Human nature in present era (Kalyug)

Human nature in present era (Kalyug)

Audio

0:00 / 0:00

Gurbani Reference

ਕਲਿ ਕਾਤੀ ਰਾਜੇ ਕਾਸਾਈ ਧਰਮੁ ਪੰਖ ਕਰਿ ਉਡਰਿਆ ॥ ਕੂੜੁ ਅਮਾਵਸ ਸਚੁ ਚੰਦ੍ਰਮਾ ਦੀਸੈ ਨਾਹੀ ਕਹ ਚੜਿਆ ॥ ਹਉ ਭਾਲਿ ਵਿਕੁੰਨੀ ਹੋਈ ॥ ਆਧੇਰੈ ਰਾਹੁ ਨ ਕੋਈ ॥

Kal Kaathee Raajae Kaasaaee Dhharam Pankh Kar Ouddariaa || Koorr Amaavas Sach Chandhramaa Dheesai Naahee Keh Charriaa || Ho Bhaal Vikunnee Hoee || Aadhhaerai Raahu N Koee ||

Author Guru Nanak Dev Ji
Ang 145
Raag Raag Majh (ਮਾਝ)
Scripture Shri Dasam Granth Ji, Shri Guru Granth Saheb Ji

Index

S.N Time Ang Pankti English
1 1:20 Vaar 1, Pauri 24 Baabaa Daykhai Dhiaanu Dhari Jalatee Sabhi Pridavee Disi Aaee |
2 2:47 Vaar 1, Pauri 24 Baabay Bhaykh Banaaiaa Udaasee Kee Reeti Chalaaee |
3 6:27 145 Kal Kaathee Raajae Kaasaaee Dhharam Pankh Kar Ouddariaa ||
4 10:41 266 Sarab Dhharam Mehi Sraesatt Dhharam || Har Ko Naam Jap Niramal Karam ||
5 15:22 145 Koorr Amaavas Sach Chandhramaa Dheesai Naahee Keh Charriaa ||
6 16:28 840 Amaavasiaa Chandh Gupath Gainaar || Boojhahu Giaanee Sabadh Beechaar ||
7 18:10 684 Sarab Nivaasee Sadhaa Alaepaa Thohee Sang Samaaee ||1|| Rehaao ||
8 20:36 1129 Kalajug Mehi Bahu Karam Kamaahi || Naa Ruth N Karam Thhaae Paahi ||1||
9 20:52 1025 Aan Roothee Aan Boeeai Fal N Foolai Thaahi ||1||
10 22:16 145 Ho Bhaal Vikunnee Hoee || Aadhhaerai Raahu N Koee ||
11 24:14 1249 Ghar Hodhai Dhhan Jag Bhukhaa Muaa Bin Sathigur Sojhee N Hoe ||
12 25:45 1249 Sabadh Seethal Man Than Vasai Thithhai Sog Vijog N Koe || Vasath Paraaee Aap Garab Karae Moorakh Aap Ganaaeae ||
