Audio
Gurbani Reference
ਆਸਾੜੁ ਤਪੰਦਾ ਤਿਸੁ ਲਗੈ ਹਰਿ ਨਾਹੁ ਨ ਜਿੰਨਾ ਪਾਸਿ ॥ ਜਗਜੀਵਨ ਪੁਰਖੁ ਤਿਆਗਿ ਕੈ ਮਾਣਸ ਸੰਦੀ ਆਸ ॥ ਦੁਯੈ ਭਾਇ ਵਿਗੁਚੀਐ ਗਲਿ ਪਈਸੁ ਜਮ ਕੀ ਫਾਸ ॥ ਜੇਹਾ ਬੀਜੈ ਸੋ ਲੁਣੈ ਮਥੈ ਜੋ ਲਿਖਿਆਸੁ ॥ ਰੈਣਿ ਵਿਹਾਣੀ ਪਛੁਤਾਣੀ ਉਠਿ ਚਲੀ ਗਈ ਨਿਰਾਸ ॥ ਜਿਨ ਕੌ ਸਾਧੂ ਭੇਟੀਐ ਸੋ ਦਰਗਹ ਹੋਇ ਖਲਾਸੁ ॥ ਕਰਿ ਕਿਰਪਾ ਪ੍ਰਭ ਆਪਣੀ ਤੇਰੇ ਦਰਸਨ ਹੋਇ ਪਿਆਸ ॥ ਪ੍ਰਭ ਤੁਧੁ ਬਿਨੁ ਦੂਜਾ ਕੋ ਨਹੀ ਨਾਨਕ ਕੀ ਅਰਦਾਸਿ ॥ ਆਸਾੜੁ ਸੁਹੰਦਾ ਤਿਸੁ ਲਗੈ ਜਿਸੁ ਮਨਿ ਹਰਿ ਚਰਣ ਨਿਵਾਸ ॥੫॥
Aasaarr Thapandhaa This Lagai Har Naahu N Jinnaa Paas || Jagajeevan Purakh Thiaag Kai Maanas Sandhee Aas || Dhuyai Bhaae Vigucheeai Gal Pees Jam Kee Faas || Jaehaa Beejai So Lunai Mathhai Jo Likhiaas || Rain Vihaanee Pashhuthaanee Outh Chalee Gee Niraas || Jin Ka Saadhhoo Bhaetteeai So Dharageh Hoe Khalaas || Kar Kirapaa Prabh Aapanee Thaerae Dharasan Hoe Piaas || Prabh Thudhh Bin Dhoojaa Ko Nehee Naanak Kee Aradhaas || Aasaarr Suhandhaa This Lagai Jis Man Har Charan Nivaas ||5||
Index
| S.N | Time | Ang | Pankti(English) |
| 1 | 1:16 | 1075 | Lakh Chouraaseeh Jon Sabaaee || Maanas Ko Prabh Dheeee Vaddiaaee || |
| 2 | 4:56 | 134 | Aasaarr Thapandhaa This Lagai Har Naahu N Jinnaa Paas || |
| 3 | 6:07 | 1427 | Ghatt Ghatt Mai Har Joo Basai Santhan Kehiou Pukaar || |
| 4 | 7:36 | 953 | Naanak Dhukheeaa Sabh Sansaar || |
| 5 | 8:26 | 134 | Jagajeevan Purakh Thiaag Kai Maanas Sandhee Aas || |
| 6 | 10:20 | 652 | Thoo Dhaathaa Dhaathaar Thaeraa Dhithaa Khaavanaa || |
| 7 | 11:36 | 262 | Prabh Kaa Simaran Sabh Thae Oochaa || |
