How to seek Puran Satguru ਪੂਰਨ ਸਤਿਗੁਰ ਦੀ ਭਾਲ੍ਹ ਕਿਵੇਂ ਹੋਵੇ

How to seek Puran Satguru | ਪੂਰਨ ਸਤਿਗੁਰ ਦੀ ਭਾਲ੍ਹ ਕਿਵੇਂ ਹੋਵੇ

Gurbani Reference

ਪੂਰੈ ਭਾਗਿ ਸਤਿਗੁਰੁ ਪਾਈਐ ਜੇ ਹਰਿ ਪ੍ਰਭੁ ਬਖਸ ਕਰੇਇ ॥ ਓਪਾਵਾ ਸਿਰਿ ਓਪਾਉ ਹੈ ਨਾਉ ਪਰਾਪਤਿ ਹੋਇ ॥ ਅੰਦਰੁ ਸੀਤਲੁ ਸਾਂਤਿ ਹੈ ਹਿਰਦੈ ਸਦਾ ਸੁਖੁ ਹੋਇ ॥ ਅੰਮ੍ਰਿਤੁ ਖਾਣਾ ਪੈਨ੍ਹ੍ਹਣਾ ਨਾਨਕ ਨਾਇ ਵਡਿਆਈ ਹੋਇ ॥੧॥

Poorai Bhaag Sathigur Paaeeai Jae Har Prabh Bakhas Karaee || Oupaavaa Sir Oupaao Hai Naao Paraapath Hoe || Andhar Seethal Saanth Hai Hiradhai Sadhaa Sukh Hoe || Anmrith Khaanaa Painhanaa Naanak Naae Vaddiaaee Hoe ||1||

