Audio
Gurbani Reference
ਬਟੂਆ ਏਕੁ ਬਹਤਰਿ ਆਧਾਰੀ ਏਕੋ ਜਿਸਹਿ ਦੁਆਰਾ ॥ ਨਵੈ ਖੰਡ ਕੀ ਪ੍ਰਿਥਮੀ ਮਾਗੈ ਸੋ ਜੋਗੀ ਜਗਿ ਸਾਰਾ ॥੧॥ ਐਸਾ ਜੋਗੀ ਨਉ ਨਿਧਿ ਪਾਵੈ ॥ ਤਲ ਕਾ ਬ੍ਰਹਮੁ ਲੇ ਗਗਨਿ ਚਰਾਵੈ ॥੧॥ ਰਹਾਉ ॥ ਖਿੰਥਾ ਗਿਆਨ ਧਿਆਨ ਕਰਿ ਸੂਈ ਸਬਦੁ ਤਾਗਾ ਮਥਿ ਘਾਲੈ ॥ ਪੰਚ ਤਤੁ ਕੀ ਕਰਿ ਮਿਰਗਾਣੀ ਗੁਰ ਕੈ ਮਾਰਗਿ ਚਾਲੈ ॥੨॥ ਦਇਆ ਫਾਹੁਰੀ ਕਾਇਆ ਕਰਿ ਧੂਈ ਦ੍ਰਿਸਟਿ ਕੀ ਅਗਨਿ ਜਲਾਵੈ ॥ ਤਿਸ ਕਾ ਭਾਉ ਲਏ ਰਿਦ ਅੰਤਰਿ ਚਹੁ ਜੁਗ ਤਾੜੀ ਲਾਵੈ ॥੩॥ ਸਭ ਜੋਗਤਣ ਰਾਮ ਨਾਮੁ ਹੈ ਜਿਸ ਕਾ ਪਿੰਡੁ ਪਰਾਨਾ ॥ ਕਹੁ ਕਬੀਰ ਜੇ ਕਿਰਪਾ ਧਾਰੈ ਦੇਇ ਸਚਾ ਨੀਸਾਨਾ ॥੪॥੭॥
Battooaa Eaek Behathar Aadhhaaree Eaeko Jisehi Dhuaaraa || Navai Khandd Kee Prithhamee Maagai So Jogee Jag Saaraa ||1|| Aisaa Jogee No Nidhh Paavai || Thal Kaa Breham Lae Gagan Charaavai ||1|| Rehaao || Khinthhaa Giaan Dhhiaan Kar Sooee Sabadh Thaagaa Mathh Ghaalai || Panch Thath Kee Kar Miragaanee Gur Kai Maarag Chaalai ||2|| Dhaeiaa Faahuree Kaaeiaa Kar Dhhooee Dhrisatt Kee Agan Jalaavai || This Kaa Bhaao Leae Ridh Anthar Chahu Jug Thaarree Laavai ||3|| Sabh Jogathan Raam Naam Hai Jis Kaa Pindd Paraanaa || Kahu Kabeer Jae Kirapaa Dhhaarai Dhaee Sachaa Neesaanaa ||4||7||
Index
| S.N | Time | Ang | Pankti(English) |
| 1 | 1:36 | 959 | Karameheen Dhhan Karai Binanthee Kadh Naanak Aavai Vaaree || |
| 2 | 2:03 | 207 | Thumaree Kirapaa Thae Maanukh Dhaeh Paaee Hai Dhaehu Dharas Har Raaeiaa ||1|| |
| 3 | 2:28 | 377 | Bhee Paraapath Maanukh Dhaehureeaa || Gobindh Milan Kee Eih Thaeree Bareeaa || |
| 4 | 3:28 | 1075 | Lakh Chouraaseeh Jon Sabaaee || Maanas Ko Prabh Dheeee Vaddiaaee || Eis Pourree Thae Jo Nar Chookai So Aae Jaae Dhukh Paaeidhaa ||2|| |
| 5 | 8:23 | 305 | Fir Charrai Dhivas Gurabaanee Gaavai Behadhiaa Outhadhiaa Har Naam Dhhiaavai || |
