ਲਿਵ ਲੱਗਣ ਦੀ ਨਿਸ਼ਾਨੀ Sign of divine connection

ਲਿਵ ਲੱਗਣ ਦੀ ਨਿਸ਼ਾਨੀ | Sign of divine connection

Audio

0:00 / 0:00

Gurbani Reference

ਜਹ ਕਛੁ ਅਹਾ ਤਹਾ ਕਿਛੁ ਨਾਹੀ ਪੰਚ ਤਤੁ ਤਹ ਨਾਹੀ ॥ ਇੜਾ ਪਿੰਗੁਲਾ ਸੁਖਮਨ ਬੰਦੇ ਏ ਅਵਗਨ ਕਤ ਜਾਹੀ ॥੧॥ ਤਾਗਾ ਤੂਟਾ ਗਗਨੁ ਬਿਨਸਿ ਗਇਆ ਤੇਰਾ ਬੋਲਤੁ ਕਹਾ ਸਮਾਈ ॥ ਏਹ ਸੰਸਾ ਮੋ ਕਉ ਅਨਦਿਨੁ ਬਿਆਪੈ ਮੋ ਕਉ ਕੋ ਨ ਕਹੈ ਸਮਝਾਈ ॥੧॥ ਰਹਾਉ ॥ ਜਹ ਬਰਭੰਡੁ ਪਿੰਡੁ ਤਹ ਨਾਹੀ ਰਚਨਹਾਰੁ ਤਹ ਨਾਹੀ ॥ ਜੋੜਨਹਾਰੋ ਸਦਾ ਅਤੀਤਾ ਇਹ ਕਹੀਐ ਕਿਸੁ ਮਾਹੀ ॥੨॥

Jeh Kashh Ahaa Thehaa Kishh Naahee Panch Thath Theh Naahee || Eirraa Pingulaa Sukhaman Bandhae Eae Avagan Kath Jaahee ||1|| Thaagaa Thoottaa Gagan Binas Gaeiaa Thaeraa Bolath Kehaa Samaaee || Eaeh Sansaa Mo Ko Anadhin Biaapai Mo Ko Ko N Kehai Samajhaaee ||1|| Rehaao || Jeh Barabhandd Pindd Theh Naahee Rachanehaar Theh Naahee || Jorranehaaro Sadhaa Atheethaa Eih Keheeai Kis Maahee ||2||

Author Bhagat Kabir Ji
Ang 334
Raag Raag Gauri Purbi (ਗਉੜੀ ਪੂਰਬੀ)
Scripture Shri Guru Granth Saheb Ji

