The Sublime Religion ਸ੍ਰੇਸ਼ਟ ਧਰਮ

The Sublime Religion | ਸ੍ਰੇਸ਼ਟ ਧਰਮ

Audio

0:00 / 0:00

Gurbani Reference

ਹਰਿ ਕੇ ਸੰਤ ਸੁਣਹੁ ਜਨ ਭਾਈ ਹਰਿ ਸਤਿਗੁਰ ਕੀ ਇਕ ਸਾਖੀ ॥ ਜਿਸੁ ਧੁਰਿ ਭਾਗੁ ਹੋਵੈ ਮੁਖਿ ਮਸਤਕਿ ਤਿਨਿ ਜਨਿ ਲੈ ਹਿਰਦੈ ਰਾਖੀ ॥ ਹਰਿ ਅੰਮ੍ਰਿਤ ਕਥਾ ਸਰੇਸਟ ਊਤਮ ਗੁਰ ਬਚਨੀ ਸਹਜੇ ਚਾਖੀ ॥ ਤਹ ਭਇਆ ਪ੍ਰਗਾਸੁ ਮਿਟਿਆ ਅੰਧਿਆਰਾ ਜਿਉ ਸੂਰਜ ਰੈਣਿ ਕਿਰਾਖੀ ॥ ਅਦਿਸਟੁ ਅਗੋਚਰੁ ਅਲਖੁ ਨਿਰੰਜਨੁ ਸੋ ਦੇਖਿਆ ਗੁਰਮੁਖਿ ਆਖੀ ॥੧੨॥

Har Kae Santh Sunahu Jan Bhaaee Har Sathigur Kee Eik Saakhee || Jis Dhhur Bhaag Hovai Mukh Masathak Thin Jan Lai Hiradhai Raakhee || Har Anmrith Kathhaa Saraesatt Ootham Gur Bachanee Sehajae Chaakhee || Theh Bhaeiaa Pragaas Mittiaa Andhhiaaraa Jio Sooraj Rain Kiraakhee || Adhisatt Agochar Alakh Niranjan So Dhaekhiaa Guramukh Aakhee ||12||

Author Guru Amar Das Ji
Ang 87
Raag Raag Siri Raag (ਸਿਰੀ ਰਾਗੁ)
Scripture Shri Dasam Granth Ji, Shri Guru Granth Saheb Ji

