Audio
Gurbani Reference
ਸਭਨਾ ਮਰਣਾ ਆਇਆ ਵੇਛੋੜਾ ਸਭਨਾਹ ॥ ਪੁਛਹੁ ਜਾਇ ਸਿਆਣਿਆ ਆਗੈ ਮਿਲਣੁ ਕਿਨਾਹ ॥ ਜਿਨ ਮੇਰਾ ਸਾਹਿਬੁ ਵੀਸਰੈ ਵਡੜੀ ਵੇਦਨ ਤਿਨਾਹ ॥੧॥ ਭੀ ਸਾਲਾਹਿਹੁ ਸਾਚਾ ਸੋਇ ॥ ਜਾ ਕੀ ਨਦਰਿ ਸਦਾ ਸੁਖੁ ਹੋਇ ॥ ਰਹਾਉ ॥ ਵਡਾ ਕਰਿ ਸਾਲਾਹਣਾ ਹੈ ਭੀ ਹੋਸੀ ਸੋਇ ॥ ਸਭਨਾ ਦਾਤਾ ਏਕੁ ਤੂ ਮਾਣਸ ਦਾਤਿ ਨ ਹੋਇ ॥ ਜੋ ਤਿਸੁ ਭਾਵੈ ਸੋ ਥੀਐ ਰੰਨ ਕਿ ਰੁੰਨੈ ਹੋਇ ॥੨॥ ਧਰਤੀ ਉਪਰਿ ਕੋਟ ਗੜ ਕੇਤੀ ਗਈ ਵਜਾਇ ॥ ਜੋ ਅਸਮਾਨਿ ਨ ਮਾਵਨੀ ਤਿਨ ਨਕਿ ਨਥਾ ਪਾਇ ॥ ਨਾਮੁ ਬੀਜੁ ਸੰਤੋਖੁ ਸੁਹਾਗਾ ਰਖੁ ਗਰੀਬੀ ਵੇਸੁ ॥ ਜੇ ਮਨ ਜਾਣਹਿ ਸੂਲੀਆ ਕਾਹੇ ਮਿਠਾ ਖਾਹਿ ॥੩॥
Sabhanaa Maranaa Aaeiaa Vaeshhorraa Sabhanaah || Pushhahu Jaae Siaaniaa Aagai Milan Kinaah || Jin Maeraa Saahib Veesarai Vaddarree Vaedhan Thinaah ||1|| Bhee Saalaahihu Saachaa Soe || Jaa Kee Nadhar Sadhaa Sukh Hoe || Rehaao || Vaddaa Kar Saalaahanaa Hai Bhee Hosee Soe || Sabhanaa Dhaathaa Eaek Thoo Maanas Dhaath N Hoe || Jo This Bhaavai So Thheeai Rann K Runnai Hoe ||2|| Dhharathee Oupar Kott Garr Kaethee Gee Vajaae || Jo Asamaan N Maavanee Thin Nak Nathhaa Paae || Naam Beej Santhokh Suhaagaa Rakh Gareebee Vaes || Jae Man Jaanehi Sooleeaa Kaahae Mithaa Khaahi ||3||
Index
| 1 | 01:40 | 955 | Naanak Chinthaa Math Karahu Chinthaa This Hee Haee || Jal Mehi Janth Oupaaeian Thinaa Bh Rojee Dhaee || |
| 2 | 04:55 | 470 | Dhhar Thaaraajoo Tholeeai Nivai S Gouraa Hoe || |
| 3 | 05:34 | 1075 | Har Kaa Saevak So Har Jaehaa || |
| 4 | 05:46 | 2 | Jin Saeviaa Thin Paaeiaa Maan || |
| 5 | 06:16 | 595 | Sabhanaa Maranaa Aaeiaa Vaeshhorraa Sabhanaah || |
| 6 | 08:36 | 6 | Aaee Panthhee Sagal Jamaathee Man Jeethai Jag Jeeth || |
