Audio
Gurbani Reference
ਵੈਸਾਖਿ ਧੀਰਨਿ ਕਿਉ ਵਾਢੀਆ ਜਿਨਾ ਪ੍ਰੇਮ ਬਿਛੋਹੁ ॥ ਹਰਿ ਸਾਜਨੁ ਪੁਰਖੁ ਵਿਸਾਰਿ ਕੈ ਲਗੀ ਮਾਇਆ ਧੋਹੁ ॥ ਪੁਤ੍ਰ ਕਲਤ੍ਰ ਨ ਸੰਗਿ ਧਨਾ ਹਰਿ ਅਵਿਨਾਸੀ ਓਹੁ ॥ ਪਲਚਿ ਪਲਚਿ ਸਗਲੀ ਮੁਈ ਝੂਠੈ ਧੰਧੈ ਮੋਹੁ ॥ ਇਕਸੁ ਹਰਿ ਕੇ ਨਾਮ ਬਿਨੁ ਅਗੈ ਲਈਅਹਿ ਖੋਹਿ ॥ ਦਯੁ ਵਿਸਾਰਿ ਵਿਗੁਚਣਾ ਪ੍ਰਭ ਬਿਨੁ ਅਵਰੁ ਨ ਕੋਇ ॥ ਪ੍ਰੀਤਮ ਚਰਣੀ ਜੋ ਲਗੇ ਤਿਨ ਕੀ ਨਿਰਮਲ ਸੋਇ ॥ ਨਾਨਕ ਕੀ ਪ੍ਰਭ ਬੇਨਤੀ ਪ੍ਰਭ ਮਿਲਹੁ ਪਰਾਪਤਿ ਹੋਇ ॥ ਵੈਸਾਖੁ ਸੁਹਾਵਾ ਤਾਂ ਲਗੈ ਜਾ ਸੰਤੁ ਭੇਟੈ ਹਰਿ ਸੋਇ ॥੩॥
Vaisaakh Dhheeran Kio Vaadteeaa Jinaa Praem Bishhohu || Har Saajan Purakh Visaar Kai Lagee Maaeiaa Dhhohu || Puthr Kalathr N Sang Dhhanaa Har Avinaasee Ouhu || Palach Palach Sagalee Muee Jhoothai Dhhandhhai Mohu || Eikas Har Kae Naam Bin Agai Leeahi Khohi || Dhay Visaar Viguchanaa Prabh Bin Avar N Koe || Preetham Charanee Jo Lagae Thin Kee Niramal Soe || Naanak Kee Prabh Baenathee Prabh Milahu Paraapath Hoe || Vaisaakh Suhaavaa Thaan Lagai Jaa Santh Bhaettai Har Soe ||3||
Index
| S.N | Time | Ang | Pankti(English) |
| 1 | 04:41:00 | 133 | Vaisaakh Dhheeran Kio Vaadteeaa Jinaa Praem Bishhohu || |
| 2 | 05:24:00 | 139 | Dhisai Suneeai Jaaneeai Saao N Paaeiaa Jaae || Ruhalaa Ttunddaa Andhhulaa Kio Gal Lagai Dhhaae || |
| 3 | 08:46:00 | 139 | Bhai Kae Charan Kar Bhaav Kae Loein Surath Karaee || Naanak Kehai Siaaneeeae Eiv Kanth Milaavaa Hoe ||2|| |
| 4 | 10:24:00 | 684 | Sarab Nivaasee Sadhaa Alaepaa Thohee Sang Samaaee ||1|| Rehaao || |
| 5 | 12:59:00 | page 38 of Sri Dasam Granth Sahib. | Saachu Kahou Suna Lehu Sabhai Jin Parema Keeao Tin Hee Parbhu Paaeiao ॥9॥29॥ |