Index

S.N Time Ang Pankti Punjabi
1 2:17 47 of Sri Dasam Granth Sahib. ਹਿੰਦੂ ਤੁਰਕ ਕੋਊ ਰਾਫਿਜੀ ਇਮਾਮ ਸਾਫੀ ਮਾਨਸ ਕੀ ਜਾਤਿ ਸਬੈ ਏਕੈ ਪਹਚਾਨਬੋ ॥
2 5:05 94 ਹਉ ਰਹਿ ਨ ਸਕਾ ਬਿਨੁ ਦੇਖੇ ਪ੍ਰੀਤਮਾ ਮੈ ਨੀਰੁ ਵਹੇ ਵਹਿ ਚਲੈ ਜੀਉ ॥੩॥
3 11:03 Dassam Granth
4 15:29 135 ਅਠਸਠਿ ਤੀਰਥ ਸਗਲ ਪੁੰਨ ਜੀਅ ਦਇਆ ਪਰਵਾਨੁ ॥
5 17:47 265 ਸਰਬ ਧਰਮ ਮਹਿ ਸ੍ਰੇਸਟ ਧਰਮੁ ॥ ਹਰਿ ਕੋ ਨਾਮੁ ਜਪਿ ਨਿਰਮਲ ਕਰਮੁ ॥
6 18:58 248 ਨਾਨਕ ਰਾਮ ਨਾਮੁ ਜਪਿ ਪਾਵਕੋ ਤਿਨ ਕਿਲਬਿਖ ਦਾਹਨਹਾਰ ॥੧॥
7 20:51 262 ਪ੍ਰਭ ਕਾ ਸਿਮਰਨੁ ਸਭ ਤੇ ਊਚਾ ॥
8 22:42 87 ਹਰਿ ਕੇ ਸੰਤ ਸੁਣਹੁ ਜਨ ਭਾਈ ਹਰਿ ਸਤਿਗੁਰ ਕੀ ਇਕ ਸਾਖੀ ॥
9 24:12:00 676 ਦਾਤਿ ਪਿਆਰੀ ਵਿਸਰਿਆ ਦਾਤਾਰਾ ॥
10 24:49:00 87 ਜਿਸੁ ਧੁਰਿ ਭਾਗੁ ਹੋਵੈ ਮੁਖਿ ਮਸਤਕਿ ਤਿਨਿ ਜਨਿ ਲੈ ਹਿਰਦੈ ਰਾਖੀ ॥
11 25:54:00 761 ਵਿਸਰੁ ਨਾਹੀ ਦਾਤਾਰ ਆਪਣਾ ਨਾਮੁ ਦੇਹੁ ॥ ਗੁਣ ਗਾਵਾ ਦਿਨੁ ਰਾਤਿ ਨਾਨਕ ਚਾਉ ਏਹੁ ॥੮॥੨॥੫॥੧੬॥
12 26:09:00 1026 ਨਾਮੁ ਵਿਸਾਰਿ ਚਲੈ ਮੁਹਿ ਕਾਲੈ ਦਰਗਹ ਝੂਠੁ ਖੁਆਰਾ ਹੇ ॥੧੧॥
13 27:26:00 1075 ਲਖ ਚਉਰਾਸੀਹ ਜੋਨਿ ਸਬਾਈ ॥ ਮਾਣਸ ਕਉ ਪ੍ਰਭਿ ਦੀਈ ਵਡਿਆਈ ॥
14 28:04:00 377 ਭਈ ਪਰਾਪਤਿ ਮਾਨੁਖ ਦੇਹੁਰੀਆ ॥ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ॥
15 29:26:00 651 ਜਨਮ ਜਨਮ ਕੀ ਇਸੁ ਮਨ ਕਉ ਮਲੁ ਲਾਗੀ ਕਾਲਾ ਹੋਆ ਸਿਆਹੁ ॥
16 30:32:00 87 ਜਿਸੁ ਧੁਰਿ ਭਾਗੁ ਹੋਵੈ ਮੁਖਿ ਮਸਤਕਿ ਤਿਨਿ ਜਨਿ ਲੈ ਹਿਰਦੈ ਰਾਖੀ ॥
17 32:00:00 87 ਹਰਿ ਅੰਮ੍ਰਿਤ ਕਥਾ ਸਰੇਸਟ ਊਤਮ ਗੁਰ ਬਚਨੀ ਸਹਜੇ ਚਾਖੀ ॥
18 33:33:00 1247 ਜਿਚਰੁ ਇਹੁ ਮਨੁ ਲਹਰੀ ਵਿਚਿ ਹੈ ਹਉਮੈ ਬਹੁਤੁ ਅਹੰਕਾਰੁ ॥ ਸਬਦੈ ਸਾਦੁ ਨ ਆਵਈ ਨਾਮਿ ਨ ਲਗੈ ਪਿਆਰੁ ॥
19 36:18:00 1418 ਜਿਨਾ ਸਤਿਗੁਰੁ ਪੁਰਖੁ ਨ ਸੇਵਿਓ ਸਬਦਿ ਨ ਕੀਤੋ ਵੀਚਾਰੁ ॥ ਓਇ ਮਾਣਸ ਜੂਨਿ ਨ ਆਖੀਅਨਿ ਪਸੂ ਢੋਰ ਗਾਵਾਰ ॥
20 36:59:00 643 ਘਰ ਹੀ ਮਹਿ ਅੰਮ੍ਰਿਤੁ ਭਰਪੂਰੁ ਹੈ ਮਨਮੁਖਾ ਸਾਦੁ ਨ ਪਾਇਆ ॥
21 38:42:00 726 ਜੋ ਤਿਸੁ ਭਾਵੈ ਨਾਨਕਾ ਸਾਈ ਗਲ ਚੰਗੀ ॥੨੨॥੨॥
22 40:00:00 87 ਤਹ ਭਇਆ ਪ੍ਰਗਾਸੁ ਮਿਟਿਆ ਅੰਧਿਆਰਾ ਜਿਉ ਸੂਰਜ ਰੈਣਿ ਕਿਰਾਖੀ ॥
23 40:48:00 937 ਲੇਖੁ ਨ ਮਿਟਈ ਹੇ ਸਖੀ ਜੋ ਲਿਖਿਆ ਕਰਤਾਰਿ ॥
24 43:17:00 87 ਅਦਿਸਟੁ ਅਗੋਚਰੁ ਅਲਖੁ ਨਿਰੰਜਨੁ ਸੋ ਦੇਖਿਆ ਗੁਰਮੁਖਿ ਆਖੀ ॥੧੨॥
25 44:59:00 83 ਜਿਸੁ ਪਿਆਰੇ ਸਿਉ ਨੇਹੁ ਤਿਸੁ ਆਗੈ ਮਰਿ ਚਲੀਐ ॥
26 45:31:00 1102 ਪਹਿਲਾ ਮਰਣੁ ਕਬੂਲਿ ਜੀਵਣ ਕੀ ਛਡਿ ਆਸ ॥ ਹੋਹੁ ਸਭਨਾ ਕੀ ਰੇਣੁਕਾ ਤਉ ਆਉ ਹਮਾਰੈ ਪਾਸਿ ॥੧॥
27 45:51:00 368 ਆਇਆ ਮਰਣੁ ਧੁਰਾਹੁ ਹਉਮੈ ਰੋਈਐ ॥
28 46:12:00 159 ਮਨੁ ਮਰੈ ਦਾਰੂ ਜਾਣੈ ਕੋਇ ॥
29 46:21:00 159 ਮਨੁ ਸਬਦਿ ਮਰੈ ਬੂਝੈ ਜਨੁ ਸੋਇ ॥੧॥
30 47:09:00 83 ਧ੍ਰਿਗੁ ਜੀਵਣੁ ਸੰਸਾਰਿ ਤਾ ਕੈ ਪਾਛੈ ਜੀਵਣਾ ॥੨॥
31 48:41:00 957 ਵਿਣੁ ਤੁਧੁ ਹੋਰੁ ਜਿ ਮੰਗਣਾ ਸਿਰਿ ਦੁਖਾ ਕੈ ਦੁਖ ॥ ਦੇਹਿ ਨਾਮੁ ਸੰਤੋਖੀਆ ਉਤਰੈ ਮਨ ਕੀ ਭੁਖ ॥
