The need for saints ਸਾਧੂ ਸੰਤਾਂ ਦੀ ਲੋੜ

The need for saints | ਸਾਧੂ ਸੰਤਾਂ ਦੀ ਲੋੜ

Audio

0:00 / 0:00

Gurbani Reference

ਜੈਸੇ ਮੰਦਰ ਮਹਿ ਬਲਹਰ ਨਾ ਠਾਹਰੈ ॥ ਨਾਮ ਬਿਨਾ ਕੈਸੇ ਪਾਰਿ ਉਤਰੈ ॥ ਕੁੰਭ ਬਿਨਾ ਜਲੁ ਨਾ ਟੀਕਾਵੈ ॥ ਸਾਧੂ ਬਿਨੁ ਐਸੇ ਅਬਗਤੁ ਜਾਵੈ ॥੧॥ ਜਾਰਉ ਤਿਸੈ ਜੁ ਰਾਮੁ ਨ ਚੇਤੈ ॥ ਤਨ ਮਨ ਰਮਤ ਰਹੈ ਮਹਿ ਖੇਤੈ ॥੧॥ ਰਹਾਉ ॥ ਜੈਸੇ ਹਲਹਰ ਬਿਨਾ ਜਿਮੀ ਨਹੀ ਬੋਈਐ ॥ ਸੂਤ ਬਿਨਾ ਕੈਸੇ ਮਣੀ ਪਰੋਈਐ ॥ ਘੁੰਡੀ ਬਿਨੁ ਕਿਆ ਗੰਠਿ ਚੜ੍ਹਾਈਐ ॥ ਸਾਧੂ ਬਿਨੁ ਐਸੇ ਅਬਗਤੁ ਜਾਵੈ ॥੧॥ ਜੈਸੇ ਮਾਤ ਪਿਤਾ ਬਿਨੁ ਬਾਲੁ ਨ ਹੋਈ ॥ ਬਿੰਬ ਬਿਨਾ ਕੈਸੇ ਕਪਰੇ ਧੋਈ ॥ ਘੋਰ ਬਿਨਾ ਕੈਸੇ ਅਸਵਾਰ ॥ ਸਾਧੂ ਬਿਨੁ ਨਾਹੀ ਦਰਵਾਰ ॥੩॥ ਜੈਸੇ ਬਾਜੇ ਬਿਨੁ ਨਹੀ ਲੀਜੈ ਫੇਰੀ ॥ ਖਸਮਿ ਦੁਹਾਗਨਿ ਤਜਿ ਅਉਹੇਰੀ ॥ ਕਹੈ ਕਬੀਰੁ ਏਕੈ ਕਰਿ ਕਰਨਾ ॥ ਗੁਰਮੁਖਿ ਹੋਇ ਬਹੁਰਿ ਨਹੀ ਮਰਨਾ ॥੪॥੬॥੯॥

Jaisae Mandhar Mehi Balehar Naa Thaaharai || Naam Binaa Kaisae Paar Outharai || Kunbh Binaa Jal Naa Tteekaavai || Saadhhoo Bin Aisae Abagath Jaavai ||1|| Jaaro Thisai J Raam N Chaethai || Than Man Ramath Rehai Mehi Khaethai ||1|| Rehaao || Jaisae Halehar Binaa Jimee Nehee Boeeai || Sooth Binaa Kaisae Manee Paroeeai || Ghunddee Bin Kiaa Ganth Charrhaaeeai || Saadhhoo Bin Aisae Abagath Jaavai ||1|| Jaisae Maath Pithaa Bin Baal N Hoee || Binb Binaa Kaisae Kaparae Dhhoee || Ghor Binaa Kaisae Asavaar || Saadhhoo Bin Naahee Dharavaar ||3|| Jaisae Baajae Bin Nehee Leejai Faeree || Khasam Dhuhaagan Thaj Aouhaeree || Kehai Kabeer Eaekai Kar Karanaa || Guramukh Hoe Bahur Nehee Maranaa ||4||6||9||

Author Bhagat Kabir Ji
Ang 872
Raag Raag Gond (ਗੋਂਡ)
Scripture Shri Dasam Granth Ji, Shri Guru Granth Saheb Ji

