Audio
Gurbani Reference
ਗੁਰਮੁਖਿ ਸਖੀ ਸਹੇਲੀਆ ਸੇ ਆਪਿ ਹਰਿ ਭਾਈਆ ॥ ਹਰਿ ਦਰਗਹ ਪੈਨਾਈਆ ਹਰਿ ਆਪਿ ਗਲਿ ਲਾਈਆ ॥੧੧॥ ਜੋ ਗੁਰਮੁਖਿ ਨਾਮੁ ਧਿਆਇਦੇ ਤਿਨ ਦਰਸਨੁ ਦੀਜੈ ॥ ਹਮ ਤਿਨ ਕੇ ਚਰਣ ਪਖਾਲਦੇ ਧੂੜਿ ਘੋਲਿ ਘੋਲਿ ਪੀਜੈ ॥੧੨॥ ਪਾਨ ਸੁਪਾਰੀ ਖਾਤੀਆ ਮੁਖਿ ਬੀੜੀਆ ਲਾਈਆ ॥ ਹਰਿ ਹਰਿ ਕਦੇ ਨ ਚੇਤਿਓ ਜਮਿ ਪਕੜਿ ਚਲਾਈਆ ॥੧੩॥ ਜਿਨ ਹਰਿ ਨਾਮਾ ਹਰਿ ਚੇਤਿਆ ਹਿਰਦੈ ਉਰਿ ਧਾਰੇ ॥ ਤਿਨ ਜਮੁ ਨੇੜਿ ਨ ਆਵਈ ਗੁਰਸਿਖ ਗੁਰ ਪਿਆਰੇ ॥੧੪॥
Guramukh Sakhee Sehaeleeaa Sae Aap Har Bhaaeeaa || Har Dharageh Painaaeeaa Har Aap Gal Laaeeaa ||11|| Jo Guramukh Naam Dhhiaaeidhae Thin Dharasan Dheejai || Ham Thin Kae Charan Pakhaaladhae Dhhoorr Ghol Ghol Peejai ||12|| Paan Supaaree Khaatheeaa Mukh Beerreeaa Laaeeaa || Har Har Kadhae N Chaethiou Jam Pakarr Chalaaeeaa ||13|| Jin Har Naamaa Har Chaethiaa Hiradhai Our Dhhaarae || Thin Jam Naerr N Aavee Gurasikh Gur Piaarae ||14||
Index
| S.N | Time | Ang | Pankti(English) |
| 1 | 02:07:00 | 207 | Thumaree Kirapaa Thae Maanukh Dhaeh Paaee Hai Dhaehu Dharas Har Raaeiaa ||1|| |
| 2 | 03:51:00 | 846 | Sooraj Kiran Milae Jal Kaa Jal Hooaa Raam || Jothee Joth Ralee Sanpooran Thheeaa Raam || |
| 3 | 07:02:00 | 726 | Guramukh Sakhee Sehaeleeaa Sae Aap Har Bhaaeeaa || |
| 4 | 10:11:00 | 726 | Har Dharageh Painaaeeaa Har Aap Gal Laaeeaa ||11|| |
| 5 | 10:57:00 | 1072 | Guramukh Soe J Har Jeeo Bhaaeiaa || |
| 6 | 11:42:00 | 1072 | This Koun Mittaavai J Prabh Pehiraaeiaa || |
| 7 | 13:20:00 | 1072 | Sadhaa Anandh Karae Aanandhee Jis Sirapaao Paeiaa Gal Khaasaa Hae ||13|| |
| 8 | 18:29:00 | 726 | Jo Guramukh Naam Dhhiaaeidhae Thin Dharasan Dheejai || |
| 9 | 20:41:00 | 594 | Sathigur No Sabh Ko Vaekhadhaa Jaethaa Jagath Sansaar || |
