Audio
Gurbani Reference
ਬਾਬੀਹਾ ਜਲ ਮਹਿ ਤੇਰਾ ਵਾਸੁ ਹੈ ਜਲ ਹੀ ਮਾਹਿ ਫਿਰਾਹਿ ॥ ਜਲ ਕੀ ਸਾਰ ਨ ਜਾਣਹੀ ਤਾਂ ਤੂੰ ਕੂਕਣ ਪਾਹਿ ॥ ਜਲ ਥਲ ਚਹੁ ਦਿਸਿ ਵਰਸਦਾ ਖਾਲੀ ਕੋ ਥਾਉ ਨਾਹਿ ॥ ਏਤੈ ਜਲਿ ਵਰਸਦੈ ਤਿਖ ਮਰਹਿ ਭਾਗ ਤਿਨਾ ਕੇ ਨਾਹਿ ॥
Baabeehaa Jal Mehi Thaeraa Vaas Hai Jal Hee Maahi Firaahi || Jal Kee Saar N Jaanehee Thaan Thoon Kookan Paahi || Jal Thhal Chahu Dhis Varasadhaa Khaalee Ko Thhaao Naahi || Eaethai Jal Varasadhai Thikh Marehi Bhaag Thinaa Kae Naahi ||
Index
| S.N | Time | Ang | Pankti(English) |
| 1 | 2:38 | 1024 | Naavahu Bhulee Chottaa Khaaeae || Bahuth Siaanap Bharam N Jaaeae || |
| 2 | 3:51 | 1 | Sehas Siaanapaa Lakh Hohi Th Eik N Chalai Naal || |
| 3 | 5:33 | 1024 | Pach Pach Mueae Achaeth N Chaethehi Ajagar Bhaar Ladhaaee Hae ||8|| |
| 4 | 7:18 | 952 | So Aoudhhoothee Jo Dhhoopai Aap || Bhikhiaa Bhojan Karai Santhaap || |
| 5 | 16:03 | 1282 | Baabeehaa Jal Mehi Thaeraa Vaas Hai Jal Hee Maahi Firaahi || Jal Kee Saar N Jaanehee Thaan Thoon Kookan Paahi || |
| 6 | 18:49 | 1282 | Jal Thhal Chahu Dhis Varasadhaa Khaalee Ko Thhaao Naahi || |
| 7 | 20:04 | 1282 | Eaethai Jal Varasadhai Thikh Marehi Bhaag Thinaa Kae Naahi || |
| 8 | 22:49 | 1429 | Thhaal Vich Thinn Vasathoo Peeou Sath Santhokh Veechaaro || |
| 9 | 23:25 | 207 | Thumaree Kirapaa Thae Maanukh Dhaeh Paaee Hai Dhaehu Dharas Har Raaeiaa ||1|| |
| 10 | 25:55 | 676 | Dhaath Piaaree Visariaa Dhaathaaraa || |
| 11 | 28:37 | 595 | Baabaa Maaeiaa Saathh N Hoe || Ein Maaeiaa Jag Mohiaa Viralaa Boojhai Koe || Rehaao || |
| 12 | 29:50 | 1364 | Ko Hai Larikaa Baechee Larikee Baechai Koe || |