32 50:26:00 85 ਮਨਮੁਖ ਨਾਮ ਵਿਹੂਣਿਆ ਰੰਗੁ ਕਸੁੰਭਾ ਦੇਖਿ ਨ ਭੁਲੁ ॥
33 51:02:00 85 ਇਸ ਕਾ ਰੰਗੁ ਦਿਨ ਥੋੜਿਆ ਛੋਛਾ ਇਸ ਦਾ ਮੁਲੁ ॥
34 52:37:00 1377 ਫਰੀਦਾ ਇਹੁ ਤਨੁ ਭਉਕਣਾ ਨਿਤ ਨਿਤ ਦੁਖੀਐ ਕਉਣੁ ॥ ਕੰਨੀ ਬੁਜੇ ਦੇ ਰਹਾਂ ਕਿਤੀ ਵਗੈ ਪਉਣੁ ॥੮੮॥
35 55:56:00 1379 ਫਰੀਦਾ ਰੋਟੀ ਮੇਰੀ ਕਾਠ ਕੀ ਲਾਵਣੁ ਮੇਰੀ ਭੁਖ ॥ ਜਿਨਾ ਖਾਧੀ ਚੋਪੜੀ ਘਣੇ ਸਹਨਿਗੇ ਦੁਖ ॥੨੮॥
36 56:25:00 1379 ਰੁਖੀ ਸੁਖੀ ਖਾਇ ਕੈ ਠੰਢਾ ਪਾਣੀ ਪੀਉ ॥ ਫਰੀਦਾ ਦੇਖਿ ਪਰਾਈ ਚੋਪੜੀ ਨਾ ਤਰਸਾਏ ਜੀਉ ॥੨੯॥
37 58:17:00 726 ਜੋ ਤਿਸੁ ਭਾਵੈ ਨਾਨਕਾ ਸਾਈ ਗਲ ਚੰਗੀ ॥੨੨॥੨॥
38 58:29:00 198 ਨਿਰਮਲ ਉਦਕੁ ਗੋਵਿੰਦ ਕਾ ਨਾਮ ॥ ਮਜਨੁ ਕਰਤ ਪੂਰਨ ਸਭਿ ਕਾਮ ॥੧॥
39 59:22:00 428 ਇਸੁ ਜੁਗ ਮਹਿ ਸੋਭਾ ਨਾਮ ਕੀ ਬਿਨੁ ਨਾਵੈ ਸੋਭ ਨ ਹੋਇ ॥
S.N Time Ang Pankti English
1 2:17 47 of Sri Dasam Granth Sahib. Hiaandoo Turka Koaoo Raaphijee Eimaam Saaphee Maansa Kee Jaati Sabai Eekai Pahachaanbo ॥
2 5:05 94 Ho Rehi N Sakaa Bin Dhaekhae Preethamaa Mai Neer Vehae Vehi Chalai Jeeo ||3||
3 11:03 Dassam Granth Chaar Muye Toh Kya Hua
4 15:29 135 Athasath Theerathh Sagal Punn Jeea Dhaeiaa Paravaan ||
5 17:47 265 Sarab Dhharam Mehi Sraesatt Dhharam || Har Ko Naam Jap Niramal Karam ||
6 18:58 248 Naanak Raam Naam Jap Paavako Thin Kilabikh Dhaahanehaar ||1||
7 20:51 262 Prabh Kaa Simaran Sabh Thae Oochaa ||
8 22:42 87 Har Kae Santh Sunahu Jan Bhaaee Har Sathigur Kee Eik Saakhee ||
9 24:12:00 676 Dhaath Piaaree Visariaa Dhaathaaraa ||
10 24:49:00 87 Jis Dhhur Bhaag Hovai Mukh Masathak Thin Jan Lai Hiradhai Raakhee ||
11 25:54:00 761 Visar Naahee Dhaathaar Aapanaa Naam Dhaehu || Gun Gaavaa Dhin Raath Naanak Chaao Eaehu ||8||2||5||16||
12 26:09:00 1026 Naam Visaar Chalai Muhi Kaalai Dharageh Jhooth Khuaaraa Hae ||11||
13 27:26:00 1075 Lakh Chouraaseeh Jon Sabaaee || Maanas Ko Prabh Dheeee Vaddiaaee ||
14 28:04:00 377 Bhee Paraapath Maanukh Dhaehureeaa || Gobindh Milan Kee Eih Thaeree Bareeaa ||
15 29:26:00 651 Janam Janam Kee Eis Man Ko Mal Laagee Kaalaa Hoaa Siaahu ||
16 30:32:00 87 Jis Dhhur Bhaag Hovai Mukh Masathak Thin Jan Lai Hiradhai Raakhee ||
17 32:00:00 87 Har Anmrith Kathhaa Saraesatt Ootham Gur Bachanee Sehajae Chaakhee ||
18 33:33:00 1247 Jichar Eihu Man Leharee Vich Hai Houmai Bahuth Ahankaar || Sabadhai Saadh N Aavee Naam N Lagai Piaar ||