13 28:08 432 Dhadhai Dhos N Dhaeoo Kisai Dhos Karanmaa Aapaniaa || Jo Mai Keeaa So Mai Paaeiaa Dhos N Dheejai Avar Janaa ||21||
14 28:52 67 Gurabaanee Eis Jag Mehi Chaanan Karam Vasai Man Aaeae ||1||
15 29:12 603 Bin Sathigur Saevae Bahuthaa Dhukh Laagaa Jug Chaarae Bharamaaee ||
16 31:59 23 Naanak Suthee Paeeeai Jaan Virathee Sann ||
17 33:19 23 Gunaa Gavaaee Gantharree Avagan Chalee Bann ||4||24||
18 33:38 207 Thumaree Kirapaa Thae Maanukh Dhaeh Paaee Hai Dhaehu Dharas Har Raaeiaa ||1||
19 34:38 1376 Kabeer Kaeso Kaeso Kookeeai N Soeeai Asaar ||
20 36:04 1376 Raath Dhivas Kae Kookanae Kabehoo Kae Sunai Pukaar ||223||
21 37:40 630 Naal Naraaein Maerai ||
22 38:45 1376 Kabeer Kaaeiaa Kajalee Ban Bhaeiaa Man Kunchar May Manth ||
23 41:57 1376 Ankas Gyaan Rathan Hai Khaevatt Biralaa Santh ||224||
24 45:22 219 Ousathath Nindhaa Dhooo Thiaagai Khojai Padh Nirabaanaa ||
25 46:20 197 Bipath Thehaa Jehaa Har Simaran Naahee || Kott Anandh Jeh Har Gun Gaahee ||1||
26 50:52 520 Baar Viddaanarrai Hunmas Dhhunmas Kookaa Peeaa Raahee ||
27 52:35 188 Kaa Kee Maaee Kaa Ko Baap || Naam Dhhaareek Jhoothae Sabh Saak ||1||
28 53:05 520 Tho Seh Saethee Lagarree Ddoree Naanak Anadh Saethee Ban Gaahee ||1||
29 54:17 1006 Chalath Baisath Sovath Jaagath Gur Manthra Ridhai Chithaar ||
30 56:04 726 Jo This Bhaavai Naanakaa Saaee Gal Changee ||22||2||
31 56:06 469 Sabhanee Shhaalaa Maareeaa Karathaa Karae S Hoe ||
32 58:00:00 613 Thum Karahu Bhalaa Ham Bhalo N Jaaneh Thum Sadhaa Sadhaa Dhaeiaalaa ||