Index

S.N Time Ang Pankti(English)
1 2:14 871 Kahu Kabeer Eihu Raam Kee Ans ||
2 3:06 440 Man Thoon Joth Saroop Hai Aapanaa Mool Pashhaan ||
3 4:15 344 Poonio Pooraa Chandh Akaas ||
4 4:28 343 Pasarehi Kalaa Sehaj Paragaas ||
5 8:43 334 Jeh Kashh Ahaa Thehaa Kishh Naahee Panch Thath Theh Naahee ||
6 10:27 334 Eirraa Pingulaa Sukhaman Bandhae Eae Avagan Kath Jaahee ||1||
7 14:10 226 Hath Kar Marai N Laekhai Paavai ||
8 14:26 Ardas
9 19:32 676 Dhaath Piaaree Visariaa Dhaathaaraa ||
10 21:40 334 Thaagaa Thoottaa Gagan Binas Gaeiaa Thaeraa Bolath Kehaa Samaaee ||
11 23:47 334 Eaeh Sansaa Mo Ko Anadhin Biaapai Mo Ko Ko N Kehai Samajhaaee ||1|| Rehaao ||
12 27:14:00 491 Naa Kaasee Math Oopajai Naa Kaasee Math Jaae ||
13 28:45:00 491 Sathigur Miliai Math Oopajai Thaa Eih Sojhee Paae ||1||
14 32:45:00 334 Jeh Barabhandd Pindd Theh Naahee Rachanehaar Theh Naahee ||
15 43:22:00 491 Har Kathhaa Thoon Sun Rae Man Sabadh Mann Vasaae ||
16 46:16:00 491 Eih Math Thaeree Thhir Rehai Thaan Bharam Vichahu Jaae ||1|| Rehaao ||
17 49:10:00 1366 Kabeer Mai Jaaniou Parribo Bhalo Parribae Sio Bhal Jog || Bhagath N Shhaaddo Raam Kee Bhaavai Nindho Log ||45||
18 53:12:00
19 55:18:00 198 Niramal Oudhak Govindh Kaa Naam || Majan Karath Pooran Sabh Kaam ||1||
20 55:40:00 789 Naavan Chalae Theerathhee Man Khottai Than Chor ||  Eik Bhaao Lathhee Naathiaa Dhue Bhaa Charreeas Hor ||
21 56:09:00 295 Saas Saas Simarahu Gobindh ||
22 56:30:00 1375 Naamaa Kehai Thilochanaa Mukh Thae Raam Sanmhaal ||
23 56:33:00 1376 Haathh Paao Kar Kaam Sabh Cheeth Niranjan Naal ||213||
S.N Time Ang Pankti(Punjabi)
1 2:14 871 ਕਹੁ ਕਬੀਰ ਇਹੁ ਰਾਮ ਕੀ ਅੰਸੁ ॥
2 3:06 440 ਮਨ ਤੂੰ ਜੋਤਿ ਸਰੂਪੁ ਹੈ ਆਪਣਾ ਮੂਲੁ ਪਛਾਣੁ ॥
3 4:15 344 ਪੂਨਿਉ ਪੂਰਾ ਚੰਦ ਅਕਾਸ ॥
4 4:28 343 ਪਸਰਹਿ ਕਲਾ ਸਹਜ ਪਰਗਾਸ ॥
5 8:43 334 ਜਹ ਕਛੁ ਅਹਾ ਤਹਾ ਕਿਛੁ ਨਾਹੀ ਪੰਚ ਤਤੁ ਤਹ ਨਾਹੀ ॥
6 10:27 334 ਇੜਾ ਪਿੰਗੁਲਾ ਸੁਖਮਨ ਬੰਦੇ ਏ ਅਵਗਨ ਕਤ ਜਾਹੀ ॥੧॥
7 14:10 226 ਹਠੁ ਕਰਿ ਮਰੈ ਨ ਲੇਖੈ ਪਾਵੈ ॥
8 14:26 Ardas
9 19:32 676 ਦਾਤਿ ਪਿਆਰੀ ਵਿਸਰਿਆ ਦਾਤਾਰਾ ॥
10 21:40 334 ਤਾਗਾ ਤੂਟਾ ਗਗਨੁ ਬਿਨਸਿ ਗਇਆ ਤੇਰਾ ਬੋਲਤੁ ਕਹਾ ਸਮਾਈ ॥
11 23:47 334 ਏਹ ਸੰਸਾ ਮੋ ਕਉ ਅਨਦਿਨੁ ਬਿਆਪੈ ਮੋ ਕਉ ਕੋ ਨ ਕਹੈ ਸਮਝਾਈ ॥੧॥ ਰਹਾਉ ॥
12 27:14:00 491 ਨਾ ਕਾਸੀ ਮਤਿ ਊਪਜੈ ਨਾ ਕਾਸੀ ਮਤਿ ਜਾਇ ॥
13 28:45:00 491 ਸਤਿਗੁਰ ਮਿਲਿਐ ਮਤਿ ਊਪਜੈ ਤਾ ਇਹ ਸੋਝੀ ਪਾਇ ॥੧॥
14 32:45:00 334 ਜਹ ਬਰਭੰਡੁ ਪਿੰਡੁ ਤਹ ਨਾਹੀ ਰਚਨਹਾਰੁ ਤਹ ਨਾਹੀ ॥
15 43:22:00 491 ਹਰਿ ਕਥਾ ਤੂੰ ਸੁਣਿ ਰੇ ਮਨ ਸਬਦੁ ਮੰਨਿ ਵਸਾਇ ॥
16 46:16:00 491 ਇਹ ਮਤਿ ਤੇਰੀ ਥਿਰੁ ਰਹੈ ਤਾਂ ਭਰਮੁ ਵਿਚਹੁ ਜਾਇ ॥੧॥ ਰਹਾਉ ॥
17 49:10:00 1366 ਕਬੀਰ ਮੈ ਜਾਨਿਓ ਪੜਿਬੋ ਭਲੋ ਪੜਿਬੇ ਸਿਉ ਭਲ ਜੋਗੁ ॥ ਭਗਤਿ ਨ ਛਾਡਉ ਰਾਮ ਕੀ ਭਾਵੈ ਨਿੰਦਉ ਲੋਗੁ ॥੪੫॥
18 53:12:00
19 55:18:00 198 ਨਿਰਮਲ ਉਦਕੁ ਗੋਵਿੰਦ ਕਾ ਨਾਮ ॥ ਮਜਨੁ ਕਰਤ ਪੂਰਨ ਸਭਿ ਕਾਮ ॥੧॥
20 55:40:00 789 ਨਾਵਣ ਚਲੇ ਤੀਰਥੀ ਮਨਿ ਖੋਟੈ ਤਨਿ ਚੋਰ ॥  ਇਕੁ ਭਾਉ ਲਥੀ ਨਾਤਿਆ ਦੁਇ ਭਾ ਚੜੀਅਸੁ ਹੋਰ ॥
21 56:09:00 295 ਸਾਸਿ ਸਾਸਿ ਸਿਮਰਹੁ ਗੋਬਿੰਦ ॥
22 56:30:00 1375 ਨਾਮਾ ਕਹੈ ਤਿਲੋਚਨਾ ਮੁਖ ਤੇ ਰਾਮੁ ਸੰਮ੍ਹ੍ਹਾਲਿ ॥
23 56:33:00 1376 ਹਾਥ ਪਾਉ ਕਰਿ ਕਾਮੁ ਸਭੁ ਚੀਤੁ ਨਿਰੰਜਨ ਨਾਲਿ ॥੨੧੩॥

Comments

Your email address will not be published. Required fields are marked *

This site is protected by reCAPTCHA and the Google Privacy Policy and Terms of Service apply.

This site uses Akismet to reduce spam. Learn how your comment data is processed.