Audio
Gurbani Reference
ਨਾ ਕਾਸੀ ਮਤਿ ਊਪਜੈ ਨਾ ਕਾਸੀ ਮਤਿ ਜਾਇ ॥ ਸਤਿਗੁਰ ਮਿਲਿਐ ਮਤਿ ਊਪਜੈ ਤਾ ਇਹ ਸੋਝੀ ਪਾਇ ॥੧॥ ਹਰਿ ਕਥਾ ਤੂੰ ਸੁਣਿ ਰੇ ਮਨ ਸਬਦੁ ਮੰਨਿ ਵਸਾਇ ॥ ਇਹ ਮਤਿ ਤੇਰੀ ਥਿਰੁ ਰਹੈ ਤਾਂ ਭਰਮੁ ਵਿਚਹੁ ਜਾਇ ॥੧॥ ਰਹਾਉ ॥ ਰਾਮ ਰਾਮ ਸਭੁ ਕੋ ਕਹੈ ਕਹਿਐ ਰਾਮੁ ਨ ਹੋਇ ॥ ਹਰਿ ਚਰਣ ਰਿਦੈ ਵਸਾਇ ਤੂ ਕਿਲਵਿਖ ਹੋਵਹਿ ਨਾਸੁ ॥ ਪੰਚ ਭੂ ਆਤਮਾ ਵਸਿ ਕਰਹਿ ਤਾ ਤੀਰਥ ਕਰਹਿ ਨਿਵਾਸੁ ॥੨॥ ਮਨਮੁਖਿ ਇਹੁ ਮਨੁ ਮੁਗਧੁ ਹੈ ਸੋਝੀ ਕਿਛੂ ਨ ਪਾਇ ॥ ਹਰਿ ਕਾ ਨਾਮੁ ਨ ਬੁਝਈ ਅੰਤਿ ਗਇਆ ਪਛੁਤਾਇ ॥੩॥ ਇਹੁ ਮਨੁ ਕਾਸੀ ਸਭਿ ਤੀਰਥ ਸਿਮ੍ਰਿਤਿ ਸਤਿਗੁਰ ਦੀਆ ਬੁਝਾਇ ॥ ਅਠਸਠਿ ਤੀਰਥ ਤਿਸੁ ਸੰਗਿ ਰਹਹਿ ਜਿਨ ਹਰਿ ਹਿਰਦੈ ਰਹਿਆ ਸਮਾਇ ॥੪॥ ਨਾਨਕ ਸਤਿਗੁਰ ਮਿਲਿਐ ਹੁਕਮੁ ਬੁਝਿਆ ਏਕੁ ਵਸਿਆ ਮਨਿ ਆਇ ॥ ਜੋ ਤੁਧੁ ਭਾਵੈ ਸਭੁ ਸਚੁ ਹੈ ਸਚੇ ਰਹੈ ਸਮਾਇ ॥੫॥੬॥੮॥
Naa Kaasee Math Oopajai Naa Kaasee Math Jaae || Sathigur Miliai Math Oopajai Thaa Eih Sojhee Paae ||1|| Har Kathhaa Thoon Sun Rae Man Sabadh Mann Vasaae || Eih Math Thaeree Thhir Rehai Thaan Bharam Vichahu Jaae ||1|| Rehaao || Raam Raam Sabh Ko Kehai Kehiai Raam N Hoe || Har Charan Ridhai Vasaae Thoo Kilavikh Hovehi Naas || Panch Bhoo Aathamaa Vas Karehi Thaa Theerathh Karehi Nivaas ||2|| Manamukh Eihu Man Mugadhh Hai Sojhee Kishhoo N Paae || Har Kaa Naam N Bujhee Anth Gaeiaa Pashhuthaae ||3|| Eihu Man Kaasee Sabh Theerathh Simrith Sathigur Dheeaa Bujhaae || Athasath Theerathh This Sang Rehehi Jin Har Hiradhai Rehiaa Samaae ||4|| Naanak Sathigur Miliai Hukam Bujhiaa Eaek Vasiaa Man Aae || Jo Thudhh Bhaavai Sabh Sach Hai Sachae Rehai Samaae ||5||6||8||
Index
| S.N | Time | Ang | Pankti(English) |
| 1 | 1:34 | 1366 | Kabeer Maanas Janam Dhulanbh Hai Hoe N Baarai Baar || Jio Ban Fal Paakae Bhue Girehi Bahur N Laagehi Ddaar ||30|| |
| 2 | 4:41 | 491 | Naa Kaasee Math Oopajai Naa Kaasee Math Jaae || |