| 10 | 21:24:00 | 726 | Ham Thin Kae Charan Pakhaaladhae Dhhoorr Ghol Ghol Peejai ||12|| |
| 11 | 25:19:00 | 1158 | Maathhae Thilak Hathh Maalaa Baanaan || Logan Raam Khilounaa Jaanaan ||1|| |
| 12 | 26:30:00 | 2 | Jin Saeviaa Thin Paaeiaa Maan || |
| 13 | 28:22:00 | 726 | Paan Supaaree Khaatheeaa Mukh Beerreeaa Laaeeaa || |
| 14 | 28:56:00 | 1377 | Kabeer Eaek Gharree Aadhhee Gharee Aadhhee Hoon Thae Aadhh || Bhagathan Saethee Gosattae Jo Keenae So Laabh ||232|| |
| 15 | 30:45:00 | 1245 | Sach Varath Santhokh Theerathh Giaan Dhhiaan Eisanaan || |
| 16 | 34:03:00 | 1377 | Kabeer Bhaang Maashhulee Suraa Paan Jo Jo Praanee Khaanhi || |
| 17 | 34:44:00 | 1377 | Theerathh Barath Naem Keeeae Thae Sabhai Rasaathal Jaanhi ||233|| |
| 18 | 35:56:00 | 1377 | Har Hai Khaandd Raeth Mehi Bikharee Haathhee Chunee N Jaae || |
| 19 | 37:51:00 | 1377 | Kehi Kabeer Gur Bhalee Bujhaaee Keettee Hoe Kai Khaae ||238|| |
| 20 | 41:52:00 | 957 | Vin Thudhh Hor J Manganaa Sir Dhukhaa Kai Dhukh || |
| 21 | 42:52:00 | 8 | Jinee Naam Dhhiaaeiaa Geae Masakath Ghaal || Naanak Thae Mukh Oujalae Kaethee Shhuttee Naal ||1|| |
| 22 | 43:07:00 | 784 | Jis Kaa Kaaraj Thin Hee Keeaa Maanas Kiaa Vaechaaraa Raam || |
| 23 | 43:20:00 | 281 | Maanukh Kai Kishh Naahee Haathh || |
| 24 | 45:36:00 | 725 | Har Har Kadhae N Chaethiou Jam Pakarr Chalaaeeaa ||13|| |
| 25 | 48:05:00 | 604 | Sabadh Marahu Fir Jeevahu Sadh Hee Thaa Fir Maran N Hoee || |
| 26 | 50:35:00 | 994 | Aithhai Naavahu Bhuliaa Fir Hathh Kithhaaoo N Paae || Jonee Sabh Bhavaaeean Bisattaa Maahi Samaae ||2|| |