Index

S.N Time Ang Pankti(English)
1 01:30:00 207 Thumaree Kirapaa Thae Maanukh Dhaeh Paaee Hai Dhaehu Dharas Har Raaeiaa ||1||
2 03:19:00 1017 Jih Ghar Mehi Thudhh Rehanaa Basanaa So Ghar Cheeth N Aaeiou ||3||
3 05:59:00 872 Jaisae Mandhar Mehi Balehar Naa Thaaharai ||
4 07:19:00 872 Naam Binaa Kaisae Paar Outharai ||
5 10:32:00 8 Jinee Naam Dhhiaaeiaa Geae Masakath Ghaal ||
6 11:16:00 872 Kunbh Binaa Jal Naa Tteekaavai || Saadhhoo Bin Aisae Abagath Jaavai ||1||
7 14:28:00 655 Parrae Sunae Kiaa Hoee || Jo Sehaj N Miliou Soee ||1||
8 18:18:00 1374 Kabeer Goongaa Hooaa Baavaraa Beharaa Hooaa Kaan || Paavahu Thae Pingul Bhaeiaa Maariaa Sathigur Baan ||193||
9 21:58:00 872 Jaaro Thisai J Raam N Chaethai ||
10 22:26:00 281 Maanukh Kai Kishh Naahee Haathh ||
11 23:19:00 377 Budhh Pragaas Bhee Math Pooree || Thaa Thae Binasee Dhuramath Dhooree ||1||
12 25:59:00 872 Than Man Ramath Rehai Mehi Khaethai ||1|| Rehaao ||
13 27:58:00 872 Jaisae Halehar Binaa Jimee Nehee Boeeai ||
14 29:30:00 286 Man Baechai Sathigur Kai Paas || This Saevak Kae Kaaraj Raas ||
15 30:23:00 872 Sooth Binaa Kaisae Manee Paroeeai ||
16 32:01:00 1364 Kabeer Jaa Dhin Ho Mooaa Paashhai Bhaeiaa Anandh || Mohi Miliou Prabh Aapanaa Sangee Bhajehi Guobindh ||6||
17 35:14:00 872 Ghunddee Bin Kiaa Ganth Charrhaaeeai ||
18 35:56:00 872 Saadhhoo Bin Aisae Abagath Jaavai ||1||
19 38:28:00 188 Dhulabh Dhaeh Paaee Vaddabhaagee ||
20 40:36:00 959 Karameheen Dhhan Karai Binanthee Kadh Naanak Aavai Vaaree ||
21 40:55:00 12 Bhee Paraapath Maanukh Dhaehureeaa || Gobindh Milan Kee Eih Thaeree Bareeaa ||
22 43:00:00 872 Jaisae Maath Pithaa Bin Baal N Hoee ||
23 45:45:00 249 Sakhee Vas Aaeiaa Fir Shhodd N Jaaee Eih Reeth Bhalee Bhagavanthai ||
