Gurbani Reference
ਕਤਿਕਿ ਕਰਮ ਕਮਾਵਣੇ ਦੋਸੁ ਨ ਕਾਹੂ ਜੋਗੁ ॥ ਪਰਮੇਸਰ ਤੇ ਭੁਲਿਆਂ ਵਿਆਪਨਿ ਸਭੇ ਰੋਗ ॥ ਵੇਮੁਖ ਹੋਏ ਰਾਮ ਤੇ ਲਗਨਿ ਜਨਮ ਵਿਜੋਗ ॥ ਖਿਨ ਮਹਿ ਕਉੜੇ ਹੋਇ ਗਏ ਜਿਤੜੇ ਮਾਇਆ ਭੋਗ ॥ ਵਿਚੁ ਨ ਕੋਈ ਕਰਿ ਸਕੈ ਕਿਸ ਥੈ ਰੋਵਹਿ ਰੋਜ ॥ ਕੀਤਾ ਕਿਛੂ ਨ ਹੋਵਈ ਲਿਖਿਆ ਧੁਰਿ ਸੰਜੋਗ ॥ ਵਡਭਾਗੀ ਮੇਰਾ ਪ੍ਰਭੁ ਮਿਲੈ ਤਾਂ ਉਤਰਹਿ ਸਭਿ ਬਿਓਗ ॥ ਨਾਨਕ ਕਉ ਪ੍ਰਭ ਰਾਖਿ ਲੇਹਿ ਮੇਰੇ ਸਾਹਿਬ ਬੰਦੀ ਮੋਚ ॥ ਕਤਿਕ ਹੋਵੈ ਸਾਧਸੰਗੁ ਬਿਨਸਹਿ ਸਭੇ ਸੋਚ ॥੯॥
Kathik Karam Kamaavanae Dhos N Kaahoo Jog || Paramaesar Thae Bhuliaaan Viaapan Sabhae Rog || Vaemukh Hoeae Raam Thae Lagan Janam Vijog || Khin Mehi Kourrae Hoe Geae Jitharrae Maaeiaa Bhog || Vich N Koee Kar Sakai Kis Thhai Rovehi Roj || Keethaa Kishhoo N Hovee Likhiaa Dhhur Sanjog || Vaddabhaagee Maeraa Prabh Milai Thaan Outharehi Sabh Bioug || Naanak Ko Prabh Raakh Laehi Maerae Saahib Bandhee Moch || Kathik Hovai Saadhhasang Binasehi Sabhae Soch ||9||
Index
| Time | Ang | English |
| 01:53.755 | 135 | Kathik Karam Kamaavanae Dhos N Kaahoo Jog || |
| 04:38.322 | 962 | Sae Sukheeeae Sach Saah Sae Jin Sachaa Biouhaar || |
| 05:06.045 | 973 | Baanaarasee Thap Karai Oulatt Theerathh Marai Agan Dhehai Kaaeiaa Kalap Keejai || Asumaedhh Jag Keejai Sonaa Garabh Dhaan Dheejai Raam Naam Sar Thoo N Poojai ||1|| |
| 06:32.947 | 133 | Kirath Karam Kae Veeshhurrae Kar Kirapaa Maelahu Raam || |
| 12:07.409 | 641 | Piaarae Ein Bidhh Milan N Jaaee Mai Keeeae Karam Anaekaa || |
| 13:37.966 | 1129 | Kalajug Mehi Bahu Karam Kamaahi || Naa Ruth N Karam Thhaae Paahi ||1|| |
| 13:59.601 | 1002 | Aan Roothee Aan Boeeai Fal N Foolai Thaahi ||1|| |
| 14:33.572 | 1002 | Rae Man Vathr Beejan Naao || |
| 16:23.304 | 135 | Paramaesar Thae Bhuliaaan Viaapan Sabhae Rog || |
