Audio
Gurbani Reference
ਅੰਤਰੁ ਮਲਿ ਨਿਰਮਲੁ ਨਹੀ ਕੀਨਾ ਬਾਹਰਿ ਭੇਖ ਉਦਾਸੀ ॥ ਹਿਰਦੈ ਕਮਲੁ ਘਟਿ ਬ੍ਰਹਮੁ ਨ ਚੀਨ੍ਹ੍ਹਾ ਕਾਹੇ ਭਇਆ ਸੰਨਿਆਸੀ ॥੧॥ ਭਰਮੇ ਭੂਲੀ ਰੇ ਜੈ ਚੰਦਾ ॥ ਨਹੀ ਨਹੀ ਚੀਨ੍ਹ੍ਹਿਆ ਪਰਮਾਨੰਦਾ ॥੧॥ ਰਹਾਉ ॥ ਘਰਿ ਘਰਿ ਖਾਇਆ ਪਿੰਡੁ ਬਧਾਇਆ ਖਿੰਥਾ ਮੁੰਦਾ ਮਾਇਆ ॥ ਭੂਮਿ ਮਸਾਣ ਕੀ ਭਸਮ ਲਗਾਈ ਗੁਰ ਬਿਨੁ ਤਤੁ ਨ ਪਾਇਆ ॥੨॥
Anthar Mal Niramal Nehee Keenaa Baahar Bhaekh Oudhaasee || Hiradhai Kamal Ghatt Breham N Cheenhaa Kaahae Bhaeiaa Sanniaasee ||1|| Bharamae Bhoolee Rae Jai Chandhaa || Nehee Nehee Cheenihaaa Paramaanandhaa ||1|| Rehaao || Ghar Ghar Khaaeiaa Pindd Badhhaaeiaa Khinthhaa Mundhaa Maaeiaa || Bhoom Masaan Kee Bhasam Lagaaee Gur Bin Thath N Paaeiaa ||2||
Index
| 1 | 01:04 | 1429 | Tharas Paeiaa Miharaamath Hoee Sathigur Sajan Miliaa || |
| 2 | 05:16 | 335 | Log Jaanai Eihu Geeth Hai Eihu Tho Breham Beechaar || |
| 3 | 06:48 | 525 | Anthar Mal Niramal Nehee Keenaa Baahar Bhaekh Oudhaasee || |
| 4 | 11:52 | 525 | Hiradhai Kamal Ghatt Breham N Cheenhaa Kaahae Bhaeiaa Sanniaasee ||1|| |
| 5 | 12:53 | 1193 | Har Kaa Naam Dhhiaae Kai Hohu Hariaa Bhaaee || |
| 6 | 17:06 | 1193 | Van Thrin Thribhavan Mouliaa Anmrith Fal Paaee || |
| 7 | 19:20 | 1193 | Mil Saadhhoo Sukh Oopajai Lathhee Sabh Shhaaee || |
| 8 | 20:53 | 594 | Sathigur No Sabh Ko Vaekhadhaa Jaethaa Jagath Sansaar || Ddithai Mukath N Hovee Jichar Sabadh N Karae Veechaar || |
| 9 | 21:41 | 1299 | Bisar Gee Sabh Thaath Paraaee || Jab Thae Saadhhasangath Mohi Paaee ||1|| Rehaao || |
| 10 | 22:26 | 1299 | Naa Ko Bairee Nehee Bigaanaa Sagal Sang Ham Ko Ban Aaee ||1|| |
| 11 | 23:48 | 633 | Jo Nar Dhukh Mai Dhukh Nehee Maanai || |