| 8 | 13:01 | 1384 | Than N Thapaae Thanoor Jio Baalan Hadd N Baal || Sir Pairee Kiaa Faerriaa Andhar Piree Nihaal ||120|| |
| 9 | 15:17 | 134 | Dhuyai Bhaae Vigucheeai Gal Pees Jam Kee Faas || |
| 10 | 15:54 | 1243 | Mithaa Kar Kai Kourraa Khaaeiaa || Thin Kourrai Than Rog Jamaaeiaa || |
| 11 | 20:20 | 1381/1382 | Fareedhaa Burae Dhaa Bhalaa Kar Gusaa Man N Hadtaae || Dhaehee Rog N Lagee Palai Sabh Kishh Paae ||78|| |
| 12 | 22:27 | 383 | Buraa Bhalaa Kahu Kis No Keheeai Sagalae Jeea Thumhaarae ||1|| Rehaao || |
| 13 | 22:40 | 467 | Parr Parr Gaddee Ladheeahi Parr Parr Bhareeahi Saathh || |
| 14 | 23:34 | Vaar 19, Pauri 14 of 21 | Guramukhi Janamu Savaari Daragah Chaliaa | |
| 15 | 23:44 | 74 | Guramukh Laahaa Lai Geae Manamukh Chalae Mool Gavaae Jeeo ||19|| |
| 16 | 25:31 | 1243 | Jae Fir Mithaa Paerrai Paae || Tho Kourrathan Chookas Maae || |
| 17 | 27:08 | 695 | Jo Brehamanddae Soee Pinddae Jo Khojai So Paavai || |
| 18 | 27:55 | 1243 | Naanak Guramukh Paavai Soe || Jis No Praapath Likhiaa Hoe ||2|| |
| 19 | 30:23 | 134 | Jaehaa Beejai So Lunai Mathhai Jo Likhiaas || |
| 20 | 32:34 | 1002 | Rae Man Vathr Beejan Naao || |
| 21 | 32:46 | 1002 | Aan Roothee Aan Boeeai Fal N Foolai Thaahi ||1|| |
| 22 | 33:19 | 346 | Theena Jug Theena Dhirrae Kal Kaeval Naam Adhhaar ||1|| |
| 23 | 34:24 | 134 | Rain Vihaanee Pashhuthaanee Outh Chalee Gee Niraas || |
| 24 | 34:39 | 792 | Rain Gee Math Dhin Bhee Jaae || Bhavar Geae Bag Baithae Aae ||1|| Rehaao || |
| 25 | 37:10 | 676 | Dhaath Piaaree Visariaa Dhaathaaraa || |
