Audio
Gurbani Reference
ਟੂਟੇ ਬੰਧਨ ਜਨਮ ਮਰਨ ਸਾਧ ਸੇਵ ਸੁਖੁ ਪਾਇ ॥ ਨਾਨਕ ਮਨਹੁ ਨ ਬੀਸਰੈ ਗੁਣ ਨਿਧਿ ਗੋਬਿਦ ਰਾਇ ॥੧॥ ਟਹਲ ਕਰਹੁ ਤਉ ਏਕ ਕੀ ਜਾ ਤੇ ਬ੍ਰਿਥਾ ਨ ਕੋਇ ॥ ਮਨਿ ਤਨਿ ਮੁਖਿ ਹੀਐ ਬਸੈ ਜੋ ਚਾਹਹੁ ਸੋ ਹੋਇ ॥ ਟਹਲ ਮਹਲ ਤਾ ਕਉ ਮਿਲੈ ਜਾ ਕਉ ਸਾਧ ਕ੍ਰਿਪਾਲ ॥ ਸਾਧੂ ਸੰਗਤਿ ਤਉ ਬਸੈ ਜਉ ਆਪਨ ਹੋਹਿ ਦਇਆਲ ॥ ਟੋਹੇ ਟਾਹੇ ਬਹੁ ਭਵਨ ਬਿਨੁ ਨਾਵੈ ਸੁਖੁ ਨਾਹਿ ॥ ਟਲਹਿ ਜਾਮ ਕੇ ਦੂਤ ਤਿਹ ਜੁ ਸਾਧੂ ਸੰਗਿ ਸਮਾਹਿ ॥
Ttoottae Bandhhan Janam Maran Saadhh Saev Sukh Paae || Naanak Manahu N Beesarai Gun Nidhh Gobidh Raae ||1|| Ttehal Karahu Tho Eaek Kee Jaa Thae Brithhaa N Koe || Man Than Mukh Heeai Basai Jo Chaahahu So Hoe || Ttehal Mehal Thaa Ko Milai Jaa Ko Saadhh Kirapaal || Saadhhoo Sangath Tho Basai Jo Aapan Hohi Dhaeiaal || Ttohae Ttaahae Bahu Bhavan Bin Naavai Sukh Naahi || Ttalehi Jaam Kae Dhooth Thih J Saadhhoo Sang Samaahi ||
Index
| 01:08:00 | 207 | Thumaree Kirapaa Thae Maanukh Dhaeh Paaee Hai |
| 02:08:00 | 377 | Bhee Paraapath Maanukh Dhaehureeaa ||Gobindh Milan Kee Eih Thaeree Bareeaa || |
| 03:01:00 | 43 | Praanee Thoon Aaeiaa Laahaa Lain ||Lagaa Kith Kufakarrae Sabh Mukadhee Chalee Rain || |
| 04:47:00 | 937 | Laekh N Mittee Hae Sakhee Jo Likhiaa Karathaar || |
| 05:29:00 | 613 | Thum Karahu Bhalaa Ham Bhalo N Jaaneh |
| 09:14:00 | 262 | Prabh Kaa Simaran Sabh Thae Oochaa || |
| 10:53:00 | 468 | Kis Naal Keechai Dhosathee Sabh Jag Chalanehaar || |
| 13:41:00 | 2 | Jin Saeviaa Thin Paaeiaa Maan || |
| 14:14:00 | 659 | Oochae Mandhar Sundhar Naaree ||Raam Naam Bin Baajee Haaree ||4|| |
| 17:23:00 | 591 | Eis Jag Mehi Purakh Eaek Hai Hor Sagalee Naar Sabaaee || |
| 26:32:00 | 660 | Saahib Maeraa Neeth Navaa Sadhaa Sadhaa Dhaathaar ||1|| Rehaao || |
