Illusions of the world ਸੰਸਾਰ ਦੇ ਭਰਮ

Illusions of the world | ਸੰਸਾਰ ਦੇ ਭਰਮ

Audio

0:00 / 0:00

Gurbani Reference

ਪਹਿਲਾ ਪੂਤੁ ਪਿਛੈਰੀ ਮਾਈ ॥ ਗੁਰੁ ਲਾਗੋ ਚੇਲੇ ਕੀ ਪਾਈ ॥੧॥ ਏਕੁ ਅਚੰਭਉ ਸੁਨਹੁ ਤੁਮ੍ਹ੍ਹ ਭਾਈ ॥ ਦੇਖਤ ਸਿੰਘੁ ਚਰਾਵਤ ਗਾਈ ॥੧॥ ਰਹਾਉ ॥ ਜਲ ਕੀ ਮਛੁਲੀ ਤਰਵਰਿ ਬਿਆਈ ॥ ਦੇਖਤ ਕੁਤਰਾ ਲੈ ਗਈ ਬਿਲਾਈ ॥੨॥ ਤਲੈ ਰੇ ਬੈਸਾ ਊਪਰਿ ਸੂਲਾ ॥ ਤਿਸ ਕੈ ਪੇਡਿ ਲਗੇ ਫਲ ਫੂਲਾ ॥੩॥ ਘੋਰੈ ਚਰਿ ਭੈਸ ਚਰਾਵਨ ਜਾਈ ॥ ਬਾਹਰਿ ਬੈਲੁ ਗੋਨਿ ਘਰਿ ਆਈ ॥੪॥ ਕਹਤ ਕਬੀਰ ਜੁ ਇਸ ਪਦ ਬੂਝੈ ॥ ਰਾਮ ਰਮਤ ਤਿਸੁ ਸਭੁ ਕਿਛੁ ਸੂਝੈ ॥੫॥੯॥੨੨॥

Pehilaa Pooth Pishhairee Maaee || Gur Laago Chaelae Kee Paaee ||1|| Eaek Achanbho Sunahu Thumh Bhaaee || Dhaekhath Singh Charaavath Gaaee ||1|| Rehaao || Jal Kee Mashhulee Tharavar Biaaee || Dhaekhath Kutharaa Lai Gee Bilaaee ||2|| Thalai Rae Baisaa Oopar Soolaa || This Kai Paedd Lagae Fal Foolaa ||3|| Ghorai Char Bhais Charaavan Jaaee || Baahar Bail Gon Ghar Aaee ||4|| Kehath Kabeer J Eis Padh Boojhai || Raam Ramath This Sabh Kishh Soojhai ||5||9||22||

Author Bhagat Kabir Ji
Ang 481
Raag Raag Aasaa (ਆਸਾ)
Scripture Shri Dasam Granth Ji, Shri Guru Granth Saheb Ji

