Audio
Gurbani Reference
ਜਿਨਾ ਗੁਰਮੁਖਿ ਧਿਆਇਆ ਤਿਨ ਪੂਛਉ ਜਾਇ ॥ ਗੁਰ ਸੇਵਾ ਤੇ ਮਨੁ ਪਤੀਆਇ ॥ ਸੇ ਧਨਵੰਤ ਹਰਿ ਨਾਮੁ ਕਮਾਇ ॥ ਪੂਰੇ ਗੁਰ ਤੇ ਸੋਝੀ ਪਾਇ ॥੧॥ ਹਰਿ ਹਰਿ ਨਾਮੁ ਜਪਹੁ ਮੇਰੇ ਭਾਈ ॥ ਗੁਰਮੁਖਿ ਸੇਵਾ ਹਰਿ ਘਾਲ ਥਾਇ ਪਾਈ ॥੧॥ ਰਹਾਉ ॥ ਆਪੁ ਪਛਾਣੈ ਮਨੁ ਨਿਰਮਲੁ ਹੋਇ ॥ ਜੀਵਨ ਮੁਕਤਿ ਹਰਿ ਪਾਵੈ ਸੋਇ ॥ ਹਰਿ ਗੁਣ ਗਾਵੈ ਮਤਿ ਊਤਮ ਹੋਇ ॥ ਸਹਜੇ ਸਹਜਿ ਸਮਾਵੈ ਸੋਇ ॥੨॥ ਦੂਜੈ ਭਾਇ ਨ ਸੇਵਿਆ ਜਾਇ ॥ ਹਉਮੈ ਮਾਇਆ ਮਹਾ ਬਿਖੁ ਖਾਇ ॥ ਪੁਤਿ ਕੁਟੰਬਿ ਗ੍ਰਿਹਿ ਮੋਹਿਆ ਮਾਇ ॥ ਮਨਮੁਖਿ ਅੰਧਾ ਆਵੈ ਜਾਇ ॥੩॥ ਹਰਿ ਹਰਿ ਨਾਮੁ ਦੇਵੈ ਜਨੁ ਸੋਇ ॥ ਅਨਦਿਨੁ ਭਗਤਿ ਗੁਰ ਸਬਦੀ ਹੋਇ ॥ ਗੁਰਮਤਿ ਵਿਰਲਾ ਬੂਝੈ ਕੋਇ ॥ ਨਾਨਕ ਨਾਮਿ ਸਮਾਵੈ ਸੋਇ ॥੪॥੧੨॥੩੨॥
Jinaa Guramukh Dhhiaaeiaa Thin Pooshho Jaae || Gur Saevaa Thae Man Patheeaae || Sae Dhhanavanth Har Naam Kamaae || Poorae Gur Thae Sojhee Paae ||1|| Har Har Naam Japahu Maerae Bhaaee || Guramukh Saevaa Har Ghaal Thhaae Paaee ||1|| Rehaao || Aap Pashhaanai Man Niramal Hoe || Jeevan Mukath Har Paavai Soe || Har Gun Gaavai Math Ootham Hoe || Sehajae Sehaj Samaavai Soe ||2|| Dhoojai Bhaae N Saeviaa Jaae || Houmai Maaeiaa Mehaa Bikh Khaae || Puth Kuttanb Grihi Mohiaa Maae || Manamukh Andhhaa Aavai Jaae ||3|| Har Har Naam Dhaevai Jan Soe || Anadhin Bhagath Gur Sabadhee Hoe || Guramath Viralaa Boojhai Koe || Naanak Naam Samaavai Soe ||4||12||32||
Index
| S.N | TIME | ANG | PANKTI(ENGLISH) |
| 1 | 01:09 | 1064 | Vaddai Bhaag Eihu Sareer Paaeiaa || |
| 2 | 01:52 | 188 | Dhulabh Dhaeh Paaee Vaddabhaagee || Naam N Japehi Thae Aatham Ghaathee ||1|| |
| 3 | 02:40 | 526 | Anth Kaal Jo Eisathree Simarai Aisee Chinthaa Mehi Jae Marai || Baesavaa Jon Val Val Aoutharai ||2|| |
