The Lord’s name is the nectar ਪ੍ਰਭੂ ਨਾਮ ਹੀ ਅੰਮ੍ਰਿਤ ਹੈ

The Lord’s name is the nectar | ਪ੍ਰਭੂ ਨਾਮ ਹੀ ਅੰਮ੍ਰਿਤ ਹੈ

Audio

0:00 / 0:00

Gurbani Reference

ਅੰਮ੍ਰਿਤੁ ਸਦਾ ਵਰਸਦਾ ਬੂਝਨਿ ਬੂਝਣਹਾਰ ॥ ਗੁਰਮੁਖਿ ਜਿਨ੍ਹ੍ਹੀ ਬੁਝਿਆ ਹਰਿ ਅੰਮ੍ਰਿਤੁ ਰਖਿਆ ਉਰਿ ਧਾਰਿ ॥ ਹਰਿ ਅੰਮ੍ਰਿਤੁ ਪੀਵਹਿ ਸਦਾ ਰੰਗਿ ਰਾਤੇ ਹਉਮੈ ਤ੍ਰਿਸਨਾ ਮਾਰਿ ॥ ਅੰਮ੍ਰਿਤੁ ਹਰਿ ਕਾ ਨਾਮੁ ਹੈ ਵਰਸੈ ਕਿਰਪਾ ਧਾਰਿ ॥ ਨਾਨਕ ਗੁਰਮੁਖਿ ਨਦਰੀ ਆਇਆ ਹਰਿ ਆਤਮ ਰਾਮੁ ਮੁਰਾਰਿ ॥੨॥

Anmrith Sadhaa Varasadhaa Boojhan Boojhanehaar || Guramukh Jinhee Bujhiaa Har Anmrith Rakhiaa Our Dhhaar || Har Anmrith Peevehi Sadhaa Rang Raathae Houmai Thrisanaa Maar || Anmrith Har Kaa Naam Hai Varasai Kirapaa Dhhaar || Naanak Guramukh Nadharee Aaeiaa Har Aatham Raam Muraar ||2||

Author Guru Amar Das Ji
Ang 1281
Raag Raag Malhar (ਮਲਾਰ)
Scripture Shri Guru Granth Saheb Ji