| 3 | 5:27 | 491 | Sathigur Miliai Math Oopajai Thaa Eih Sojhee Paae ||1|| |
| 4 | 18:05 | 491 | Har Kathhaa Thoon Sun Rae Man Sabadh Mann Vasaae || |
| 5 | 19:47 | 491 | Eih Math Thaeree Thhir Rehai Thaan Bharam Vichahu Jaae ||1|| Rehaao || |
| 6 | 21:41 | 219 | Sukh Dhukh Dhono Sam Kar Jaanai Aour Maan Apamaanaa || |
| 7 | 23:52 | 8 | Naa Ouhi Marehi N Thaagae Jaahi || Jin Kai Raam Vasai Man Maahi || |
| 8 | 25:51 | 651 | Bin Sabadhai Sudhh N Hovee Jae Anaek Karai Seegaar || |
| 9 | 26:43 | 789 | Naavan Chalae Theerathhee Man Khottai Than Chor || Eik Bhaao Lathhee Naathiaa Dhue Bhaa Charreeas Hor || |
| 10 | 27:57 | 687 | Theerathh Naavan Jaao Theerathh Naam Hai || |
| 11 | 28:11 | 1283 | Jal Bin Piaas N Ootharai Shhuttak Jaanhi Maerae Praan || |
| 12 | 29:25 | 917 | Mann Dhhovahu Sabadh Laagahu Har Sio Rehahu Chith Laae || |
| 13 | 31:22 | 491 | Raam Raam Sabh Ko Kehai Kehiai Raam N Hoe || |
| 14 | 33:02 | 219 | Harakh Sog Thae Rehai Atheethaa Thin Jag Thath Pashhaanaa ||1|| |
| 15 | 33:36 | 491 | Har Charan Ridhai Vasaae Thoo Kilavikh Hovehi Naas || |
| 16 | 35:47 | 491 | Panch Bhoo Aathamaa Vas Karehi Thaa Theerathh Karehi Nivaas ||2|| |
| 17 | 40:14 | 491 | Manamukh Eihu Man Mugadhh Hai Sojhee Kishhoo N Paae || |
| 18 | 41:59 | 491 | Har Kaa Naam N Bujhee Anth Gaeiaa Pashhuthaae ||3|| |
| 19 | 44:05 | 1401 | Gur Jehaaj Khaevatt Guroo Gur Bin Thariaa N Koe || |
| 20 | 45:04 | 1025 | Guramath Shhoddehi Oujharr Jaaee || |
| 21 | 45:58 | 491 | Eihu Man Kaasee Sabh Theerathh Simrith Sathigur Dheeaa Bujhaae || |
| 22 | 48:32 | 491 | Athasath Theerathh This Sang Rehehi Jin Har Hiradhai Rehiaa Samaae ||4|| |
