Audio
Gurbani Reference
ਪਿਛਲੇ ਗੁਨਹ ਬਖਸਾਇ ਜੀਉ ਅਬ ਤੂ ਮਾਰਗਿ ਪਾਇ ॥ ਹਰਿ ਕੀ ਚਰਣੀ ਲਾਗਿ ਰਹਾ ਵਿਚਹੁ ਆਪੁ ਗਵਾਇ ॥੧॥ ਮੇਰੇ ਮਨ ਗੁਰਮੁਖਿ ਨਾਮੁ ਹਰਿ ਧਿਆਇ ॥ ਸਦਾ ਹਰਿ ਚਰਣੀ ਲਾਗਿ ਰਹਾ ਇਕ ਮਨਿ ਏਕੈ ਭਾਇ ॥੧॥ ਰਹਾਉ ॥ ਨਾ ਮੈ ਜਾਤਿ ਨ ਪਤਿ ਹੈ ਨਾ ਮੈ ਥੇਹੁ ਨ ਥਾਉ ॥ ਸਬਦਿ ਭੇਦਿ ਭ੍ਰਮੁ ਕਟਿਆ ਗੁਰਿ ਨਾਮੁ ਦੀਆ ਸਮਝਾਇ ॥੨॥ ਇਹੁ ਮਨੁ ਲਾਲਚ ਕਰਦਾ ਫਿਰੈ ਲਾਲਚਿ ਲਾਗਾ ਜਾਇ ॥ ਧੰਧੈ ਕੂੜਿ ਵਿਆਪਿਆ ਜਮ ਪੁਰਿ ਚੋਟਾ ਖਾਇ ॥੩॥
Pishhalae Guneh Bakhasaae Jeeo Ab Thoo Maarag Paae || Har Kee Charanee Laag Rehaa Vichahu Aap Gavaae ||1|| Maerae Man Guramukh Naam Har Dhhiaae || Sadhaa Har Charanee Laag Rehaa Eik Man Eaekai Bhaae ||1|| Rehaao || Naa Mai Jaath N Path Hai Naa Mai Thhaehu N Thhaao || Sabadh Bhaedh Bhram Kattiaa Gur Naam Dheeaa Samajhaae ||2|| Eihu Man Laalach Karadhaa Firai Laalach Laagaa Jaae || Dhhandhhai Koorr Viaapiaa Jam Pur Chottaa Khaae ||3||
Index
| S.N | Time | Ang | Pankti(English) |
| 1 | 01:16 | 762 | Ho Aaeiaa Dhoorahu Chal Kai Mai Thakee Tho Saranaae Jeeo || Mai Aasaa Rakhee Chith Mehi Maeraa Sabho Dhukh Gavaae Jeeo || |
| 2 | 02:33:00 | 325 | Aisae Ghar Ham Bahuth Basaaeae || |
| 3 | 02:55:00 | 695 | Jo Brehamanddae Soee Pinddae Jo Khojai So Paavai || |
| 4 | 06:06:00 | 377 | Bhee Paraapath Maanukh Dhaehureeaa || Gobindh Milan Kee Eih Thaeree Bareeaa || |
| 5 | 06:21:00 | 784 | Jis Kaa Kaaraj Thin Hee Keeaa Maanas Kiaa Vaechaaraa Raam || |
| 6 | 08:05:00 | 1364 | Kabeer Baerraa Jarajaraa Foottae Shhaenak Hajaar || Harooeae Harooeae Thir Geae Ddoobae Jin Sir Bhaar ||35|| |
| 7 | 12:16:00 | 994 | Pishhalae Guneh Bakhasaae Jeeo Ab Thoo Maarag Paae || |