| 7 | 10:15 | 595 | Pushhahu Jaae Siaaniaa Aagai Milan Kinaah || |
| 8 | 13:13 | 211 | Jeearae Oulhaa Naam Kaa || Avar J Karan Karaavano Thin Mehi Bho Hai Jaam Kaa ||1|| Rehaao || |
| 9 | 14:30 | 262 | Prabh Kaa Simaran Sabh Thae Oochaa || |
| 10 | 14:53 | 305 | Fir Charrai Dhivas Gurabaanee Gaavai Behadhiaa Outhadhiaa Har Naam Dhhiaavai || |
| 11 | 17:08 | 1106 | Dhharam Raae Jab Laekhaa Maagai Kiaa Mukh Lai Kai Jaahigaa || |
| 12 | 17:32 | 727 | Har Jas Rae Manaa Gaae Lai Jo Sangee Hai Thaero || |
| 13 | 18:09:00 | 595 | Jin Maeraa Saahib Veesarai Vaddarree Vaedhan Thinaah ||1|| |
| 14 | 19:14:00 | 655 | Parrae Sunae Kiaa Hoee || Jo Sehaj N Miliou Soee ||1|| |
| 15 | 19:26:00 | 467 | Parr Parr Gaddee Ladheeahi Parr Parr Bhareeahi Saathh || |
| 16 | 19:31:00 | 650 | Houmai Vich Sabh Parr Thhakae Dhoojai Bhaae Khuaar || |
| 17 | 20:30:00 | 676 | Dhaath Piaaree Visariaa Dhaathaaraa || |
| 18 | 21:34:00 | 595 | Jin Maeraa Saahib Veesarai Vaddarree Vaedhan Thinaah ||1|| |
| 19 | 35:48:00 | 595 | Bhee Saalaahihu Saachaa Soe || |
| 20 | 36:27:00 | 595 | Jaa Kee Nadhar Sadhaa Sukh Hoe || Rehaao || |
| 21 | 38:21:00 | 595 | Vaddaa Kar Saalaahanaa Hai Bhee Hosee Soe || |
| 22 | 40:12:00 | 595 | Sabhanaa Dhaathaa Eaek Thoo Maanas Dhaath N Hoe || |
| 23 | 42:23:00 | 595 | Jo This Bhaavai So Thheeai Rann K Runnai Hoe ||2|| |
| 24 | 43:15:00 | 978 | Man Meeth Thuhaaro Keeou ||1|| Rehaao || |