| 4 | 03:07 | 591 | Eis Jag Mehi Purakh Eaek Hai Hor Sagalee Naar Sabaaee || |
| 5 | 04:36 | 1428 | Jih Ghatt Simaran Raam Ko So Nar Mukathaa Jaan || |
| 6 | 07:34 | 377 | Bhee Paraapath Maanukh Dhaehureeaa || Gobindh Milan Kee Eih Thaeree Bareeaa || |
| 7 | 07:42 | 612 | Mai Moorakh Kee Kaethak Baath Hai Kott Paraadhhee Thariaa Rae || |
| 8 | 08:35 | 993 | Aithhai Naavahu Bhuliaa Fir Hathh Kithhaaoo N Paae || Jonee Sabh Bhavaaeean Bisattaa Maahi Samaae ||2|| |
| 9 | 10:58 | 161 | Jinaa Guramukh Dhhiaaeiaa Thin Pooshho Jaae || |
| 10 | 11:39:00 | 216 | Barath Naem Sanjam Mehi Rehathaa Thin Kaa Aadt N Paaeiaa || Aagai Chalan Aour Hai Bhaaee Oonehaa Kaam N Aaeiaa ||1|| |
| 11 | 13:18:00 | 727 | Har Jas Rae Manaa Gaae Lai Jo Sangee Hai Thaero || |
| 12 | 13:38:00 | 428 | Eis Jug Mehi Sobhaa Naam Kee Bin Naavai Sobh N Hoe || |
| 13 | 15:36:00 | 161 | Gur Saevaa Thae Man Patheeaae || |
| 14 | 16:32:00 | 1246 | Ganathai Saev N Hovee Keethaa Thhaae N Paae || |
| 15 | 18:07:00 | 263 | Santh Kee Saevaa Naam Dhhiaaeeai || |
| 16 | 19:54:00 | 161 | Sae Dhhanavanth Har Naam Kamaae || |
| 17 | 22:19:00 | 676 | Dhaath Piaaree Visariaa Dhaathaaraa || |
| 18 | 23:18:00 | 363 | Poorae Gur Thae Sojhee Paaeae || |
| 19 | 24:25:00 | 1339 | Har Har Naam Japahu Maerae Bhaaee || |
| 20 | 24:45:00 | 161 | Guramukh Saevaa Har Ghaal Thhaae Paaee ||1|| Rehaao || |
| 21 | 29:08:00 | 205 | Jaa Ko Aaeae Soee Vihaajhahu Har Gur Thae Manehi Basaeraa || |
| 22 | 29:53:00 | 161 | Aap Pashhaanai Man Niramal Hoe || |
