ਗੁਰੂ ਜੀ ਤੋਂ ਢੀਠ ਹੋ ਕੇ ਦਾਤ ਮੰਗਣੀ Obstinately ask Guruji for alms

ਗੁਰੂ ਜੀ ਤੋਂ ਢੀਠ ਹੋ ਕੇ ਦਾਤ ਮੰਗਣੀ | Obstinately ask Guruji for alms

Audio

0:00 / 0:00

Gurbani Reference

ਕਿਆ ਗੁਣ ਤੇਰੇ ਸਾਰਿ ਸਮੑਾਲੀ ਮੋਹਿ ਨਿਰਗੁਨ ਕੇ ਦਾਤਾਰੇ ॥ ਬੈ ਖਰੀਦੁ ਕਿਆ ਕਰੇ ਚਤੁਰਾਈ ਇਹੁ ਜੀਉ ਪਿੰਡੁ ਸਭੁ ਥਾਰੇ ॥੧॥ ਲਾਲ ਰੰਗੀਲੇ ਪ੍ਰੀਤਮ ਮਨਮੋਹਨ ਤੇਰੇ ਦਰਸਨ ਕਉ ਹਮ ਬਾਰੇ ॥੧॥ ਰਹਾਉ ॥ ਪ੍ਰਭੁ ਦਾਤਾ ਮੋਹਿ ਦੀਨੁ ਭੇਖਾਰੀ ਤੁਮੑ ਸਦਾ ਸਦਾ ਉਪਕਾਰੇ ॥ ਸੋ ਕਿਛੁ ਨਾਹੀ ਜਿ ਮੈ ਤੇ ਹੋਵੈ ਮੇਰੇ ਠਾਕੁਰ ਅਗਮ ਅਪਾਰੇ ॥੨॥ ਕਿਆ ਸੇਵ ਕਮਾਵਉ ਕਿਆ ਕਹਿ ਰੀਝਾਵਉ ਬਿਧਿ ਕਿਤੁ ਪਾਵਉ ਦਰਸਾਰੇ ॥ ਮਿਤਿ ਨਹੀ ਪਾਈਐ ਅੰਤੁ ਨ ਲਹੀਐ ਮਨੁ ਤਰਸੈ ਚਰਨਾਰੇ ॥੩॥ ਪਾਵਉ ਦਾਨੁ ਢੀਠੁ ਹੋਇ ਮਾਗਉ ਮੁਖਿ ਲਾਗੈ ਸੰਤ ਰੇਨਾਰੇ ॥ ਪਾਵਉ ਦਾਨੁ ਢੀਠੁ ਹੋਇ ਮਾਗਉ ਮੁਖਿ ਲਾਗੈ ਸੰਤ ਰੇਨਾਰੇ ॥ ਜਨ ਨਾਨਕ ਕਉ ਗੁਰਿ ਕਿਰਪਾ ਧਾਰੀ ਪ੍ਰਭਿ ਹਾਥ ਦੇਇ ਨਿਸਤਾਰੇ ॥੪॥੬॥

Kiaa Gun Thaerae Saar Samhaalee Mohi Niragun Kae Dhaathaarae || Bai Khareedh Kiaa Karae Chathuraaee Eihu Jeeo Pindd Sabh Thhaarae ||1|| Laal Rangeelae Preetham Manamohan Thaerae Dharasan Ko Ham Baarae ||1|| Rehaao || Prabh Dhaathaa Mohi Dheen Bhaekhaaree Thumh Sadhaa Sadhaa Oupakaarae || So Kishh Naahee J Mai Thae Hovai Maerae Thaakur Agam Apaarae ||2|| Kiaa Saev Kamaavo Kiaa Kehi Reejhaavo Bidhh Kith Paavo Dharasaarae || Mith Nehee Paaeeai Anth N Leheeai Man Tharasai Charanaarae ||3|| Paavo Dhaan Dteeth Hoe Maago Mukh Laagai Santh Raenaarae || Jan Naanak Ko Gur Kirapaa Dhhaaree Prabh Haathh Dhaee Nisathaarae ||4||6||

Author Guru Arjan Dev Ji
Ang 738
Raag Raag Suhi (ਸੂਹੀ)
Scripture Shri Guru Granth Saheb Ji

