ਗੁਰਬਾਣੀ ਯਾਦ ਰੱਖਣਾ Remembering Gurbani

ਗੁਰਬਾਣੀ ਯਾਦ ਰੱਖਣਾ | Remembering Gurbani

Audio

0:00 / 0:00

Gurbani Reference

ਅਣਮੜਿਆ ਮੰਦਲੁ ਬਾਜੈ ॥ ਬਿਨੁ ਸਾਵਣ ਘਨਹਰੁ ਗਾਜੈ ॥ ਬਾਦਲ ਬਿਨੁ ਬਰਖਾ ਹੋਈ ॥ ਜਉ ਤਤੁ ਬਿਚਾਰੈ ਕੋਈ ॥੧॥ ਮੋ ਕਉ ਮਿਲਿਓ ਰਾਮੁ ਸਨੇਹੀ ॥ ਜਿਹ ਮਿਲਿਐ ਦੇਹ ਸੁਦੇਹੀ ॥੧॥ ਰਹਾਉ ॥ ਮਿਲਿ ਪਾਰਸ ਕੰਚਨੁ ਹੋਇਆ ॥ ਮੁਖ ਮਨਸਾ ਰਤਨੁ ਪਰੋਇਆ ॥ ਨਿਜ ਭਾਉ ਭਇਆ ਭ੍ਰਮੁ ਭਾਗਾ ॥ ਗੁਰ ਪੂਛੇ ਮਨੁ ਪਤੀਆਗਾ ॥੨॥ ਜਲ ਭੀਤਰਿ ਕੁੰਭ ਸਮਾਨਿਆ ॥ ਸਭ ਰਾਮੁ ਏਕੁ ਕਰਿ ਜਾਨਿਆ ॥ ਗੁਰ ਚੇਲੇ ਹੈ ਮਨੁ ਮਾਨਿਆ ॥ ਜਨ ਨਾਮੈ ਤਤੁ ਪਛਾਨਿਆ ॥੩॥੩॥

Anamarriaa Mandhal Baajai || Bin Saavan Ghanehar Gaajai || Baadhal Bin Barakhaa Hoee || Jo Thath Bichaarai Koee ||1|| Mo Ko Miliou Raam Sanaehee || Jih Miliai Dhaeh Sudhaehee ||1|| Rehaao || Mil Paaras Kanchan Hoeiaa || Mukh Manasaa Rathan Paroeiaa || Nij Bhaao Bhaeiaa Bhram Bhaagaa || Gur Pooshhae Man Patheeaagaa ||2|| Jal Bheethar Kunbh Samaaniaa || Sabh Raam Eaek Kar Jaaniaa || Gur Chaelae Hai Man Maaniaa || Jan Naamai Thath Pashhaaniaa ||3||3||

Author Bhagat Namdev Ji
Ang 657
Raag Raag Sorath (ਸੋਰਠਿ)
Scripture Shri Guru Granth Saheb Ji