| 23 | 31:03:00 | 1366 | Kabeer Log K Nindhai Bapurraa Jih Man Naahee Giaan || Raam Kabeeraa Rav Rehae Avar Thajae Sabh Kaam ||46|| |
| 24 | 36:42:00 | 957 | Vin Thudhh Hor J Manganaa Sir Dhukhaa Kai Dhukh || Dhaehi Naam Santhokheeaa Outharai Man Kee Bhukh || |
| 25 | 37:01:00 | 325 | Aisae Ghar Ham Bahuth Basaaeae || |
| 26 | 37:43:00 | 161 | Jeevan Mukath Har Paavai Soe || |
| 27 | 39:11:00 | 161 | Har Gun Gaavai Math Ootham Hoe || |
| 28 | 39:55:00 | 207 | Thumaree Kirapaa Thae Maanukh Dhaeh Paaee Hai Dhaehu Dharas Har Raaeiaa ||1|| |
| 29 | 40:21:00 | 726 | Jo This Bhaavai Naanakaa Saaee Gal Changee ||22||2|| |
| 30 | 41:47:00 | 1368 | Kabeer Paapee Bhagath N Bhaavee Har Poojaa N Suhaae || Maakhee Chandhan Pareharai Jeh Bigandhh Theh Jaae ||68|| |
| 31 | 43:06:00 | 489 | Poojaa Keechai Naam Dhhiaaeeai Bin Naavai Pooj N Hoe ||1|| Rehaao || |
| 32 | 44:59:00 | 161 | Sehajae Sehaj Samaavai Soe ||2|| |
| 33 | 45:52:00 | 161 | Dhoojai Bhaae N Saeviaa Jaae || |
| 34 | 46:53:00 | 161 | Houmai Maaeiaa Mehaa Bikh Khaae || |
| 35 | 50:10:00 | 161 | Puth Kuttanb Grihi Mohiaa Maae || |
| 36 | 53:24:00 | 161 | Manamukh Andhhaa Aavai Jaae ||3|| |
| 37 | 54:12:00 | 161 | Har Har Naam Dhaevai Jan Soe || |
| 38 | 54:31:00 | 515 | Vaahu Vaahu Baanee Nirankaar Hai This Jaevadd Avar N Koe || |
| 39 | 55:12:00 | 161 | Anadhin Bhagath Gur Sabadhee Hoe || |
| 40 | 55:44:00 | 188 | Kaa Kee Maaee Kaa Ko Baap || Naam Dhhaareek Jhoothae Sabh Saak ||1|| |
| 41 | 57:52 | 161 | Guramath Viralaa Boojhai Koe || Naanak Naam Samaavai Soe ||4||12||32|| |