Index

S.N Time Ang Pankti(English)
1 02:06:00 1366 Kabeer Maanas Janam Dhulanbh Hai Hoe N Baarai Baar || Jio Ban Fal Paakae Bhue Girehi Bahur N Laagehi Ddaar ||30||
2 06:19:00 1238 Jin Vaddiaaee Thaerae Naam Kee Thae Rathae Man Maahi ||
3 07:32:00 262 Prabh Kaa Simaran Sabh Thae Oochaa ||
4 08:38:00 1238 Naanak Anmrith Eaek Hai Dhoojaa Anmrith Naahi ||
5 08:55:00 616 Anmrith Naam Paramaesar Thaeraa Jo Simarai So Jeevai ||
6 09:29:00 253 Ath Sundhar Kuleen Chathur Mukh N(g)iaanee Dhhanavanth || Mirathak Keheeahi Naanakaa Jih Preeth Nehee Bhagavanth ||1||
7 11:06:00 2 Jin Saeviaa Thin Paaeiaa Maan ||
8 12:20:00 349 Aakhaa Jeevaa Visarai Mar Jaao ||
9 13:06:00 1238 Naanak Anmrith Manai Maahi Paaeeai Gur Parasaadh ||
10 13:43:00 1282 Baabeehaa Jal Mehi Thaeraa Vaas Hai Jal Hee Maahi Firaahi ||
11 14:34:00 1282 Jal Kee Saar N Jaanehee Thaan Thoon Kookan Paahi ||
12 15:15:00 1284 Baabeehaa Baenathee Karae Kar Kirapaa Dhaehu Jeea Dhaan ||
13 15:40:00 1284 Jal Bin Piaas N Ootharai Shhuttak Jaanhi Maerae Praan ||
14 15:59:00 1282 Jal Thhal Chahu Dhis Varasadhaa Khaalee Ko Thhaao Naahi ||
15 20:55:00 1427 Ghatt Ghatt Mai Har Joo Basai Santhan Kehiou Pukaar ||
16 21:16:00 1282 Eaethai Jal Varasadhai Thikh Marehi Bhaag Thinaa Kae Naahi ||
17 23:17:00 959 Karameheen Dhhan Karai Binanthee Kadh Naanak Aavai Vaaree ||
18 23:57:00 660 Ham Aadhamee Haan Eik Dhamee Muhalath Muhath N Jaanaa ||
19 25:57:00 1064 Vaddai Bhaag Eihu Sareer Paaeiaa ||
20 26:23:00    
21 27:22:00 162 Jaisee Dhharathee Ooparimaeghulaa Barasath Hai Kiaa Dhharathee Madhhae Paanee Naahee ||