| 26 | 38:56 | 205 | Jaa Ko Aaeae Soee Vihaajhahu Har Gur Thae Manehi Basaeraa || |
| 27 | 39:43 | 134 | Jin Ka Saadhhoo Bhaetteeai So Dharageh Hoe Khalaas || |
| 28 | 40:24 | 440 | Sathigur Miliai Dhhaavath Thhanmihaaa Nij Ghar Vasiaa Aaeae || |
| 29 | 43:47 | 300 | So Surathaa So Baisano So Giaanee Dhhanavanth || So Sooraa Kulavanth Soe Jin Bhajiaa Bhagavanth || |
| 30 | 46:23 | 300 | Khathree Braahaman Soodh Bais Oudhharai Simar Chanddaal || |
| 31 | 47:15 | 300 | Jin Jaaniou Prabh Aapanaa Naanak Thisehi Ravaal ||17|| |
| 32 | 48:08 | 8 | Jinee Naam Dhhiaaeiaa Geae Masakath Ghaal || |
| 33 | 48:25 | 611 | Khojath Khojath Khoj Beechaariou Raam Naam Thath Saaraa || |
| 34 | 49:30 | 134 | Kar Kirapaa Prabh Aapanee Thaerae Dharasan Hoe Piaas || |
| 35 | 51:54 | page 38 of Sri Dasam Granth Sahib. | Saachu Kahou Suna Lehu Sabhai Jin Parema Keeao Tin Hee Parbhu Paaeiao ॥9॥29॥ |
| 36 | 52:39 | 134 | Prabh Thudhh Bin Dhoojaa Ko Nehee Naanak Kee Aradhaas || |
| 37 | 53:18 | 188 | Kaa Kee Maaee Kaa Ko Baap || Naam Dhhaareek Jhoothae Sabh Saak ||1|| |
| 38 | 53:54:00 | 134 | Aasaarr Suhandhaa This Lagai Jis Man Har Charan Nivaas ||5|| |
| 39 | 56:37:00 | 433 | Dhadhai Dhos N Dhaeoo Kisai Dhos Karanmaa Aapaniaa || Jo Mai Keeaa So Mai Paaeiaa Dhos N Dheejai Avar Janaa ||21|| |
| 40 | 57:02:00 | 282 | Man Moorakh Kaahae Bilalaaeeai || Purab Likhae Kaa Likhiaa Paaeeai || |
| 41 | 57:12:00 | 917 | Mann Dhhovahu Sabadh Laagahu Har Sio Rehahu Chith Laae || |