| 8 | 12:52:00 | 282 | Man Moorakh Kaahae Bilalaaeeai || Purab Likhae Kaa Likhiaa Paaeeai || |
| 9 | 15:02:00 | 1299 | Bisar Gee Sabh Thaath Paraaee || Jab Thae Saadhhasangath Mohi Paaee ||1|| Rehaao || Naa Ko Bairee Nehee Bigaanaa Sagal Sang Ham Ko Ban Aaee ||1|| |
| 10 | 23:00:00 | 994 | Har Kee Charanee Laag Rehaa Vichahu Aap Gavaae ||1|| |
| 11 | 27:17 | 655 | Parrae Sunae Kiaa Hoee || Jo Sehaj N Miliou Soee ||1|| |
| 12 | 28:44 | 994 | Maerae Man Guramukh Naam Har Dhhiaae || |
| 13 | 28:56 | 1418 | Jinaa Sathigur Purakh N Saeviou Sabadh N Keetho Veechaar || Oue Maanas Joon N Aakheean Pasoo Dtor Gaavaar || |
| 14 | 33:28 | 994 | Sadhaa Har Charanee Laag Rehaa Eik Man Eaekai Bhaae ||1|| Rehaao || |
| 15 | 33:48 | 295 | Saas Saas Simarahu Gobindh || |
| 16 | 35:05 | 676 | Dhaath Piaaree Visariaa Dhaathaaraa || |
| 17 | 35:30 | 957 | Vin Thudhh Hor J Manganaa Sir Dhukhaa Kai Dhukh || Dhaehi Naam Santhokheeaa Outharai Man Kee Bhukh || |
| 18 | 37:06 | 188 | Koun Vaddaa Maaeiaa Vaddiaaee || So Vaddaa Jin Raam Liv Laaee ||1|| Rehaao || |
| 19 | 37:37 | 994 | Naa Mai Jaath N Path Hai Naa Mai Thhaehu N Thhaao || |
| 20 | 38:23 | 871 | Kahu Kabeer Eihu Raam Kee Ans || |
| 21 | 38:26 | 2 | Jin Saeviaa Thin Paaeiaa Maan || |
| 22 | 41:34:00 | 467 | Parr Parr Gaddee Ladheeahi Parr Parr Bhareeahi Saathh || |
| 23 | 42:45:00 | 1017 | Jih Ghar Mehi Thudhh Rehanaa Basanaa So Ghar Cheeth N Aaeiou ||3|| |
| 24 | 44:04:00 | 1366 | Kabeer Oojal Pehirehi Kaaparae Paan Supaaree Khaahi || |
| 25 | 45:09:00 | 1366 | Eaekas Har Kae Naam Bin Baadhhae Jam Pur Jaanhi ||34|| |