| 13 | 30:25 | 1364 | Saajhaa Karai Kabeer Sio Har Sang Banaj Karaee ||43|| |
| 14 | 36:46 | 1429 | Anmrith Naam Thaakur Kaa Paeiou Jis Kaa Sabhas Adhhaaro || |
| 15 | 37:47 | 617 | Sagal Banasapath Mehi Baisanthar Sagal Dhoodhh Mehi Gheeaa || |
| 16 | 42:03 | 1429 | Jae Ko Khaavai Jae Ko Bhunchai This Kaa Hoe Oudhhaaro || |
| 17 | 47:54 | 959 | Karameheen Dhhan Karai Binanthee Kadh Naanak Aavai Vaaree || |
| 18 | 51:26 | 8 | Karamee Aapo Aapanee Kae Naerrai Kae Dhoor || |
| 19 | 52;22 | 727 | Har Jas Rae Manaa Gaae Lai Jo Sangee Hai Thaero || |
| 20 | 53:04 | 1148 | Har Simaran Shhaadd Param Gath Chaahai || Mool Binaa Saakhaa Kath Aahai ||1|| |
| 21 | 54:10 | Bhai Gurdas Varan | Doorahu Daykhi Dandauti Kari Chhadi Singhaasanu Hari Jee Aaay | |
| 22 | 54:21 | 1429 | Eaeh Vasath Thajee Neh Jaaee Nith Nith Rakh Our Dhhaaro || |
| 23 | 55:35 | 1429 | Tham Sansaar Charan Lag Thareeai Sabh Naanak Breham Pasaaro ||1|| |
| 24 | 57:50 | 1429 | Raam Naam Our Mai Gehiou Jaa Kai Sam Nehee Koe || |
| 25 | 58:33 | 262 | Prabh Kaa Simaran Sabh Thae Oochaa || |
| 26 | 58:39 | 1429 | Jih Simarath Sankatt Mittai Dharas Thuhaaro Hoe ||57||1|| |
| 27 | 59:19 | 871 | Kahu Kabeer Eihu Raam Kee Ans || |
| S.N | Time | Ang | Pankti(Punjabi) |
| 1 | 2:38 | 1024 | ਨਾਵਹੁ ਭੁਲੀ ਚੋਟਾ ਖਾਏ ॥ ਬਹੁਤੁ ਸਿਆਣਪ ਭਰਮੁ ਨ ਜਾਏ ॥ |
| 2 | 3:51 | 1 | ਸਹਸ ਸਿਆਣਪਾ ਲਖ ਹੋਹਿ ਤ ਇਕ ਨ ਚਲੈ ਨਾਲਿ ॥ |
| 3 | 5:33 | 1024 | ਪਚਿ ਪਚਿ ਮੁਏ ਅਚੇਤ ਨ ਚੇਤਹਿ ਅਜਗਰਿ ਭਾਰਿ ਲਦਾਈ ਹੇ ॥੮॥ |
| 4 | 7:18 | 952 | ਸੋ ਅਉਧੂਤੀ ਜੋ ਧੂਪੈ ਆਪੁ ॥ ਭਿਖਿਆ ਭੋਜਨੁ ਕਰੈ ਸੰਤਾਪੁ ॥ |