| 25 | 43:40:00 | 978 | Oulaahano Mai Kaahoo N Dheeou || Man Meeth Thuhaaro Keeou ||1|| Rehaao || |
| 26 | 44:34:00 | 2 | Jin Saeviaa Thin Paaeiaa Maan || |
| 27 | 45:06:00 | 591 | Eis Jag Mehi Purakh Eaek Hai Hor Sagalee Naar Sabaaee || |
| 28 | 48:51:00 | 595 | Dhharathee Oupar Kott Garr Kaethee Gee Vajaae || |
| 29 | 49:38:00 | 595 | Jo Asamaan N Maavanee Thin Nak Nathhaa Paae || |
| 30 | 52:02:00 | 595 | Naam Beej Santhokh Suhaagaa Rakh Gareebee Vaes || |
| 31 | 55:05:00 | 595 | Jae Man Jaanehi Sooleeaa Kaahae Mithaa Khaahi ||3|| |
| 32 | 55:45:00 | 1376 | Kabeer Man Jaanai Sabh Baath Jaanath Hee Aougan Karai || Kaahae Kee Kusalaath Haathh Dheep Kooeae Parai ||216|| |
| 33 | 59:47:00 | 1420 | Vin Boliaa Sabh Kishh Jaanadhaa Kis Aagai Keechai Aradhaas || |
| S.N | Time | Ang | Pankti Punjabi |
| 1 | 01:40 | 955 | ਨਾਨਕ ਚਿੰਤਾ ਮਤਿ ਕਰਹੁ ਚਿੰਤਾ ਤਿਸ ਹੀ ਹੇਇ ॥ ਜਲ ਮਹਿ ਜੰਤ ਉਪਾਇਅਨੁ ਤਿਨਾ ਭਿ ਰੋਜੀ ਦੇਇ ॥ |
| 2 | 04:55 | 470 | ਧਰਿ ਤਾਰਾਜੂ ਤੋਲੀਐ ਨਿਵੈ ਸੁ ਗਉਰਾ ਹੋਇ ॥ |
| 3 | 05:34 | 1075 | ਹਰਿ ਕਾ ਸੇਵਕੁ ਸੋ ਹਰਿ ਜੇਹਾ |
| 4 | 05:46 | 2 | ਜਿਨਿ ਸੇਵਿਆ ਤਿਨਿ ਪਾਇਆ ਮਾਨੁ ॥ |
| 5 | 06:16 | 595 | ਸਭਨਾ ਮਰਣਾ ਆਇਆ ਵੇਛੋੜਾ ਸਭਨਾਹ ॥ |
| 6 | 08:36 | 6 | ਆਈ ਪੰਥੀ ਸਗਲ ਜਮਾਤੀ ਮਨਿ ਜੀਤੈ ਜਗੁ ਜੀਤੁ ॥ |
| 7 | 10:15 | 595 | ਪੁਛਹੁ ਜਾਇ ਸਿਆਣਿਆ ਆਗੈ ਮਿਲਣੁ ਕਿਨਾਹ ॥ |
| 8 | 13:13 | 211 | ਜੀਅਰੇ ਓਲ੍ਹ੍ਹਾ ਨਾਮ ਕਾ ॥ ਅਵਰੁ ਜਿ ਕਰਨ ਕਰਾਵਨੋ ਤਿਨ ਮਹਿ ਭਉ ਹੈ ਜਾਮ ਕਾ ॥੧॥ ਰਹਾਉ ॥ |
| 9 | 14:30 | 262 | ਪ੍ਰਭ ਕਾ ਸਿਮਰਨੁ ਸਭ ਤੇ ਊਚਾ ॥ |
| 10 | 14:53 | 305 | ਫਿਰਿ ਚੜੈ ਦਿਵਸੁ ਗੁਰਬਾਣੀ ਗਾਵੈ ਬਹਦਿਆ ਉਠਦਿਆ ਹਰਿ ਨਾਮੁ ਧਿਆਵੈ ॥ |
| 11 | 17:08 | 1106 | ਧਰਮ ਰਾਇ ਜਬ ਲੇਖਾ ਮਾਗੈ ਕਿਆ ਮੁਖੁ ਲੈ ਕੈ ਜਾਹਿਗਾ ॥ |