| 23 | 49:47 | 262 | Prabh Kaa Simaran Sabh Thae Oochaa || |
| 24 | 50:34 | 652 | Pir Kee Saar N Jaanee Dhoojai Bhaae Piaar || |
| 25 | 51:51 | 652 | Saa Kusudhh Saa Kulakhanee Naanak Naaree Vich Kunaar ||2|| |
| 26 | 52:52 | 491 | Naanak Sathigur Miliai Hukam Bujhiaa Eaek Vasiaa Man Aae || |
| 27 | 53:15 | 471 | Hukam Manniai Hovai Paravaan Thaa Khasamai Kaa Mehal Paaeisee || |
| 28 | 53:29 | 515 | Vaahu Vaahu Baanee Nirankaar Hai This Jaevadd Avar N Koe || |
| 29 | 53:53 | 377 | Bhee Paraapath Maanukh Dhaehureeaa || Gobindh Milan Kee Eih Thaeree Bareeaa || |
| 30 | 54:03 | 338 | Furamaan Thaeraa Sirai Oopar Fir N Karath Beechaar || |
| 31 | 54:53 | 631 | Man Kee Man Hee Maahi Rehee || Naa Har Bhajae N Theerathh Saevae Chottee Kaal Gehee ||1|| Rehaao || |
| 32 | 56:27 | 795 | Eaek Sabadh Maerai Praan Basath Hai Baahurr Janam N Aavaa ||1|| |
| 33 | 56:41 | 491 | Jo Thudhh Bhaavai Sabh Sach Hai Sachae Rehai Samaae ||5||6||8|| |
| S.N | Time | Ang | Pankti(Punjabi) |
| 1 | 1:34 | 1366 | ਕਬੀਰ ਮਾਨਸ ਜਨਮੁ ਦੁਲੰਭੁ ਹੈ ਹੋਇ ਨ ਬਾਰੈ ਬਾਰ ॥ ਜਿਉ ਬਨ ਫਲ ਪਾਕੇ ਭੁਇ ਗਿਰਹਿ ਬਹੁਰਿ ਨ ਲਾਗਹਿ ਡਾਰ ॥੩੦॥ |
| 2 | 4:41 | 491 | ਨਾ ਕਾਸੀ ਮਤਿ ਊਪਜੈ ਨਾ ਕਾਸੀ ਮਤਿ ਜਾਇ ॥ |
| 3 | 5:27 | 491 | ਸਤਿਗੁਰ ਮਿਲਿਐ ਮਤਿ ਊਪਜੈ ਤਾ ਇਹ ਸੋਝੀ ਪਾਇ ॥੧॥ |
| 4 | 18:05 | 491 | ਹਰਿ ਕਥਾ ਤੂੰ ਸੁਣਿ ਰੇ ਮਨ ਸਬਦੁ ਮੰਨਿ ਵਸਾਇ ॥ |
| 5 | 19:47 | 491 | ਇਹ ਮਤਿ ਤੇਰੀ ਥਿਰੁ ਰਹੈ ਤਾਂ ਭਰਮੁ ਵਿਚਹੁ ਜਾਇ ॥੧॥ ਰਹਾਉ ॥ |
| 6 | 21:41 | 219 | ਸੁਖੁ ਦੁਖੁ ਦੋਨੋ ਸਮ ਕਰਿ ਜਾਨੈ ਅਉਰੁ ਮਾਨੁ ਅਪਮਾਨਾ ॥ |
| 7 | 23:52 | 8 | ਨਾ ਓਹਿ ਮਰਹਿ ਨ ਠਾਗੇ ਜਾਹਿ ॥ ਜਿਨ ਕੈ ਰਾਮੁ ਵਸੈ ਮਨ ਮਾਹਿ ॥ |
| 8 | 25:51 | 651 | ਬਿਨੁ ਸਬਦੈ ਸੁਧੁ ਨ ਹੋਵਈ ਜੇ ਅਨੇਕ ਕਰੈ ਸੀਗਾਰ ॥ |
| 9 | 26:43 | 789 | ਨਾਵਣ ਚਲੇ ਤੀਰਥੀ ਮਨਿ ਖੋਟੈ ਤਨਿ ਚੋਰ ॥ ਇਕੁ ਭਾਉ ਲਥੀ ਨਾਤਿਆ ਦੁਇ ਭਾ ਚੜੀਅਸੁ ਹੋਰ ॥ |
