Gurbani Reference
ਜਲ ਥਲ ਚਹੁ ਦਿਸਿ ਵਰਸਦਾ ਖਾਲੀ ਕੋ ਥਾਉ ਨਾਹਿ ॥ ਏਤੈ ਜਲਿ ਵਰਸਦੈ ਤਿਖ ਮਰਹਿ ਭਾਗ ਤਿਨਾ ਕੇ ਨਾਹਿ ॥
Jal Thhal Chahu Dhis Varasadhaa Khaalee Ko Thhaao Naahi || Eaethai Jal Varasadhai Thikh Marehi Bhaag Thinaa Kae Naahi ||
Author
Guru Arjan Dev Ji
Ang
520
Raag
Raag Gujari (ਗੂਜਰੀ)
Scripture
Shri Dasam Granth Ji, Shri Guru Granth Saheb Ji
Index
| S.N | Time | Ang | Pankti(English) |
| 1 | 2:24 | 520 | Praem Pattolaa Thai Sehi Dhithaa Dtakan Koo Path Maeree || |
| 2 | 2:51 | 286 | Man Baechai Sathigur Kai Paas || This Saevak Kae Kaaraj Raas || |
| 3 | 3:45 | 327 | Man Dhae Raam Leeaa Hai Mol ||1|| |
| 4 | 4:19 | page 38 of Sri Dasam Granth Sahib. | Saachu Kahou Suna Lehu Sabhai Jin Parema Keeao Tin Hee Parbhu Paaeiao ॥9॥29॥ |
| 5 | 10:27 | 377 | Bhee Paraapath Maanukh Dhaehureeaa || Gobindh Milan Kee Eih Thaeree Bareeaa || |
| 6 | 11:06 | 282 | Man Moorakh Kaahae Bilalaaeeai || Purab Likhae Kaa Likhiaa Paaeeai || |
| 7 | 11:33 | 1427 | Jo Sukh Ko Chaahai Sadhaa Saran Raam Kee Laeh || |
| 8 | 15:14 | 761 | Visar Naahee Dhaathaar Aapanaa Naam Dhaehu || Gun Gaavaa Dhin Raath Naanak Chaao Eaehu ||8||2||5||16|| |
| 9 | 19:53 | 440 | Naam Vihaajhae Naam Leae Naam Rehae Samaaeae || |
| 10 | 21:58 | 1026 | Naam Visaar Chalai Muhi Kaalai Dharageh Jhooth Khuaaraa Hae ||11|| |
| 11 | 25:24 | 440 | Man Thoon Joth Saroop Hai Aapanaa Mool Pashhaan || |
| 12 | 25:40 | 917 | Mann Dhhovahu Sabadh Laagahu Har Sio Rehahu Chith Laae || |
| 13 | 30:23 | 676 | Dhaath Piaaree Visariaa Dhaathaaraa || |
| 14 | 31:41 | 135 | Paramaesar Thae Bhuliaaan Viaapan Sabhae Rog || |