| S.N | Time | Ang | Pankti(Punjabi) |
| 1 | 1:16 | 1075 | ਲਖ ਚਉਰਾਸੀਹ ਜੋਨਿ ਸਬਾਈ ॥ ਮਾਣਸ ਕਉ ਪ੍ਰਭਿ ਦੀਈ ਵਡਿਆਈ ॥ |
| 2 | 4:56 | 134 | ਆਸਾੜੁ ਤਪੰਦਾ ਤਿਸੁ ਲਗੈ ਹਰਿ ਨਾਹੁ ਨ ਜਿੰਨਾ ਪਾਸਿ ॥ |
| 3 | 6:07 | 1427 | ਘਟ ਘਟ ਮੈ ਹਰਿ ਜੂ ਬਸੈ ਸੰਤਨ ਕਹਿਓ ਪੁਕਾਰਿ ॥ |
| 4 | 7:36 | 953 | ਨਾਨਕ ਦੁਖੀਆ ਸਭੁ ਸੰਸਾਰੁ ॥ |
| 5 | 8:26 | 134 | ਜਗਜੀਵਨ ਪੁਰਖੁ ਤਿਆਗਿ ਕੈ ਮਾਣਸ ਸੰਦੀ ਆਸ ॥ |
| 6 | 10:20 | 652 | ਤੂ ਦਾਤਾ ਦਾਤਾਰੁ ਤੇਰਾ ਦਿਤਾ ਖਾਵਣਾ ॥ |
| 7 | 11:36 | 262 | ਪ੍ਰਭ ਕਾ ਸਿਮਰਨੁ ਸਭ ਤੇ ਊਚਾ ॥ |
| 8 | 13:01 | 1384 | ਤਨੁ ਨ ਤਪਾਇ ਤਨੂਰ ਜਿਉ ਬਾਲਣੁ ਹਡ ਨ ਬਾਲਿ ॥ ਸਿਰਿ ਪੈਰੀ ਕਿਆ ਫੇੜਿਆ ਅੰਦਰਿ ਪਿਰੀ ਨਿਹਾਲਿ ॥੧੨੦॥ |
| 9 | 15:17 | 134 | ਦੁਯੈ ਭਾਇ ਵਿਗੁਚੀਐ ਗਲਿ ਪਈਸੁ ਜਮ ਕੀ ਫਾਸ ॥ |
| 10 | 15:54 | 1243 | ਮਿਠਾ ਕਰਿ ਕੈ ਕਉੜਾ ਖਾਇਆ ॥ ਤਿਨਿ ਕਉੜੈ ਤਨਿ ਰੋਗੁ ਜਮਾਇਆ ॥ |
| 11 | 20:20 | 1381/1382 | ਫਰੀਦਾ ਬੁਰੇ ਦਾ ਭਲਾ ਕਰਿ ਗੁਸਾ ਮਨਿ ਨ ਹਢਾਇ ॥ ਦੇਹੀ ਰੋਗੁ ਨ ਲਗਈ ਪਲੈ ਸਭੁ ਕਿਛੁ ਪਾਇ ॥੭੮॥ |
| 12 | 22:27 | 383 | ਬੁਰਾ ਭਲਾ ਕਹੁ ਕਿਸ ਨੋ ਕਹੀਐ ਸਗਲੇ ਜੀਅ ਤੁਮ੍ਹ੍ਹਾਰੇ ॥੧॥ ਰਹਾਉ ॥ |
| 13 | 22:40 | 467 | ਪੜਿ ਪੜਿ ਗਡੀ ਲਦੀਅਹਿ ਪੜਿ ਪੜਿ ਭਰੀਅਹਿ ਸਾਥ ॥ |
| 14 | 23:34 | Vaar 19, Pauri 14 of 21 | ਗੁਰਮੁਖਿ ਜਨਮੁ ਸਵਾਰਿ ਦਰਗਹ ਚਲਿਆ। |
| 15 | 23:44 | 74 | ਗੁਰਮੁਖਿ ਲਾਹਾ ਲੈ ਗਏ ਮਨਮੁਖ ਚਲੇ ਮੂਲੁ ਗਵਾਇ ਜੀਉ ॥੧੯॥ |
| 16 | 25:31 | 1243 | ਜੇ ਫਿਰਿ ਮਿਠਾ ਪੇੜੈ ਪਾਇ ॥ ਤਉ ਕਉੜਤਣੁ ਚੂਕਸਿ ਮਾਇ ॥ |
| 17 | 27:08 | 695 | ਜੋ ਬ੍ਰਹਮੰਡੇ ਸੋਈ ਪਿੰਡੇ ਜੋ ਖੋਜੈ ਸੋ ਪਾਵੈ ॥ |
| 18 | 27:55 | 1243 | ਨਾਨਕ ਗੁਰਮੁਖਿ ਪਾਵੈ ਸੋਇ ॥ ਜਿਸ ਨੋ ਪ੍ਰਾਪਤਿ ਲਿਖਿਆ ਹੋਇ ॥੨॥ |
| 19 | 30:23 | 134 | ਜੇਹਾ ਬੀਜੈ ਸੋ ਲੁਣੈ ਮਥੈ ਜੋ ਲਿਖਿਆਸੁ ॥ |
| 20 | 32:34 | 1002 | ਰੇ ਮਨ ਵਤ੍ਰ ਬੀਜਣ ਨਾਉ ॥ |
| 21 | 32:46 | 1002 | ਆਨ ਰੂਤੀ ਆਨ ਬੋਈਐ ਫਲੁ ਨ ਫੂਲੈ ਤਾਹਿ ॥੧॥ |