22 27:33:00 162 Jaisae Dhharathee Madhhae Paanee Paragaasiaa Bin Pagaa Varasath Firaahee ||1||
23 29:24:00 467 Parr Parr Gaddee Ladheeahi Parr Parr Bhareeahi Saathh ||
24 29:53:00 1238 Naanak Anmrith Manai Maahi Paaeeai Gur Parasaadh ||
25 30:52:00 462 Jae So Chandhaa Ougavehi Sooraj Charrehi Hajaar || Eaethae Chaanan Hodhiaaan Gur Bin Ghor Andhhaar ||2||
26 35:16:00 1238 Thinhee Peethaa Rang Sio Jinh Ko Likhiaa Aadh ||1||
27 36:05:00 515 Vaahu Vaahu Baanee Nirankaar Hai This Jaevadd Avar N Koe ||
28 37:48:00 377 Bhee Paraapath Maanukh Dhaehureeaa || Gobindh Milan Kee Eih Thaeree Bareeaa ||
29 38:23:00 1429 Tharas Paeiaa Miharaamath Hoee Sathigur Sajan Miliaa ||
30 40:38:00 1281 Anmrith Sadhaa Varasadhaa Boojhan Boojhanehaar ||
31 42:13:00 1281 Guramukh Jinhee Bujhiaa Har Anmrith Rakhiaa Our Dhhaar ||
32 43:12:00 616 Anmrith Naam Paramaesar Thaeraa Jo Simarai So Jeevai ||
33 45:08:00 208 Jaa Ko Aaeae Soee Vihaajhahu Har Gur Thae Manehi Basaeraa ||
34 47:04:00 305 Fir Charrai Dhivas Gurabaanee Gaavai Behadhiaa Outhadhiaa Har Naam Dhhiaavai ||
35 48:05:00 590 Sun Sikhiai Saadh N Aaeiou Jichar Guramukh Sabadh N Laagai ||
36 48:43:00 1281 Har Anmrith Peevehi Sadhaa Rang Raathae Houmai Thrisanaa Maar ||
37 51:37:00 339 Kehi Kabeer Budhh Har Lee Maeree Budhh Badhalee Sidhh Paaee ||2||21||72||
38 52:34:00    
39 53:35:00 1024 Naavahu Bhulee Chottaa Khaaeae || Bahuth Siaanap Bharam N Jaaeae || Pach Pach Mueae Achaeth N Chaethehi Ajagar Bhaar Ladhaaee Hae ||8||
40 54:58:00 1281 Anmrith Har Kaa Naam Hai Varasai Kirapaa Dhhaar ||
41 56:52:00 1281 Naanak Guramukh Nadharee Aaeiaa Har Aatham Raam Muraar ||2||
