Audio
Gurbani Reference
ਉਠਿ ਵੰਞੁ ਵਟਾਊੜਿਆ ਤੈ ਕਿਆ ਚਿਰੁ ਲਾਇਆ ॥ ਮੁਹਲਤਿ ਪੁੰਨੜੀਆ ਕਿਤੁ ਕੂੜਿ ਲੋਭਾਇਆ ॥ ਕੂੜੇ ਲੁਭਾਇਆ ਧੋਹੁ ਮਾਇਆ ਕਰਹਿ ਪਾਪ ਅਮਿਤਿਆ ॥ ਤਨੁ ਭਸਮ ਢੇਰੀ ਜਮਹਿ ਹੇਰੀ ਕਾਲਿ ਬਪੁੜੈ ਜਿਤਿਆ ॥ ਮਾਲੁ ਜੋਬਨੁ ਛੋਡਿ ਵੈਸੀ ਰਹਿਓ ਪੈਨਣੁ ਖਾਇਆ ॥ ਨਾਨਕ ਕਮਾਣਾ ਸੰਗਿ ਜੁਲਿਆ ਨਹ ਜਾਇ ਕਿਰਤੁ ਮਿਟਾਇਆ ॥੧॥ ਫਾਥੋਹੁ ਮਿਰਗ ਜਿਵੈ ਪੇਖਿ ਰੈਣਿ ਚੰਦ੍ਰਾਇਣੁ ॥ ਸੂਖਹੁ ਦੂਖ ਭਏ ਨਿਤ ਪਾਪ ਕਮਾਇਣੁ ॥
Outh Vannj Vattaaoorriaa Thai Kiaa Chir Laaeiaa || Muhalath Punnarreeaa Kith Koorr Lobhaaeiaa || Koorrae Lubhaaeiaa Dhhohu Maaeiaa Karehi Paap Amithiaa || Than Bhasam Dtaeree Jamehi Haeree Kaal Bapurrai Jithiaa || Maal Joban Shhodd Vaisee Rehiou Painan Khaaeiaa || Naanak Kamaanaa Sang Juliaa Neh Jaae Kirath Mittaaeiaa ||1|| Faathhohu Mirag Jivai Paekh Rain Chandhraaein || Sookhahu Dhookh Bheae Nith Paap Kamaaein ||
Index
| S.N | Time | Ang | Pankti(English) |
| 1 | 1:45 | 318 | Naanak Soee Dhinas Suhaavarraa Jith Prabh Aavai Chith || Jith Dhin Visarai Paarabreham Fitt Bhalaeree Ruth ||1|| |
| 2 | 4:31 | 459 | Outh Vannj Vattaaoorriaa Thai Kiaa Chir Laaeiaa || |
| 3 | 6:37 | 726 | Jo This Bhaavai Naanakaa Saaee Gal Changee ||22||2|| |
| 4 | 7:18 | 160 | Manamukh Soothaa Maaeiaa Mohi Piaar || |
| 5 | 47:53 | 160 | Guramukh Jaagae Gun Giaan Beechaar || |
| 6 | 11:15 | 459 | Muhalath Punnarreeaa Kith Koorr Lobhaaeiaa || |
| 7 | 13:49 | 792 | Rain Gee Math Dhin Bhee Jaae || Bhavar Geae Bag Baithae Aae ||1|| Rehaao || |
| 8 | 17:27 | 676 | Dhaath Piaaree Visariaa Dhaathaaraa || |
| 9 | 18:57 | 239 | Eaek Nimakh Jo Simaran Mehi Jeeaa || Kott Dhinas Laakh Sadhaa Thhir Thheeaa ||1|| Rehaao || |
