Audio
Gurbani Reference
ਸੰਤਹੁ ਮਨ ਪਵਨੈ ਸੁਖੁ ਬਨਿਆ ॥ ਕਿਛੁ ਜੋਗੁ ਪਰਾਪਤਿ ਗਨਿਆ ॥ ਰਹਾਉ ॥ ਗੁਰਿ ਦਿਖਲਾਈ ਮੋਰੀ ॥ ਜਿਤੁ ਮਿਰਗ ਪੜਤ ਹੈ ਚੋਰੀ ॥ ਮੂੰਦਿ ਲੀਏ ਦਰਵਾਜੇ ॥ ਬਾਜੀਅਲੇ ਅਨਹਦ ਬਾਜੇ ॥੧॥ ਕੁੰਭ ਕਮਲੁ ਜਲਿ ਭਰਿਆ ॥ ਜਲੁ ਮੇਟਿਆ ਊਭਾ ਕਰਿਆ ॥ ਕਹੁ ਕਬੀਰ ਜਨ ਜਾਨਿਆ ॥ ਜਉ ਜਾਨਿਆ ਤਉ ਮਨੁ ਮਾਨਿਆ ॥੨॥੧੦॥
Santhahu Man Pavanai Sukh Baniaa || Kishh Jog Paraapath Ganiaa || Rehaao || Gur Dhikhalaaee Moree || Jith Mirag Parrath Hai Choree || Moondh Leeeae Dharavaajae || Baajeealae Anehadh Baajae ||1|| Kunbh Kamal Jal Bhariaa || Jal Maettiaa Oobhaa Kariaa || Kahu Kabeer Jan Jaaniaa || Jo Jaaniaa Tho Man Maaniaa ||2||10||
Index
| S.N | Time | Ang | Pankti(English) |
| 1 | 1:11 | 1429 | Tharas Paeiaa Miharaamath Hoee Sathigur Sajan Miliaa || |
| 2 | 1:33 | 959 | Karameheen Dhhan Karai Binanthee Kadh Naanak Aavai Vaaree || |
| 3 | 1:56 | 377 | Bhee Paraapath Maanukh Dhaehureeaa || Gobindh Milan Kee Eih Thaeree Bareeaa || |
| 4 | 3:16 | 1369 | Kabeer Dhaekh Dhaekh Jag Dtoondtiaa Kehoon N Paaeiaa Thour || |
| 5 | 4:48 | 1369 | Jin Har Kaa Naam N Chaethiou Kehaa Bhulaanae Aour ||92|| |
| 6 | 5:59 | 656 | Santhahu Man Pavanai Sukh Baniaa || |
| 7 | 13:49 | 656 | Kishh Jog Paraapath Ganiaa || Rehaao || |
| 8 | 16:39 | 282 | Man Moorakh Kaahae Bilalaaeeai || Purab Likhae Kaa Likhiaa Paaeeai || |
| 9 | 17:09 | 656 | Gur Dhikhalaaee Moree || |
| 10 | 18:12 | 656 | Jith Mirag Parrath Hai Choree || |
| 11 | 20:24 | 339 | No Ghar Dhaekh J Kaaman Bhoolee Basath Anoop N Paaee || |
| 12 | 24:27 | 279 | Santh Kee Nindhaa Naanakaa Bahur Bahur Avathaar ||1|| |
| 13 | 27:27 | 656 | Moondh Leeeae Dharavaajae || Baajeealae Anehadh Baajae ||1|| |
| 14 | 30:03 | 149 | Naanak Bolan Jhakhanaa Dhukh Shhadd Mangeeahi Sukh || Sukh Dhukh Dhue Dhar Kaparrae Pehirehi Jaae Manukh || Jithhai Bolan Haareeai Thithhai Changee Chup ||2|| |
| 15 | 31:20 | 1369 | Kabeer Sangath Saadhh Kee Dhin Dhin Dhoonaa Haeth || |
| 16 | 34:25 | 428 | Eis Jug Mehi Sobhaa Naam Kee Bin Naavai Sobh N Hoe || |