| 26:27.235 | 970 | Gobindh Ham Aisae Aparaadhhee || Jin Prabh Jeeo Pindd Thhaa Dheeaa This Kee Bhaao Bhagath Nehee Saadhhee ||1|| Rehaao || |
| 29:29.168 | 135 | Vaemukh Hoeae Raam Thae Lagan Janam Vijog || |
| 29:53.038 | 135 | Khin Mehi Kourrae Hoe Geae Jitharrae Maaeiaa Bhog || |
| 30:55.181 | 188 | Kaa Kee Maaee Kaa Ko Baap || Naam Dhhaareek Jhoothae Sabh Saak ||1|| |
| 39:58.980 | 262 | Prabh Kaa Simaran Sabh Thae Oochaa || |
| 40:12.941 | Gur Jehaaj Khaevatt Guroo Gur Bin Thariaa N Koe || | |
| 40:24.670 | 135 | Vich N Koee Kar Sakai Kis Thhai Rovehi Roj || |
| 41:26.658 | Kabeer Saachaa Sathigur Kiaa Karai Jo Sikhaa Mehi Chook || | |
| 42:30.065 | 1024 | Guramath Shhoddehi Oujharr Jaaee || Manamukh Raam N Japai Avaaee || |
| 43:27.859 | 135 | Vich N Koee Kar Sakai Kis Thhai Rovehi Roj || Keethaa Kishhoo N Hovee Likhiaa Dhhur Sanjog || |
| 44:53.199 | 135 | Vaddabhaagee Maeraa Prabh Milai Thaan Outharehi Sabh Bioug || |
| 45:32.535 | Fareedhaa Than Sukaa Pinjar Thheeaa Thaleeaaan Khoonddehi Kaag || | |
| 47:08.831 | Ajai S Rab N Baahurriou Dhaekh Bandhae Kae Bhaag ||90|| | |
| 50:22.225 | 135 | Naanak Ko Prabh Raakh Laehi Maerae Saahib Bandhee Moch || |
| 51:06.489 | 256 | Ddanddouth Bandhan Anik Baar Sarab Kalaa Samarathh || Ddolan Thae Raakhahu Prabhoo Naanak Dhae Kar Hathh ||1|| |
| 55:15.092 | 135 | Kathik Hovai Saadhhasang Binasehi Sabhae Soch ||9|| |
| 59:21.787 | Jo This Bhaavai Naanakaa Saaee Gal Changee ||22||2|| |
| Time | Ang | Gurmukhi |
| 01:53.755 | 135 | ਕਤਿਕਿ ਕਰਮ ਕਮਾਵਣੇ ਦੋਸੁ ਨ ਕਾਹੂ ਜੋਗੁ ॥ |
| 04:38.322 | 962 | ਨਾ ਤੂ ਆਵਹਿ ਵਸਿ ਬਹੁਤਾ ਦਾਨੁ ਦੇ ॥ |