Author Guru Nanak Dev Ji
Scripture Shri Guru Granth Saheb Ji

Index

S.N Time Ang Pankti(English)
1 01:28:00 851 Poorai Bhaag Sathigur Paaeeai Jae Har Prabh Bakhas Karaee ||
2 04:45:00 851 Oupaavaa Sir Oupaao Hai Naao Paraapath Hoe ||
3 06:33:00 937 Laekh N Mittee Hae Sakhee Jo Likhiaa Karathaar ||
4 08:01:00 274 Sarab Rog Kaa Aoukhadh Naam ||
5 11:27:00 851 Andhar Seethal Saanth Hai Hiradhai Sadhaa Sukh Hoe ||
6 14:26:00 5 Kaethiaa Dhookh Bhookh Sadh Maar ||
7 16:01:00 1382 Fareedhaa Jae Thoo Maeraa Hoe Rehehi Sabh Jag Thaeraa Hoe ||95||
8 16:46:00 851 Anmrith Khaanaa Painhanaa Naanak Naae Vaddiaaee Hoe ||1||
9 19:20:00 655 Kiaa Parreeai Kiaa Guneeai || Kiaa Baedh Puraanaan Suneeai ||
10 19:37:00 655 Parrae Sunae Kiaa Hoee || Jo Sehaj N Miliou Soee ||1||
11 19:54:00 655 Har Kaa Naam N Japas Gavaaraa || Kiaa Sochehi Baaran Baaraa ||1|| Rehaao ||
12 21:17:00 646 Sathigur Agai Dtehi Po Sabh Kishh Jaanai Jaan ||
13 21:58:00 646 Aasaa Manasaa Jalaae Thoo Hoe Rahu Mihamaan ||
14 25:42 727 Har Jas Rae Manaa Gaae Lai Jo Sangee Hai Thaero ||
15 26:58:00 834 Eihu Man Naachai Sathigur Aagai Anehadh Sabadh Dhhun Thoor Vajeeaa ||
16 28:36:00 603 Bin Sathigur Saevae Bahuthaa Dhukh Laagaa Jug Chaarae Bharamaaee ||
17 33:53:00 339 Nindho Nindho Mo Ko Log Nindho ||
18 35:55:00 834 Har Har Ousathath Karai Dhin Raathee Rakh Rakh Charan Har Thaal Pooreeaa ||5||
19 37:06:00 1246 Jis Kee Vasath Soee Lai Jaaeigaa Ros Kisai Sio Keejai ||
20 38:18:00 286 Man Baechai Sathigur Kai Paas || This Saevak Kae Kaaraj Raas ||
21 38:51:00 1380 Fareedhaa Kothae Dhhukan Kaetharraa Pir Needharree Nivaar || Jo Dhih Ladhhae Gaanavae Geae Vilaarr Vilaarr ||56||
22 42:30:00 1383 Fareedhaa Paarr Pattolaa Dhhaj Karee Kanbalarree Pehiraeo || Jinhee Vaesee Sahu Milai Saeee Vaes Karaeo ||103||
23 43:24:00 595 Naam Beej Santhokh Suhaagaa Rakh Gareebee Vaes ||
24 45:57:00 835 Har Kai Rang Rathaa Man Gaavai Ras Rasaal Ras Sabadh Raveeaa ||
25 49:32:00 471 Hukam Manniai Hovai Paravaan Thaa Khasamai Kaa Mehal Paaeisee ||
26 52:23:00 11 Jin Saeviaa Jin Saeviaa Maeraa Har Jee Thae Har Har Roop Samaasee ||
27 53:58:00 1366 Kabeer Log K Nindhai Bapurraa Jih Man Naahee Giaan ||