| 42 | 58:32 | 1025 | Guramath Shhoddehi Oujharr Jaaee || Manamukh Raam N Japai Avaaee || |
| S.N | TIME | ANG | PANKTI(PUNJABI) |
| 1 | 01:09 | 1064 | ਵਡੈ ਭਾਗਿ ਇਹੁ ਸਰੀਰੁ ਪਾਇਆ ॥ |
| 2 | 01:52 | 188 | ਦੁਲਭ ਦੇਹ ਪਾਈ ਵਡਭਾਗੀ ॥ ਨਾਮੁ ਨ ਜਪਹਿ ਤੇ ਆਤਮ ਘਾਤੀ ॥੧॥ |
| 3 | 02:40 | 526 | ਅੰਤਿ ਕਾਲਿ ਜੋ ਇਸਤ੍ਰੀ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ॥ ਬੇਸਵਾ ਜੋਨਿ ਵਲਿ ਵਲਿ ਅਉਤਰੈ ॥੨॥ |
| 4 | 03:07 | 591 | ਇਸੁ ਜਗ ਮਹਿ ਪੁਰਖੁ ਏਕੁ ਹੈ ਹੋਰ ਸਗਲੀ ਨਾਰਿ ਸਬਾਈ ॥ |
| 5 | 04:36 | 1428 | ਜਿਹ ਘਟਿ ਸਿਮਰਨੁ ਰਾਮ ਕੋ ਸੋ ਨਰੁ ਮੁਕਤਾ ਜਾਨੁ ॥ |
| 6 | 07:34 | 377 | ਭਈ ਪਰਾਪਤਿ ਮਾਨੁਖ ਦੇਹੁਰੀਆ ॥ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ॥ |
| 7 | 07:42 | 612 | ਮੈ ਮੂਰਖ ਕੀ ਕੇਤਕ ਬਾਤ ਹੈ ਕੋਟਿ ਪਰਾਧੀ ਤਰਿਆ ਰੇ ॥ |
| 8 | 08:35 | 993 | ਐਥੈ ਨਾਵਹੁ ਭੁਲਿਆ ਫਿਰਿ ਹਥੁ ਕਿਥਾਊ ਨ ਪਾਇ ॥ ਜੋਨੀ ਸਭਿ ਭਵਾਈਅਨਿ ਬਿਸਟਾ ਮਾਹਿ ਸਮਾਇ ॥੨॥ |
| 9 | 10:58 | 161 | ਜਿਨਾ ਗੁਰਮੁਖਿ ਧਿਆਇਆ ਤਿਨ ਪੂਛਉ ਜਾਇ ॥ |
| 10 | 11:39:00 | 216 | ਬਰਤ ਨੇਮ ਸੰਜਮ ਮਹਿ ਰਹਤਾ ਤਿਨ ਕਾ ਆਢੁ ਨ ਪਾਇਆ ॥ ਆਗੈ ਚਲਣੁ ਅਉਰੁ ਹੈ ਭਾਈ ਊਂਹਾ ਕਾਮਿ ਨ ਆਇਆ ॥੧॥ |
| 11 | 13:18:00 | 727 | ਹਰਿ ਜਸੁ ਰੇ ਮਨਾ ਗਾਇ ਲੈ ਜੋ ਸੰਗੀ ਹੈ ਤੇਰੋ ॥ |
| 12 | 13:38:00 | 428 | ਇਸੁ ਜੁਗ ਮਹਿ ਸੋਭਾ ਨਾਮ ਕੀ ਬਿਨੁ ਨਾਵੈ ਸੋਭ ਨ ਹੋਇ ॥ |
| 13 | 15:36:00 | 161 | ਗੁਰ ਸੇਵਾ ਤੇ ਮਨੁ ਪਤੀਆਇ ॥ |
| 14 | 16:32:00 | 1246 | ਗਣਤੈ ਸੇਵ ਨ ਹੋਵਈ ਕੀਤਾ ਥਾਇ ਨ ਪਾਇ ॥ |
| 15 | 18:07:00 | 263 | ਸੰਤ ਕੀ ਸੇਵਾ ਨਾਮੁ ਧਿਆਈਐ ॥ |
| 16 | 19:54:00 | 161 | ਸੇ ਧਨਵੰਤ ਹਰਿ ਨਾਮੁ ਕਮਾਇ ॥ |
| 17 | 22:19:00 | 676 | ਦਾਤਿ ਪਿਆਰੀ ਵਿਸਰਿਆ ਦਾਤਾਰਾ ॥ |
| 18 | 23:18:00 | 363 | ਪੂਰੇ ਗੁਰ ਤੇ ਸੋਝੀ ਪਾਏ ॥ |
| 19 | 24:25:00 | 1339 | ਹਰਿ ਹਰਿ ਨਾਮੁ ਜਪਹੁ ਮੇਰੇ ਭਾਈ ॥ |
| 20 | 24:45:00 | 161 | ਗੁਰਮੁਖਿ ਸੇਵਾ ਹਰਿ ਘਾਲ ਥਾਇ ਪਾਈ ॥੧॥ ਰਹਾਉ ॥ |