| 26 | 46:16:00 | 428 | Eis Jug Mehi Sobhaa Naam Kee Bin Naavai Sobh N Hoe || |
| 27 | 47:44:00 | 994 | Sabadh Bhaedh Bhram Kattiaa Gur Naam Dheeaa Samajhaae ||2|| |
| 28 | 50:58:00 | 994 | Eihu Man Laalach Karadhaa Firai Laalach Laagaa Jaae || |
| 29 | 53:16:00 | 1420 | Vin Boliaa Sabh Kishh Jaanadhaa Kis Aagai Keechai Aradhaas || |
| 30 | 53:53:00 | 994 | Dhhandhhai Koorr Viaapiaa Jam Pur Chottaa Khaae ||3|| |
| 31 | 58:53:00 | 286 | Man Baechai Sathigur Kai Paas || This Saevak Kae Kaaraj Raas || |
| 32 | 59:23:00 | 471 | Hukam Manniai Hovai Paravaan Thaa Khasamai Kaa Mehal Paaeisee || |
| 33 | 1:00:48 | 726 | Jo This Bhaavai Naanakaa Saaee Gal Changee ||22||2|| |
| S.N | Time | Ang | Pankti(Punjabi) |
| 1 | 01:16:00 | 762 | ਹਉ ਆਇਆ ਦੂਰਹੁ ਚਲਿ ਕੈ ਮੈ ਤਕੀ ਤਉ ਸਰਣਾਇ ਜੀਉ ॥ ਮੈ ਆਸਾ ਰਖੀ ਚਿਤਿ ਮਹਿ ਮੇਰਾ ਸਭੋ ਦੁਖੁ ਗਵਾਇ ਜੀਉ ॥ |
| 2 | 02:33:00 | 325 | ਐਸੇ ਘਰ ਹਮ ਬਹੁਤੁ ਬਸਾਏ ॥ |
| 3 | 02:55:00 | 695 | ਜੋ ਬ੍ਰਹਮੰਡੇ ਸੋਈ ਪਿੰਡੇ ਜੋ ਖੋਜੈ ਸੋ ਪਾਵੈ ॥ |
| 4 | 06:06:00 | 377 | ਭਈ ਪਰਾਪਤਿ ਮਾਨੁਖ ਦੇਹੁਰੀਆ ॥ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ॥ |
| 5 | 06:21:00 | 784 | ਜਿਸ ਕਾ ਕਾਰਜੁ ਤਿਨ ਹੀ ਕੀਆ ਮਾਣਸੁ ਕਿਆ ਵੇਚਾਰਾ ਰਾਮ ॥ |
| 6 | 08:05:00 | 1364 | ਕਬੀਰ ਬੇੜਾ ਜਰਜਰਾ ਫੂਟੇ ਛੇਂਕ ਹਜਾਰ ॥ ਹਰੂਏ ਹਰੂਏ ਤਿਰਿ ਗਏ ਡੂਬੇ ਜਿਨ ਸਿਰ ਭਾਰ ॥੩੫॥ |
| 7 | 12:16:00 | 994 | ਪਿਛਲੇ ਗੁਨਹ ਬਖਸਾਇ ਜੀਉ ਅਬ ਤੂ ਮਾਰਗਿ ਪਾਇ ॥ |
| 8 | 12:52:00 | 282 | ਮਨ ਮੂਰਖ ਕਾਹੇ ਬਿਲਲਾਈਐ ॥ ਪੁਰਬ ਲਿਖੇ ਕਾ ਲਿਖਿਆ ਪਾਈਐ ॥ |
| 9 | 15:02:00 | 1299 | ਬਿਸਰਿ ਗਈ ਸਭ ਤਾਤਿ ਪਰਾਈ ॥ ਜਬ ਤੇ ਸਾਧਸੰਗਤਿ ਮੋਹਿ ਪਾਈ ॥੧॥ ਰਹਾਉ ॥ ਨਾ ਕੋ ਬੈਰੀ ਨਹੀ ਬਿਗਾਨਾ ਸਗਲ ਸੰਗਿ ਹਮ ਕਉ ਬਨਿ ਆਈ ॥੧॥ |
| 10 | 23:00:00 | 994 | ਹਰਿ ਕੀ ਚਰਣੀ ਲਾਗਿ ਰਹਾ ਵਿਚਹੁ ਆਪੁ ਗਵਾਇ ॥੧॥ |