28 55:24:00 1366 Raam Kabeeraa Rav Rehae Avar Thajae Sabh Kaam ||46||
29 58:07:00 676 Dhaath Piaaree Visariaa Dhaathaaraa ||
S.N Time Ang Pankti(Punjabi)
1 01:28:00 851 ਪੂਰੈ ਭਾਗਿ ਸਤਿਗੁਰੁ ਪਾਈਐ ਜੇ ਹਰਿ ਪ੍ਰਭੁ ਬਖਸ ਕਰੇਇ ॥
2 04:45:00 851 ਓਪਾਵਾ ਸਿਰਿ ਓਪਾਉ ਹੈ ਨਾਉ ਪਰਾਪਤਿ ਹੋਇ ॥
3 06:33:00 937 ਲੇਖੁ ਨ ਮਿਟਈ ਹੇ ਸਖੀ ਜੋ ਲਿਖਿਆ ਕਰਤਾਰਿ ॥
4 08:01:00 274 ਸਰਬ ਰੋਗ ਕਾ ਅਉਖਦੁ ਨਾਮੁ ॥
5 11:27:00 851 ਅੰਦਰੁ ਸੀਤਲੁ ਸਾਂਤਿ ਹੈ ਹਿਰਦੈ ਸਦਾ ਸੁਖੁ ਹੋਇ ॥
6 14:26:00 5 ਕੇਤਿਆ ਦੂਖ ਭੂਖ ਸਦ ਮਾਰ ॥
7 16:01:00 1382 ਫਰੀਦਾ ਜੇ ਤੂ ਮੇਰਾ ਹੋਇ ਰਹਹਿ ਸਭੁ ਜਗੁ ਤੇਰਾ ਹੋਇ ॥੯੫॥
8 16:46:00 851 ਅੰਮ੍ਰਿਤੁ ਖਾਣਾ ਪੈਨ੍ਹ੍ਹਣਾ ਨਾਨਕ ਨਾਇ ਵਡਿਆਈ ਹੋਇ ॥੧॥
9 19:20:00 655 ਕਿਆ ਪੜੀਐ ਕਿਆ ਗੁਨੀਐ ॥ ਕਿਆ ਬੇਦ ਪੁਰਾਨਾਂ ਸੁਨੀਐ ॥
10 19:37:00 655 ਪੜੇ ਸੁਨੇ ਕਿਆ ਹੋਈ ॥ ਜਉ ਸਹਜ ਨ ਮਿਲਿਓ ਸੋਈ ॥੧॥
11 19:54:00 655 ਹਰਿ ਕਾ ਨਾਮੁ ਨ ਜਪਸਿ ਗਵਾਰਾ ॥ ਕਿਆ ਸੋਚਹਿ ਬਾਰੰ ਬਾਰਾ ॥੧॥ ਰਹਾਉ ॥
12 21:17:00 646 ਸਤਿਗੁਰ ਅਗੈ ਢਹਿ ਪਉ ਸਭੁ ਕਿਛੁ ਜਾਣੈ ਜਾਣੁ ॥
13 21:58:00 646 ਆਸਾ ਮਨਸਾ ਜਲਾਇ ਤੂ ਹੋਇ ਰਹੁ ਮਿਹਮਾਣੁ ॥
14 25:42 727 ਹਰਿ ਜਸੁ ਰੇ ਮਨਾ ਗਾਇ ਲੈ ਜੋ ਸੰਗੀ ਹੈ ਤੇਰੋ ॥
15 26:58:00 834 ਇਹੁ ਮਨੁ ਨਾਚੈ ਸਤਿਗੁਰ ਆਗੈ ਅਨਹਦ ਸਬਦ ਧੁਨਿ ਤੂਰ ਵਜਈਆ ॥
16 28:36:00 603 ਬਿਨੁ ਸਤਿਗੁਰ ਸੇਵੇ ਬਹੁਤਾ ਦੁਖੁ ਲਾਗਾ ਜੁਗ ਚਾਰੇ ਭਰਮਾਈ ॥
17 33:53:00 339 ਨਿੰਦਉ ਨਿੰਦਉ ਮੋ ਕਉ ਲੋਗੁ ਨਿੰਦਉ ॥
18 35:55:00 834 ਹਰਿ ਹਰਿ ਉਸਤਤਿ ਕਰੈ ਦਿਨੁ ਰਾਤੀ ਰਖਿ ਰਖਿ ਚਰਣ ਹਰਿ ਤਾਲ ਪੂਰਈਆ ॥੫॥
19 37:06:00 1246 ਜਿਸ ਕੀ ਵਸਤੁ ਸੋਈ ਲੈ ਜਾਇਗਾ ਰੋਸੁ ਕਿਸੈ ਸਿਉ ਕੀਜੈ ॥
20 38:18:00 286 ਮਨੁ ਬੇਚੈ ਸਤਿਗੁਰ ਕੈ ਪਾਸਿ ॥ ਤਿਸੁ ਸੇਵਕ ਕੇ ਕਾਰਜ ਰਾਸਿ ॥
21 38:51:00 1380 ਫਰੀਦਾ ਕੋਠੇ ਧੁਕਣੁ ਕੇਤੜਾ ਪਿਰ ਨੀਦੜੀ ਨਿਵਾਰਿ ॥ ਜੋ ਦਿਹ ਲਧੇ ਗਾਣਵੇ ਗਏ ਵਿਲਾੜਿ ਵਿਲਾੜਿ ॥੫੬॥
22 42:30:00 1383 ਫਰੀਦਾ ਪਾੜਿ ਪਟੋਲਾ ਧਜ ਕਰੀ ਕੰਬਲੜੀ ਪਹਿਰੇਉ ॥ ਜਿਨ੍ਹ੍ਹੀ ਵੇਸੀ ਸਹੁ ਮਿਲੈ ਸੇਈ ਵੇਸ ਕਰੇਉ ॥੧੦੩॥
23 43:24:00 595 ਨਾਮੁ ਬੀਜੁ ਸੰਤੋਖੁ ਸੁਹਾਗਾ ਰਖੁ ਗਰੀਬੀ ਵੇਸੁ ॥
24 45:57:00 835 ਹਰਿ ਕੈ ਰੰਗਿ ਰਤਾ ਮਨੁ ਗਾਵੈ ਰਸਿ ਰਸਾਲ ਰਸਿ ਸਬਦੁ ਰਵਈਆ ॥
25 49:32:00 471 ਹੁਕਮਿ ਮੰਨਿਐ ਹੋਵੈ ਪਰਵਾਣੁ ਤਾ ਖਸਮੈ ਕਾ ਮਹਲੁ ਪਾਇਸੀ ॥
26 52:23:00 11 ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰਿ ਜੀ ਤੇ ਹਰਿ ਹਰਿ ਰੂਪਿ ਸਮਾਸੀ ॥
27 53:58:00 1366 ਕਬੀਰ ਲੋਗੁ ਕਿ ਨਿੰਦੈ ਬਪੁੜਾ ਜਿਹ ਮਨਿ ਨਾਹੀ ਗਿਆਨੁ ॥
28 55:24:00 1366 ਰਾਮ ਕਬੀਰਾ ਰਵਿ ਰਹੇ ਅਵਰ ਤਜੇ ਸਭ ਕਾਮ ॥੪੬॥
29 58:07:00 676 ਦਾਤਿ ਪਿਆਰੀ ਵਿਸਰਿਆ ਦਾਤਾਰਾ ॥

Comments

Your email address will not be published. Required fields are marked *

This site is protected by reCAPTCHA and the Google Privacy Policy and Terms of Service apply.

This site uses Akismet to reduce spam. Learn how your comment data is processed.