24 46:20:00 872 Binb Binaa Kaisae Kaparae Dhhoee ||
25 46:58:00 198 Niramal Oudhak Govindh Kaa Naam || Majan Karath Pooran Sabh Kaam ||1||
26 47:38:00 1418 Jinaa Sathigur Purakh N Saeviou Sabadh N Keetho Veechaar || Oue Maanas Joon N Aakheean Pasoo Dtor Gaavaar ||
27 48:21:00 593 Sabadhai Saadh N Aaeiou Naam N Lago Piaar ||
28 48:56:00 872 Ghor Binaa Kaisae Asavaar ||
29 50:42:00 872 Saadhhoo Bin Naahee Dharavaar ||3||
30 52:03:00 872 Jaisae Baajae Bin Nehee Leejai Faeree ||
31 53:25:00 485 Sabh Gobindh Hai Sabh Gobindh Hai Gobindh Bin Nehee Koee ||
32 54:32:00 872 Khasam Dhuhaagan Thaj Aouhaeree ||
33 55:48:00 338 Soor K Sanamukh Ran Thae Ddarapai Sathee K Saanchai Bhaanddae ||1||
34 58:42:00 872 Kehai Kabeer Eaekai Kar Karanaa ||
35 59:06:00 13 Jaa Ko Aaeae Soee Bihaajhahu Har Gur Thae Manehi Basaeraa ||
36 01:00:01 872 Guramukh Hoe Bahur Nehee Maranaa ||4||6||9||
37 01:00:30 Vaar 19 – Bhai Gurdas Ji – Vaar 19 (Vaaran Bhai Gurdas Ji) Guramukhi Janamu Savaari Daragah Chaliaa |
S.N Time Ang Pankti(Punjabi)
1 01:30:00 207 ਤੁਮਰੀ ਕ੍ਰਿਪਾ ਤੇ ਮਾਨੁਖ ਦੇਹ ਪਾਈ ਹੈ ਦੇਹੁ ਦਰਸੁ ਹਰਿ ਰਾਇਆ ॥੧॥
2 03:19:00 1017 ਜਿਹ ਘਰ ਮਹਿ ਤੁਧੁ ਰਹਨਾ ਬਸਨਾ ਸੋ ਘਰੁ ਚੀਤਿ ਨ ਆਇਓ ॥੩॥
3 05:59:00 872 ਜੈਸੇ ਮੰਦਰ ਮਹਿ ਬਲਹਰ ਨਾ ਠਾਹਰੈ ॥
4 07:19:00 872 ਨਾਮ ਬਿਨਾ ਕੈਸੇ ਪਾਰਿ ਉਤਰੈ ॥
5 10:32:00 8 ਜਿਨੀ ਨਾਮੁ ਧਿਆਇਆ ਗਏ ਮਸਕਤਿ ਘਾਲਿ ॥
6 11:16:00 872 ਕੁੰਭ ਬਿਨਾ ਜਲੁ ਨਾ ਟੀਕਾਵੈ ॥ ਸਾਧੂ ਬਿਨੁ ਐਸੇ ਅਬਗਤੁ ਜਾਵੈ ॥੧॥
7 14:28:00 655 ਪੜੇ ਸੁਨੇ ਕਿਆ ਹੋਈ ॥ ਜਉ ਸਹਜ ਨ ਮਿਲਿਓ ਸੋਈ ॥੧॥
8 18:18:00 1374 ਕਬੀਰ ਗੂੰਗਾ ਹੂਆ ਬਾਵਰਾ ਬਹਰਾ ਹੂਆ ਕਾਨ ॥ ਪਾਵਹੁ ਤੇ ਪਿੰਗੁਲ ਭਇਆ ਮਾਰਿਆ ਸਤਿਗੁਰ ਬਾਨ ॥੧੯੩॥
9 21:58:00 872 ਜਾਰਉ ਤਿਸੈ ਜੁ ਰਾਮੁ ਨ ਚੇਤੈ ॥
10 22:26:00 281 ਮਾਨੁਖ ਕੈ ਕਿਛੁ ਨਾਹੀ ਹਾਥਿ ॥
11 23:19:00 377 ਬੁਧਿ ਪ੍ਰਗਾਸ ਭਈ ਮਤਿ ਪੂਰੀ ॥ ਤਾ ਤੇ ਬਿਨਸੀ ਦੁਰਮਤਿ ਦੂਰੀ ॥੧॥
12 25:59:00 872 ਤਨ ਮਨ ਰਮਤ ਰਹੈ ਮਹਿ ਖੇਤੈ ॥੧॥ ਰਹਾਉ ॥