| 5 | 16:03 | 1282 | ਬਾਬੀਹਾ ਜਲ ਮਹਿ ਤੇਰਾ ਵਾਸੁ ਹੈ ਜਲ ਹੀ ਮਾਹਿ ਫਿਰਾਹਿ ॥ ਜਲ ਕੀ ਸਾਰ ਨ ਜਾਣਹੀ ਤਾਂ ਤੂੰ ਕੂਕਣ ਪਾਹਿ ॥ |
| 6 | 18:49 | 1282 | ਜਲ ਥਲ ਚਹੁ ਦਿਸਿ ਵਰਸਦਾ ਖਾਲੀ ਕੋ ਥਾਉ ਨਾਹਿ ॥ |
| 7 | 20:04 | 1282 | ਏਤੈ ਜਲਿ ਵਰਸਦੈ ਤਿਖ ਮਰਹਿ ਭਾਗ ਤਿਨਾ ਕੇ ਨਾਹਿ ॥ |
| 8 | 22:49 | 1429 | ਥਾਲ ਵਿਚਿ ਤਿੰਨਿ ਵਸਤੂ ਪਈਓ ਸਤੁ ਸੰਤੋਖੁ ਵੀਚਾਰੋ ॥ |
| 9 | 23:25 | 207 | ਤੁਮਰੀ ਕ੍ਰਿਪਾ ਤੇ ਮਾਨੁਖ ਦੇਹ ਪਾਈ ਹੈ ਦੇਹੁ ਦਰਸੁ ਹਰਿ ਰਾਇਆ ॥੧॥ |
| 10 | 25:55 | 676 | ਦਾਤਿ ਪਿਆਰੀ ਵਿਸਰਿਆ ਦਾਤਾਰਾ ॥ |
| 11 | 28:37 | 595 | ਬਾਬਾ ਮਾਇਆ ਸਾਥਿ ਨ ਹੋਇ ॥ ਇਨਿ ਮਾਇਆ ਜਗੁ ਮੋਹਿਆ ਵਿਰਲਾ ਬੂਝੈ ਕੋਇ ॥ ਰਹਾਉ ॥ |
| 12 | 29:50 | 1364 | ਕੋ ਹੈ ਲਰਿਕਾ ਬੇਚਈ ਲਰਿਕੀ ਬੇਚੈ ਕੋਇ ॥ |
| 13 | 30:25 | 1364 | ਸਾਝਾ ਕਰੈ ਕਬੀਰ ਸਿਉ ਹਰਿ ਸੰਗਿ ਬਨਜੁ ਕਰੇਇ ॥੪੩॥ |
| 14 | 36:46 | 1429 | ਅੰਮ੍ਰਿਤ ਨਾਮੁ ਠਾਕੁਰ ਕਾ ਪਇਓ ਜਿਸ ਕਾ ਸਭਸੁ ਅਧਾਰੋ ॥ |
| 15 | 37:47 | 617 | ਸਗਲ ਬਨਸਪਤਿ ਮਹਿ ਬੈਸੰਤਰੁ ਸਗਲ ਦੂਧ ਮਹਿ ਘੀਆ ॥ |
| 16 | 42:03 | 1429 | ਜੇ ਕੋ ਖਾਵੈ ਜੇ ਕੋ ਭੁੰਚੈ ਤਿਸ ਕਾ ਹੋਇ ਉਧਾਰੋ ॥ |
| 17 | 47:54 | 959 | ਕਰਮਹੀਣ ਧਨ ਕਰੈ ਬਿਨੰਤੀ ਕਦਿ ਨਾਨਕ ਆਵੈ ਵਾਰੀ ॥ |
| 18 | 51:26 | 8 | ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰਿ ॥ |
| 19 | 52;22 | 727 | ਹਰਿ ਜਸੁ ਰੇ ਮਨਾ ਗਾਇ ਲੈ ਜੋ ਸੰਗੀ ਹੈ ਤੇਰੋ ॥ |
| 20 | 53:04 | 1148 | ਹਰਿ ਸਿਮਰਨੁ ਛਾਡਿ ਪਰਮ ਗਤਿ ਚਾਹੈ ॥ ਮੂਲ ਬਿਨਾ ਸਾਖਾ ਕਤ ਆਹੈ ॥੧॥ |
| 21 | 54:10 | Bhai Gurdas Varan | ਦੂਰਹੁੰ ਦੇਖਿ ਡੰਡਉਤ ਕਰਿ ਛਡਿ ਸਿੰਘਾਸਣੁ ਹਰਿ ਜੀ ਆਏ। |
| 22 | 54:21 | 1429 | ਏਹ ਵਸਤੁ ਤਜੀ ਨਹ ਜਾਈ ਨਿਤ ਨਿਤ ਰਖੁ ਉਰਿ ਧਾਰੋ ॥ |
| 23 | 55:35 | 1429 | ਤਮ ਸੰਸਾਰੁ ਚਰਨ ਲਗਿ ਤਰੀਐ ਸਭੁ ਨਾਨਕ ਬ੍ਰਹਮ ਪਸਾਰੋ ॥੧॥ |
| 24 | 57:50 | 1429 | ਰਾਮ ਨਾਮੁ ਉਰ ਮੈ ਗਹਿਓ ਜਾ ਕੈ ਸਮ ਨਹੀ ਕੋਇ ॥ |
| 25 | 58:33 | 262 | ਪ੍ਰਭ ਕਾ ਸਿਮਰਨੁ ਸਭ ਤੇ ਊਚਾ ॥ |
| 26 | 58:39 | 1429 | ਜਿਹ ਸਿਮਰਤ ਸੰਕਟ ਮਿਟੈ ਦਰਸੁ ਤੁਹਾਰੋ ਹੋਇ ॥੫੭॥੧॥ |
| 27 | 59:19 | 871 | ਕਹੁ ਕਬੀਰ ਇਹੁ ਰਾਮ ਕੀ ਅੰਸੁ ॥ |