| 6 | 9:18 | 477 | Battooaa Eaek Behathar Aadhhaaree Eaeko Jisehi Dhuaaraa || |
| 7 | 12:19 | 2 | Jin Saeviaa Thin Paaeiaa Maan || |
| 8 | 13:00 | 477 | Navai Khandd Kee Prithhamee Maagai So Jogee Jag Saaraa ||1|| |
| 9 | 14:22 | 957 | Vin Thudhh Hor J Manganaa Sir Dhukhaa Kai Dhukh || Dhaehi Naam Santhokheeaa Outharai Man Kee Bhukh || |
| 10 | 17:45 | 477 | Aisaa Jogee No Nidhh Paavai || Thal Kaa Breham Lae Gagan Charaavai ||1|| Rehaao || |
| 11 | 21:41 | 477 | Khinthhaa Giaan Dhhiaan Kar Sooee Sabadh Thaagaa Mathh Ghaalai || |
| 14 | 29:53 | 555 | Raam Raam Karathaa Sabh Jag Firai Raam N Paaeiaa Jaae || |
| 15 | 30:42 | 477 | Panch Thath Kee Kar Miragaanee Gur Kai Maarag Chaalai ||2|| |
| 16 | 32:57 | 1370 | Kabeer Saadhhoo Ko Milanae Jaaeeai Saathh N Leejai Koe || Paashhai Paao N Dheejeeai Aagai Hoe S Hoe ||116|| |
| 17 | 38:51 | 477 | Dhaeiaa Faahuree Kaaeiaa Kar Dhhooee Dhrisatt Kee Agan Jalaavai || |
| 18 | 40:02 | 485 | Sabh Gobindh Hai Sabh Gobindh Hai Gobindh Bin Nehee Koee || |
| 19 | 42:30 | 136 | Athasath Theerathh Sagal Punn Jeea Dhaeiaa Paravaan || |
| 20 | 45:09 | 477 | This Kaa Bhaao Leae Ridh Anthar Chahu Jug Thaarree Laavai ||3|| |
| 21 | 45:30 | page 38 of Sri Dasam Granth Sahib. | Saachu Kahou Suna Lehu Sabhai Jin Parema Keeao Tin Hee Parbhu Paaeiao ॥9॥29॥ |
| 22 | 46:25 | 1364 | Kabeer Jag Kaajal Kee Kotharee Andhh Parae This Maahi || |
| 23 | 47:59 | 1364 | Ho Balihaaree Thin Ko Pais J Neekas Jaahi ||26|| |
| 24 | 48:35 | 8 | Jinee Naam Dhhiaaeiaa Geae Masakath Ghaal || |