33 58:57:00 428 Eis Jug Mehi Sobhaa Naam Kee Bin Naavai Sobh N Hoe ||
34 1:00:02 293 No Nidhh Anmrith Prabh Kaa Naam || Dhaehee Mehi Eis Kaa Bisraam ||
35 1:00:18 330 Eis Man Ko Koee Khojahu Bhaaee ||
36 1:00:36 917 Mann Dhhovahu Sabadh Laagahu Har Sio Rehahu Chith Laae ||
37 1:00:40 145 Vich Houmai Kar Dhukh Roee || Kahu Naanak Kin Bidhh Gath Hoee ||1||
38 1:02:00 795 Eaek Sabadh Maerai Praan Basath Hai Baahurr Janam N Aavaa ||1||
1 1:20 Vaar 1, Pauri 24 ਬਾਬਾ ਦੇਖੈ ਧਿਆਨੁ ਧਰਿ ਜਲਤੀ ਸਭਿ ਪ੍ਰਿਥਵੀ ਦਿਸਿ ਆਈ ।
2 2:47 Vaar 1, Pauri 24 ਬਾਬੇ ਭੇਖ ਬਣਾਇਆ ਉਦਾਸੀ ਕੀ ਰੀਤਿ ਚਲਾਈ ।
3 6:27 145 ਕਲਿ ਕਾਤੀ ਰਾਜੇ ਕਾਸਾਈ ਧਰਮੁ ਪੰਖ ਕਰਿ ਉਡਰਿਆ ॥
4 10:41 266 ਸਰਬ ਧਰਮ ਮਹਿ ਸ੍ਰੇਸਟ ਧਰਮੁ ॥ ਹਰਿ ਕੋ ਨਾਮੁ ਜਪਿ ਨਿਰਮਲ ਕਰਮੁ ॥
5 15:22 145 ਕੂੜੁ ਅਮਾਵਸ ਸਚੁ ਚੰਦ੍ਰਮਾ ਦੀਸੈ ਨਾਹੀ ਕਹ ਚੜਿਆ ॥
6 16:28 840 ਅਮਾਵਸਿਆ ਚੰਦੁ ਗੁਪਤੁ ਗੈਣਾਰਿ ॥ ਬੂਝਹੁ ਗਿਆਨੀ ਸਬਦੁ ਬੀਚਾਰਿ ॥
7 18:10 684 ਸਰਬ ਨਿਵਾਸੀ ਸਦਾ ਅਲੇਪਾ ਤੋਹੀ ਸੰਗਿ ਸਮਾਈ ॥੧॥ ਰਹਾਉ ॥
8 20:36 1129 ਕਲਜੁਗ ਮਹਿ ਬਹੁ ਕਰਮ ਕਮਾਹਿ ॥ ਨਾ ਰੁਤਿ ਨ ਕਰਮ ਥਾਇ ਪਾਹਿ ॥੧॥
9 20:52 1025 ਆਨ ਰੂਤੀ ਆਨ ਬੋਈਐ ਫਲੁ ਨ ਫੂਲੈ ਤਾਹਿ ॥੧॥
10 22:16 145 ਹਉ ਭਾਲਿ ਵਿਕੁੰਨੀ ਹੋਈ ॥ ਆਧੇਰੈ ਰਾਹੁ ਨ ਕੋਈ ॥
11 24:14 1249 ਘਰਿ ਹੋਦੈ ਧਨਿ ਜਗੁ ਭੁਖਾ ਮੁਆ ਬਿਨੁ ਸਤਿਗੁਰ ਸੋਝੀ ਨ ਹੋਇ ॥
12 25:45 1249 ਸਬਦੁ ਸੀਤਲੁ ਮਨਿ ਤਨਿ ਵਸੈ ਤਿਥੈ ਸੋਗੁ ਵਿਜੋਗੁ ਨ ਕੋਇ ॥ ਵਸਤੁ ਪਰਾਈ ਆਪਿ ਗਰਬੁ ਕਰੇ ਮੂਰਖੁ ਆਪੁ ਗਣਾਏ ॥
13 28:08 432 ਦਦੈ ਦੋਸੁ ਨ ਦੇਊ ਕਿਸੈ ਦੋਸੁ ਕਰੰਮਾ ਆਪਣਿਆ ॥ ਜੋ ਮੈ ਕੀਆ ਸੋ ਮੈ ਪਾਇਆ ਦੋਸੁ ਨ ਦੀਜੈ ਅਵਰ ਜਨਾ ॥੨੧॥
14 28:52 67 ਗੁਰਬਾਣੀ ਇਸੁ ਜਗ ਮਹਿ ਚਾਨਣੁ ਕਰਮਿ ਵਸੈ ਮਨਿ ਆਏ ॥੧॥
15 29:12 603 ਬਿਨੁ ਸਤਿਗੁਰ ਸੇਵੇ ਬਹੁਤਾ ਦੁਖੁ ਲਾਗਾ ਜੁਗ ਚਾਰੇ ਭਰਮਾਈ ॥
16 31:59 23 ਨਾਨਕ ਸੁਤੀ ਪੇਈਐ ਜਾਣੁ ਵਿਰਤੀ ਸੰਨਿ ॥