Index

S.N Time Ang Pankti(Punjabi)
1 2:48 207 ਤੁਮਰੀ ਕ੍ਰਿਪਾ ਤੇ ਮਾਨੁਖ ਦੇਹ ਪਾਈ ਹੈ ਦੇਹੁ ਦਰਸੁ ਹਰਿ ਰਾਇਆ ॥੧॥
2 3:24 96 ਇਕ ਘੜੀ ਨ ਮਿਲਤੇ ਤਾ ਕਲਿਜੁਗੁ ਹੋਤਾ ॥ ਹੁਣਿ ਕਦਿ ਮਿਲੀਐ ਪ੍ਰਿਅ ਤੁਧੁ ਭਗਵੰਤਾ ॥
3 9:27 96 ਹੁਣਿ ਕਦਿ ਮਿਲੀਐ ਪ੍ਰਿਅ ਤੁਧੁ ਭਗਵੰਤਾ ॥
4 10:37 12 ਭਈ ਪਰਾਪਤਿ ਮਾਨੁਖ ਦੇਹੁਰੀਆ ॥ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ॥
5 11:24 738 ਕਿਆ ਗੁਣ ਤੇਰੇ ਸਾਰਿ ਸਮੑਾਲੀ ਮੋਹਿ ਨਿਰਗੁਨ ਕੇ ਦਾਤਾਰੇ ॥
6 13:2 738 ਬੈ ਖਰੀਦੁ ਕਿਆ ਕਰੇ ਚਤੁਰਾਈ ਇਹੁ ਜੀਉ ਪਿੰਡੁ ਸਭੁ ਥਾਰੇ ॥੧॥
7 17:04 738 ਲਾਲ ਰੰਗੀਲੇ ਪ੍ਰੀਤਮ ਮਨਮੋਹਨ ਤੇਰੇ ਦਰਸਨ ਕਉ ਹਮ ਬਾਰੇ ॥੧॥ ਰਹਾਉ ॥
8 18:56 964 ਸੋਇ ਸੁਣੰਦੜੀ ਮੇਰਾ ਤਨੁ ਮਨੁ ਮਉਲਾ ਨਾਮੁ ਜਪੰਦੜੀ ਲਾਲੀ ॥
9 23:17 1375 ਕਬੀਰ ਮੇਰਾ ਮੁਝ ਮਹਿ ਕਿਛੁ ਨਹੀ ਜੋ ਕਿਛੁ ਹੈ ਸੋ ਤੇਰਾ ॥ ਤੇਰਾ ਤੁਝ ਕਉ ਸਉਪਤੇ ਕਿਆ ਲਾਗੈ ਮੇਰਾ ॥੨੦੩॥
10 25:27 1 ਸੋਚੈ ਸੋਚਿ ਨ ਹੋਵਈ ਜੇ ਸੋਚੀ ਲਖ ਵਾਰ ॥
11 26:53 738 ਪ੍ਰਭੁ ਦਾਤਾ ਮੋਹਿ ਦੀਨੁ ਭੇਖਾਰੀ ਤੁਮੑ ਸਦਾ ਸਦਾ ਉਪਕਾਰੇ ॥
12 31:03 955 ਨਾਨਕ ਚਿੰਤਾ ਮਤਿ ਕਰਹੁ ਚਿੰਤਾ ਤਿਸ ਹੀ ਹੇਇ ॥ ਜਲ ਮਹਿ ਜੰਤ ਉਪਾਇਅਨੁ ਤਿਨਾ ਭਿ ਰੋਜੀ ਦੇਇ ॥
13 31:59 738 ਸੋ ਕਿਛੁ ਨਾਹੀ ਜਿ ਮੈ ਤੇ ਹੋਵੈ ਮੇਰੇ ਠਾਕੁਰ ਅਗਮ ਅਪਾਰੇ ॥੨॥
14 36:50 738 ਕਿਆ ਸੇਵ ਕਮਾਵਉ ਕਿਆ ਕਹਿ ਰੀਝਾਵਉ ਬਿਧਿ ਕਿਤੁ ਪਾਵਉ ਦਰਸਾਰੇ ॥
15 39:06 2 ਮੁਹੋਂ ਕਿ ਬੋਲਣੁ ਬੋਲੀਐ ਜਿਤੁ ਸੁਣਿ ਧਰੇ ਪਿਆਰੁ ॥
16 39:30 2 ਅੰਮ੍ਰਿਤ ਵੇਲਾ ਸਚੁ ਨਾਉ ਵਡਿਆਈ ਵੀਚਾਰੁ ॥
17 41:39 2 ਜਿਨਿ ਸੇਵਿਆ ਤਿਨਿ ਪਾਇਆ ਮਾਨੁ ॥
18 42:30 428 ਇਸੁ ਜੁਗ ਮਹਿ ਸੋਭਾ ਨਾਮ ਕੀ ਬਿਨੁ ਨਾਵੈ ਸੋਭ ਨ ਹੋਇ ॥
19 43:01 738 ਮਿਤਿ ਨਹੀ ਪਾਈਐ ਅੰਤੁ ਨ ਲਹੀਐ ਮਨੁ ਤਰਸੈ ਚਰਨਾਰੇ ॥੩॥
20 50:27 726 ਜੋ ਤਿਸੁ ਭਾਵੈ ਨਾਨਕਾ ਸਾਈ ਗਲ ਚੰਗੀ ॥੨੨॥੨॥
21 50:44 738 ਪਾਵਉ ਦਾਨੁ ਢੀਠੁ ਹੋਇ ਮਾਗਉ ਮੁਖਿ ਲਾਗੈ ਸੰਤ ਰੇਨਾਰੇ ॥
22 54:09 676 ਦਾਤਿ ਪਿਆਰੀ ਵਿਸਰਿਆ ਦਾਤਾਰਾ ॥
23 54:23 738 ਪਾਵਉ ਦਾਨੁ ਢੀਠੁ ਹੋਇ ਮਾਗਉ ਮੁਖਿ ਲਾਗੈ ਸੰਤ ਰੇਨਾਰੇ ॥
24 56:20 467 ਪੜਿ ਪੜਿ ਗਡੀ ਲਦੀਅਹਿ ਪੜਿ ਪੜਿ ਭਰੀਅਹਿ ਸਾਥ ॥
25 57:06 738 ਜਨ ਨਾਨਕ ਕਉ ਗੁਰਿ ਕਿਰਪਾ ਧਾਰੀ ਪ੍ਰਭਿ ਹਾਥ ਦੇਇ ਨਿਸਤਾਰੇ ॥੪॥੬॥
S.N Time Ang Pankti(English)
1 2:48 207 Thumaree Kirapaa Thae Maanukh Dhaeh Paaee Hai Dhaehu Dharas Har Raaeiaa ||1||
2 3:24 96 Eik Gharree N Milathae Thaa Kalijug Hothaa ||
3 9:27 96 Hun Kadh Mileeai Pria Thudhh Bhagavanthaa ||
4 10:37 12 Bhee Paraapath Maanukh Dhaehureeaa || Gobindh Milan Kee Eih Thaeree Bareeaa ||