| 6 | 16:43:00 | 1379 | Birehaa Birehaa Aakheeai Birehaa Thoo Sulathaan || Fareedhaa Jith Than Birahu N Oopajai So Than Jaan Masaan ||36|| |
| 7 | 19:11:00 | 133 | Har Saajan Purakh Visaar Kai Lagee Maaeiaa Dhhohu || |
| 8 | 20:31:00 | 133 | Puthr Kalathr N Sang Dhhanaa Har Avinaasee Ouhu || |
| 9 | 22:36:00 | 937 | Laekh N Mittee Hae Sakhee Jo Likhiaa Karathaar || |
| 10 | 22:53:00 | 103 | Thoon Maeraa Pithaa Thoonhai Maeraa Maathaa || Thoon Maeraa Bandhhap Thoon Maeraa Bhraathaa || |
| 11 | 25:12:00 | 958 | Vin Thudhh Hor J Manganaa Sir Dhukhaa Kai Dhukh || Dhaehi Naam Santhokheeaa Outharai Man Kee Bhukh || |
| 12 | 29:36:00 | 591 | Eis Jag Mehi Purakh Eaek Hai Hor Sagalee Naar Sabaaee || |
| 13 | 31:42:00 | 871 | Khasam Marai Tho Naar N Rovai || Ous Rakhavaaraa Aouro Hovai || |
| 14 | 34:39:00 | 133 | Palach Palach Sagalee Muee Jhoothai Dhhandhhai Mohu || |
| 15 | 36:19:00 | 1017 | Jih Ghar Mehi Thudhh Rehanaa Basanaa So Ghar Cheeth N Aaeiou ||3|| |
| 16 | 37:21:00 | 133 | Eikas Har Kae Naam Bin Agai Leeahi Khohi || |
| 17 | 38:29:00 | 263 | Prabh Kaa Simaran Sabh Thae Oochaa || |
| 18 | 38:56:00 | 484 | Jal Kai Majan Jae Gath Hovai Nith Nith Maenadduk Naavehi || Jaisae Maenadduk Thaisae Oue Nar Fir Fir Jonee Aavehi ||2|| |
| 19 | 39:56:00 | 687 | Theerathh Naavan Jaao Theerathh Naam Hai || |