| 10 | 27:57 | 687 | ਤੀਰਥਿ ਨਾਵਣ ਜਾਉ ਤੀਰਥੁ ਨਾਮੁ ਹੈ ॥ |
| 11 | 28:11 | 1283 | ਜਲ ਬਿਨੁ ਪਿਆਸ ਨ ਊਤਰੈ ਛੁਟਕਿ ਜਾਂਹਿ ਮੇਰੇ ਪ੍ਰਾਨ ॥ |
| 12 | 29:25 | 917 | ਮੰਨੁ ਧੋਵਹੁ ਸਬਦਿ ਲਾਗਹੁ ਹਰਿ ਸਿਉ ਰਹਹੁ ਚਿਤੁ ਲਾਇ ॥ |
| 13 | 31:22 | 491 | ਰਾਮ ਰਾਮ ਸਭੁ ਕੋ ਕਹੈ ਕਹਿਐ ਰਾਮੁ ਨ ਹੋਇ ॥ |
| 14 | 33:02 | 219 | ਹਰਖ ਸੋਗ ਤੇ ਰਹੈ ਅਤੀਤਾ ਤਿਨਿ ਜਗਿ ਤਤੁ ਪਛਾਨਾ ॥੧॥ |
| 15 | 33:36 | 491 | ਹਰਿ ਚਰਣ ਰਿਦੈ ਵਸਾਇ ਤੂ ਕਿਲਵਿਖ ਹੋਵਹਿ ਨਾਸੁ ॥ |
| 16 | 35:47 | 491 | ਪੰਚ ਭੂ ਆਤਮਾ ਵਸਿ ਕਰਹਿ ਤਾ ਤੀਰਥ ਕਰਹਿ ਨਿਵਾਸੁ ॥੨॥ |
| 17 | 40:14 | 491 | ਮਨਮੁਖਿ ਇਹੁ ਮਨੁ ਮੁਗਧੁ ਹੈ ਸੋਝੀ ਕਿਛੂ ਨ ਪਾਇ ॥ |
| 18 | 41:59 | 491 | ਹਰਿ ਕਾ ਨਾਮੁ ਨ ਬੁਝਈ ਅੰਤਿ ਗਇਆ ਪਛੁਤਾਇ ॥੩॥ |
| 19 | 44:05 | 1401 | ਗੁਰੁ ਜਹਾਜੁ ਖੇਵਟੁ ਗੁਰੂ ਗੁਰ ਬਿਨੁ ਤਰਿਆ ਨ ਕੋਇ ॥ |
| 20 | 45:04 | 1025 | ਗੁਰਮਤਿ ਛੋਡਹਿ ਉਝੜਿ ਜਾਈ ॥ |
| 21 | 45:58 | 491 | ਇਹੁ ਮਨੁ ਕਾਸੀ ਸਭਿ ਤੀਰਥ ਸਿਮ੍ਰਿਤਿ ਸਤਿਗੁਰ ਦੀਆ ਬੁਝਾਇ ॥ |
| 22 | 48:32 | 491 | ਅਠਸਠਿ ਤੀਰਥ ਤਿਸੁ ਸੰਗਿ ਰਹਹਿ ਜਿਨ ਹਰਿ ਹਿਰਦੈ ਰਹਿਆ ਸਮਾਇ ॥੪॥ |
| 23 | 49:47 | 262 | ਪ੍ਰਭ ਕਾ ਸਿਮਰਨੁ ਸਭ ਤੇ ਊਚਾ ॥ |
| 24 | 50:34 | 652 | ਪਿਰ ਕੀ ਸਾਰ ਨ ਜਾਣਈ ਦੂਜੈ ਭਾਇ ਪਿਆਰੁ ॥ |
| 25 | 51:51 | 652 | ਸਾ ਕੁਸੁਧ ਸਾ ਕੁਲਖਣੀ ਨਾਨਕ ਨਾਰੀ ਵਿਚਿ ਕੁਨਾਰਿ ॥੨॥ |
| 26 | 52:52 | 491 | ਨਾਨਕ ਸਤਿਗੁਰ ਮਿਲਿਐ ਹੁਕਮੁ ਬੁਝਿਆ ਏਕੁ ਵਸਿਆ ਮਨਿ ਆਇ ॥ |
| 27 | 53:15 | 471 | ਹੁਕਮਿ ਮੰਨਿਐ ਹੋਵੈ ਪਰਵਾਣੁ ਤਾ ਖਸਮੈ ਕਾ ਮਹਲੁ ਪਾਇਸੀ ॥ |
| 28 | 53:29 | 515 | ਵਾਹੁ ਵਾਹੁ ਬਾਣੀ ਨਿਰੰਕਾਰ ਹੈ ਤਿਸੁ ਜੇਵਡੁ ਅਵਰੁ ਨ ਕੋਇ ॥ |
| 29 | 53:53 | 377 | ਭਈ ਪਰਾਪਤਿ ਮਾਨੁਖ ਦੇਹੁਰੀਆ ॥ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ॥ |
| 30 | 54:03 | 338 | ਫੁਰਮਾਨੁ ਤੇਰਾ ਸਿਰੈ ਊਪਰਿ ਫਿਰਿ ਨ ਕਰਤ ਬੀਚਾਰ ॥ |
| 31 | 54:53 | 631 | ਮਨ ਕੀ ਮਨ ਹੀ ਮਾਹਿ ਰਹੀ ॥ ਨਾ ਹਰਿ ਭਜੇ ਨ ਤੀਰਥ ਸੇਵੇ ਚੋਟੀ ਕਾਲਿ ਗਹੀ ॥੧॥ ਰਹਾਉ ॥ |
| 32 | 56:27 | 795 | ਏਕੁ ਸਬਦੁ ਮੇਰੈ ਪ੍ਰਾਨਿ ਬਸਤੁ ਹੈ ਬਾਹੁੜਿ ਜਨਮਿ ਨ ਆਵਾ ॥੧॥ |
| 33 | 56:41 | 491 | ਜੋ ਤੁਧੁ ਭਾਵੈ ਸਭੁ ਸਚੁ ਹੈ ਸਚੇ ਰਹੈ ਸਮਾਇ ॥੫॥੬॥੮॥ |




