ਮਨੁੱਖ ਜਨਮ ਸਾਵਣ ਮਹੀਨੇ ਦੇ ਵਰਗਾ Human birth is like the month of Sawan

ਮਨੁੱਖ ਜਨਮ ਸਾਵਣ ਮਹੀਨੇ ਦੇ ਵਰਗਾ | Human birth is like the month of Sawan

Audio

0:00 / 0:00

Gurbani Reference

ਮੋਰੀ ਰੁਣ ਝੁਣ ਲਾਇਆ ਭੈਣੇ ਸਾਵਣੁ ਆਇਆ ॥ ਤੇਰੇ ਮੁੰਧ ਕਟਾਰੇ ਜੇਵਡਾ ਤਿਨਿ ਲੋਭੀ ਲੋਭ ਲੁਭਾਇਆ ॥ ਤੇਰੇ ਦਰਸਨ ਵਿਟਹੁ ਖੰਨੀਐ ਵੰਞਾ ਤੇਰੇ ਨਾਮ ਵਿਟਹੁ ਕੁਰਬਾਣੋ ॥ ਜਾ ਤੂ ਤਾ ਮੈ ਮਾਣੁ ਕੀਆ ਹੈ ਤੁਧੁ ਬਿਨੁ ਕੇਹਾ ਮੇਰਾ ਮਾਣੋ ॥ ਚੂੜਾ ਭੰਨੁ ਪਲੰਘ ਸਿਉ ਮੁੰਧੇ ਸਣੁ ਬਾਹੀ ਸਣੁ ਬਾਹਾ ॥ ਏਤੇ ਵੇਸ ਕਰੇਦੀਏ ਮੁੰਧੇ ਸਹੁ ਰਾਤੋ ਅਵਰਾਹਾ ॥ ਨਾ ਮਨੀਆਰੁ ਨ ਚੂੜੀਆ ਨਾ ਸੇ ਵੰਗੁੜੀਆਹਾ ॥ ਜੋ ਸਹ ਕੰਠਿ ਨ ਲਗੀਆ ਜਲਨੁ ਸਿ ਬਾਹੜੀਆਹਾ ॥ ਸਭਿ ਸਹੀਆ ਸਹੁ ਰਾਵਣਿ ਗਈਆ ਹਉ ਦਾਧੀ ਕੈ ਦਰਿ ਜਾਵਾ ॥ ਅੰਮਾਲੀ ਹਉ ਖਰੀ ਸੁਚਜੀ ਤੈ ਸਹ ਏਕਿ ਨ ਭਾਵਾ ॥

Moree Run Jhun Laaeiaa Bhainae Saavan Aaeiaa || Thaerae Mundhh Kattaarae Jaevaddaa Thin Lobhee Lobh Lubhaaeiaa || Thaerae Dharasan Vittahu Khanneeai Vannjaa Thaerae Naam Vittahu Kurabaano || Jaa Thoo Thaa Mai Maan Keeaa Hai Thudhh Bin Kaehaa Maeraa Maano || Choorraa Bhann Palangh Sio Mundhhae San Baahee San Baahaa || Eaethae Vaes Karaedheeeae Mundhhae Sahu Raatho Avaraahaa || Naa Maneeaar N Choorreeaa Naa Sae Vangurreeaahaa || Jo Seh Kanth N Lageeaa Jalan S Baaharreeaahaa || Sabh Seheeaa Sahu Raavan Geeaa Ho Dhaadhhee Kai Dhar Jaavaa || Anmaalee Ho Kharee Suchajee Thai Seh Eaek N Bhaavaa ||

Author Guru Nanak Dev Ji
Ang 558
Raag Raag Vadhans (ਵਡਹੰਸੁ)
Scripture Shri Guru Granth Saheb Ji

Index

02:44.6 Moree Run Jhun Laaeiaa Bhainae Saavan Aaeiaa ||
03:53.1 Thaerae Mundhh Kattaarae Jaevaddaa Thin Lobhee Lobh Lubhaaeiaa ||
09:11.5 Thaerae Dharasan Vittahu Khanneeai Vannjaa Thaerae Naam Vittahu Kurabaano ||
09:46.2 Jaa Thoo Thaa Mai Maan Keeaa Hai Thudhh Bin Kaehaa Maeraa Maano ||
12:57.1 Choorraa Bhann Palangh Sio Mundhhae San Baahee San Baahaa ||
19:52.2 Eaethae Vaes Karaedheeeae Mundhhae Sahu Raatho Avaraahaa ||
47:05.3 Naa Maneeaar N Choorreeaa Naa Sae Vangurreeaahaa ||
48:40.1 Jo Seh Kanth N Lageeaa Jalan S Baaharreeaahaa ||
49:37.8 Sabh Seheeaa Sahu Raavan Geeaa Ho Dhaadhhee Kai Dhar Jaavaa ||
55:21.5 Anmaalee Ho Kharee Suchajee Thai Seh Eaek N Bhaavaa ||
02:44.6 ਮੋਰੀ ਰੁਣ ਝੁਣ ਲਾਇਆ ਭੈਣੇ ਸਾਵਣੁ ਆਇਆ ॥
03:53.1 ਤੇਰੇ ਮੁੰਧ ਕਟਾਰੇ ਜੇਵਡਾ ਤਿਨਿ ਲੋਭੀ ਲੋਭ ਲੁਭਾਇਆ ॥
09:11.5 ਤੇਰੇ ਦਰਸਨ ਵਿਟਹੁ ਖੰਨੀਐ ਵੰਞਾ ਤੇਰੇ ਨਾਮ ਵਿਟਹੁ ਕੁਰਬਾਣੋ ॥
09:46.2 ਜਾ ਤੂ ਤਾ ਮੈ ਮਾਣੁ ਕੀਆ ਹੈ ਤੁਧੁ ਬਿਨੁ ਕੇਹਾ ਮੇਰਾ ਮਾਣੋ ॥
12:57.1 ਚੂੜਾ ਭੰਨੁ ਪਲੰਘ ਸਿਉ ਮੁੰਧੇ ਸਣੁ ਬਾਹੀ ਸਣੁ ਬਾਹਾ ॥
19:52.2 ਏਤੇ ਵੇਸ ਕਰੇਦੀਏ ਮੁੰਧੇ ਸਹੁ ਰਾਤੋ ਅਵਰਾਹਾ ॥
47:05.3 ਨਾ ਮਨੀਆਰੁ ਨ ਚੂੜੀਆ ਨਾ ਸੇ ਵੰਗੁੜੀਆਹਾ ॥
48:40.1 ਜੋ ਸਹ ਕੰਠਿ ਨ ਲਗੀਆ ਜਲਨੁ ਸਿ ਬਾਹੜੀਆਹਾ ॥
49:37.8 ਸਭਿ ਸਹੀਆ ਸਹੁ ਰਾਵਣਿ ਗਈਆ ਹਉ ਦਾਧੀ ਕੈ ਦਰਿ ਜਾਵਾ ॥
55:21.5 ਅੰਮਾਲੀ ਹਉ ਖਰੀ ਸੁਚਜੀ ਤੈ ਸਹ ਏਕਿ ਨ ਭਾਵਾ ॥

Comments

Your email address will not be published. Required fields are marked *

This site is protected by reCAPTCHA and the Google Privacy Policy and Terms of Service apply.

This site uses Akismet to reduce spam. Learn how your comment data is processed.