| 27 | 51:52:00 | 1025 | Boojhahu Har Jan Sathigur Baanee || Eaehu Joban Saas Hai Dhaeh Puraanee || |
| 28 | 54:49:00 | 1239 | Ghalae Aavehi Naanakaa Sadhae Outhee Jaahi ||1|| |
| 29 | 55:05:00 | 660 | Ham Aadhamee Haan Eik Dhamee Muhalath Muhath N Jaanaa || |
| 30 | 56:28:00 | 368 | Aaeiaa Maran Dhhuraahu Houmai Roeeai || |
| 31 | 56:33:00 | 135 | Paramaesar Thae Bhuliaaan Viaapan Sabhae Rog || |
| 32 | 56:59:00 | 338 | Soor K Sanamukh Ran Thae Ddarapai Sathee K Saanchai Bhaanddae ||1|| |
| 33 | 59:30:00 | 726 | Jin Har Naamaa Har Chaethiaa Hiradhai Our Dhhaarae || Thin Jam Naerr N Aavee Gurasikh Gur Piaarae ||14|| |
| S.N | Time | Ang | Pankti(Punjabi) |
| 1 | 02:07:00 | 207 | ਤੁਮਰੀ ਕ੍ਰਿਪਾ ਤੇ ਮਾਨੁਖ ਦੇਹ ਪਾਈ ਹੈ ਦੇਹੁ ਦਰਸੁ ਹਰਿ ਰਾਇਆ ॥੧॥ |
| 2 | 03:51:00 | 846 | ਸੂਰਜ ਕਿਰਣਿ ਮਿਲੇ ਜਲ ਕਾ ਜਲੁ ਹੂਆ ਰਾਮ ॥ ਜੋਤੀ ਜੋਤਿ ਰਲੀ ਸੰਪੂਰਨੁ ਥੀਆ ਰਾਮ ॥ |
| 3 | 07:02:00 | 726 | ਗੁਰਮੁਖਿ ਸਖੀ ਸਹੇਲੀਆ ਸੇ ਆਪਿ ਹਰਿ ਭਾਈਆ ॥ |
| 4 | 10:11:00 | 726 | ਹਰਿ ਦਰਗਹ ਪੈਨਾਈਆ ਹਰਿ ਆਪਿ ਗਲਿ ਲਾਈਆ ॥੧੧॥ |
| 5 | 10:57:00 | 1072 | ਗੁਰਮੁਖਿ ਸੋਇ ਜਿ ਹਰਿ ਜੀਉ ਭਾਇਆ ॥ |
| 6 | 11:42:00 | 1072 | ਤਿਸੁ ਕਉਣੁ ਮਿਟਾਵੈ ਜਿ ਪ੍ਰਭਿ ਪਹਿਰਾਇਆ ॥ |
| 7 | 13:20:00 | 1072 | ਸਦਾ ਅਨੰਦੁ ਕਰੇ ਆਨੰਦੀ ਜਿਸੁ ਸਿਰਪਾਉ ਪਇਆ ਗਲਿ ਖਾਸਾ ਹੇ ॥੧੩॥ |
| 8 | 18:29:00 | 726 | ਜੋ ਗੁਰਮੁਖਿ ਨਾਮੁ ਧਿਆਇਦੇ ਤਿਨ ਦਰਸਨੁ ਦੀਜੈ ॥ |
| 9 | 20:41:00 | 594 | ਸਤਿਗੁਰ ਨੋ ਸਭੁ ਕੋ ਵੇਖਦਾ ਜੇਤਾ ਜਗਤੁ ਸੰਸਾਰੁ ॥ |
| 10 | 21:24:00 | 726 | ਹਮ ਤਿਨ ਕੇ ਚਰਣ ਪਖਾਲਦੇ ਧੂੜਿ ਘੋਲਿ ਘੋਲਿ ਪੀਜੈ ॥੧੨॥ |
| 11 | 25:19:00 | 1158 | ਮਾਥੇ ਤਿਲਕੁ ਹਥਿ ਮਾਲਾ ਬਾਨਾਂ ॥ ਲੋਗਨ ਰਾਮੁ ਖਿਲਉਨਾ ਜਾਨਾਂ ॥੧॥ |
| 12 | 26:30:00 | 2 | ਜਿਨਿ ਸੇਵਿਆ ਤਿਨਿ ਪਾਇਆ ਮਾਨੁ ॥ |