| 28:11:00 | 255 | Ttoottae Bandhhan Janam Maran Saadhh Saev Sukh Paae || |
| 28:32:00 | 263 | Santh Kee Saevaa Naam Dhhiaaeeai || |
| 30:23:00 | 1 | Sochai Soch N Hovee Jae Sochee Lakh Vaar || |
| 32:09:00 | 255 | Naanak Manahu N Beesarai Gun Nidhh Gobidh Raae ||1|| |
| 32:53:00 | 295 | Saas Saas Simarahu Gobindh || |
| 33:11:00 | 255 | Ttehal Karahu Tho Eaek Kee Jaa Thae Brithhaa N Koe || |
| 34:17:00 | 1427 | Ghatt Ghatt Mai Har Joo Basai Santhan Kehiou Pukaar || |
| 34:44:00 | 255 | Man Than Mukh Heeai Basai Jo Chaahahu So Hoe || |
| 36:11:00 | 488 | Jinh Man Hor Mukh Hor S Kaandtae Kachiaa ||1|| |
| 39:48:00 | 255 | Ttehal Mehal Thaa Ko Milai Jaa Ko Saadhh Kirapaal || |
| 42:13:00 | 1025 | Jin Paaeiaa Soee Bidhh Jaanai || |
| 42:51:00 | 515 | Vaahu Vaahu Baanee Nirankaar Hai |
| 44:07:00 | 655 | Parrae Sunae Kiaa Hoee ||Jo Sehaj N Miliou Soee ||1|| |
| 47:44:00 | 255 | Saadhhoo Sangath Tho Basai Jo Aapan Hohi Dhaeiaal || |
| 50:26:00 | 651 | Janam Janam Kee Eis Man Ko Mal Laagee Kaalaa Hoaa Siaahu || |
| 51:32:00 | 255 | Ttohae Ttaahae Bahu Bhavan Bin Naavai Sukh Naahi || |
| 54:16:00 | 1019 | Jis Grihi Bahuth Thisai Grihi Chinthaa ||Jis Grihi Thhoree S Firai Bhramanthaa ||Dhuhoo Bivasathhaa Thae Jo Mukathaa Soee Suhaelaa Bhaaleeai ||1|| |
| 57:41:00 | 255 | Ttalehi Jaam Kae Dhooth Thih J Saadhhoo Sang Samaahi || |
| 58:14:00 | 428 | Eis Jug Mehi Sobhaa Naam Kee Bin Naavai Sobh N Hoe || |
| 01:08:00 | 207 | ਤੁਮਰੀ ਕ੍ਰਿਪਾ ਤੇ ਮਾਨੁਖ ਦੇਹ ਪਾਈ ਹੈ |
| 02:08:00 | 377 | ਭਈ ਪਰਾਪਤਿ ਮਾਨੁਖ ਦੇਹੁਰੀਆ ॥ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ॥ |
| 03:01:00 | 43 | ਪ੍ਰਾਣੀ ਤੂੰ ਆਇਆ ਲਾਹਾ ਲੈਣਿ ॥ਲਗਾ ਕਿਤੁ ਕੁਫਕੜੇ ਸਭ ਮੁਕਦੀ ਚਲੀ ਰੈਣਿ |