| 05:06.045 | 973 | ਬਾਨਾਰਸੀ ਤਪੁ ਕਰੈ ਉਲਟਿ ਤੀਰਥ ਮਰੈ ਅਗਨਿ ਦਹੈ ਕਾਇਆ ਕਲਪੁ ਕੀਜੈ ॥ ਅਸੁਮੇਧ ਜਗੁ ਕੀਜੈ ਸੋਨਾ ਗਰਭ ਦਾਨੁ ਦੀਜੈ ਰਾਮ ਨਾਮ ਸਰਿ ਤਊ ਨ ਪੂਜੈ ॥੧॥ |
| 06:32.947 | 133 | ਕਿਰਤਿ ਕਰਮ ਕੇ ਵੀਛੁੜੇ ਕਰਿ ਕਿਰਪਾ ਮੇਲਹੁ ਰਾਮ ॥ |
| 12:07.409 | 641 | ਪਿਆਰੇ ਇਨ ਬਿਧਿ ਮਿਲਣੁ ਨ ਜਾਈ ਮੈ ਕੀਏ ਕਰਮ ਅਨੇਕਾ ॥ |
| 13:37.966 | 1129 | ਕਲਜੁਗ ਮਹਿ ਬਹੁ ਕਰਮ ਕਮਾਹਿ ॥ ਨਾ ਰੁਤਿ ਨ ਕਰਮ ਥਾਇ ਪਾਹਿ ॥੧॥ |
| 13:59.601 | 1002 | ਆਨ ਰੂਤੀ ਆਨ ਬੋਈਐ ਫਲੁ ਨ ਫੂਲੈ ਤਾਹਿ ॥੧॥ |
| 14:33.572 | 1002 | ਰੇ ਮਨ ਵਤ੍ਰ ਬੀਜਣ ਨਾਉ ॥ |
| 16:23.304 | 135 | ਪਰਮੇਸਰ ਤੇ ਭੁਲਿਆਂ ਵਿਆਪਨਿ ਸਭੇ ਰੋਗ ॥ |
| 26:27.235 | 970 | ਗੋਬਿੰਦ ਹਮ ਐਸੇ ਅਪਰਾਧੀ ॥ ਜਿਨਿ ਪ੍ਰਭਿ ਜੀਉ ਪਿੰਡੁ ਥਾ ਦੀਆ ਤਿਸ ਕੀ ਭਾਉ ਭਗਤਿ ਨਹੀ ਸਾਧੀ ॥੧॥ ਰਹਾਉ ॥ |
| 29:29.168 | 135 | ਵੇਮੁਖ ਹੋਏ ਰਾਮ ਤੇ ਲਗਨਿ ਜਨਮ ਵਿਜੋਗ ॥ |
| 29:53.038 | 135 | ਖਿਨ ਮਹਿ ਕਉੜੇ ਹੋਇ ਗਏ ਜਿਤੜੇ ਮਾਇਆ ਭੋਗ ॥ |
| 30:55.181 | 188 | ਕਾ ਕੀ ਮਾਈ ਕਾ ਕੋ ਬਾਪ ॥ ਨਾਮ ਧਾਰੀਕ ਝੂਠੇ ਸਭਿ ਸਾਕ ॥੧॥ |
| 39:58.980 | 262 | ਪ੍ਰਭ ਕਾ ਸਿਮਰਨੁ ਸਭ ਤੇ ਊਚਾ ॥ |
| 40:12.941 | ਗੁਰੁ ਜਹਾਜੁ ਖੇਵਟੁ ਗੁਰੂ ਗੁਰ ਬਿਨੁ ਤਰਿਆ ਨ ਕੋਇ ॥ | |
| 40:24.670 | 135 | ਵਿਚੁ ਨ ਕੋਈ ਕਰਿ ਸਕੈ ਕਿਸ ਥੈ ਰੋਵਹਿ ਰੋਜ ॥ |
| 41:26.658 | ਕਬੀਰ ਸਾਚਾ ਸਤਿਗੁਰੁ ਕਿਆ ਕਰੈ ਜਉ ਸਿਖਾ ਮਹਿ ਚੂਕ ॥ | |
| 42:30.065 | 1024 | ਗੁਰਮਤਿ ਛੋਡਹਿ ਉਝੜਿ ਜਾਈ ॥ ਮਨਮੁਖਿ ਰਾਮੁ ਨ ਜਪੈ ਅਵਾਈ ॥ |
| 43:27.859 | 135 | ਵਿਚੁ ਨ ਕੋਈ ਕਰਿ ਸਕੈ ਕਿਸ ਥੈ ਰੋਵਹਿ ਰੋਜ ॥ ਕੀਤਾ ਕਿਛੂ ਨ ਹੋਵਈ ਲਿਖਿਆ ਧੁਰਿ ਸੰਜੋਗ ॥ |
| 44:53.199 | 135 | ਵਡਭਾਗੀ ਮੇਰਾ ਪ੍ਰਭੁ ਮਿਲੈ ਤਾਂ ਉਤਰਹਿ ਸਭਿ ਬਿਓਗ ॥ |
| 45:32.535 | ਫਰੀਦਾ ਤਨੁ ਸੁਕਾ ਪਿੰਜਰੁ ਥੀਆ ਤਲੀਆਂ ਖੂੰਡਹਿ ਕਾਗ ॥ | |
| 47:08.831 | ਅਜੈ ਸੁ ਰਬੁ ਨ ਬਾਹੁੜਿਓ ਦੇਖੁ ਬੰਦੇ ਕੇ ਭਾਗ ॥੯੦॥ | |
| 50:22.225 | 135 | ਨਾਨਕ ਕਉ ਪ੍ਰਭ ਰਾਖਿ ਲੇਹਿ ਮੇਰੇ ਸਾਹਿਬ ਬੰਦੀ ਮੋਚ ॥ |
| 51:06.489 | 256 | ਡੰਡਉਤਿ ਬੰਦਨ ਅਨਿਕ ਬਾਰ ਸਰਬ ਕਲਾ ਸਮਰਥ ॥ ਡੋਲਨ ਤੇ ਰਾਖਹੁ ਪ੍ਰਭੂ ਨਾਨਕ ਦੇ ਕਰਿ ਹਥ ॥੧॥ |
| 55:15.092 | 135 | ਕਤਿਕ ਹੋਵੈ ਸਾਧਸੰਗੁ ਬਿਨਸਹਿ ਸਭੇ ਸੋਚ ॥੯॥ |
| 59:21.787 | ਜੋ ਤਿਸੁ ਭਾਵੈ ਨਾਨਕਾ ਸਾਈ ਗਲ ਚੰਗੀ ॥੨੨॥੨॥ |