Index

S.N TIME ANG PANKTI (ENGLISH)
1 01:24 959 Karameheen Dhhan Karai Binanthee Kadh Naanak Aavai Vaaree ||
2 02:03 377 Bhee Paraapath Maanukh Dhaehureeaa || Gobindh Milan Kee Eih Thaeree Bareeaa ||
3 02:30 481 Pehilaa Pooth Pishhairee Maaee || Gur Laago Chaelae Kee Paaee ||1||
4 07:08 1376 Kabeer Man Jaanai Sabh Baath Jaanath Hee Aougan Karai || Kaahae Kee Kusalaath Haathh Dheep Kooeae Parai ||216||
5 09:31 957 Vin Thudhh Hor J Manganaa Sir Dhukhaa Kai Dhukh || Dhaehi Naam Santhokheeaa Outharai Man Kee Bhukh ||
6 10:23 481 Eaek Achanbho Sunahu Thumh Bhaaee || Dhaekhath Singh Charaavath Gaaee ||1|| Rehaao ||
7 13:49 1105 Sooraa So Pehichaaneeai J Larai Dheen Kae Haeth || Purajaa Purajaa Katt Marai Kabehoo N Shhaaddai Khaeth ||2||2||
8 14:26 728 Ham Nehee Changae Buraa Nehee Koe ||
9 14:56 679 Jaa Ko Har Rang Laago Eis Jug Mehi So Keheeath Hai Sooraa ||
10 16:03:00 595 Naam Beej Santhokh Suhaagaa Rakh Gareebee Vaes ||
11 18:11:00 149 Naanak Bolan Jhakhanaa Dhukh Shhadd Mangeeahi Sukh || Sukh Dhukh Dhue Dhar Kaparrae Pehirehi Jaae Manukh || Jithhai Bolan Haareeai Thithhai Changee Chup ||2||
12 18:50:00 1256 Dhukh Vaeshhorraa Eik Dhukh Bhookh || Eik Dhukh Sakathavaar Jamadhooth ||
13 20:41:00 937 Laekh N Mittee Hae Sakhee Jo Likhiaa Karathaar ||
14 20:53:00 955 Naanak Chinthaa Math Karahu Chinthaa This Hee Haee || Jal Mehi Janth Oupaaeian Thinaa Bh Rojee Dhaee ||
15 21:37:00 495 Kaahae Rae Man Chithavehi Oudham Jaa Aahar Har Jeeo Pariaa || Sail Pathhar Mehi Janth Oupaaeae Thaa Kaa Rijak Aagai Kar Dhhariaa ||1||
16 23:36:00 337 Surag Baas N Baashheeai Ddareeai N Narak Nivaas || Honaa Hai So Hoee Hai Manehi N Keejai Aas ||1||