| 25 | 48:48 | 428 | Eis Jug Mehi Sobhaa Naam Kee Bin Naavai Sobh N Hoe || |
| 26 | 49:21 | 655 | Parrae Sunae Kiaa Hoee || Jo Sehaj N Miliou Soee ||1|| |
| 27 | 50:19 | 477 | Sabh Jogathan Raam Naam Hai Jis Kaa Pindd Paraanaa || |
| 28 | 51:34 | 262 | Prabh Kaa Simaran Sabh Thae Oochaa || |
| 29 | 54:30 | 726 | Jaag Laehu Rae Manaa Jaag Laehu Kehaa Gaafal Soeiaa || Jo Than Oupajiaa Sang Hee So Bhee Sang N Hoeiaa ||1|| Rehaao || |
| 30 | 55:16:00 | 891 | Janam Janam Kaa Soeiaa Jaag ||1|| |
| 31 | 56:27:00 | 205 | Jaa Ko Aaeae Soee Vihaajhahu Har Gur Thae Manehi Basaeraa || |
| 32 | 58:28:00 | 727 | Har Jas Rae Manaa Gaae Lai Jo Sangee Hai Thaero || |
| 33 | 58:44:00 | 1420 | Vin Boliaa Sabh Kishh Jaanadhaa Kis Aagai Keechai Aradhaas || |
| S.N | Time | Ang | Pankti(Punjabi) |
| 1 | 1:36 | 959 | ਕਰਮਹੀਣ ਧਨ ਕਰੈ ਬਿਨੰਤੀ ਕਦਿ ਨਾਨਕ ਆਵੈ ਵਾਰੀ ॥ |
| 2 | 2:03 | 207 | ਤੁਮਰੀ ਕ੍ਰਿਪਾ ਤੇ ਮਾਨੁਖ ਦੇਹ ਪਾਈ ਹੈ ਦੇਹੁ ਦਰਸੁ ਹਰਿ ਰਾਇਆ ॥੧॥ |
| 3 | 2:28 | 377 | ਭਈ ਪਰਾਪਤਿ ਮਾਨੁਖ ਦੇਹੁਰੀਆ ॥ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ॥ |
| 4 | 3:28 | 1075 | ਲਖ ਚਉਰਾਸੀਹ ਜੋਨਿ ਸਬਾਈ ॥ ਮਾਣਸ ਕਉ ਪ੍ਰਭਿ ਦੀਈ ਵਡਿਆਈ ॥ ਇਸੁ ਪਉੜੀ ਤੇ ਜੋ ਨਰੁ ਚੂਕੈ ਸੋ ਆਇ ਜਾਇ ਦੁਖੁ ਪਾਇਦਾ ॥੨॥ |
| 5 | 8:23 | 305 | ਫਿਰਿ ਚੜੈ ਦਿਵਸੁ ਗੁਰਬਾਣੀ ਗਾਵੈ ਬਹਦਿਆ ਉਠਦਿਆ ਹਰਿ ਨਾਮੁ ਧਿਆਵੈ ॥ |
| 6 | 9:18 | 477 | ਬਟੂਆ ਏਕੁ ਬਹਤਰਿ ਆਧਾਰੀ ਏਕੋ ਜਿਸਹਿ ਦੁਆਰਾ ॥ |
| 7 | 12:19 | 2 | ਜਿਨਿ ਸੇਵਿਆ ਤਿਨਿ ਪਾਇਆ ਮਾਨੁ ॥ |
| 8 | 13:00 | 477 | ਨਵੈ ਖੰਡ ਕੀ ਪ੍ਰਿਥਮੀ ਮਾਗੈ ਸੋ ਜੋਗੀ ਜਗਿ ਸਾਰਾ ॥੧॥ |
| 9 | 14:22 | 957 | ਵਿਣੁ ਤੁਧੁ ਹੋਰੁ ਜਿ ਮੰਗਣਾ ਸਿਰਿ ਦੁਖਾ ਕੈ ਦੁਖ ॥ ਦੇਹਿ ਨਾਮੁ ਸੰਤੋਖੀਆ ਉਤਰੈ ਮਨ ਕੀ ਭੁਖ ॥ |
| 10 | 17:45 | 477 | ਐਸਾ ਜੋਗੀ ਨਉ ਨਿਧਿ ਪਾਵੈ ॥ ਤਲ ਕਾ ਬ੍ਰਹਮੁ ਲੇ ਗਗਨਿ ਚਰਾਵੈ ॥੧॥ ਰਹਾਉ ॥ |