Index

S.N Time Ang Pankti(English)
1 1:24 1075 Lakh Chouraaseeh Jon Sabaaee || Maanas Ko Prabh Dheeee Vaddiaaee ||
2 2:47 467 Parr Parr Gaddee Ladheeahi Parr Parr Bhareeahi Saathh ||
3 5:36 335 Log Jaanai Eihu Geeth Hai Eihu Tho Breham Beechaar ||
4 8:16 657 Anamarriaa Mandhal Baajai || Bin Saavan Ghanehar Gaajai || Baadhal Bin Barakhaa Hoee || Jo Thath Bichaarai Koee ||1||
5 20:21 1247 Jichar Eihu Man Leharee Vich Hai Houmai Bahuth Ahankaar ||
6 21:28 1247 Sabadhai Saadh N Aavee Naam N Lagai Piaar ||
7 25:24 335 Baabeehaa Anmrith Vaelai Boliaa Thaan Dhar Sunee Pukaar || Maeghai No Furamaan Hoaa Varasahu Kirapaa Dhhaar ||
8 26:44 1375 Naamaa Kehai Thilochanaa Mukh Thae Raam Sanmhaal ||
9 26:46 1376 Haathh Paao Kar Kaam Sabh Cheeth Niranjan Naal ||213||
10 31:27 591 Eis Jag Mehi Purakh Eaek Hai Hor Sagalee Naar Sabaaee ||
11 32:44 657 Mo Ko Miliou Raam Sanaehee ||
12 34:32 657 Jih Miliai Dhaeh Sudhaehee ||1|| Rehaao ||
13 35:41 1364 Kabeer Jaa Dhin Ho Mooaa Paashhai Bhaeiaa Anandh || Mohi Miliou Prabh Aapanaa Sangee Bhajehi Guobindh ||6||
14 36:34 657 Mil Paaras Kanchan Hoeiaa || Mukh Manasaa Rathan Paroeiaa || Nij Bhaao Bhaeiaa Bhram Bhaagaa || Gur Pooshhae Man Patheeaagaa ||2||
15 39:04 485 Sabh Gobindh Hai Sabh Gobindh Hai Gobindh Bin Nehee Koee ||
16 39:36 611 Eaek Pithaa Eaekas Kae Ham Baarik Thoo Maeraa Gur Haaee ||
17 39:52 728 Ham Nehee Changae Buraa Nehee Koe ||
19 45:10 488 Jinh Man Hor Mukh Hor S Kaandtae Kachiaa ||1||
20 46:23 657 Jal Bheethar Kunbh Samaaniaa ||
21 47:20 1158 Gangaa Kai Sang Salithaa Bigaree || So Salithaa Gangaa Hoe Nibaree ||1||
22 48:36 1158 Bigariou Kabeeraa Raam Dhuhaaee || Saach Bhaeiou An Kathehi N Jaaee ||1|| Rehaao ||
23 51:14 657 Sabh Raam Eaek Kar Jaaniaa ||
24 52:18 657 Gur Chaelae Hai Man Maaniaa ||
25 53:57 957 Vin Thudhh Hor J Manganaa Sir Dhukhaa Kai Dhukh ||
26 55:08 1420 Vin Boliaa Sabh Kishh Jaanadhaa Kis Aagai Keechai Aradhaas ||
27 56:02 643 Bin Naavai Jag Kamalaa Firai Guramukh Nadharee Aaeiaa ||
28 56:57 2 Suniai Dhookh Paap Kaa Naas ||9||
29 58:39 657 Jan Naamai Thath Pashhaaniaa ||3||3||
30 59:33 937 Laekh N Mittee Hae Sakhee Jo Likhiaa Karathaar ||