5 11:24 738 Kiaa Gun Thaerae Saar Samhaalee Mohi Niragun Kae Dhaathaarae ||
6 13:2 738 Bai Khareedh Kiaa Karae Chathuraaee Eihu Jeeo Pindd Sabh Thhaarae ||1||
7 17:04 738 Laal Rangeelae Preetham Manamohan Thaerae Dharasan Ko Ham Baarae ||1|| Rehaao ||
8 18:56 964 Soe Sunandharree Maeraa Than Man Moulaa Naam Japandharree Laalee ||
9 23:17 1375 Kabeer Maeraa Mujh Mehi Kishh Nehee Jo Kishh Hai So Thaeraa || Thaeraa Thujh Ko Soupathae Kiaa Laagai Maeraa ||203||
10 25:27 1 Sochai Soch N Hovee Jae Sochee Lakh Vaar ||
11 26:53 738 Prabh Dhaathaa Mohi Dheen Bhaekhaaree Thumh Sadhaa Sadhaa Oupakaarae ||
12 31:03 955 Naanak Chinthaa Math Karahu Chinthaa This Hee Haee || Jal Mehi Janth Oupaaeian Thinaa Bh Rojee Dhaee ||
13 31:59 738 So Kishh Naahee J Mai Thae Hovai Maerae Thaakur Agam Apaarae ||2||
14 36:50 738 Kiaa Saev Kamaavo Kiaa Kehi Reejhaavo Bidhh Kith Paavo Dharasaarae ||
15 39:06 2 Muha K Bolan Boleeai Jith Sun Dhharae Piaar ||
16 39:30 2 Anmrith Vaelaa Sach Naao Vaddiaaee Veechaar ||
17 41:39 2 Jin Saeviaa Thin Paaeiaa Maan ||
18 42:30 428 Eis Jug Mehi Sobhaa Naam Kee Bin Naavai Sobh N Hoe ||
19 43:01 738 Mith Nehee Paaeeai Anth N Leheeai Man Tharasai Charanaarae ||3||
20 50:27 726 Jo This Bhaavai Naanakaa Saaee Gal Changee ||22||2||
21 50:44 738 Paavo Dhaan Dteeth Hoe Maago Mukh Laagai Santh Raenaarae ||
22 54:09 676 Dhaath Piaaree Visariaa Dhaathaaraa ||
23 54:23 738 Paavo Dhaan Dteeth Hoe Maago Mukh Laagai Santh Raenaarae ||
24 56:20 467 Parr Parr Gaddee Ladheeahi Parr Parr Bhareeahi Saathh ||
25 57:06 738 Jan Naanak Ko Gur Kirapaa Dhhaaree Prabh Haathh Dhaee Nisathaarae ||4||6||

Comments

Your email address will not be published. Required fields are marked *

This site is protected by reCAPTCHA and the Google Privacy Policy and Terms of Service apply.

This site uses Akismet to reduce spam. Learn how your comment data is processed.