| 12 | 17:32 | 727 | ਹਰਿ ਜਸੁ ਰੇ ਮਨਾ ਗਾਇ ਲੈ ਜੋ ਸੰਗੀ ਹੈ ਤੇਰੋ ॥ |
| 13 | 18:09:00 | 595 | ਜਿਨ ਮੇਰਾ ਸਾਹਿਬੁ ਵੀਸਰੈ ਵਡੜੀ ਵੇਦਨ ਤਿਨਾਹ ॥੧॥ |
| 14 | 19:14:00 | 655 | ਪੜੇ ਸੁਨੇ ਕਿਆ ਹੋਈ ॥ ਜਉ ਸਹਜ ਨ ਮਿਲਿਓ ਸੋਈ ॥੧॥ |
| 15 | 19:26:00 | 467 | ਪੜਿ ਪੜਿ ਗਡੀ ਲਦੀਅਹਿ ਪੜਿ ਪੜਿ ਭਰੀਅਹਿ ਸਾਥ ॥ |
| 16 | 19:31:00 | 650 | ਹਉਮੈ ਵਿਚਿ ਸਭਿ ਪੜਿ ਥਕੇ ਦੂਜੈ ਭਾਇ ਖੁਆਰੁ ॥ |
| 17 | 20:30:00 | 676 | ਦਾਤਿ ਪਿਆਰੀ ਵਿਸਰਿਆ ਦਾਤਾਰਾ ॥ |
| 18 | 21:34:00 | 595 | ਜਿਨ ਮੇਰਾ ਸਾਹਿਬੁ ਵੀਸਰੈ ਵਡੜੀ ਵੇਦਨ ਤਿਨਾਹ ॥੧॥ |
| 19 | 35:48:00 | 595 | ਭੀ ਸਾਲਾਹਿਹੁ ਸਾਚਾ ਸੋਇ ॥ |
| 20 | 36:27:00 | 595 | ਜਾ ਕੀ ਨਦਰਿ ਸਦਾ ਸੁਖੁ ਹੋਇ ॥ ਰਹਾਉ ॥ |
| 21 | 38:21:00 | 595 | ਵਡਾ ਕਰਿ ਸਾਲਾਹਣਾ ਹੈ ਭੀ ਹੋਸੀ ਸੋਇ ॥ |
| 22 | 40:12:00 | 595 | ਸਭਨਾ ਦਾਤਾ ਏਕੁ ਤੂ ਮਾਣਸ ਦਾਤਿ ਨ ਹੋਇ ॥ |
| 23 | 42:23:00 | 595 | ਜੋ ਤਿਸੁ ਭਾਵੈ ਸੋ ਥੀਐ ਰੰਨ ਕਿ ਰੁੰਨੈ ਹੋਇ ॥੨॥ |
| 24 | 43:15:00 | 978 | ਮਨ ਮੀਠ ਤੁਹਾਰੋ ਕੀਓ ॥੧॥ ਰਹਾਉ ॥ |
| 25 | 43:40:00 | 978 | ਉਲਾਹਨੋ ਮੈ ਕਾਹੂ ਨ ਦੀਓ ॥ ਮਨ ਮੀਠ ਤੁਹਾਰੋ ਕੀਓ ॥੧॥ ਰਹਾਉ ॥ |
| 26 | 44:34:00 | 2 | ਜਿਨਿ ਸੇਵਿਆ ਤਿਨਿ ਪਾਇਆ ਮਾਨੁ ॥ |
| 27 | 45:06:00 | 591 | ਇਸੁ ਜਗ ਮਹਿ ਪੁਰਖੁ ਏਕੁ ਹੈ ਹੋਰ ਸਗਲੀ ਨਾਰਿ ਸਬਾਈ ॥ |
| 28 | 48:51:00 | 595 | ਧਰਤੀ ਉਪਰਿ ਕੋਟ ਗੜ ਕੇਤੀ ਗਈ ਵਜਾਇ ॥ |
| 29 | 49:38:00 | 595 | ਜੋ ਅਸਮਾਨਿ ਨ ਮਾਵਨੀ ਤਿਨ ਨਕਿ ਨਥਾ ਪਾਇ ॥ |
| 30 | 52:02:00 | 595 | ਨਾਮੁ ਬੀਜੁ ਸੰਤੋਖੁ ਸੁਹਾਗਾ ਰਖੁ ਗਰੀਬੀ ਵੇਸੁ ॥ |
| 31 | 55:05:00 | 595 | ਜੇ ਮਨ ਜਾਣਹਿ ਸੂਲੀਆ ਕਾਹੇ ਮਿਠਾ ਖਾਹਿ ॥੩॥ |
| 32 | 55:45:00 | 1376 | ਕਬੀਰ ਮਨੁ ਜਾਨੈ ਸਭ ਬਾਤ ਜਾਨਤ ਹੀ ਅਉਗਨੁ ਕਰੈ ॥ ਕਾਹੇ ਕੀ ਕੁਸਲਾਤ ਹਾਥਿ ਦੀਪੁ ਕੂਏ ਪਰੈ ॥੨੧੬॥ |
| 33 | 59:47:00 | 1420 | ਵਿਣੁ ਬੋਲਿਆ ਸਭੁ ਕਿਛੁ ਜਾਣਦਾ ਕਿਸੁ ਆਗੈ ਕੀਚੈ ਅਰਦਾਸਿ ॥ |