17 25:05:00 368 Aaeiaa Maran Dhhuraahu Houmai Roeeai ||
18 27:18:00 481 Jal Kee Mashhulee Tharavar Biaaee ||
19 30:51:00 481 Dhaekhath Kutharaa Lai Gee Bilaaee ||2||
20 32:56:00 1379 Fareedhaa Rottee Maeree Kaath Kee Laavan Maeree Bhukh || Jinaa Khaadhhee Choparree Ghanae Sehanigae Dhukh ||28||
21 35:02:00 953 Naanak Dhukheeaa Sabh Sansaar ||
22 36:14:00 1379 Rukhee Sukhee Khaae Kai Thandtaa Paanee Peeo || Fareedhaa Dhaekh Paraaee Choparree Naa Tharasaaeae Jeeo ||29||
23 37:25:00 198 Niramal Oudhak Govindh Kaa Naam || Majan Karath Pooran Sabh Kaam ||1||
24 38:42:00 870 Naroo Marai Nar Kaam N Aavai || Pasoo Marai Dhas Kaaj Savaarai ||1||
25 39:26:00 871 Kahu Kabeer Eihu Raam Kee Ans ||
26 40:39:00 368 Aaeiaa Maran Dhhuraahu Houmai Roeeai ||
27 41:09:00 159 Man Marai Dhaaroo Jaanai Koe || Man Sabadh Marai Boojhai Jan Soe ||1||
28 43:04:00 441 Sathigur Miliai Dhhaavath Thhanmihaaa Nij Ghar Vasiaa Aaeae ||
29 44:04:00 481 Thalai Rae Baisaa Oopar Soolaa ||
30 46:36:00 1246 Ganathai Saev N Hovee Keethaa Thhaae N Paae ||
31 47:18:00 1418 Jinaa Sathigur Purakh N Saeviou Sabadh N Keetho Veechaar || Oue Maanas Joon N Aakheean Pasoo Dtor Gaavaar ||
32 51:27:00 428 Eis Jug Mehi Sobhaa Naam Kee Bin Naavai Sobh N Hoe ||
33 52:04:00 481 This Kai Paedd Lagae Fal Foolaa ||3||
34 53:15:00 488 Jinh Man Hor Mukh Hor S Kaandtae Kachiaa ||1||
35 55:07:00 1382 Fareedhaa Jae Thoo Maeraa Hoe Rehehi Sabh Jag Thaeraa Hoe ||95||
36 55:43:00 481 Ghorai Char Bhais Charaavan Jaaee ||
37 56:32:00 481 Baahar Bail Gon Ghar Aaee ||4||
38 57:16:00 481 Kehath Kabeer J Eis Padh Boojhai || Raam Ramath This Sabh Kishh Soojhai ||5||9||22||