| 17 | 36:05 | 325 | Avar Mooeae Kiaa Sog Kareejai || Tho Keejai Jo Aapan Jeejai ||1|| |
| 18 | 36:34 | 931 | Ros N Keejai Anmrith Peejai Rehan Nehee Sansaarae || |
| 19 | 37:47 | 726 | Jo This Bhaavai Naanakaa Saaee Gal Changee ||22||2|| |
| 20 | 38:51 | 1369 | Saakath Kaaree Kaanbaree Dhhoeae Hoe N Saeth ||100|| |
| 21 | 40:33 | 681 | Jo Maagehi Thaakur Apunae Thae Soee Soee Dhaevai || Naanak Dhaas Mukh Thae Jo Bolai Eehaa Oohaa Sach Hovai ||2||14||45|| |
| 22 | 41:42 | Ardass | Nanak Naam Chardi Kala Tere Bhane Sarbat Da Bhala |
| 23 | 44:16 | 656 | Kunbh Kamal Jal Bhariaa || |
| 24 | 45:13 | 656 | Jal Maettiaa Oobhaa Kariaa || |
| 25 | 48:40 | 1369 | Kabeer Jaa Ko Khojathae Paaeiou Soee Thour || |
| 26 | 49:08 | 1369 | Soee Fir Kai Thoo Bhaeiaa Jaa Ko Kehathaa Aour ||87|| |
| 27 | 50;08 | 871 | Kahu Kabeer Eihu Raam Kee Ans || |
| 28 | 50;21 | 1415 | Houmai Anthar Mail Hai Sabadh N Kaadtehi Dhhoe || Naanak Bin Naavai Mailiaa Mueae Janam Padhaarathh Khoe ||20|| |
| 29 | 50;54 | 474 | Vasathoo Andhar Vasath Samaavai Dhoojee Hovai Paas || |
| 30 | 54:08 | 656 | Kahu Kabeer Jan Jaaniaa || |
| 31 | 54:39 | 656 | Jo Jaaniaa Tho Man Maaniaa ||2||10|| |
| 32 | 55:29 | 644 | Jio Kasathooree Mirag N Jaanai Bhramadhaa Bharam Bhulaaeiaa || |
| 33 | 56:16:00 | 248 | Naanak Raam Naam Jap Paavako Thin Kilabikh Dhaahanehaar ||1|| |
| 35 | 57:45 | 262 | Prabh Kaa Simaran Sabh Thae Oochaa || |
| 36 | 58:33 | 1017 | Jih Ghar Mehi Thudhh Rehanaa Basanaa So Ghar Cheeth N Aaeiou ||3|| |
| S.N | Time | Ang | Pankti(Punjabi) |
| 1 | 1:11 | 1429 | ਤਰਸੁ ਪਇਆ ਮਿਹਰਾਮਤਿ ਹੋਈ ਸਤਿਗੁਰੁ ਸਜਣੁ ਮਿਲਿਆ ॥ |
| 2 | 1:33 | 959 | ਕਰਮਹੀਣ ਧਨ ਕਰੈ ਬਿਨੰਤੀ ਕਦਿ ਨਾਨਕ ਆਵੈ ਵਾਰੀ ॥ |
| 3 | 1:56 | 377 | ਭਈ ਪਰਾਪਤਿ ਮਾਨੁਖ ਦੇਹੁਰੀਆ ॥ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ॥ |
| 4 | 3:16 | 1369 | ਕਬੀਰ ਦੇਖਿ ਦੇਖਿ ਜਗੁ ਢੂੰਢਿਆ ਕਹੂੰ ਨ ਪਾਇਆ ਠਉਰੁ ॥ |
| 5 | 4:48 | 1369 | ਜਿਨਿ ਹਰਿ ਕਾ ਨਾਮੁ ਨ ਚੇਤਿਓ ਕਹਾ ਭੁਲਾਨੇ ਅਉਰ ॥੯੨॥ |
| 6 | 5:59 | 656 | ਸੰਤਹੁ ਮਨ ਪਵਨੈ ਸੁਖੁ ਬਨਿਆ ॥ |