| 13 | 28:22:00 | 726 | ਪਾਨ ਸੁਪਾਰੀ ਖਾਤੀਆ ਮੁਖਿ ਬੀੜੀਆ ਲਾਈਆ ॥ |
| 14 | 28:56:00 | 1377 | ਕਬੀਰ ਏਕ ਘੜੀ ਆਧੀ ਘਰੀ ਆਧੀ ਹੂੰ ਤੇ ਆਧ ॥ ਭਗਤਨ ਸੇਤੀ ਗੋਸਟੇ ਜੋ ਕੀਨੇ ਸੋ ਲਾਭ ॥੨੩੨॥ |
| 15 | 30:45:00 | 1245 | ਸਚੁ ਵਰਤੁ ਸੰਤੋਖੁ ਤੀਰਥੁ ਗਿਆਨੁ ਧਿਆਨੁ ਇਸਨਾਨੁ ॥ |
| 16 | 34:03:00 | 1377 | ਕਬੀਰ ਭਾਂਗ ਮਾਛੁਲੀ ਸੁਰਾ ਪਾਨਿ ਜੋ ਜੋ ਪ੍ਰਾਨੀ ਖਾਂਹਿ ॥ |
| 17 | 34:44:00 | 1377 | ਤੀਰਥ ਬਰਤ ਨੇਮ ਕੀਏ ਤੇ ਸਭੈ ਰਸਾਤਲਿ ਜਾਂਹਿ ॥੨੩੩॥ |
| 18 | 35:56:00 | 1377 | ਹਰਿ ਹੈ ਖਾਂਡੁ ਰੇਤੁ ਮਹਿ ਬਿਖਰੀ ਹਾਥੀ ਚੁਨੀ ਨ ਜਾਇ ॥ |
| 19 | 37:51:00 | 1377 | ਕਹਿ ਕਬੀਰ ਗੁਰਿ ਭਲੀ ਬੁਝਾਈ ਕੀਟੀ ਹੋਇ ਕੈ ਖਾਇ ॥੨੩੮॥ |
| 20 | 41:52:00 | 957 | ਵਿਣੁ ਤੁਧੁ ਹੋਰੁ ਜਿ ਮੰਗਣਾ ਸਿਰਿ ਦੁਖਾ ਕੈ ਦੁਖ ॥ |
| 21 | 42:52:00 | 8 | ਜਿਨੀ ਨਾਮੁ ਧਿਆਇਆ ਗਏ ਮਸਕਤਿ ਘਾਲਿ ॥ ਨਾਨਕ ਤੇ ਮੁਖ ਉਜਲੇ ਕੇਤੀ ਛੁਟੀ ਨਾਲਿ ॥੧॥ |
| 22 | 43:07:00 | 784 | ਜਿਸ ਕਾ ਕਾਰਜੁ ਤਿਨ ਹੀ ਕੀਆ ਮਾਣਸੁ ਕਿਆ ਵੇਚਾਰਾ ਰਾਮ ॥ |
| 23 | 43:20:00 | 281 | ਮਾਨੁਖ ਕੈ ਕਿਛੁ ਨਾਹੀ ਹਾਥਿ ॥ |
| 24 | 45:36:00 | 725 | ਹਰਿ ਹਰਿ ਕਦੇ ਨ ਚੇਤਿਓ ਜਮਿ ਪਕੜਿ ਚਲਾਈਆ ॥੧੩॥ |
| 25 | 48:05:00 | 604 | ਸਬਦਿ ਮਰਹੁ ਫਿਰਿ ਜੀਵਹੁ ਸਦ ਹੀ ਤਾ ਫਿਰਿ ਮਰਣੁ ਨ ਹੋਈ ॥ |
| 26 | 50:35:00 | 994 | ਐਥੈ ਨਾਵਹੁ ਭੁਲਿਆ ਫਿਰਿ ਹਥੁ ਕਿਥਾਊ ਨ ਪਾਇ ॥ ਜੋਨੀ ਸਭਿ ਭਵਾਈਅਨਿ ਬਿਸਟਾ ਮਾਹਿ ਸਮਾਇ ॥੨॥ |
| 27 | 51:52:00 | 1025 | ਬੂਝਹੁ ਹਰਿ ਜਨ ਸਤਿਗੁਰ ਬਾਣੀ ॥ ਏਹੁ ਜੋਬਨੁ ਸਾਸੁ ਹੈ ਦੇਹ ਪੁਰਾਣੀ ॥ |
| 28 | 54:49:00 | 1239 | ਘਲੇ ਆਵਹਿ ਨਾਨਕਾ ਸਦੇ ਉਠੀ ਜਾਹਿ ॥੧॥ |
| 29 | 55:05:00 | 660 | ਹਮ ਆਦਮੀ ਹਾਂ ਇਕ ਦਮੀ ਮੁਹਲਤਿ ਮੁਹਤੁ ਨ ਜਾਣਾ ॥ |
| 30 | 56:28:00 | 368 | ਆਇਆ ਮਰਣੁ ਧੁਰਾਹੁ ਹਉਮੈ ਰੋਈਐ ॥ |
| 31 | 56:33:00 | 135 | ਪਰਮੇਸਰ ਤੇ ਭੁਲਿਆਂ ਵਿਆਪਨਿ ਸਭੇ ਰੋਗ ॥ |
| 32 | 56:59:00 | 338 | ਸੂਰੁ ਕਿ ਸਨਮੁਖ ਰਨ ਤੇ ਡਰਪੈ ਸਤੀ ਕਿ ਸਾਂਚੈ ਭਾਂਡੇ ॥੧॥ |
| 33 | 59:30:00 | 726 | ਜਿਨ ਹਰਿ ਨਾਮਾ ਹਰਿ ਚੇਤਿਆ ਹਿਰਦੈ ਉਰਿ ਧਾਰੇ ॥ ਤਿਨ ਜਮੁ ਨੇੜਿ ਨ ਆਵਈ ਗੁਰਸਿਖ ਗੁਰ ਪਿਆਰੇ ॥੧੪॥ |