| 10 | 20:48 | 428 | Eis Jug Mehi Sobhaa Naam Kee Bin Naavai Sobh N Hoe || |
| 11 | 21:28 | 459 | Koorrae Lubhaaeiaa Dhhohu Maaeiaa Karehi Paap Amithiaa || |
| 12 | 23:27 | 1375 | Naamaa Kehai Thilochanaa Mukh Thae Raam Sanmhaal || Haathh Paao Kar Kaam Sabh Cheeth Niranjan Naal ||213|| |
| 13 | 23:46 | 459 | Than Bhasam Dtaeree Jamehi Haeree Kaal Bapurrai Jithiaa || |
| 14 | 27:35 | 459 | Maal Joban Shhodd Vaisee Rehiou Painan Khaaeiaa || |
| 15 | 28:19 | 1025 | Boojhahu Har Jan Sathigur Baanee || Eaehu Joban Saas Hai Dhaeh Puraanee || |
| 16 | 30:17 | 325 | Aisae Ghar Ham Bahuth Basaaeae || |
| 17 | 32:59 | 460 | Naanak Kamaanaa Sang Juliaa Neh Jaae Kirath Mittaaeiaa ||1|| |
| 18 | 34:06 | 196 | Charan Kamal Prabh Ridhai Nivaas || Sagal Dhookh Kaa Hoeiaa Naas ||2|| |
| 19 | 36:16 | 2 | Jin Saeviaa Thin Paaeiaa Maan || |
| 20 | 37:22 | 1418 | Jinaa Sathigur Purakh N Saeviou Sabadh N Keetho Veechaar || Oue Maanas Joon N Aakheean Pasoo Dtor Gaavaar || |
| 21 | 39:02 | Bhai Gurdas Varan | Guramukhi Janamu Savaari Daragah Chaliaa | |
| 22 | 41:22 | 460 | Faathhohu Mirag Jivai Paekh Rain Chandhraaein || |
| 23 | 43:31 | 460 | Sookhahu Dhookh Bheae Nith Paap Kamaaein || |
| 24 | 44:09 | 1256 | Dhukh Vaeshhorraa Eik Dhukh Bhookh || Eik Dhukh Sakathavaar Jamadhooth || |
| 25 | 45:49 | 188 | Dhulabh Dhaeh Paaee Vaddabhaagee || Naam N Japehi Thae Aatham Ghaathee ||1|| |
| 26 | 46:50 | 1075 | Lakh Chouraaseeh Jon Sabaaee || Maanas Ko Prabh Dheeee Vaddiaaee || Eis Pourree Thae Jo Nar Chookai So Aae Jaae Dhukh Paaeidhaa ||2|| |