42 58:04:00 428 Eis Jug Mehi Sobhaa Naam Kee Bin Naavai Sobh N Hoe ||
43 59:05:00 Bhai Gurdas in Vaaran on Page 322 Dhoorahun Dhaekh Ddanddouth Kar Shhadd Singhasan Har Jee Aeae||
44 59:21:00 262 Prabh Kaa Simaran Sabh Thae Oochaa ||
S.N Time Ang Pankti(Punjabi)
1 02:06:00 1366 ਕਬੀਰ ਮਾਨਸ ਜਨਮੁ ਦੁਲੰਭੁ ਹੈ ਹੋਇ ਨ ਬਾਰੈ ਬਾਰ ॥ ਜਿਉ ਬਨ ਫਲ ਪਾਕੇ ਭੁਇ ਗਿਰਹਿ ਬਹੁਰਿ ਨ ਲਾਗਹਿ ਡਾਰ ॥੩੦॥
2 06:19:00 1238 ਜਿਨ ਵਡਿਆਈ ਤੇਰੇ ਨਾਮ ਕੀ ਤੇ ਰਤੇ ਮਨ ਮਾਹਿ ॥
3 07:32:00 262 ਪ੍ਰਭ ਕਾ ਸਿਮਰਨੁ ਸਭ ਤੇ ਊਚਾ ॥
4 08:38:00 1238 ਨਾਨਕ ਅੰਮ੍ਰਿਤੁ ਏਕੁ ਹੈ ਦੂਜਾ ਅੰਮ੍ਰਿਤੁ ਨਾਹਿ ॥
5 08:55:00 616 ਅੰਮ੍ਰਿਤ ਨਾਮੁ ਪਰਮੇਸਰੁ ਤੇਰਾ ਜੋ ਸਿਮਰੈ ਸੋ ਜੀਵੈ ॥
6 09:29:00 253 ਅਤਿ ਸੁੰਦਰ ਕੁਲੀਨ ਚਤੁਰ ਮੁਖਿ ਙਿਆਨੀ ਧਨਵੰਤ ॥ ਮਿਰਤਕ ਕਹੀਅਹਿ ਨਾਨਕਾ ਜਿਹ ਪ੍ਰੀਤਿ ਨਹੀ ਭਗਵੰਤ ॥੧॥
7 11:06:00 2 ਜਿਨਿ ਸੇਵਿਆ ਤਿਨਿ ਪਾਇਆ ਮਾਨੁ ॥
8 12:20:00 349 ਆਖਾ ਜੀਵਾ ਵਿਸਰੈ ਮਰਿ ਜਾਉ ॥
9 13:06:00 1238 ਨਾਨਕ ਅੰਮ੍ਰਿਤੁ ਮਨੈ ਮਾਹਿ ਪਾਈਐ ਗੁਰ ਪਰਸਾਦਿ ॥
10 13:43:00 1282 ਬਾਬੀਹਾ ਜਲ ਮਹਿ ਤੇਰਾ ਵਾਸੁ ਹੈ ਜਲ ਹੀ ਮਾਹਿ ਫਿਰਾਹਿ ॥
11 14:34:00 1282 ਜਲ ਕੀ ਸਾਰ ਨ ਜਾਣਹੀ ਤਾਂ ਤੂੰ ਕੂਕਣ ਪਾਹਿ ॥
12 15:15:00 1284 ਬਾਬੀਹਾ ਬੇਨਤੀ ਕਰੇ ਕਰਿ ਕਿਰਪਾ ਦੇਹੁ ਜੀਅ ਦਾਨ ॥
13 15:40:00 1284 ਜਲ ਬਿਨੁ ਪਿਆਸ ਨ ਊਤਰੈ ਛੁਟਕਿ ਜਾਂਹਿ ਮੇਰੇ ਪ੍ਰਾਨ ॥
14 15:59:00 1282 ਜਲ ਥਲ ਚਹੁ ਦਿਸਿ ਵਰਸਦਾ ਖਾਲੀ ਕੋ ਥਾਉ ਨਾਹਿ ॥
15 20:55:00 1427 ਘਟ ਘਟ ਮੈ ਹਰਿ ਜੂ ਬਸੈ ਸੰਤਨ ਕਹਿਓ ਪੁਕਾਰਿ ॥
16 21:16:00 1282 ਏਤੈ ਜਲਿ ਵਰਸਦੈ ਤਿਖ ਮਰਹਿ ਭਾਗ ਤਿਨਾ ਕੇ ਨਾਹਿ ॥
17 23:17:00 959 ਕਰਮਹੀਣ ਧਨ ਕਰੈ ਬਿਨੰਤੀ ਕਦਿ ਨਾਨਕ ਆਵੈ ਵਾਰੀ ॥
18 23:57:00 660 ਹਮ ਆਦਮੀ ਹਾਂ ਇਕ ਦਮੀ ਮੁਹਲਤਿ ਮੁਹਤੁ ਨ ਜਾਣਾ ॥
19 25:57:00 1064 ਵਡੈ ਭਾਗਿ ਇਹੁ ਸਰੀਰੁ ਪਾਇਆ ॥
20 26:23:00    
21 27:22:00 162 ਜੈਸੀ ਧਰਤੀ ਊਪਰਿ ਮੇਘੁਲਾ ਬਰਸਤੁ ਹੈ ਕਿਆ ਧਰਤੀ ਮਧੇ ਪਾਣੀ ਨਾਹੀ ॥
22 27:33:00 162 ਜੈਸੇ ਧਰਤੀ ਮਧੇ ਪਾਣੀ ਪਰਗਾਸਿਆ ਬਿਨੁ ਪਗਾ ਵਰਸਤ ਫਿਰਾਹੀ ॥੧॥
23 29:24:00 467 ਪੜਿ ਪੜਿ ਗਡੀ ਲਦੀਅਹਿ ਪੜਿ ਪੜਿ ਭਰੀਅਹਿ ਸਾਥ ॥
24 29:53:00 1238 ਨਾਨਕ ਅੰਮ੍ਰਿਤੁ ਮਨੈ ਮਾਹਿ ਪਾਈਐ ਗੁਰ ਪਰਸਾਦਿ ॥