17 33:19 23 ਗੁਣਾ ਗਵਾਈ ਗੰਠੜੀ ਅਵਗਣ ਚਲੀ ਬੰਨਿ ॥੪॥੨੪॥
18 33:38 207 ਤੁਮਰੀ ਕ੍ਰਿਪਾ ਤੇ ਮਾਨੁਖ ਦੇਹ ਪਾਈ ਹੈ ਦੇਹੁ ਦਰਸੁ ਹਰਿ ਰਾਇਆ ॥੧॥
19 34:38 1376 ਕਬੀਰ ਕੇਸੋ ਕੇਸੋ ਕੂਕੀਐ ਨ ਸੋਈਐ ਅਸਾਰ ॥
20 36:04 1376 ਰਾਤਿ ਦਿਵਸ ਕੇ ਕੂਕਨੇ ਕਬਹੂ ਕੇ ਸੁਨੈ ਪੁਕਾਰ ॥੨੨੩॥
21 37:40 630 ਨਾਲਿ ਨਰਾਇਣੁ ਮੇਰੈ ॥
22 38:45 1376 ਕਬੀਰ ਕਾਇਆ ਕਜਲੀ ਬਨੁ ਭਇਆ ਮਨੁ ਕੁੰਚਰੁ ਮਯ ਮੰਤੁ ॥
23 41:57 1376 ਅੰਕਸੁ ਗ੍ਯ੍ਯਾਨੁ ਰਤਨੁ ਹੈ ਖੇਵਟੁ ਬਿਰਲਾ ਸੰਤੁ ॥੨੨੪॥
24 45:22 219 ਉਸਤਤਿ ਨਿੰਦਾ ਦੋਊ ਤਿਆਗੈ ਖੋਜੈ ਪਦੁ ਨਿਰਬਾਨਾ ॥
25 46:20 197 ਬਿਪਤਿ ਤਹਾ ਜਹਾ ਹਰਿ ਸਿਮਰਨੁ ਨਾਹੀ ॥ ਕੋਟਿ ਅਨੰਦ ਜਹ ਹਰਿ ਗੁਨ ਗਾਹੀ ॥੧॥
26 50:52 520 ਬਾਰਿ ਵਿਡਾਨੜੈ ਹੁੰਮਸ ਧੁੰਮਸ ਕੂਕਾ ਪਈਆ ਰਾਹੀ ॥
27 52:35 188 ਕਾ ਕੀ ਮਾਈ ਕਾ ਕੋ ਬਾਪ ॥ ਨਾਮ ਧਾਰੀਕ ਝੂਠੇ ਸਭਿ ਸਾਕ ॥੧॥
28 53:05 520 ਤਉ ਸਹ ਸੇਤੀ ਲਗੜੀ ਡੋਰੀ ਨਾਨਕ ਅਨਦ ਸੇਤੀ ਬਨੁ ਗਾਹੀ ॥੧॥
29 54:17 1006 ਚਲਤ ਬੈਸਤ ਸੋਵਤ ਜਾਗਤ ਗੁਰ ਮੰਤ੍ਰੁ ਰਿਦੈ ਚਿਤਾਰਿ ॥
30 56:04 726 ਜੋ ਤਿਸੁ ਭਾਵੈ ਨਾਨਕਾ ਸਾਈ ਗਲ ਚੰਗੀ ॥੨੨॥੨॥
31 56:06 469 ਸਭਨੀ ਛਾਲਾ ਮਾਰੀਆ ਕਰਤਾ ਕਰੇ ਸੁ ਹੋਇ ॥
32 58:00:00 613 ਤੁਮ ਕਰਹੁ ਭਲਾ ਹਮ ਭਲੋ ਨ ਜਾਨਹ ਤੁਮ ਸਦਾ ਸਦਾ ਦਇਆਲਾ ॥
33 58:57:00 428 ਇਸੁ ਜੁਗ ਮਹਿ ਸੋਭਾ ਨਾਮ ਕੀ ਬਿਨੁ ਨਾਵੈ ਸੋਭ ਨ ਹੋਇ ॥
34 1:00:02 293 ਨਉ ਨਿਧਿ ਅੰਮ੍ਰਿਤੁ ਪ੍ਰਭ ਕਾ ਨਾਮੁ ॥ ਦੇਹੀ ਮਹਿ ਇਸ ਕਾ ਬਿਸ੍ਰਾਮੁ ॥
35 1:00:18 330 ਇਸੁ ਮਨ ਕਉ ਕੋਈ ਖੋਜਹੁ ਭਾਈ ॥
36 1:00:36 917 ਮੰਨੁ ਧੋਵਹੁ ਸਬਦਿ ਲਾਗਹੁ ਹਰਿ ਸਿਉ ਰਹਹੁ ਚਿਤੁ ਲਾਇ ॥
37 1:00:40 145 ਵਿਚਿ ਹਉਮੈ ਕਰਿ ਦੁਖੁ ਰੋਈ ॥ ਕਹੁ ਨਾਨਕ ਕਿਨਿ ਬਿਧਿ ਗਤਿ ਹੋਈ ॥੧॥
38 1:02:00 795 ਏਕੁ ਸਬਦੁ ਮੇਰੈ ਪ੍ਰਾਨਿ ਬਸਤੁ ਹੈ ਬਾਹੁੜਿ ਜਨਮਿ ਨ ਆਵਾ ॥੧॥

Comments

Your email address will not be published. Required fields are marked *

This site is protected by reCAPTCHA and the Google Privacy Policy and Terms of Service apply.

This site uses Akismet to reduce spam. Learn how your comment data is processed.