19 36:18:00 1418 Jinaa Sathigur Purakh N Saeviou Sabadh N Keetho Veechaar || Oue Maanas Joon N Aakheean Pasoo Dtor Gaavaar ||
20 36:59:00 643 Ghar Hee Mehi Anmrith Bharapoor Hai Manamukhaa Saadh N Paaeiaa ||
21 38:42:00 726 Jo This Bhaavai Naanakaa Saaee Gal Changee ||22||2||
22 40:00:00 87 Theh Bhaeiaa Pragaas Mittiaa Andhhiaaraa Jio Sooraj Rain Kiraakhee ||
23 40:48:00 937 Laekh N Mittee Hae Sakhee Jo Likhiaa Karathaar ||
24 43:17:00 87 Adhisatt Agochar Alakh Niranjan So Dhaekhiaa Guramukh Aakhee ||12||
25 44:59:00 83 Jis Piaarae Sio Naehu This Aagai Mar Chaleeai ||
26 45:31:00 1102 Pehilaa Maran Kabool Jeevan Kee Shhadd Aas || Hohu Sabhanaa Kee Raenukaa Tho Aao Hamaarai Paas ||1||
27 45:51:00 368 Aaeiaa Maran Dhhuraahu Houmai Roeeai ||
28 46:12:00 159 Man Marai Dhaaroo Jaanai Koe ||
29 46:21:00 159 Man Sabadh Marai Boojhai Jan Soe ||1||
30 47:09:00 83 Dhhrig Jeevan Sansaar Thaa Kai Paashhai Jeevanaa ||2||
31 48:41:00 957 Vin Thudhh Hor J Manganaa Sir Dhukhaa Kai Dhukh || Dhaehi Naam Santhokheeaa Outharai Man Kee Bhukh ||
32 50:26:00 85 Manamukh Naam Vihooniaa Rang Kasunbhaa Dhaekh N Bhul ||
33 51:02:00 85 Eis Kaa Rang Dhin Thhorriaa Shhoshhaa Eis Dhaa Mul ||
34 52:37:00 1377 Fareedhaa Eihu Than Bhoukanaa Nith Nith Dhukheeai Koun || Kannee Bujae Dhae Rehaan Kithee Vagai Poun ||88||
35 55:56:00 1379 Fareedhaa Rottee Maeree Kaath Kee Laavan Maeree Bhukh || Jinaa Khaadhhee Choparree Ghanae Sehanigae Dhukh ||28||
36 56:25:00 1379 Rukhee Sukhee Khaae Kai Thandtaa Paanee Peeo || Fareedhaa Dhaekh Paraaee Choparree Naa Tharasaaeae Jeeo ||29||
37 58:17:00 726 Jo This Bhaavai Naanakaa Saaee Gal Changee ||22||2||
38 58:29:00 198 Niramal Oudhak Govindh Kaa Naam || Majan Karath Pooran Sabh Kaam ||1||
39 59:22:00 428 Eis Jug Mehi Sobhaa Naam Kee Bin Naavai Sobh N Hoe ||

Comments

Your email address will not be published. Required fields are marked *

This site is protected by reCAPTCHA and the Google Privacy Policy and Terms of Service apply.

This site uses Akismet to reduce spam. Learn how your comment data is processed.