| 20 | 40:48:00 | 1382 | Fareedhaa Eihu Than Bhoukanaa Nith Nith Dhukheeai Koun || Kannee Bujae Dhae Rehaan Kithee Vagai Poun ||88|| |
| 21 | 42:40:00 | 1016 | Agai Vin Naavai Ko Baelee Naahee Boojhai Gur Beechaaree Jeeo ||9|| |
| 22 | 43:45:00 | 727 | Har Jas Rae Manaa Gaae Lai Jo Sangee Hai Thaero || |
| 23 | 43:00:00 | 133 | Dhay Visaar Viguchanaa Prabh Bin Avar N Koe || |
| 24 | 45:06:00 | 133 | Preetham Charanee Jo Lagae Thin Kee Niramal Soe || |
| 25 | 46:28:00 | 994 | Aithhai Naavahu Bhuliaa Fir Hathh Kithhaaoo N Paae || Jonee Sabh Bhavaaeean Bisattaa Maahi Samaae ||2|| |
| 26 | 47:42:00 | 133 | Naanak Kee Prabh Baenathee Prabh Milahu Paraapath Hoe || |
| 27 | 48:30:00 | 249 | Sakhee Vas Aaeiaa Fir Shhodd N Jaaee Eih Reeth Bhalee Bhagavanthai || |
| 28 | 48:51:00 | 103 | Thumaree Kirapaa Thae Thudhh Pashhaanaa || |
| 29 | 49:16:00 | 207 | Thumaree Kirapaa Thae Maanukh Dhaeh Paaee Hai Dhaehu Dharas Har Raaeiaa ||1|| |
| 30 | 50:02:00 | 334 | Kahu Kabeer Goongai Gurr Khaaeiaa Pooshhae Thae Kiaa Keheeai ||4||7||51|| |
| 31 | 51:16:00 | 1401 | Gur Jehaaj Khaevatt Guroo Gur Bin Thariaa N Koe || |
| 32 | 52:51:00 | 1412 | Jo Tho Praem Khaelan Kaa Chaao || Sir Dhhar Thalee Galee Maeree Aao || |
| 33 | 53:54:00 | 1412 | Eith Maarag Pair Dhhareejai || Sir Dheejai Kaan N Keejai ||20|| |
| 34 | 55:25:00 | 660 | Ham Aadhamee Haan Eik Dhamee Muhalath Muhath N Jaanaa || |
| 35 | 55:30:00 | 133 | Vaisaakh Suhaavaa Thaan Lagai Jaa Santh Bhaettai Har Soe ||3|| |