| 04:47:00 | 937 | ਲੇਖੁ ਨ ਮਿਟਈ ਹੇ ਸਖੀ ਜੋ ਲਿਖਿਆ ਕਰਤਾਰਿ ॥ |
| 05:29:00 | 613 | ਤੁਮ ਕਰਹੁ ਭਲਾ ਹਮ ਭਲੋ ਨ ਜਾਨਹ |
| 09:14:00 | 262 | ਪ੍ਰਭ ਕਾ ਸਿਮਰਨੁ ਸਭ ਤੇ ਊਚਾ ॥ |
| 10:53:00 | 468 | ਕਿਸੁ ਨਾਲਿ ਕੀਚੈ ਦੋਸਤੀ ਸਭੁ ਜਗੁ ਚਲਣਹਾਰੁ ॥ |
| 13:41:00 | 2 | ਜਿਨਿ ਸੇਵਿਆ ਤਿਨਿ ਪਾਇਆ ਮਾਨੁ ॥ |
| 14:14:00 | 659 | ਊਚੇ ਮੰਦਰ ਸੁੰਦਰ ਨਾਰੀ ॥ਰਾਮ ਨਾਮ ਬਿਨੁ ਬਾਜੀ ਹਾਰੀ ॥੪॥ |
| 17:23:00 | 591 | ਇਸੁ ਜਗ ਮਹਿ ਪੁਰਖੁ ਏਕੁ ਹੈ ਹੋਰ ਸਗਲੀ ਨਾਰਿ ਸਬਾਈ ॥ |
| 26:32:00 | 660 | ਸਾਹਿਬੁ ਮੇਰਾ ਨੀਤ ਨਵਾ ਸਦਾ ਸਦਾ ਦਾਤਾਰੁ ॥੧॥ ਰਹਾਉ ॥ |
| 28:11:00 | 255 | ਟੂਟੇ ਬੰਧਨ ਜਨਮ ਮਰਨ ਸਾਧ ਸੇਵ ਸੁਖੁ ਪਾਇ ॥ |
| 28:32:00 | 263 | ਸੰਤ ਕੀ ਸੇਵਾ ਨਾਮੁ ਧਿਆਈਐ ॥ |
| 30:23:00 | 1 | ਸੋਚੈ ਸੋਚਿ ਨ ਹੋਵਈ ਜੇ ਸੋਚੀ ਲਖ ਵਾਰ ॥ |
| 32:09:00 | 255 | ਨਾਨਕ ਮਨਹੁ ਨ ਬੀਸਰੈ ਗੁਣ ਨਿਧਿ ਗੋਬਿਦ ਰਾਇ ॥੧॥ |
| 32:53:00 | 295 | ਸਾਸਿ ਸਾਸਿ ਸਿਮਰਹੁ ਗੋਬਿੰਦ ॥ |
| 33:11:00 | 255 | ਟਹਲ ਕਰਹੁ ਤਉ ਏਕ ਕੀ ਜਾ ਤੇ ਬ੍ਰਿਥਾ ਨ ਕੋਇ ॥ |
| 34:17:00 | 1427 | ਘਟ ਘਟ ਮੈ ਹਰਿ ਜੂ ਬਸੈ ਸੰਤਨ ਕਹਿਓ ਪੁਕਾਰਿ ॥ |
| 34:44:00 | 255 | ਮਨਿ ਤਨਿ ਮੁਖਿ ਹੀਐ ਬਸੈ ਜੋ ਚਾਹਹੁ ਸੋ ਹੋਇ ॥ |
| 36:11:00 | 488 | ਜਿਨ੍ਹ੍ਹ ਮਨਿ ਹੋਰੁ ਮੁਖਿ ਹੋਰੁ ਸਿ ਕਾਂਢੇ ਕਚਿਆ ॥੧॥ |
| 39:48:00 | 255 | ਟਹਲ ਮਹਲ ਤਾ ਕਉ ਮਿਲੈ ਜਾ ਕਉ ਸਾਧ ਕ੍ਰਿਪਾਲ ॥ |
| 42:13:00 | 1025 | ਜਿਨਿ ਪਾਇਆ ਸੋਈ ਬਿਧਿ ਜਾਣੈ ॥ |
| 42:51:00 | 515 | ਵਾਹੁ ਵਾਹੁ ਬਾਣੀ ਨਿਰੰਕਾਰ ਹੈ |
| 44:07:00 | 655 | ਪੜੇ ਸੁਨੇ ਕਿਆ ਹੋਈ ॥ਜਉ ਸਹਜ ਨ ਮਿਲਿਓ ਸੋਈ ॥੧॥ |
| 47:44:00 | 255 | ਸਾਧੂ ਸੰਗਤਿ ਤਉ ਬਸੈ ਜਉ ਆਪਨ ਹੋਹਿ ਦਇਆਲ ॥ |
| 50:26:00 | 651 | ਜਨਮ ਜਨਮ ਕੀ ਇਸੁ ਮਨ ਕਉ ਮਲੁ ਲਾਗੀ ਕਾਲਾ ਹੋਆ ਸਿਆਹੁ ॥ |
| 51:32:00 | 255 | ਟੋਹੇ ਟਾਹੇ ਬਹੁ ਭਵਨ ਬਿਨੁ ਨਾਵੈ ਸੁਖੁ ਨਾਹਿ ॥ |
| 54:16:00 | 1019 | ਜਿਸੁ ਗ੍ਰਿਹਿ ਬਹੁਤੁ ਤਿਸੈ ਗ੍ਰਿਹਿ ਚਿੰਤਾ ॥ਜਿਸੁ ਗ੍ਰਿਹਿ ਥੋਰੀ ਸੁ ਫਿਰੈ ਭ੍ਰਮੰਤਾ ॥ਦੁਹੂ ਬਿਵਸਥਾ ਤੇ ਜੋ ਮੁਕਤਾ ਸੋਈ ਸੁਹੇਲਾ ਭਾਲੀਐ ॥੧॥ |
| 57:41:00 | 255 | ਟਲਹਿ ਜਾਮ ਕੇ ਦੂਤ ਤਿਹ ਜੁ ਸਾਧੂ ਸੰਗਿ ਸਮਾਹਿ ॥ |
| 58:14:00 | 428 | ਇਸੁ ਜੁਗ ਮਹਿ ਸੋਭਾ ਨਾਮ ਕੀ ਬਿਨੁ ਨਾਵੈ ਸੋਭ ਨ ਹੋਇ ॥ |