| 22 | 33:19 | 346 | ਤੀਨੌ ਜੁਗ ਤੀਨੌ ਦਿੜੇ ਕਲਿ ਕੇਵਲ ਨਾਮ ਅਧਾਰ ॥੧॥ |
| 23 | 34:24 | 134 | ਰੈਣਿ ਵਿਹਾਣੀ ਪਛੁਤਾਣੀ ਉਠਿ ਚਲੀ ਗਈ ਨਿਰਾਸ ॥ |
| 24 | 34:39 | 792 | ਰੈਨਿ ਗਈ ਮਤ ਦਿਨੁ ਭੀ ਜਾਇ ॥ ਭਵਰ ਗਏ ਬਗ ਬੈਠੇ ਆਇ ॥੧॥ ਰਹਾਉ ॥ |
| 25 | 37:10 | 676 | ਦਾਤਿ ਪਿਆਰੀ ਵਿਸਰਿਆ ਦਾਤਾਰਾ ॥ |
| 26 | 38:56 | 205 | ਜਾ ਕਉ ਆਏ ਸੋਈ ਵਿਹਾਝਹੁ ਹਰਿ ਗੁਰ ਤੇ ਮਨਹਿ ਬਸੇਰਾ ॥ |
| 27 | 39:43 | 134 | ਜਿਨ ਕੌ ਸਾਧੂ ਭੇਟੀਐ ਸੋ ਦਰਗਹ ਹੋਇ ਖਲਾਸੁ ॥ |
| 28 | 40:24 | 440 | ਸਤਿਗੁਰ ਮਿਲਿਐ ਧਾਵਤੁ ਥੰਮ੍ਹ੍ਹਿਆ ਨਿਜ ਘਰਿ ਵਸਿਆ ਆਏ ॥ |
| 29 | 43:47 | 300 | ਸੋ ਸੁਰਤਾ ਸੋ ਬੈਸਨੋ ਸੋ ਗਿਆਨੀ ਧਨਵੰਤੁ ॥ ਸੋ ਸੂਰਾ ਕੁਲਵੰਤੁ ਸੋਇ ਜਿਨਿ ਭਜਿਆ ਭਗਵੰਤੁ ॥ |
| 30 | 46:23 | 300 | ਖਤ੍ਰੀ ਬ੍ਰਾਹਮਣੁ ਸੂਦੁ ਬੈਸੁ ਉਧਰੈ ਸਿਮਰਿ ਚੰਡਾਲ ॥ |
| 31 | 47:15 | 300 | ਜਿਨਿ ਜਾਨਿਓ ਪ੍ਰਭੁ ਆਪਨਾ ਨਾਨਕ ਤਿਸਹਿ ਰਵਾਲ ॥੧੭॥ |
| 32 | 48:08 | 8 | ਜਿਨੀ ਨਾਮੁ ਧਿਆਇਆ ਗਏ ਮਸਕਤਿ ਘਾਲਿ ॥ |
| 33 | 48:25 | 611 | ਖੋਜਤ ਖੋਜਤ ਖੋਜਿ ਬੀਚਾਰਿਓ ਰਾਮ ਨਾਮੁ ਤਤੁ ਸਾਰਾ ॥ |
| 34 | 49:30 | 134 | ਕਰਿ ਕਿਰਪਾ ਪ੍ਰਭ ਆਪਣੀ ਤੇਰੇ ਦਰਸਨ ਹੋਇ ਪਿਆਸ ॥ |
| 35 | 51:54 | page 38 of Sri Dasam Granth Sahib. | ਸਾਚੁ ਕਹੌ ਸੁਨ ਲੇਹੁ ਸਭੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭੁ ਪਾਇਓ ॥੯॥੨੯॥ |
| 36 | 52:39 | 134 | ਪ੍ਰਭ ਤੁਧੁ ਬਿਨੁ ਦੂਜਾ ਕੋ ਨਹੀ ਨਾਨਕ ਕੀ ਅਰਦਾਸਿ ॥ |
| 37 | 53:18 | 188 | ਕਾ ਕੀ ਮਾਈ ਕਾ ਕੋ ਬਾਪ ॥ ਨਾਮ ਧਾਰੀਕ ਝੂਠੇ ਸਭਿ ਸਾਕ ॥੧॥ |
| 38 | 53:54:00 | 134 | ਆਸਾੜੁ ਸੁਹੰਦਾ ਤਿਸੁ ਲਗੈ ਜਿਸੁ ਮਨਿ ਹਰਿ ਚਰਣ ਨਿਵਾਸ ॥੫॥ |
| 39 | 56:37:00 | 433 | ਦਦੈ ਦੋਸੁ ਨ ਦੇਊ ਕਿਸੈ ਦੋਸੁ ਕਰੰਮਾ ਆਪਣਿਆ ॥ ਜੋ ਮੈ ਕੀਆ ਸੋ ਮੈ ਪਾਇਆ ਦੋਸੁ ਨ ਦੀਜੈ ਅਵਰ ਜਨਾ ॥੨੧॥ |
| 40 | 57:02:00 | 282 | ਮਨ ਮੂਰਖ ਕਾਹੇ ਬਿਲਲਾਈਐ ॥ ਪੁਰਬ ਲਿਖੇ ਕਾ ਲਿਖਿਆ ਪਾਈਐ ॥ |
| 41 | 57:12:00 | 917 | ਮੰਨੁ ਧੋਵਹੁ ਸਬਦਿ ਲਾਗਹੁ ਹਰਿ ਸਿਉ ਰਹਹੁ ਚਿਤੁ ਲਾਇ ॥ |