| S.N | Time | Ang | Pankti(Punjabi) |
| 1 | 04:41:00 | 133 | ਵੈਸਾਖਿ ਧੀਰਨਿ ਕਿਉ ਵਾਢੀਆ ਜਿਨਾ ਪ੍ਰੇਮ ਬਿਛੋਹੁ ॥ |
| 2 | 05:24:00 | 139 | ਦਿਸੈ ਸੁਣੀਐ ਜਾਣੀਐ ਸਾਉ ਨ ਪਾਇਆ ਜਾਇ ॥ ਰੁਹਲਾ ਟੁੰਡਾ ਅੰਧੁਲਾ ਕਿਉ ਗਲਿ ਲਗੈ ਧਾਇ ॥ |
| 3 | 08:46:00 | 139 | ਭੈ ਕੇ ਚਰਣ ਕਰ ਭਾਵ ਕੇ ਲੋਇਣ ਸੁਰਤਿ ਕਰੇਇ ॥ ਨਾਨਕੁ ਕਹੈ ਸਿਆਣੀਏ ਇਵ ਕੰਤ ਮਿਲਾਵਾ ਹੋਇ ॥੨॥ |
| 4 | 10:24:00 | 684 | ਸਰਬ ਨਿਵਾਸੀ ਸਦਾ ਅਲੇਪਾ ਤੋਹੀ ਸੰਗਿ ਸਮਾਈ ॥੧॥ ਰਹਾਉ ॥ |
| 5 | 12:59:00 | page 38 of Sri Dasam Granth Sahib. | ਸਾਚੁ ਕਹੌ ਸੁਨ ਲੇਹੁ ਸਭੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭੁ ਪਾਇਓ ॥੯॥੨੯॥ |
| 6 | 16:43:00 | 1379 | ਬਿਰਹਾ ਬਿਰਹਾ ਆਖੀਐ ਬਿਰਹਾ ਤੂ ਸੁਲਤਾਨੁ ॥ ਫਰੀਦਾ ਜਿਤੁ ਤਨਿ ਬਿਰਹੁ ਨ ਊਪਜੈ ਸੋ ਤਨੁ ਜਾਣੁ ਮਸਾਨੁ ॥੩੬॥ |
| 7 | 19:11:00 | 133 | ਹਰਿ ਸਾਜਨੁ ਪੁਰਖੁ ਵਿਸਾਰਿ ਕੈ ਲਗੀ ਮਾਇਆ ਧੋਹੁ ॥ |
| 8 | 20:31:00 | 133 | ਪੁਤ੍ਰ ਕਲਤ੍ਰ ਨ ਸੰਗਿ ਧਨਾ ਹਰਿ ਅਵਿਨਾਸੀ ਓਹੁ ॥ |
| 9 | 22:36:00 | 937 | ਲੇਖੁ ਨ ਮਿਟਈ ਹੇ ਸਖੀ ਜੋ ਲਿਖਿਆ ਕਰਤਾਰਿ ॥ |
| 10 | 22:53:00 | 103 | ਤੂੰ ਮੇਰਾ ਪਿਤਾ ਤੂੰਹੈ ਮੇਰਾ ਮਾਤਾ ॥ ਤੂੰ ਮੇਰਾ ਬੰਧਪੁ ਤੂੰ ਮੇਰਾ ਭ੍ਰਾਤਾ ॥ |
| 11 | 25:12:00 | 958 | ਵਿਣੁ ਤੁਧੁ ਹੋਰੁ ਜਿ ਮੰਗਣਾ ਸਿਰਿ ਦੁਖਾ ਕੈ ਦੁਖ ॥ ਦੇਹਿ ਨਾਮੁ ਸੰਤੋਖੀਆ ਉਤਰੈ ਮਨ ਕੀ ਭੁਖ ॥ |
| 12 | 29:36:00 | 591 | ਇਸੁ ਜਗ ਮਹਿ ਪੁਰਖੁ ਏਕੁ ਹੈ ਹੋਰ ਸਗਲੀ ਨਾਰਿ ਸਬਾਈ ॥ |
| 13 | 31:42:00 | 871 | ਖਸਮੁ ਮਰੈ ਤਉ ਨਾਰਿ ਨ ਰੋਵੈ ॥ ਉਸੁ ਰਖਵਾਰਾ ਅਉਰੋ ਹੋਵੈ ॥ |
| 14 | 34:39:00 | 133 | ਪਲਚਿ ਪਲਚਿ ਸਗਲੀ ਮੁਈ ਝੂਠੈ ਧੰਧੈ ਮੋਹੁ ॥ |
| 15 | 36:19:00 | 1017 | ਜਿਹ ਘਰ ਮਹਿ ਤੁਧੁ ਰਹਨਾ ਬਸਨਾ ਸੋ ਘਰੁ ਚੀਤਿ ਨ ਆਇਓ ॥੩॥ |
| 16 | 37:21:00 | 133 | ਇਕਸੁ ਹਰਿ ਕੇ ਨਾਮ ਬਿਨੁ ਅਗੈ ਲਈਅਹਿ ਖੋਹਿ ॥ |