| 12 | 27:30:00 | 377 | Bhee Paraapath Maanukh Dhaehureeaa || Gobindh Milan Kee Eih Thaeree Bareeaa || |
| 13 | 29:25:00 | 198 | Niramal Oudhak Govindh Kaa Naam || Majan Karath Pooran Sabh Kaam ||1|| |
| 14 | 31:20:00 | 1193 | Naanak Simarai Eaek Naam Fir Bahurr N Dhhaaee ||1|| |
| 15 | 32:00:00 | 2 | Jin Saeviaa Thin Paaeiaa Maan || |
| 16 | 34:07:00 | 8 | Jinee Naam Dhhiaaeiaa Geae Masakath Ghaal || |
| 17 | 35:08:00 | 1219 | Aaeiou Sunan Parran Ko Baanee || Naam Visaar Lagehi An Laalach Birathhaa Janam Paraanee ||1|| Rehaao || |
| 18 | 39:25:00 | 467 | Parr Parr Gaddee Ladheeahi Parr Parr Bhareeahi Saathh || |
| 19 | 45:46:00 | 2 | Suniai Dhookh Paap Kaa Naas ||8|| |
| 21 | 49:36:00 | 525 | Bharamae Bhoolee Rae Jai Chandhaa || |
| 22 | 50:07:00 | 525 | Nehee Nehee Cheenihaaa Paramaanandhaa ||1|| Rehaao || |
| 23 | 50:55:00 | 485 | Saap Kunch Shhoddai Bikh Nehee Shhaaddai || |
| 24 | 51:35:00 | 525 | Ghar Ghar Khaaeiaa Pindd Badhhaaeiaa Khinthhaa Mundhaa Maaeiaa || |
| 25 | 53:02:00 | Bhai Gurdas Vaaran | Akhee Vaykhi N Rajeeaa Bahu Rang Tamaasay | |
| 26 | 54:28:00 | 1427 | Ghatt Ghatt Mai Har Joo Basai Santhan Kehiou Pukaar || |
| 27 | 57:20:00 | 525 | Bhoom Masaan Kee Bhasam Lagaaee Gur Bin Thath N Paaeiaa ||2|| |
| 1 | 01:04 | 1429 | ਤਰਸੁ ਪਇਆ ਮਿਹਰਾਮਤਿ ਹੋਈ ਸਤਿਗੁਰੁ ਸਜਣੁ ਮਿਲਿਆ ॥ |
| 2 | 05:16 | 335 | ਲੋਗੁ ਜਾਨੈ ਇਹੁ ਗੀਤੁ ਹੈ ਇਹੁ ਤਉ ਬ੍ਰਹਮ ਬੀਚਾਰ ॥ |
| 3 | 06:48 | 525 | ਅੰਤਰੁ ਮਲਿ ਨਿਰਮਲੁ ਨਹੀ ਕੀਨਾ ਬਾਹਰਿ ਭੇਖ ਉਦਾਸੀ ॥ |
| 4 | 11:52 | 525 | ਹਿਰਦੈ ਕਮਲੁ ਘਟਿ ਬ੍ਰਹਮੁ ਨ ਚੀਨ੍ਹ੍ਹਾ ਕਾਹੇ ਭਇਆ ਸੰਨਿਆਸੀ ॥੧॥ |