| 21 | 29:08:00 | 205 | ਜਾ ਕਉ ਆਏ ਸੋਈ ਵਿਹਾਝਹੁ ਹਰਿ ਗੁਰ ਤੇ ਮਨਹਿ ਬਸੇਰਾ ॥ |
| 22 | 29:53:00 | 161 | ਆਪੁ ਪਛਾਣੈ ਮਨੁ ਨਿਰਮਲੁ ਹੋਇ ॥ |
| 23 | 31:03:00 | 1366 | ਕਬੀਰ ਲੋਗੁ ਕਿ ਨਿੰਦੈ ਬਪੁੜਾ ਜਿਹ ਮਨਿ ਨਾਹੀ ਗਿਆਨੁ ॥ ਰਾਮ ਕਬੀਰਾ ਰਵਿ ਰਹੇ ਅਵਰ ਤਜੇ ਸਭ ਕਾਮ ॥੪੬॥ |
| 24 | 36:42:00 | 957 | ਵਿਣੁ ਤੁਧੁ ਹੋਰੁ ਜਿ ਮੰਗਣਾ ਸਿਰਿ ਦੁਖਾ ਕੈ ਦੁਖ ॥ ਦੇਹਿ ਨਾਮੁ ਸੰਤੋਖੀਆ ਉਤਰੈ ਮਨ ਕੀ ਭੁਖ ॥ |
| 25 | 37:01:00 | 325 | ਐਸੇ ਘਰ ਹਮ ਬਹੁਤੁ ਬਸਾਏ ॥ |
| 26 | 37:43:00 | 161 | ਜੀਵਨ ਮੁਕਤਿ ਹਰਿ ਪਾਵੈ ਸੋਇ ॥ |
| 27 | 39:11:00 | 161 | ਹਰਿ ਗੁਣ ਗਾਵੈ ਮਤਿ ਊਤਮ ਹੋਇ ॥ |
| 28 | 39:55:00 | 207 | ਤੁਮਰੀ ਕ੍ਰਿਪਾ ਤੇ ਮਾਨੁਖ ਦੇਹ ਪਾਈ ਹੈ ਦੇਹੁ ਦਰਸੁ ਹਰਿ ਰਾਇਆ ॥੧॥ |
| 29 | 40:21:00 | 726 | ਜੋ ਤਿਸੁ ਭਾਵੈ ਨਾਨਕਾ ਸਾਈ ਗਲ ਚੰਗੀ ॥੨੨॥੨॥ |
| 30 | 41:47:00 | 1368 | ਕਬੀਰ ਪਾਪੀ ਭਗਤਿ ਨ ਭਾਵਈ ਹਰਿ ਪੂਜਾ ਨ ਸੁਹਾਇ ॥ ਮਾਖੀ ਚੰਦਨੁ ਪਰਹਰੈ ਜਹ ਬਿਗੰਧ ਤਹ ਜਾਇ ॥੬੮॥ |
| 31 | 43:06:00 | 489 | ਪੂਜਾ ਕੀਚੈ ਨਾਮੁ ਧਿਆਈਐ ਬਿਨੁ ਨਾਵੈ ਪੂਜ ਨ ਹੋਇ ॥੧॥ ਰਹਾਉ ॥ |
| 32 | 44:59:00 | 161 | ਸਹਜੇ ਸਹਜਿ ਸਮਾਵੈ ਸੋਇ ॥੨॥ |
| 33 | 45:52:00 | 161 | ਦੂਜੈ ਭਾਇ ਨ ਸੇਵਿਆ ਜਾਇ ॥ |
| 34 | 46:53:00 | 161 | ਹਉਮੈ ਮਾਇਆ ਮਹਾ ਬਿਖੁ ਖਾਇ ॥ |
| 35 | 50:10:00 | 161 | ਪੁਤਿ ਕੁਟੰਬਿ ਗ੍ਰਿਹਿ ਮੋਹਿਆ ਮਾਇ ॥ |
| 36 | 53:24:00 | 161 | ਮਨਮੁਖਿ ਅੰਧਾ ਆਵੈ ਜਾਇ ॥੩॥ |
| 37 | 54:12:00 | 161 | ਹਰਿ ਹਰਿ ਨਾਮੁ ਦੇਵੈ ਜਨੁ ਸੋਇ ॥ |
| 38 | 54:31:00 | 515 | ਵਾਹੁ ਵਾਹੁ ਬਾਣੀ ਨਿਰੰਕਾਰ ਹੈ ਤਿਸੁ ਜੇਵਡੁ ਅਵਰੁ ਨ ਕੋਇ ॥ |
| 39 | 55:12:00 | 161 | ਅਨਦਿਨੁ ਭਗਤਿ ਗੁਰ ਸਬਦੀ ਹੋਇ ॥ |
| 40 | 55:44:00 | 188 | ਕਾ ਕੀ ਮਾਈ ਕਾ ਕੋ ਬਾਪ ॥ ਨਾਮ ਧਾਰੀਕ ਝੂਠੇ ਸਭਿ ਸਾਕ ॥੧॥ |
| 41 | 57:52 | 161 | ਗੁਰਮਤਿ ਵਿਰਲਾ ਬੂਝੈ ਕੋਇ ॥ ਨਾਨਕ ਨਾਮਿ ਸਮਾਵੈ ਸੋਇ ॥੪॥੧੨॥੩੨॥ |
| 42 | 58:32 | 1025 | ਗੁਰਮਤਿ ਛੋਡਹਿ ਉਝੜਿ ਜਾਈ ॥ ਮਨਮੁਖਿ ਰਾਮੁ ਨ ਜਪੈ ਅਵਾਈ ॥ |