| 15 | 31:50 | 520 | Dhaanaa Beenaa Saaee Maiddaa Naanak Saar N Jaanaa Thaeree ||1|| |
| 16 | 33:14 | 757 | Jae Sukh Dhaehi Th Thujhehi Araadhhee Dhukh Bhee Thujhai Dhhiaaee ||2|| |
| 17 | 35:03 | 757 | Jae Bhukh Dhaehi Th Eith Hee Raajaa Dhukh Vich Sookh Manaaee ||3|| |
| 18 | 40:32 | 1381 | Jaan Kuaaree Thaa Chaao Veevaahee Thaan Maamalae || |
| 19 | 41:16 | 1381 | Fareedhaa Eaeho Pashhothaao Vath Kuaaree N Thheeai ||63|| |
| 20 | 47:36 | 1381 | Fareedhaa Eitt Siraanae Bhue Savan Keerraa Larriou Maas || Kaetharriaa Jug Vaaparae Eikath Paeiaa Paas ||67|| |
| 21 | 48:20 | 885 | Maattee Maattee Hoee Eaek || |
| 22 | 53:06 | 515 | Vaahu Vaahu Baanee Nirankaar Hai This Jaevadd Avar N Koe || |
| 23 | 54:41 | 1247 | Saevaa Thhaae N Pavee This Kee Khap Khap Hoe Khuaar || |
| 24 | 54:49 | 1024 | Naavahu Bhulee Chottaa Khaaeae || Bahuth Siaanap Bharam N Jaaeae || Pach Pach Mueae Achaeth N Chaethehi Ajagar Bhaar Ladhaaee Hae ||8|| |
| 25 | 55:38 | 339 | Kehi Kabeer Budhh Har Lee Maeree Budhh Badhalee Sidhh Paaee ||2||21||72|| |
| 26 | 55:58 | 795 | Eaek Sabadh Maerai Praan Basath Hai Baahurr Janam N Aavaa ||1|| |
| 56:26 | 286 | Man Baechai Sathigur Kai Paas || This Saevak Kae Kaaraj Raas || |
| S.N | Time | Ang | Pankti(Punjabi) |
| 1 | 2:24 | 520 | ਪ੍ਰੇਮ ਪਟੋਲਾ ਤੈ ਸਹਿ ਦਿਤਾ ਢਕਣ ਕੂ ਪਤਿ ਮੇਰੀ ॥ |
| 2 | 2:51 | 286 | ਮਨੁ ਬੇਚੈ ਸਤਿਗੁਰ ਕੈ ਪਾਸਿ ॥ ਤਿਸੁ ਸੇਵਕ ਕੇ ਕਾਰਜ ਰਾਸਿ ॥ |
| 3 | 3:45 | 327 | ਮਨੁ ਦੇ ਰਾਮੁ ਲੀਆ ਹੈ ਮੋਲਿ ॥੧॥ |
| 4 | 4:19 | page 38 of Sri Dasam Granth Sahib. | ਸਾਚੁ ਕਹੌ ਸੁਨ ਲੇਹੁ ਸਭੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭੁ ਪਾਇਓ ॥੯॥੨੯॥ |
| 5 | 10:27 | 377 | ਭਈ ਪਰਾਪਤਿ ਮਾਨੁਖ ਦੇਹੁਰੀਆ ॥ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ॥ |