| 5 | 12:53 | 1193 | ਹਰਿ ਕਾ ਨਾਮੁ ਧਿਆਇ ਕੈ ਹੋਹੁ ਹਰਿਆ ਭਾਈ ॥ |
| 6 | 17:06 | 1193 | ਵਣੁ ਤ੍ਰਿਣੁ ਤ੍ਰਿਭਵਣੁ ਮਉਲਿਆ ਅੰਮ੍ਰਿਤ ਫਲੁ ਪਾਈ ॥ |
| 7 | 19:20 | 1193 | ਮਿਲਿ ਸਾਧੂ ਸੁਖੁ ਊਪਜੈ ਲਥੀ ਸਭ ਛਾਈ ॥ |
| 8 | 20:53 | 594 | ਸਤਿਗੁਰ ਨੋ ਸਭੁ ਕੋ ਵੇਖਦਾ ਜੇਤਾ ਜਗਤੁ ਸੰਸਾਰੁ ॥ ਡਿਠੈ ਮੁਕਤਿ ਨ ਹੋਵਈ ਜਿਚਰੁ ਸਬਦਿ ਨ ਕਰੇ ਵੀਚਾਰੁ ॥ |
| 9 | 21:41 | 1299 | ਬਿਸਰਿ ਗਈ ਸਭ ਤਾਤਿ ਪਰਾਈ ॥ ਜਬ ਤੇ ਸਾਧਸੰਗਤਿ ਮੋਹਿ ਪਾਈ ॥੧॥ ਰਹਾਉ ॥ |
| 10 | 22:26 | 1299 | ਨਾ ਕੋ ਬੈਰੀ ਨਹੀ ਬਿਗਾਨਾ ਸਗਲ ਸੰਗਿ ਹਮ ਕਉ ਬਨਿ ਆਈ ॥੧॥ |
| 11 | 23:48 | 633 | ਜੋ ਨਰੁ ਦੁਖ ਮੈ ਦੁਖੁ ਨਹੀ ਮਾਨੈ ॥ |
| 12 | 27:30:00 | 377 | ਭਈ ਪਰਾਪਤਿ ਮਾਨੁਖ ਦੇਹੁਰੀਆ ॥ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ॥ |
| 13 | 29:25:00 | 198 | ਨਿਰਮਲ ਉਦਕੁ ਗੋਵਿੰਦ ਕਾ ਨਾਮ ॥ ਮਜਨੁ ਕਰਤ ਪੂਰਨ ਸਭਿ ਕਾਮ ॥੧॥ |
| 14 | 31:20:00 | 1193 | ਨਾਨਕੁ ਸਿਮਰੈ ਏਕੁ ਨਾਮੁ ਫਿਰਿ ਬਹੁੜਿ ਨ ਧਾਈ ॥੧॥ |
| 15 | 32:00:00 | 2 | ਜਿਨਿ ਸੇਵਿਆ ਤਿਨਿ ਪਾਇਆ ਮਾਨੁ ॥ |
| 16 | 34:07:00 | 8 | ਜਿਨੀ ਨਾਮੁ ਧਿਆਇਆ ਗਏ ਮਸਕਤਿ ਘਾਲਿ ॥ |
| 17 | 35:08:00 | 1219 | ਆਇਓ ਸੁਨਨ ਪੜਨ ਕਉ ਬਾਣੀ ॥ ਨਾਮੁ ਵਿਸਾਰਿ ਲਗਹਿ ਅਨ ਲਾਲਚਿ ਬਿਰਥਾ ਜਨਮੁ ਪਰਾਣੀ ॥੧॥ ਰਹਾਉ ॥ |
| 18 | 39:25:00 | 467 | ਪੜਿ ਪੜਿ ਗਡੀ ਲਦੀਅਹਿ ਪੜਿ ਪੜਿ ਭਰੀਅਹਿ ਸਾਥ ॥ |
| 19 | 45:46:00 | 2 | ਸੁਣਿਐ ਦੂਖ ਪਾਪ ਕਾ ਨਾਸੁ ॥੮॥ |
| 21 | 49:36:00 | 525 | ਭਰਮੇ ਭੂਲੀ ਰੇ ਜੈ ਚੰਦਾ ॥ |
| 22 | 50:07:00 | 525 | ਨਹੀ ਨਹੀ ਚੀਨ੍ਹ੍ਹਿਆ ਪਰਮਾਨੰਦਾ ॥੧॥ ਰਹਾਉ ॥ |
| 23 | 50:55:00 | 485 | ਸਾਪੁ ਕੁੰਚ ਛੋਡੈ ਬਿਖੁ ਨਹੀ ਛਾਡੈ ॥ |
| 24 | 51:35:00 | 525 | ਘਰਿ ਘਰਿ ਖਾਇਆ ਪਿੰਡੁ ਬਧਾਇਆ ਖਿੰਥਾ ਮੁੰਦਾ ਮਾਇਆ ॥ |
| 25 | 53:02:00 | Bhai Gurdas Vaaran | ਅਖੀ ਵੇਖਿ ਨ ਰਜੀਆ ਬਹੁ ਰੰਗ ਤਮਾਸੇ। |
| 26 | 54:28:00 | 1427 | ਘਟ ਘਟ ਮੈ ਹਰਿ ਜੂ ਬਸੈ ਸੰਤਨ ਕਹਿਓ ਪੁਕਾਰਿ ॥ |
| 27 | 57:20:00 | 525 | ਭੂਮਿ ਮਸਾਣ ਕੀ ਭਸਮ ਲਗਾਈ ਗੁਰ ਬਿਨੁ ਤਤੁ ਨ ਪਾਇਆ ॥੨॥ |