| 11 | 27:17 | 655 | ਪੜੇ ਸੁਨੇ ਕਿਆ ਹੋਈ ॥ ਜਉ ਸਹਜ ਨ ਮਿਲਿਓ ਸੋਈ ॥੧॥ |
| 12 | 28:44 | 994 | ਮੇਰੇ ਮਨ ਗੁਰਮੁਖਿ ਨਾਮੁ ਹਰਿ ਧਿਆਇ ॥ |
| 13 | 28:56 | 1418 | ਜਿਨਾ ਸਤਿਗੁਰੁ ਪੁਰਖੁ ਨ ਸੇਵਿਓ ਸਬਦਿ ਨ ਕੀਤੋ ਵੀਚਾਰੁ ॥ ਓਇ ਮਾਣਸ ਜੂਨਿ ਨ ਆਖੀਅਨਿ ਪਸੂ ਢੋਰ ਗਾਵਾਰ ॥ |
| 14 | 33:28 | 994 | ਸਦਾ ਹਰਿ ਚਰਣੀ ਲਾਗਿ ਰਹਾ ਇਕ ਮਨਿ ਏਕੈ ਭਾਇ ॥੧॥ ਰਹਾਉ ॥ |
| 15 | 33:48 | 295 | ਸਾਸਿ ਸਾਸਿ ਸਿਮਰਹੁ ਗੋਬਿੰਦ ॥ |
| 16 | 35:05 | 676 | ਦਾਤਿ ਪਿਆਰੀ ਵਿਸਰਿਆ ਦਾਤਾਰਾ ॥ |
| 17 | 35:30 | 957 | ਵਿਣੁ ਤੁਧੁ ਹੋਰੁ ਜਿ ਮੰਗਣਾ ਸਿਰਿ ਦੁਖਾ ਕੈ ਦੁਖ ॥ ਦੇਹਿ ਨਾਮੁ ਸੰਤੋਖੀਆ ਉਤਰੈ ਮਨ ਕੀ ਭੁਖ ॥ |
| 18 | 37:06 | 188 | ਕਉਨ ਵਡਾ ਮਾਇਆ ਵਡਿਆਈ ॥ ਸੋ ਵਡਾ ਜਿਨਿ ਰਾਮ ਲਿਵ ਲਾਈ ॥੧॥ ਰਹਾਉ ॥ |
| 19 | 37:37 | 994 | ਨਾ ਮੈ ਜਾਤਿ ਨ ਪਤਿ ਹੈ ਨਾ ਮੈ ਥੇਹੁ ਨ ਥਾਉ ॥ |
| 20 | 38:23 | 871 | ਕਹੁ ਕਬੀਰ ਇਹੁ ਰਾਮ ਕੀ ਅੰਸੁ ॥ |
| 21 | 38:26 | 2 | ਜਿਨਿ ਸੇਵਿਆ ਤਿਨਿ ਪਾਇਆ ਮਾਨੁ ॥ |
| 22 | 41:34:00 | 467 | ਪੜਿ ਪੜਿ ਗਡੀ ਲਦੀਅਹਿ ਪੜਿ ਪੜਿ ਭਰੀਅਹਿ ਸਾਥ ॥ |
| 23 | 42:45:00 | 1017 | ਜਿਹ ਘਰ ਮਹਿ ਤੁਧੁ ਰਹਨਾ ਬਸਨਾ ਸੋ ਘਰੁ ਚੀਤਿ ਨ ਆਇਓ ॥੩॥ |
| 24 | 44:04:00 | 1366 | ਕਬੀਰ ਊਜਲ ਪਹਿਰਹਿ ਕਾਪਰੇ ਪਾਨ ਸੁਪਾਰੀ ਖਾਹਿ ॥ |
| 25 | 45:09:00 | 1366 | ਏਕਸ ਹਰਿ ਕੇ ਨਾਮ ਬਿਨੁ ਬਾਧੇ ਜਮ ਪੁਰਿ ਜਾਂਹਿ ॥੩੪॥ |
| 26 | 46:16:00 | 428 | ਇਸੁ ਜੁਗ ਮਹਿ ਸੋਭਾ ਨਾਮ ਕੀ ਬਿਨੁ ਨਾਵੈ ਸੋਭ ਨ ਹੋਇ ॥ |
| 27 | 47:44:00 | 994 | ਸਬਦਿ ਭੇਦਿ ਭ੍ਰਮੁ ਕਟਿਆ ਗੁਰਿ ਨਾਮੁ ਦੀਆ ਸਮਝਾਇ ॥੨॥ |
| 28 | 50:58:00 | 994 | ਇਹੁ ਮਨੁ ਲਾਲਚ ਕਰਦਾ ਫਿਰੈ ਲਾਲਚਿ ਲਾਗਾ ਜਾਇ ॥ |
| 29 | 53:16:00 | 1420 | ਵਿਣੁ ਬੋਲਿਆ ਸਭੁ ਕਿਛੁ ਜਾਣਦਾ ਕਿਸੁ ਆਗੈ ਕੀਚੈ ਅਰਦਾਸਿ ॥ |
| 30 | 53:53:00 | 994 | ਧੰਧੈ ਕੂੜਿ ਵਿਆਪਿਆ ਜਮ ਪੁਰਿ ਚੋਟਾ ਖਾਇ ॥੩॥ |
| 31 | 58:53:00 | 286 | ਮਨੁ ਬੇਚੈ ਸਤਿਗੁਰ ਕੈ ਪਾਸਿ ॥ ਤਿਸੁ ਸੇਵਕ ਕੇ ਕਾਰਜ ਰਾਸਿ ॥ |
| 32 | 59:23:00 | 471 | ਹੁਕਮਿ ਮੰਨਿਐ ਹੋਵੈ ਪਰਵਾਣੁ ਤਾ ਖਸਮੈ ਕਾ ਮਹਲੁ ਪਾਇਸੀ ॥ |
| 33 | 1:00:48 | 726 | ਜੋ ਤਿਸੁ ਭਾਵੈ ਨਾਨਕਾ ਸਾਈ ਗਲ ਚੰਗੀ ॥੨੨॥੨॥ |