| 27 | 48:49 | 728 | Ham Nehee Changae Buraa Nehee Koe || |
| 28 | 51:14 | 485 | Sabh Gobindh Hai Sabh Gobindh Hai Gobindh Bin Nehee Koee || |
| 29 | 51;24 | 1427 | Ghatt Ghatt Mai Har Joo Basai Santhan Kehiou Pukaar || |
| 30 | 52:22 | 1245 | Giaan Vihoonaa Gaavai Geeth || Bhukhae Mulaan Gharae Maseeth || |
| 31 | 55:27 | 978 | Oulaahano Mai Kaahoo N Dheeou || Man Meeth Thuhaaro Keeou ||1|| Rehaao || |
| 32 | 56:14 | 929 | Ros N Keejai Anmrith Peejai Rehan Nehee Sansaarae || |
| 33 | 57:53:00 | 8 | Jinee Naam Dhhiaaeiaa Geae Masakath Ghaal || Naanak Thae Mukh Oujalae Kaethee Shhuttee Naal ||1|| |
| 34 | 59:19:00 | 871 | Kahu Kabeer Eihu Raam Kee Ans || |
| S.N | Time | Ang | Pankti(Punjabi) |
| 1 | 1:45 | 318 | ਨਾਨਕ ਸੋਈ ਦਿਨਸੁ ਸੁਹਾਵੜਾ ਜਿਤੁ ਪ੍ਰਭੁ ਆਵੈ ਚਿਤਿ ॥ ਜਿਤੁ ਦਿਨਿ ਵਿਸਰੈ ਪਾਰਬ੍ਰਹਮੁ ਫਿਟੁ ਭਲੇਰੀ ਰੁਤਿ ॥੧॥ |
| 2 | 4:31 | 459 | ਉਠਿ ਵੰਞੁ ਵਟਾਊੜਿਆ ਤੈ ਕਿਆ ਚਿਰੁ ਲਾਇਆ ॥ |
| 3 | 6:37 | 726 | ਜੋ ਤਿਸੁ ਭਾਵੈ ਨਾਨਕਾ ਸਾਈ ਗਲ ਚੰਗੀ ॥੨੨॥੨॥ |
| 4 | 7:18 | 160 | ਮਨਮੁਖਿ ਸੂਤਾ ਮਾਇਆ ਮੋਹਿ ਪਿਆਰਿ ॥ |
| 5 | 47:53 | 160 | ਗੁਰਮੁਖਿ ਜਾਗੇ ਗੁਣ ਗਿਆਨ ਬੀਚਾਰਿ ॥ |
| 6 | 11:15 | 459 | ਮੁਹਲਤਿ ਪੁੰਨੜੀਆ ਕਿਤੁ ਕੂੜਿ ਲੋਭਾਇਆ ॥ |
| 7 | 13:49 | 792 | ਰੈਨਿ ਗਈ ਮਤ ਦਿਨੁ ਭੀ ਜਾਇ ॥ ਭਵਰ ਗਏ ਬਗ ਬੈਠੇ ਆਇ ॥੧॥ ਰਹਾਉ ॥ |
| 8 | 17:27 | 676 | ਦਾਤਿ ਪਿਆਰੀ ਵਿਸਰਿਆ ਦਾਤਾਰਾ ॥ |
| 9 | 18:57 | 239 | ਏਕ ਨਿਮਖ ਜੋ ਸਿਮਰਨ ਮਹਿ ਜੀਆ ॥ ਕੋਟਿ ਦਿਨਸ ਲਾਖ ਸਦਾ ਥਿਰੁ ਥੀਆ ॥੧॥ ਰਹਾਉ ॥ |
| 10 | 20:48 | 428 | ਇਸੁ ਜੁਗ ਮਹਿ ਸੋਭਾ ਨਾਮ ਕੀ ਬਿਨੁ ਨਾਵੈ ਸੋਭ ਨ ਹੋਇ ॥ |
| 11 | 21:28 | 459 | ਕੂੜੇ ਲੁਭਾਇਆ ਧੋਹੁ ਮਾਇਆ ਕਰਹਿ ਪਾਪ ਅਮਿਤਿਆ ॥ |
| 12 | 23:27 | 1375 | ਨਾਮਾ ਕਹੈ ਤਿਲੋਚਨਾ ਮੁਖ ਤੇ ਰਾਮੁ ਸੰਮ੍ਹ੍ਹਾਲਿ ॥ ਹਾਥ ਪਾਉ ਕਰਿ ਕਾਮੁ ਸਭੁ ਚੀਤੁ ਨਿਰੰਜਨ ਨਾਲਿ ॥੨੧੩॥ |