13 27:58:00 872 ਜੈਸੇ ਹਲਹਰ ਬਿਨਾ ਜਿਮੀ ਨਹੀ ਬੋਈਐ ॥
14 29:30:00 286 ਮਨੁ ਬੇਚੈ ਸਤਿਗੁਰ ਕੈ ਪਾਸਿ ॥ ਤਿਸੁ ਸੇਵਕ ਕੇ ਕਾਰਜ ਰਾਸਿ ॥
15 30:23:00 872 ਸੂਤ ਬਿਨਾ ਕੈਸੇ ਮਣੀ ਪਰੋਈਐ ॥
16 32:01:00 1364 ਕਬੀਰ ਜਾ ਦਿਨ ਹਉ ਮੂਆ ਪਾਛੈ ਭਇਆ ਅਨੰਦੁ ॥ ਮੋਹਿ ਮਿਲਿਓ ਪ੍ਰਭੁ ਆਪਨਾ ਸੰਗੀ ਭਜਹਿ ਗੋੁਬਿੰਦੁ ॥੬॥
17 35:14:00 872 ਘੁੰਡੀ ਬਿਨੁ ਕਿਆ ਗੰਠਿ ਚੜ੍ਹਾਈਐ ॥
18 35:56:00 872 ਸਾਧੂ ਬਿਨੁ ਐਸੇ ਅਬਗਤੁ ਜਾਵੈ ॥੧॥
19 38:28:00 188 ਦੁਲਭ ਦੇਹ ਪਾਈ ਵਡਭਾਗੀ ॥
20 40:36:00 959 ਕਰਮਹੀਣ ਧਨ ਕਰੈ ਬਿਨੰਤੀ ਕਦਿ ਨਾਨਕ ਆਵੈ ਵਾਰੀ ॥
21 40:55:00 12 ਭਈ ਪਰਾਪਤਿ ਮਾਨੁਖ ਦੇਹੁਰੀਆ ॥ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ॥
22 43:00:00 872 ਜੈਸੇ ਮਾਤ ਪਿਤਾ ਬਿਨੁ ਬਾਲੁ ਨ ਹੋਈ ॥
23 45:45:00 249 ਸਖੀ ਵਸਿ ਆਇਆ ਫਿਰਿ ਛੋਡਿ ਨ ਜਾਈ ਇਹ ਰੀਤਿ ਭਲੀ ਭਗਵੰਤੈ ॥
24 46:20:00 872 ਬਿੰਬ ਬਿਨਾ ਕੈਸੇ ਕਪਰੇ ਧੋਈ ॥
25 46:58:00 198 ਨਿਰਮਲ ਉਦਕੁ ਗੋਵਿੰਦ ਕਾ ਨਾਮ ॥ ਮਜਨੁ ਕਰਤ ਪੂਰਨ ਸਭਿ ਕਾਮ ॥੧॥
26 47:38:00 1418 ਜਿਨਾ ਸਤਿਗੁਰੁ ਪੁਰਖੁ ਨ ਸੇਵਿਓ ਸਬਦਿ ਨ ਕੀਤੋ ਵੀਚਾਰੁ ॥ ਓਇ ਮਾਣਸ ਜੂਨਿ ਨ ਆਖੀਅਨਿ ਪਸੂ ਢੋਰ ਗਾਵਾਰ ॥
27 48:21:00 593 ਸਬਦੈ ਸਾਦੁ ਨ ਆਇਓ ਨਾਮਿ ਨ ਲਗੋ ਪਿਆਰੁ ॥
28 48:56:00 872 ਘੋਰ ਬਿਨਾ ਕੈਸੇ ਅਸਵਾਰ ॥
29 50:42:00 872 ਸਾਧੂ ਬਿਨੁ ਨਾਹੀ ਦਰਵਾਰ ॥੩॥
30 52:03:00 872 ਜੈਸੇ ਬਾਜੇ ਬਿਨੁ ਨਹੀ ਲੀਜੈ ਫੇਰੀ ॥
31 53:25:00 485 ਸਭੁ ਗੋਬਿੰਦੁ ਹੈ ਸਭੁ ਗੋਬਿੰਦੁ ਹੈ ਗੋਬਿੰਦ ਬਿਨੁ ਨਹੀ ਕੋਈ ॥
32 54:32:00 872 ਖਸਮਿ ਦੁਹਾਗਨਿ ਤਜਿ ਅਉਹੇਰੀ ॥
33 55:48:00 338 ਸੂਰੁ ਕਿ ਸਨਮੁਖ ਰਨ ਤੇ ਡਰਪੈ ਸਤੀ ਕਿ ਸਾਂਚੈ ਭਾਂਡੇ ॥੧॥
34 58:42:00 872 ਕਹੈ ਕਬੀਰੁ ਏਕੈ ਕਰਿ ਕਰਨਾ ॥
35 59:06:00 13 ਜਾ ਕਉ ਆਏ ਸੋਈ ਬਿਹਾਝਹੁ ਹਰਿ ਗੁਰ ਤੇ ਮਨਹਿ ਬਸੇਰਾ ॥
36 01:00:01 872 ਗੁਰਮੁਖਿ ਹੋਇ ਬਹੁਰਿ ਨਹੀ ਮਰਨਾ ॥੪॥੬॥੯॥
37 01:00:30 Vaar 19 – Bhai Gurdas Ji – Vaar 19 (Vaaran Bhai Gurdas Ji) ਗੁਰਮੁਖਿ ਜਨਮੁ ਸਵਾਰਿ ਦਰਗਹ ਚਲਿਆ ।

Comments

Your email address will not be published. Required fields are marked *

This site is protected by reCAPTCHA and the Google Privacy Policy and Terms of Service apply.

This site uses Akismet to reduce spam. Learn how your comment data is processed.