31 59:45 726 Jo This Bhaavai Naanakaa Saaee Gal Changee ||22||2||
S.N Time Ang Pankti(Punjabi)
1 1:24 1075 ਲਖ ਚਉਰਾਸੀਹ ਜੋਨਿ ਸਬਾਈ ॥ ਮਾਣਸ ਕਉ ਪ੍ਰਭਿ ਦੀਈ ਵਡਿਆਈ ॥
2 2:47 467 ਪੜਿ ਪੜਿ ਗਡੀ ਲਦੀਅਹਿ ਪੜਿ ਪੜਿ ਭਰੀਅਹਿ ਸਾਥ ॥
3 5:36 335 ਲੋਗੁ ਜਾਨੈ ਇਹੁ ਗੀਤੁ ਹੈ ਇਹੁ ਤਉ ਬ੍ਰਹਮ ਬੀਚਾਰ ॥
4 8:16 657 ਅਣਮੜਿਆ ਮੰਦਲੁ ਬਾਜੈ ॥ ਬਿਨੁ ਸਾਵਣ ਘਨਹਰੁ ਗਾਜੈ ॥ ਬਾਦਲ ਬਿਨੁ ਬਰਖਾ ਹੋਈ ॥ ਜਉ ਤਤੁ ਬਿਚਾਰੈ ਕੋਈ ॥੧॥
5 20:21 1247 ਜਿਚਰੁ ਇਹੁ ਮਨੁ ਲਹਰੀ ਵਿਚਿ ਹੈ ਹਉਮੈ ਬਹੁਤੁ ਅਹੰਕਾਰੁ ॥
6 21:28 1247 ਸਬਦੈ ਸਾਦੁ ਨ ਆਵਈ ਨਾਮਿ ਨ ਲਗੈ ਪਿਆਰੁ ॥
7 25:24 335 ਬਾਬੀਹਾ ਅੰਮ੍ਰਿਤ ਵੇਲੈ ਬੋਲਿਆ ਤਾਂ ਦਰਿ ਸੁਣੀ ਪੁਕਾਰ ॥ ਮੇਘੈ ਨੋ ਫੁਰਮਾਨੁ ਹੋਆ ਵਰਸਹੁ ਕਿਰਪਾ ਧਾਰਿ ॥
8 26:44 1375 ਨਾਮਾ ਕਹੈ ਤਿਲੋਚਨਾ ਮੁਖ ਤੇ ਰਾਮੁ ਸੰਮ੍ਹ੍ਹਾਲਿ ॥
9 26:46 1376 ਹਾਥ ਪਾਉ ਕਰਿ ਕਾਮੁ ਸਭੁ ਚੀਤੁ ਨਿਰੰਜਨ ਨਾਲਿ ॥੨੧੩॥
10 31:27 591 ਇਸੁ ਜਗ ਮਹਿ ਪੁਰਖੁ ਏਕੁ ਹੈ ਹੋਰ ਸਗਲੀ ਨਾਰਿ ਸਬਾਈ ॥
11 32:44 657 ਮੋ ਕਉ ਮਿਲਿਓ ਰਾਮੁ ਸਨੇਹੀ ॥
12 34:32 657 ਜਿਹ ਮਿਲਿਐ ਦੇਹ ਸੁਦੇਹੀ ॥੧॥ ਰਹਾਉ ॥
13 35:41 1364 ਕਬੀਰ ਜਾ ਦਿਨ ਹਉ ਮੂਆ ਪਾਛੈ ਭਇਆ ਅਨੰਦੁ ॥ ਮੋਹਿ ਮਿਲਿਓ ਪ੍ਰਭੁ ਆਪਨਾ ਸੰਗੀ ਭਜਹਿ ਗੋੁਬਿੰਦੁ ॥੬॥
14 36:34 657 ਮਿਲਿ ਪਾਰਸ ਕੰਚਨੁ ਹੋਇਆ ॥ ਮੁਖ ਮਨਸਾ ਰਤਨੁ ਪਰੋਇਆ ॥ ਨਿਜ ਭਾਉ ਭਇਆ ਭ੍ਰਮੁ ਭਾਗਾ ॥ ਗੁਰ ਪੂਛੇ ਮਨੁ ਪਤੀਆਗਾ ॥੨॥
15 39:04 485 ਸਭੁ ਗੋਬਿੰਦੁ ਹੈ ਸਭੁ ਗੋਬਿੰਦੁ ਹੈ ਗੋਬਿੰਦ ਬਿਨੁ ਨਹੀ ਕੋਈ ॥
16 39:36 611 ਏਕੁ ਪਿਤਾ ਏਕਸ ਕੇ ਹਮ ਬਾਰਿਕ ਤੂ ਮੇਰਾ ਗੁਰ ਹਾਈ ॥
17 39:52 728 ਹਮ ਨਹੀ ਚੰਗੇ ਬੁਰਾ ਨਹੀ ਕੋਇ ॥
19 45:10 488 ਜਿਨ੍ਹ੍ਹ ਮਨਿ ਹੋਰੁ ਮੁਖਿ ਹੋਰੁ ਸਿ ਕਾਂਢੇ ਕਚਿਆ ॥੧॥
20 46:23 657 ਜਲ ਭੀਤਰਿ ਕੁੰਭ ਸਮਾਨਿਆ ॥
21 47:20 1158 ਗੰਗਾ ਕੈ ਸੰਗਿ ਸਲਿਤਾ ਬਿਗਰੀ ॥ ਸੋ ਸਲਿਤਾ ਗੰਗਾ ਹੋਇ ਨਿਬਰੀ ॥੧॥
22 48:36 1158 ਬਿਗਰਿਓ ਕਬੀਰਾ ਰਾਮ ਦੁਹਾਈ ॥ ਸਾਚੁ ਭਇਓ ਅਨ ਕਤਹਿ ਨ ਜਾਈ ॥੧॥ ਰਹਾਉ ॥
23 51:14 657 ਸਭ ਰਾਮੁ ਏਕੁ ਕਰਿ ਜਾਨਿਆ ॥
24 52:18 657 ਗੁਰ ਚੇਲੇ ਹੈ ਮਨੁ ਮਾਨਿਆ ॥
25 53:57 957 ਵਿਣੁ ਤੁਧੁ ਹੋਰੁ ਜਿ ਮੰਗਣਾ ਸਿਰਿ ਦੁਖਾ ਕੈ ਦੁਖ ॥
26 55:08 1420 ਵਿਣੁ ਬੋਲਿਆ ਸਭੁ ਕਿਛੁ ਜਾਣਦਾ ਕਿਸੁ ਆਗੈ ਕੀਚੈ ਅਰਦਾਸਿ ॥
27 56:02 643 ਬਿਨੁ ਨਾਵੈ ਜਗੁ ਕਮਲਾ ਫਿਰੈ ਗੁਰਮੁਖਿ ਨਦਰੀ ਆਇਆ ॥
28 56:57 2 ਸੁਣਿਐ ਦੂਖ ਪਾਪ ਕਾ ਨਾਸੁ ॥੯॥
29 58:39 657 ਜਨ ਨਾਮੈ ਤਤੁ ਪਛਾਨਿਆ ॥੩॥੩॥
30 59:33 937 ਲੇਖੁ ਨ ਮਿਟਈ ਹੇ ਸਖੀ ਜੋ ਲਿਖਿਆ ਕਰਤਾਰਿ ॥
31 59:45 726 ਜੋ ਤਿਸੁ ਭਾਵੈ ਨਾਨਕਾ ਸਾਈ ਗਲ ਚੰਗੀ ॥੨੨॥੨॥

Comments

Your email address will not be published. Required fields are marked *

This site is protected by reCAPTCHA and the Google Privacy Policy and Terms of Service apply.

This site uses Akismet to reduce spam. Learn how your comment data is processed.