| 17 | 38:29:00 | 263 | ਪ੍ਰਭ ਕਾ ਸਿਮਰਨੁ ਸਭ ਤੇ ਊਚਾ ॥ |
| 18 | 38:56:00 | 484 | ਜਲ ਕੈ ਮਜਨਿ ਜੇ ਗਤਿ ਹੋਵੈ ਨਿਤ ਨਿਤ ਮੇਂਡੁਕ ਨਾਵਹਿ ॥ ਜੈਸੇ ਮੇਂਡੁਕ ਤੈਸੇ ਓਇ ਨਰ ਫਿਰਿ ਫਿਰਿ ਜੋਨੀ ਆਵਹਿ ॥੨॥ |
| 19 | 39:56:00 | 687 | ਤੀਰਥਿ ਨਾਵਣ ਜਾਉ ਤੀਰਥੁ ਨਾਮੁ ਹੈ ॥ |
| 20 | 40:48:00 | 1382 | ਫਰੀਦਾ ਇਹੁ ਤਨੁ ਭਉਕਣਾ ਨਿਤ ਨਿਤ ਦੁਖੀਐ ਕਉਣੁ ॥ ਕੰਨੀ ਬੁਜੇ ਦੇ ਰਹਾਂ ਕਿਤੀ ਵਗੈ ਪਉਣੁ ॥੮੮॥ |
| 21 | 42:40:00 | 1016 | ਅਗੈ ਵਿਣੁ ਨਾਵੈ ਕੋ ਬੇਲੀ ਨਾਹੀ ਬੂਝੈ ਗੁਰ ਬੀਚਾਰੀ ਜੀਉ ॥੯॥ |
| 22 | 43:45:00 | 727 | ਹਰਿ ਜਸੁ ਰੇ ਮਨਾ ਗਾਇ ਲੈ ਜੋ ਸੰਗੀ ਹੈ ਤੇਰੋ ॥ |
| 23 | 43:00:00 | 133 | ਦਯੁ ਵਿਸਾਰਿ ਵਿਗੁਚਣਾ ਪ੍ਰਭ ਬਿਨੁ ਅਵਰੁ ਨ ਕੋਇ ॥ |
| 24 | 45:06:00 | 133 | ਪ੍ਰੀਤਮ ਚਰਣੀ ਜੋ ਲਗੇ ਤਿਨ ਕੀ ਨਿਰਮਲ ਸੋਇ ॥ |
| 25 | 46:28:00 | 994 | ਐਥੈ ਨਾਵਹੁ ਭੁਲਿਆ ਫਿਰਿ ਹਥੁ ਕਿਥਾਊ ਨ ਪਾਇ ॥ ਜੋਨੀ ਸਭਿ ਭਵਾਈਅਨਿ ਬਿਸਟਾ ਮਾਹਿ ਸਮਾਇ ॥੨॥ |
| 26 | 47:42:00 | 133 | ਨਾਨਕ ਕੀ ਪ੍ਰਭ ਬੇਨਤੀ ਪ੍ਰਭ ਮਿਲਹੁ ਪਰਾਪਤਿ ਹੋਇ ॥ |
| 27 | 48:30:00 | 249 | ਸਖੀ ਵਸਿ ਆਇਆ ਫਿਰਿ ਛੋਡਿ ਨ ਜਾਈ ਇਹ ਰੀਤਿ ਭਲੀ ਭਗਵੰਤੈ ॥ |
| 28 | 48:51:00 | 103 | ਤੁਮਰੀ ਕ੍ਰਿਪਾ ਤੇ ਤੁਧੁ ਪਛਾਣਾ ॥ |
| 29 | 49:16:00 | 207 | ਤੁਮਰੀ ਕ੍ਰਿਪਾ ਤੇ ਮਾਨੁਖ ਦੇਹ ਪਾਈ ਹੈ ਦੇਹੁ ਦਰਸੁ ਹਰਿ ਰਾਇਆ ॥੧॥ |
| 30 | 50:02:00 | 334 | ਕਹੁ ਕਬੀਰ ਗੂੰਗੈ ਗੁੜੁ ਖਾਇਆ ਪੂਛੇ ਤੇ ਕਿਆ ਕਹੀਐ ॥੪॥੭॥੫੧॥ |
| 31 | 51:16:00 | 1401 | ਗੁਰੁ ਜਹਾਜੁ ਖੇਵਟੁ ਗੁਰੂ ਗੁਰ ਬਿਨੁ ਤਰਿਆ ਨ ਕੋਇ ॥ |
| 32 | 52:51:00 | 1412 | ਜਉ ਤਉ ਪ੍ਰੇਮ ਖੇਲਣ ਕਾ ਚਾਉ ॥ ਸਿਰੁ ਧਰਿ ਤਲੀ ਗਲੀ ਮੇਰੀ ਆਉ ॥ |
| 33 | 53:54:00 | 1412 | ਇਤੁ ਮਾਰਗਿ ਪੈਰੁ ਧਰੀਜੈ ॥ ਸਿਰੁ ਦੀਜੈ ਕਾਣਿ ਨ ਕੀਜੈ ॥੨੦॥ |
| 34 | 55:25:00 | 660 | ਹਮ ਆਦਮੀ ਹਾਂ ਇਕ ਦਮੀ ਮੁਹਲਤਿ ਮੁਹਤੁ ਨ ਜਾਣਾ ॥ |
| 35 | 55:30:00 | 133 | ਵੈਸਾਖੁ ਸੁਹਾਵਾ ਤਾਂ ਲਗੈ ਜਾ ਸੰਤੁ ਭੇਟੈ ਹਰਿ ਸੋਇ ॥੩॥ |