| 7 | 13:49 | 656 | ਕਿਛੁ ਜੋਗੁ ਪਰਾਪਤਿ ਗਨਿਆ ॥ ਰਹਾਉ ॥ |
| 8 | 16:39 | 282 | ਮਨ ਮੂਰਖ ਕਾਹੇ ਬਿਲਲਾਈਐ ॥ ਪੁਰਬ ਲਿਖੇ ਕਾ ਲਿਖਿਆ ਪਾਈਐ ॥ |
| 9 | 17:09 | 656 | ਗੁਰਿ ਦਿਖਲਾਈ ਮੋਰੀ ॥ |
| 10 | 18:12 | 656 | ਜਿਤੁ ਮਿਰਗ ਪੜਤ ਹੈ ਚੋਰੀ ॥ |
| 11 | 20:24 | 339 | ਨਉ ਘਰ ਦੇਖਿ ਜੁ ਕਾਮਨਿ ਭੂਲੀ ਬਸਤੁ ਅਨੂਪ ਨ ਪਾਈ ॥ |
| 12 | 24:27 | 279 | ਸੰਤ ਕੀ ਨਿੰਦਾ ਨਾਨਕਾ ਬਹੁਰਿ ਬਹੁਰਿ ਅਵਤਾਰ ॥੧॥ |
| 13 | 27:27 | 656 | ਮੂੰਦਿ ਲੀਏ ਦਰਵਾਜੇ ॥ ਬਾਜੀਅਲੇ ਅਨਹਦ ਬਾਜੇ ॥੧॥ |
| 14 | 30:03 | 149 | ਨਾਨਕ ਬੋਲਣੁ ਝਖਣਾ ਦੁਖ ਛਡਿ ਮੰਗੀਅਹਿ ਸੁਖ ॥ ਸੁਖੁ ਦੁਖੁ ਦੁਇ ਦਰਿ ਕਪੜੇ ਪਹਿਰਹਿ ਜਾਇ ਮਨੁਖ ॥ ਜਿਥੈ ਬੋਲਣਿ ਹਾਰੀਐ ਤਿਥੈ ਚੰਗੀ ਚੁਪ ॥੨॥ |
| 15 | 31:20 | 1369 | ਕਬੀਰ ਸੰਗਤਿ ਸਾਧ ਕੀ ਦਿਨ ਦਿਨ ਦੂਨਾ ਹੇਤੁ ॥ |
| 16 | 34:25 | 428 | ਇਸੁ ਜੁਗ ਮਹਿ ਸੋਭਾ ਨਾਮ ਕੀ ਬਿਨੁ ਨਾਵੈ ਸੋਭ ਨ ਹੋਇ ॥ |
| 17 | 36:05 | 325 | ਅਵਰ ਮੂਏ ਕਿਆ ਸੋਗੁ ਕਰੀਜੈ ॥ ਤਉ ਕੀਜੈ ਜਉ ਆਪਨ ਜੀਜੈ ॥੧॥ |
| 18 | 36:34 | 931 | ਰੋਸੁ ਨ ਕੀਜੈ ਅੰਮ੍ਰਿਤੁ ਪੀਜੈ ਰਹਣੁ ਨਹੀ ਸੰਸਾਰੇ ॥ |
| 19 | 37:47 | 726 | ਜੋ ਤਿਸੁ ਭਾਵੈ ਨਾਨਕਾ ਸਾਈ ਗਲ ਚੰਗੀ ॥੨੨॥੨॥ |
| 20 | 38:51 | 1369 | ਸਾਕਤ ਕਾਰੀ ਕਾਂਬਰੀ ਧੋਏ ਹੋਇ ਨ ਸੇਤੁ ॥੧੦੦॥ |
| 21 | 40:33 | 681 | ਜੋ ਮਾਗਹਿ ਠਾਕੁਰ ਅਪੁਨੇ ਤੇ ਸੋਈ ਸੋਈ ਦੇਵੈ ॥ ਨਾਨਕ ਦਾਸੁ ਮੁਖ ਤੇ ਜੋ ਬੋਲੈ ਈਹਾ ਊਹਾ ਸਚੁ ਹੋਵੈ ॥੨॥੧੪॥੪੫॥ |
| 22 | 41:42 | Ardass | ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ । |
| 23 | 44:16 | 656 | ਕੁੰਭ ਕਮਲੁ ਜਲਿ ਭਰਿਆ ॥ |
| 24 | 45:13 | 656 | ਜਲੁ ਮੇਟਿਆ ਊਭਾ ਕਰਿਆ ॥ |
| 25 | 48:40 | 1369 | ਕਬੀਰ ਜਾ ਕਉ ਖੋਜਤੇ ਪਾਇਓ ਸੋਈ ਠਉਰੁ ॥ |
| 26 | 49:08 | 1369 | ਸੋਈ ਫਿਰਿ ਕੈ ਤੂ ਭਇਆ ਜਾ ਕਉ ਕਹਤਾ ਅਉਰੁ ॥੮੭॥ |
| 27 | 50;08 | 871 | ਕਹੁ ਕਬੀਰ ਇਹੁ ਰਾਮ ਕੀ ਅੰਸੁ ॥ |
| 28 | 50;21 | 1415 | ਹਉਮੈ ਅੰਤਰਿ ਮੈਲੁ ਹੈ ਸਬਦਿ ਨ ਕਾਢਹਿ ਧੋਇ ॥ ਨਾਨਕ ਬਿਨੁ ਨਾਵੈ ਮੈਲਿਆ ਮੁਏ ਜਨਮੁ ਪਦਾਰਥੁ ਖੋਇ ॥੨੦॥ |
| 29 | 50;54 | 474 | ਵਸਤੂ ਅੰਦਰਿ ਵਸਤੁ ਸਮਾਵੈ ਦੂਜੀ ਹੋਵੈ ਪਾਸਿ ॥ |
| 30 | 54:08 | 656 | ਕਹੁ ਕਬੀਰ ਜਨ ਜਾਨਿਆ ॥ |
| 31 | 54:39 | 656 | ਜਉ ਜਾਨਿਆ ਤਉ ਮਨੁ ਮਾਨਿਆ ॥੨॥੧੦॥ |
| 32 | 55:29 | 644 | ਜਿਉ ਕਸਤੂਰੀ ਮਿਰਗੁ ਨ ਜਾਣੈ ਭ੍ਰਮਦਾ ਭਰਮਿ ਭੁਲਾਇਆ ॥ |
| 33 | 56:16:00 | 248 | ਨਾਨਕ ਰਾਮ ਨਾਮੁ ਜਪਿ ਪਾਵਕੋ ਤਿਨ ਕਿਲਬਿਖ ਦਾਹਨਹਾਰ ॥੧॥ |
| 35 | 57:45 | 262 | ਪ੍ਰਭ ਕਾ ਸਿਮਰਨੁ ਸਭ ਤੇ ਊਚਾ ॥ |
| 36 | 58:33 | 1017 | ਜਿਹ ਘਰ ਮਹਿ ਤੁਧੁ ਰਹਨਾ ਬਸਨਾ ਸੋ ਘਰੁ ਚੀਤਿ ਨ ਆਇਓ ॥੩॥ |