| 6 | 11:06 | 282 | ਮਨ ਮੂਰਖ ਕਾਹੇ ਬਿਲਲਾਈਐ ॥ ਪੁਰਬ ਲਿਖੇ ਕਾ ਲਿਖਿਆ ਪਾਈਐ ॥ |
| 7 | 11:33 | 1427 | ਜਉ ਸੁਖ ਕਉ ਚਾਹੈ ਸਦਾ ਸਰਨਿ ਰਾਮ ਕੀ ਲੇਹ ॥ |
| 8 | 15:14 | 761 | ਵਿਸਰੁ ਨਾਹੀ ਦਾਤਾਰ ਆਪਣਾ ਨਾਮੁ ਦੇਹੁ ॥ ਗੁਣ ਗਾਵਾ ਦਿਨੁ ਰਾਤਿ ਨਾਨਕ ਚਾਉ ਏਹੁ ॥੮॥੨॥੫॥੧੬॥ |
| 9 | 19:53 | 440 | ਨਾਮੁ ਵਿਹਾਝੇ ਨਾਮੁ ਲਏ ਨਾਮਿ ਰਹੇ ਸਮਾਏ ॥ |
| 10 | 21:58 | 1026 | ਨਾਮੁ ਵਿਸਾਰਿ ਚਲੈ ਮੁਹਿ ਕਾਲੈ ਦਰਗਹ ਝੂਠੁ ਖੁਆਰਾ ਹੇ ॥੧੧॥ |
| 11 | 25:24 | 440 | ਮਨ ਤੂੰ ਜੋਤਿ ਸਰੂਪੁ ਹੈ ਆਪਣਾ ਮੂਲੁ ਪਛਾਣੁ ॥ |
| 12 | 25:40 | 917 | ਮੰਨੁ ਧੋਵਹੁ ਸਬਦਿ ਲਾਗਹੁ ਹਰਿ ਸਿਉ ਰਹਹੁ ਚਿਤੁ ਲਾਇ ॥ |
| 13 | 30:23 | 676 | ਦਾਤਿ ਪਿਆਰੀ ਵਿਸਰਿਆ ਦਾਤਾਰਾ ॥ |
| 14 | 31:41 | 135 | ਪਰਮੇਸਰ ਤੇ ਭੁਲਿਆਂ ਵਿਆਪਨਿ ਸਭੇ ਰੋਗ ॥ |
| 15 | 31:50 | 520 | ਦਾਨਾ ਬੀਨਾ ਸਾਈ ਮੈਡਾ ਨਾਨਕ ਸਾਰ ਨ ਜਾਣਾ ਤੇਰੀ ॥੧॥ |
| 16 | 33:14 | 757 | ਜੇ ਸੁਖੁ ਦੇਹਿ ਤ ਤੁਝਹਿ ਅਰਾਧੀ ਦੁਖਿ ਭੀ ਤੁਝੈ ਧਿਆਈ ॥੨॥ |
| 17 | 35:03 | 757 | ਜੇ ਭੁਖ ਦੇਹਿ ਤ ਇਤ ਹੀ ਰਾਜਾ ਦੁਖ ਵਿਚਿ ਸੂਖ ਮਨਾਈ ॥੩॥ |
| 18 | 40:32 | 1381 | ਜਾਂ ਕੁਆਰੀ ਤਾ ਚਾਉ ਵੀਵਾਹੀ ਤਾਂ ਮਾਮਲੇ ॥ |
| 19 | 41:16 | 1381 | ਫਰੀਦਾ ਏਹੋ ਪਛੋਤਾਉ ਵਤਿ ਕੁਆਰੀ ਨ ਥੀਐ ॥੬੩॥ |
| 20 | 47:36 | 1381 | ਫਰੀਦਾ ਇਟ ਸਿਰਾਣੇ ਭੁਇ ਸਵਣੁ ਕੀੜਾ ਲੜਿਓ ਮਾਸਿ ॥ ਕੇਤੜਿਆ ਜੁਗ ਵਾਪਰੇ ਇਕਤੁ ਪਇਆ ਪਾਸਿ ॥੬੭॥ |
| 21 | 48:20 | 885 | ਮਾਟੀ ਮਾਟੀ ਹੋਈ ਏਕ ॥ |
| 22 | 53:06 | 515 | ਵਾਹੁ ਵਾਹੁ ਬਾਣੀ ਨਿਰੰਕਾਰ ਹੈ ਤਿਸੁ ਜੇਵਡੁ ਅਵਰੁ ਨ ਕੋਇ ॥ |
| 23 | 54:41 | 1247 | ਸੇਵਾ ਥਾਇ ਨ ਪਵਈ ਤਿਸ ਕੀ ਖਪਿ ਖਪਿ ਹੋਇ ਖੁਆਰੁ ॥ |
| 24 | 54:49 | 1024 | ਨਾਵਹੁ ਭੁਲੀ ਚੋਟਾ ਖਾਏ ॥ ਬਹੁਤੁ ਸਿਆਣਪ ਭਰਮੁ ਨ ਜਾਏ ॥ ਪਚਿ ਪਚਿ ਮੁਏ ਅਚੇਤ ਨ ਚੇਤਹਿ ਅਜਗਰਿ ਭਾਰਿ ਲਦਾਈ ਹੇ ॥੮॥ |
| 25 | 55:38 | 339 | ਕਹਿ ਕਬੀਰ ਬੁਧਿ ਹਰਿ ਲਈ ਮੇਰੀ ਬੁਧਿ ਬਦਲੀ ਸਿਧਿ ਪਾਈ ॥੨॥੨੧॥੭੨॥ |
| 26 | 55:58 | 795 | ਏਕੁ ਸਬਦੁ ਮੇਰੈ ਪ੍ਰਾਨਿ ਬਸਤੁ ਹੈ ਬਾਹੁੜਿ ਜਨਮਿ ਨ ਆਵਾ ॥੧॥ |
| 56:26 | 286 | ਮਨੁ ਬੇਚੈ ਸਤਿਗੁਰ ਕੈ ਪਾਸਿ ॥ ਤਿਸੁ ਸੇਵਕ ਕੇ ਕਾਰਜ ਰਾਸਿ ॥ |