25 30:52:00 462 ਜੇ ਸਉ ਚੰਦਾ ਉਗਵਹਿ ਸੂਰਜ ਚੜਹਿ ਹਜਾਰ ॥ ਏਤੇ ਚਾਨਣ ਹੋਦਿਆਂ ਗੁਰ ਬਿਨੁ ਘੋਰ ਅੰਧਾਰ ॥੨॥
26 35:16:00 1238 ਤਿਨ੍ਹ੍ਹੀ ਪੀਤਾ ਰੰਗ ਸਿਉ ਜਿਨ੍ਹ੍ਹ ਕਉ ਲਿਖਿਆ ਆਦਿ ॥੧॥
27 36:05:00 515 ਵਾਹੁ ਵਾਹੁ ਬਾਣੀ ਨਿਰੰਕਾਰ ਹੈ ਤਿਸੁ ਜੇਵਡੁ ਅਵਰੁ ਨ ਕੋਇ ॥
28 37:48:00 377 ਭਈ ਪਰਾਪਤਿ ਮਾਨੁਖ ਦੇਹੁਰੀਆ ॥ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ॥
29 38:23:00 1429 ਤਰਸੁ ਪਇਆ ਮਿਹਰਾਮਤਿ ਹੋਈ ਸਤਿਗੁਰੁ ਸਜਣੁ ਮਿਲਿਆ ॥
30 40:38:00 1281 ਅੰਮ੍ਰਿਤੁ ਸਦਾ ਵਰਸਦਾ ਬੂਝਨਿ ਬੂਝਣਹਾਰ ॥
31 42:13:00 1281 ਗੁਰਮੁਖਿ ਜਿਨ੍ਹ੍ਹੀ ਬੁਝਿਆ ਹਰਿ ਅੰਮ੍ਰਿਤੁ ਰਖਿਆ ਉਰਿ ਧਾਰਿ ॥
32 43:12:00 616 ਅੰਮ੍ਰਿਤ ਨਾਮੁ ਪਰਮੇਸਰੁ ਤੇਰਾ ਜੋ ਸਿਮਰੈ ਸੋ ਜੀਵੈ ॥
33 45:08:00 208 ਜਾ ਕਉ ਆਏ ਸੋਈ ਵਿਹਾਝਹੁ ਹਰਿ ਗੁਰ ਤੇ ਮਨਹਿ ਬਸੇਰਾ ॥
34 47:04:00 305 ਫਿਰਿ ਚੜੈ ਦਿਵਸੁ ਗੁਰਬਾਣੀ ਗਾਵੈ ਬਹਦਿਆ ਉਠਦਿਆ ਹਰਿ ਨਾਮੁ ਧਿਆਵੈ ॥
35 48:05:00 590 ਸੁਣਿ ਸਿਖਿਐ ਸਾਦੁ ਨ ਆਇਓ ਜਿਚਰੁ ਗੁਰਮੁਖਿ ਸਬਦਿ ਨ ਲਾਗੈ ॥
36 48:43:00 1281 ਹਰਿ ਅੰਮ੍ਰਿਤੁ ਪੀਵਹਿ ਸਦਾ ਰੰਗਿ ਰਾਤੇ ਹਉਮੈ ਤ੍ਰਿਸਨਾ ਮਾਰਿ ॥
37 51:37:00 339 ਕਹਿ ਕਬੀਰ ਬੁਧਿ ਹਰਿ ਲਈ ਮੇਰੀ ਬੁਧਿ ਬਦਲੀ ਸਿਧਿ ਪਾਈ ॥੨॥੨੧॥੭੨॥
38 52:34:00    
39 53:35:00 1024 ਨਾਵਹੁ ਭੁਲੀ ਚੋਟਾ ਖਾਏ ॥ ਬਹੁਤੁ ਸਿਆਣਪ ਭਰਮੁ ਨ ਜਾਏ ॥ ਪਚਿ ਪਚਿ ਮੁਏ ਅਚੇਤ ਨ ਚੇਤਹਿ ਅਜਗਰਿ ਭਾਰਿ ਲਦਾਈ ਹੇ ॥੮॥
40 54:58:00 1281 ਅੰਮ੍ਰਿਤੁ ਹਰਿ ਕਾ ਨਾਮੁ ਹੈ ਵਰਸੈ ਕਿਰਪਾ ਧਾਰਿ ॥
41 56:52:00 1281 ਨਾਨਕ ਗੁਰਮੁਖਿ ਨਦਰੀ ਆਇਆ ਹਰਿ ਆਤਮ ਰਾਮੁ ਮੁਰਾਰਿ ॥੨॥
42 58:04:00 428 ਇਸੁ ਜੁਗ ਮਹਿ ਸੋਭਾ ਨਾਮ ਕੀ ਬਿਨੁ ਨਾਵੈ ਸੋਭ ਨ ਹੋਇ ॥
43 59:05:00 Bhai Gurdas in Vaaran on Page 322 ਦੂਰਹੁੰ ਦੇਖ ਡੰਡਉਤ ਕਰ ਛੱਡ ਸਿੰਘਾਸਣ ਹਰਿ ਜੀ ਆਏ॥
44 59:21:00 262 ਪ੍ਰਭ ਕਾ ਸਿਮਰਨੁ ਸਭ ਤੇ ਊਚਾ ॥

Comments

Your email address will not be published. Required fields are marked *

This site is protected by reCAPTCHA and the Google Privacy Policy and Terms of Service apply.

This site uses Akismet to reduce spam. Learn how your comment data is processed.