39 57:58:00 262 Prabh Kaa Simaran Sabh Thae Oochaa ||
40 59:29:00 1016 Jis No Praem Mann Vasaaeae ||
41 01:00:37 page 38 of Sri Dasam Granth Sahib. Saachu Kahou Suna Lehu Sabhai Jin Parema Keeao Tin Hee Parbhu Paaeiao ॥9॥29॥
S.N TIME ANG PANKTI(PUNJABI)
1 01:24 959 ਕਰਮਹੀਣ ਧਨ ਕਰੈ ਬਿਨੰਤੀ ਕਦਿ ਨਾਨਕ ਆਵੈ ਵਾਰੀ ॥
2 02:03 377 ਭਈ ਪਰਾਪਤਿ ਮਾਨੁਖ ਦੇਹੁਰੀਆ ॥ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ॥
3 02:30 481 ਪਹਿਲਾ ਪੂਤੁ ਪਿਛੈਰੀ ਮਾਈ ॥ ਗੁਰੁ ਲਾਗੋ ਚੇਲੇ ਕੀ ਪਾਈ ॥੧॥
4 07:08 1376 ਕਬੀਰ ਮਨੁ ਜਾਨੈ ਸਭ ਬਾਤ ਜਾਨਤ ਹੀ ਅਉਗਨੁ ਕਰੈ ॥ ਕਾਹੇ ਕੀ ਕੁਸਲਾਤ ਹਾਥਿ ਦੀਪੁ ਕੂਏ ਪਰੈ ॥੨੧੬॥
5 09:31 957 ਵਿਣੁ ਤੁਧੁ ਹੋਰੁ ਜਿ ਮੰਗਣਾ ਸਿਰਿ ਦੁਖਾ ਕੈ ਦੁਖ ॥ ਦੇਹਿ ਨਾਮੁ ਸੰਤੋਖੀਆ ਉਤਰੈ ਮਨ ਕੀ ਭੁਖ ॥
6 10:23 481 ਏਕੁ ਅਚੰਭਉ ਸੁਨਹੁ ਤੁਮ੍ਹ੍ਹ ਭਾਈ ॥ ਦੇਖਤ ਸਿੰਘੁ ਚਰਾਵਤ ਗਾਈ ॥੧॥ ਰਹਾਉ ॥
7 13:49 1105 ਸੂਰਾ ਸੋ ਪਹਿਚਾਨੀਐ ਜੁ ਲਰੈ ਦੀਨ ਕੇ ਹੇਤ ॥ ਪੁਰਜਾ ਪੁਰਜਾ ਕਟਿ ਮਰੈ ਕਬਹੂ ਨ ਛਾਡੈ ਖੇਤੁ ॥੨॥੨॥
8 14:26 728 ਹਮ ਨਹੀ ਚੰਗੇ ਬੁਰਾ ਨਹੀ ਕੋਇ ॥
9 14:56 679 ਜਾ ਕਉ ਹਰਿ ਰੰਗੁ ਲਾਗੋ ਇਸੁ ਜੁਗ ਮਹਿ ਸੋ ਕਹੀਅਤ ਹੈ ਸੂਰਾ ॥
10 16:03:00 595 ਨਾਮੁ ਬੀਜੁ ਸੰਤੋਖੁ ਸੁਹਾਗਾ ਰਖੁ ਗਰੀਬੀ ਵੇਸੁ ॥
11 18:11:00 149 ਨਾਨਕ ਬੋਲਣੁ ਝਖਣਾ ਦੁਖ ਛਡਿ ਮੰਗੀਅਹਿ ਸੁਖ ॥ ਸੁਖੁ ਦੁਖੁ ਦੁਇ ਦਰਿ ਕਪੜੇ ਪਹਿਰਹਿ ਜਾਇ ਮਨੁਖ ॥ ਜਿਥੈ ਬੋਲਣਿ ਹਾਰੀਐ ਤਿਥੈ ਚੰਗੀ ਚੁਪ ॥੨॥
12 18:50:00 1256 ਦੁਖੁ ਵੇਛੋੜਾ ਇਕੁ ਦੁਖੁ ਭੂਖ ॥ ਇਕੁ ਦੁਖੁ ਸਕਤਵਾਰ ਜਮਦੂਤ ॥
13 20:41:00 937 ਲੇਖੁ ਨ ਮਿਟਈ ਹੇ ਸਖੀ ਜੋ ਲਿਖਿਆ ਕਰਤਾਰਿ ॥
14 20:53:00 955 ਨਾਨਕ ਚਿੰਤਾ ਮਤਿ ਕਰਹੁ ਚਿੰਤਾ ਤਿਸ ਹੀ ਹੇਇ ॥ ਜਲ ਮਹਿ ਜੰਤ ਉਪਾਇਅਨੁ ਤਿਨਾ ਭਿ ਰੋਜੀ ਦੇਇ ॥
15 21:37:00 495 ਕਾਹੇ ਰੇ ਮਨ ਚਿਤਵਹਿ ਉਦਮੁ ਜਾ ਆਹਰਿ ਹਰਿ ਜੀਉ ਪਰਿਆ ॥ ਸੈਲ ਪਥਰ ਮਹਿ ਜੰਤ ਉਪਾਏ ਤਾ ਕਾ ਰਿਜਕੁ ਆਗੈ ਕਰਿ ਧਰਿਆ ॥੧॥
16 23:36:00 337 ਸੁਰਗ ਬਾਸੁ ਨ ਬਾਛੀਐ ਡਰੀਐ ਨ ਨਰਕਿ ਨਿਵਾਸੁ ॥ ਹੋਨਾ ਹੈ ਸੋ ਹੋਈ ਹੈ ਮਨਹਿ ਨ ਕੀਜੈ ਆਸ ॥੧॥
17 25:05:00 368 ਆਇਆ ਮਰਣੁ ਧੁਰਾਹੁ ਹਉਮੈ ਰੋਈਐ ॥
18 27:18:00 481 ਜਲ ਕੀ ਮਛੁਲੀ ਤਰਵਰਿ ਬਿਆਈ ॥
19 30:51:00 481 ਦੇਖਤ ਕੁਤਰਾ ਲੈ ਗਈ ਬਿਲਾਈ ॥੨॥