| 13 | 23:46 | 459 | ਤਨੁ ਭਸਮ ਢੇਰੀ ਜਮਹਿ ਹੇਰੀ ਕਾਲਿ ਬਪੁੜੈ ਜਿਤਿਆ ॥ |
| 14 | 27:35 | 459 | ਮਾਲੁ ਜੋਬਨੁ ਛੋਡਿ ਵੈਸੀ ਰਹਿਓ ਪੈਨਣੁ ਖਾਇਆ ॥ |
| 15 | 28:19 | 1025 | ਬੂਝਹੁ ਹਰਿ ਜਨ ਸਤਿਗੁਰ ਬਾਣੀ ॥ ਏਹੁ ਜੋਬਨੁ ਸਾਸੁ ਹੈ ਦੇਹ ਪੁਰਾਣੀ ॥ |
| 16 | 30:17 | 325 | ਐਸੇ ਘਰ ਹਮ ਬਹੁਤੁ ਬਸਾਏ ॥ |
| 17 | 32:59 | 460 | ਨਾਨਕ ਕਮਾਣਾ ਸੰਗਿ ਜੁਲਿਆ ਨਹ ਜਾਇ ਕਿਰਤੁ ਮਿਟਾਇਆ ॥੧॥ |
| 18 | 34:06 | 196 | ਚਰਣ ਕਮਲ ਪ੍ਰਭ ਰਿਦੈ ਨਿਵਾਸੁ ॥ ਸਗਲ ਦੂਖ ਕਾ ਹੋਇਆ ਨਾਸੁ ॥੨॥ |
| 19 | 36:16 | 2 | ਜਿਨਿ ਸੇਵਿਆ ਤਿਨਿ ਪਾਇਆ ਮਾਨੁ ॥ |
| 20 | 37:22 | 1418 | ਜਿਨਾ ਸਤਿਗੁਰੁ ਪੁਰਖੁ ਨ ਸੇਵਿਓ ਸਬਦਿ ਨ ਕੀਤੋ ਵੀਚਾਰੁ ॥ ਓਇ ਮਾਣਸ ਜੂਨਿ ਨ ਆਖੀਅਨਿ ਪਸੂ ਢੋਰ ਗਾਵਾਰ ॥ |
| 21 | 39:02 | Bhai Gurdas Varan | ਗੁਰਮੁਖਿ ਜਨਮੁ ਸਵਾਰਿ ਦਰਗਹ ਚਲਿਆ। |
| 22 | 41:22 | 460 | ਫਾਥੋਹੁ ਮਿਰਗ ਜਿਵੈ ਪੇਖਿ ਰੈਣਿ ਚੰਦ੍ਰਾਇਣੁ ॥ |
| 23 | 43:31 | 460 | ਸੂਖਹੁ ਦੂਖ ਭਏ ਨਿਤ ਪਾਪ ਕਮਾਇਣੁ ॥ |
| 24 | 44:09 | 1256 | ਦੁਖੁ ਵੇਛੋੜਾ ਇਕੁ ਦੁਖੁ ਭੂਖ ॥ ਇਕੁ ਦੁਖੁ ਸਕਤਵਾਰ ਜਮਦੂਤ ॥ |
| 25 | 45:49 | 188 | ਦੁਲਭ ਦੇਹ ਪਾਈ ਵਡਭਾਗੀ ॥ ਨਾਮੁ ਨ ਜਪਹਿ ਤੇ ਆਤਮ ਘਾਤੀ ॥੧॥ |
| 26 | 46:50 | 1075 | ਲਖ ਚਉਰਾਸੀਹ ਜੋਨਿ ਸਬਾਈ ॥ ਮਾਣਸ ਕਉ ਪ੍ਰਭਿ ਦੀਈ ਵਡਿਆਈ ॥ ਇਸੁ ਪਉੜੀ ਤੇ ਜੋ ਨਰੁ ਚੂਕੈ ਸੋ ਆਇ ਜਾਇ ਦੁਖੁ ਪਾਇਦਾ ॥੨॥ |
| 27 | 48:49 | 728 | ਹਮ ਨਹੀ ਚੰਗੇ ਬੁਰਾ ਨਹੀ ਕੋਇ ॥ |
| 28 | 51:14 | 485 | ਸਭੁ ਗੋਬਿੰਦੁ ਹੈ ਸਭੁ ਗੋਬਿੰਦੁ ਹੈ ਗੋਬਿੰਦ ਬਿਨੁ ਨਹੀ ਕੋਈ ॥ |
| 29 | 51;24 | 1427 | ਘਟ ਘਟ ਮੈ ਹਰਿ ਜੂ ਬਸੈ ਸੰਤਨ ਕਹਿਓ ਪੁਕਾਰਿ ॥ |
| 30 | 52:22 | 1245 | ਗਿਆਨ ਵਿਹੂਣਾ ਗਾਵੈ ਗੀਤ ॥ ਭੁਖੇ ਮੁਲਾਂ ਘਰੇ ਮਸੀਤਿ ॥ |
| 31 | 55:27 | 978 | ਉਲਾਹਨੋ ਮੈ ਕਾਹੂ ਨ ਦੀਓ ॥ ਮਨ ਮੀਠ ਤੁਹਾਰੋ ਕੀਓ ॥੧॥ ਰਹਾਉ ॥ |
| 32 | 56:14 | 929 | ਰੋਸੁ ਨ ਕੀਜੈ ਅੰਮ੍ਰਿਤੁ ਪੀਜੈ ਰਹਣੁ ਨਹੀ ਸੰਸਾਰੇ ॥ |
| 33 | 57:53:00 | 8 | ਜਿਨੀ ਨਾਮੁ ਧਿਆਇਆ ਗਏ ਮਸਕਤਿ ਘਾਲਿ ॥ ਨਾਨਕ ਤੇ ਮੁਖ ਉਜਲੇ ਕੇਤੀ ਛੁਟੀ ਨਾਲਿ ॥੧॥ |
| 34 | 59:19:00 | 871 | ਕਹੁ ਕਬੀਰ ਇਹੁ ਰਾਮ ਕੀ ਅੰਸੁ ॥ |