| 11 | 21:41 | 477 | ਖਿੰਥਾ ਗਿਆਨ ਧਿਆਨ ਕਰਿ ਸੂਈ ਸਬਦੁ ਤਾਗਾ ਮਥਿ ਘਾਲੈ ॥ |
| 14 | 29:53 | 555 | ਰਾਮੁ ਰਾਮੁ ਕਰਤਾ ਸਭੁ ਜਗੁ ਫਿਰੈ ਰਾਮੁ ਨ ਪਾਇਆ ਜਾਇ ॥ |
| 15 | 30:42 | 477 | ਪੰਚ ਤਤੁ ਕੀ ਕਰਿ ਮਿਰਗਾਣੀ ਗੁਰ ਕੈ ਮਾਰਗਿ ਚਾਲੈ ॥੨॥ |
| 16 | 32:57 | 1370 | ਕਬੀਰ ਸਾਧੂ ਕਉ ਮਿਲਨੇ ਜਾਈਐ ਸਾਥਿ ਨ ਲੀਜੈ ਕੋਇ ॥ ਪਾਛੈ ਪਾਉ ਨ ਦੀਜੀਐ ਆਗੈ ਹੋਇ ਸੁ ਹੋਇ ॥੧੧੬॥ |
| 17 | 38:51 | 477 | ਦਇਆ ਫਾਹੁਰੀ ਕਾਇਆ ਕਰਿ ਧੂਈ ਦ੍ਰਿਸਟਿ ਕੀ ਅਗਨਿ ਜਲਾਵੈ ॥ |
| 18 | 40:02 | 485 | ਸਭੁ ਗੋਬਿੰਦੁ ਹੈ ਸਭੁ ਗੋਬਿੰਦੁ ਹੈ ਗੋਬਿੰਦ ਬਿਨੁ ਨਹੀ ਕੋਈ ॥ |
| 19 | 42:30 | 136 | ਅਠਸਠਿ ਤੀਰਥ ਸਗਲ ਪੁੰਨ ਜੀਅ ਦਇਆ ਪਰਵਾਨੁ ॥ |
| 20 | 45:09 | 477 | ਤਿਸ ਕਾ ਭਾਉ ਲਏ ਰਿਦ ਅੰਤਰਿ ਚਹੁ ਜੁਗ ਤਾੜੀ ਲਾਵੈ ॥੩॥ |
| 21 | 45:30 | page 38 of Sri Dasam Granth Sahib. | ਸਾਚੁ ਕਹੌ ਸੁਨ ਲੇਹੁ ਸਭੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭੁ ਪਾਇਓ ॥੯॥੨੯॥ |
| 22 | 46:25 | 1364 | ਕਬੀਰ ਜਗੁ ਕਾਜਲ ਕੀ ਕੋਠਰੀ ਅੰਧ ਪਰੇ ਤਿਸ ਮਾਹਿ ॥ |
| 23 | 47:59 | 1364 | ਹਉ ਬਲਿਹਾਰੀ ਤਿਨ ਕਉ ਪੈਸਿ ਜੁ ਨੀਕਸਿ ਜਾਹਿ ॥੨੬॥ |
| 24 | 48:35 | 8 | ਜਿਨੀ ਨਾਮੁ ਧਿਆਇਆ ਗਏ ਮਸਕਤਿ ਘਾਲਿ ॥ |
| 25 | 48:48 | 428 | ਇਸੁ ਜੁਗ ਮਹਿ ਸੋਭਾ ਨਾਮ ਕੀ ਬਿਨੁ ਨਾਵੈ ਸੋਭ ਨ ਹੋਇ ॥ |
| 26 | 49:21 | 655 | ਪੜੇ ਸੁਨੇ ਕਿਆ ਹੋਈ ॥ ਜਉ ਸਹਜ ਨ ਮਿਲਿਓ ਸੋਈ ॥੧॥ |
| 27 | 50:19 | 477 | ਸਭ ਜੋਗਤਣ ਰਾਮ ਨਾਮੁ ਹੈ ਜਿਸ ਕਾ ਪਿੰਡੁ ਪਰਾਨਾ ॥ |
| 28 | 51:34 | 262 | ਪ੍ਰਭ ਕਾ ਸਿਮਰਨੁ ਸਭ ਤੇ ਊਚਾ ॥ |
| 29 | 54:30 | 726 | ਜਾਗ ਲੇਹੁ ਰੇ ਮਨਾ ਜਾਗ ਲੇਹੁ ਕਹਾ ਗਾਫਲ ਸੋਇਆ ॥ ਜੋ ਤਨੁ ਉਪਜਿਆ ਸੰਗ ਹੀ ਸੋ ਭੀ ਸੰਗਿ ਨ ਹੋਇਆ ॥੧॥ ਰਹਾਉ ॥ |
| 30 | 55:16:00 | 891 | ਜਨਮ ਜਨਮ ਕਾ ਸੋਇਆ ਜਾਗੁ ॥੧॥ |
| 31 | 56:27:00 | 205 | ਜਾ ਕਉ ਆਏ ਸੋਈ ਵਿਹਾਝਹੁ ਹਰਿ ਗੁਰ ਤੇ ਮਨਹਿ ਬਸੇਰਾ ॥ |
| 32 | 58:28:00 | 727 | ਹਰਿ ਜਸੁ ਰੇ ਮਨਾ ਗਾਇ ਲੈ ਜੋ ਸੰਗੀ ਹੈ ਤੇਰੋ ॥ |
| 33 | 58:44:00 | 1420 | ਵਿਣੁ ਬੋਲਿਆ ਸਭੁ ਕਿਛੁ ਜਾਣਦਾ ਕਿਸੁ ਆਗੈ ਕੀਚੈ ਅਰਦਾਸਿ ॥ |