20 32:56:00 1379 ਫਰੀਦਾ ਰੋਟੀ ਮੇਰੀ ਕਾਠ ਕੀ ਲਾਵਣੁ ਮੇਰੀ ਭੁਖ ॥ ਜਿਨਾ ਖਾਧੀ ਚੋਪੜੀ ਘਣੇ ਸਹਨਿਗੇ ਦੁਖ ॥੨੮॥
21 35:02:00 953 ਨਾਨਕ ਦੁਖੀਆ ਸਭੁ ਸੰਸਾਰੁ ॥
22 36:14:00 1379 ਰੁਖੀ ਸੁਖੀ ਖਾਇ ਕੈ ਠੰਢਾ ਪਾਣੀ ਪੀਉ ॥ ਫਰੀਦਾ ਦੇਖਿ ਪਰਾਈ ਚੋਪੜੀ ਨਾ ਤਰਸਾਏ ਜੀਉ ॥੨੯॥
23 37:25:00 198 ਨਿਰਮਲ ਉਦਕੁ ਗੋਵਿੰਦ ਕਾ ਨਾਮ ॥ ਮਜਨੁ ਕਰਤ ਪੂਰਨ ਸਭਿ ਕਾਮ ॥੧॥
24 38:42:00 870 ਨਰੂ ਮਰੈ ਨਰੁ ਕਾਮਿ ਨ ਆਵੈ ॥ ਪਸੂ ਮਰੈ ਦਸ ਕਾਜ ਸਵਾਰੈ ॥੧॥
25 39:26:00 871 ਕਹੁ ਕਬੀਰ ਇਹੁ ਰਾਮ ਕੀ ਅੰਸੁ ॥
26 40:39:00 368 ਆਇਆ ਮਰਣੁ ਧੁਰਾਹੁ ਹਉਮੈ ਰੋਈਐ ॥
27 41:09:00 159 ਮਨੁ ਮਰੈ ਦਾਰੂ ਜਾਣੈ ਕੋਇ ॥ ਮਨੁ ਸਬਦਿ ਮਰੈ ਬੂਝੈ ਜਨੁ ਸੋਇ ॥੧॥
28 43:04:00 441 ਸਤਿਗੁਰ ਮਿਲਿਐ ਧਾਵਤੁ ਥੰਮ੍ਹ੍ਹਿਆ ਨਿਜ ਘਰਿ ਵਸਿਆ ਆਏ ॥
29 44:04:00 481 ਤਲੈ ਰੇ ਬੈਸਾ ਊਪਰਿ ਸੂਲਾ ॥
30 46:36:00 1246 ਗਣਤੈ ਸੇਵ ਨ ਹੋਵਈ ਕੀਤਾ ਥਾਇ ਨ ਪਾਇ ॥
31 47:18:00 1418 ਜਿਨਾ ਸਤਿਗੁਰੁ ਪੁਰਖੁ ਨ ਸੇਵਿਓ ਸਬਦਿ ਨ ਕੀਤੋ ਵੀਚਾਰੁ ॥ ਓਇ ਮਾਣਸ ਜੂਨਿ ਨ ਆਖੀਅਨਿ ਪਸੂ ਢੋਰ ਗਾਵਾਰ ॥
32 51:27:00 428 ਇਸੁ ਜੁਗ ਮਹਿ ਸੋਭਾ ਨਾਮ ਕੀ ਬਿਨੁ ਨਾਵੈ ਸੋਭ ਨ ਹੋਇ ॥
33 52:04:00 481 ਤਿਸ ਕੈ ਪੇਡਿ ਲਗੇ ਫਲ ਫੂਲਾ ॥੩॥
34 53:15:00 488 ਜਿਨ੍ਹ੍ਹ ਮਨਿ ਹੋਰੁ ਮੁਖਿ ਹੋਰੁ ਸਿ ਕਾਂਢੇ ਕਚਿਆ ॥੧॥
35 55:07:00 1382 ਫਰੀਦਾ ਜੇ ਤੂ ਮੇਰਾ ਹੋਇ ਰਹਹਿ ਸਭੁ ਜਗੁ ਤੇਰਾ ਹੋਇ ॥੯੫॥
36 55:43:00 481 ਘੋਰੈ ਚਰਿ ਭੈਸ ਚਰਾਵਨ ਜਾਈ ॥
37 56:32:00 481 ਬਾਹਰਿ ਬੈਲੁ ਗੋਨਿ ਘਰਿ ਆਈ ॥੪॥
38 57:16:00 481 ਕਹਤ ਕਬੀਰ ਜੁ ਇਸ ਪਦ ਬੂਝੈ ॥ ਰਾਮ ਰਮਤ ਤਿਸੁ ਸਭੁ ਕਿਛੁ ਸੂਝੈ ॥੫॥੯॥੨੨॥
39 57:58:00 262 ਪ੍ਰਭ ਕਾ ਸਿਮਰਨੁ ਸਭ ਤੇ ਊਚਾ ॥
40 59:29:00 1016 ਜਿਸ ਨੋ ਪ੍ਰੇਮੁ ਮੰਨਿ ਵਸਾਏ ॥
41 01:00:37 page 38 of Sri Dasam Granth Sahib. ਸਾਚੁ ਕਹੌ ਸੁਨ ਲੇਹੁ ਸਭੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭੁ ਪਾਇਓ ॥੯॥੨੯॥

Comments

Your email address will not be published. Required fields are marked *

This site is protected by reCAPTCHA and the Google Privacy Policy and Terms of Service apply.

This site uses Akismet to reduce spam. Learn how your comment data is processed.