Gurbani Reference
ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨੁ ਡਰਾਇਆ ॥ ਆਪੈ ਦੋਸੁ ਨ ਦੇਈ ਕਰਤਾ ਜਮੁ ਕਰਿ ਮੁਗਲੁ ਚੜਾਇਆ ॥ ਏਤੀ ਮਾਰ ਪਈ ਕਰਲਾਣੇ ਤੈਂ ਕੀ ਦਰਦੁ ਨ ਆਇਆ ॥੧॥ ਕਰਤਾ ਤੂੰ ਸਭਨਾ ਕਾ ਸੋਈ ॥ ਜੇ ਸਕਤਾ ਸਕਤੇ ਕਉ ਮਾਰੇ ਤਾ ਮਨਿ ਰੋਸੁ ਨ ਹੋਈ ॥੧॥ ਰਹਾਉ ॥ ਸਕਤਾ ਸੀਹੁ ਮਾਰੇ ਪੈ ਵਗੈ ਖਸਮੈ ਸਾ ਪੁਰਸਾਈ ॥ ਰਤਨ ਵਿਗਾੜਿ ਵਿਗੋਏ ਕੁਤੀ ਮੁਇਆ ਸਾਰ ਨ ਕਾਈ ॥ ਜੇ ਕੋ ਨਾਉ ਧਰਾਏ ਵਡਾ ਸਾਦ ਕਰੇ ਮਨਿ ਭਾਣੇ ॥ ਖਸਮੈ ਨਦਰੀ ਕੀੜਾ ਆਵੈ ਜੇਤੇ ਚੁਗੈ ਦਾਣੇ ॥ ਮਰਿ ਮਰਿ ਜੀਵੈ ਤਾ ਕਿਛੁ ਪਾਏ ਨਾਨਕ ਨਾਮੁ ਵਖਾਣੇ ॥੩॥੫॥੩੯॥
Khuraasaan Khasamaanaa Keeaa Hindhusathaan Ddaraaeiaa || Aapai Dhos N Dhaeee Karathaa Jam Kar Mugal Charraaeiaa || Eaethee Maar Pee Karalaanae Thain Kee Dharadh N Aaeiaa ||1|| Karathaa Thoon Sabhanaa Kaa Soee || Jae Sakathaa Sakathae Ko Maarae Thaa Man Ros N Hoee ||1|| Rehaao || Sakathaa Seehu Maarae Pai Vagai Khasamai Saa Purasaaee || Rathan Vigaarr Vigoeae Kuthanaee Mueiaa Saar N Kaaee || Jae Ko Naao Dhharaaeae Vaddaa Saadh Karae Man Bhaanae || Khasamai Nadharee Keerraa Aavai Jaethae Chugai Dhaanae || Mar Mar Jeevai Thaa Kishh Paaeae Naanak Naam Vakhaanae ||3||5||39||
Index
| S.N | Time | Ang | Pankti(English) |
| 1 | 01:13:00 | 1064 | Vaddai Bhaag Eihu Sareer Paaeiaa || |
| 2 | 01:45:00 | 377 | Bhee Paraapath Maanukh Dhaehureeaa || Gobindh Milan Kee Eih Thaeree Bareeaa || |
| 3 | 02:55:00 | 207 | Thumaree Kirapaa Thae Maanukh Dhaeh Paaee Hai Dhaehu Dharas Har Raaeiaa ||1|| |
| 4 | 04:49:00 | 727 | Har Jas Rae Manaa Gaae Lai Jo Sangee Hai Thaero || |
| 5 | 06:10:00 | 360 | Khuraasaan Khasamaanaa Keeaa Hindhusathaan Ddaraaeiaa || |
| 6 | 08:32:00 | 695 | Jo Brehamanddae Soee Pinddae Jo Khojai So Paavai || |
| 7 | 09:17:00 | 360 | Aapai Dhos N Dhaeee Karathaa Jam Kar Mugal Charraaeiaa || |
| 8 | 12:23:00 | 360 | Eaethee Maar Pee Karalaanae Thain Kee Dharadh N Aaeiaa ||1|| |
| 9 | 14:20:00 | 313 | Maaeiaadhhaaree Ath Annaa Bolaa || Sabadh N Sunee Bahu Rol Ghacholaa || |
| 10 | 21:24:00 | 360 | Karathaa Thoon Sabhanaa Kaa Soee || |
| 11 | 21:43:00 | 360 | Jae Sakathaa Sakathae Ko Maarae Thaa Man Ros N Hoee ||1|| Rehaao || |
| 12 | 23:40:00 | 955 | Naanak Chinthaa Math Karahu Chinthaa This Hee Haee || |
| 13 | 25:13:00 | 957 | Vin Thudhh Hor J Manganaa Sir Dhukhaa Kai Dhukh || |
| 14 | 28:23:00 | 467 | Parr Parr Gaddee Ladheeahi Parr Parr Bhareeahi Saathh || |
| 15 | 30:20:00 | 147 | Parriai Naahee Bhaedh Bujhiai Paavanaa || |
| 16 | 31:25:00 | 1418 | Jinaa Sathigur Purakh N Saeviou Sabadh N Keetho Veechaar || Oue Maanas Joon N Aakheean Pasoo Dtor Gaavaar || |
| 17 | 33:46:00 | 360 | Sakathaa Seehu Maarae Pai Vagai Khasamai Saa Purasaaee || |
| 18 | 35:55:00 | 9 | Kaevadd Vaddaa Ddeethaa Hoe || |
| 19 | 38:53:00 | 749 | Giaan Dhhiaan Kishh Karam N Jaanaa Saar N Jaanaa Thaeree || |
| 20 | 40:08:00 | 1245 | Sach Varath Santhokh Theerathh Giaan Dhhiaan Eisanaan || |
| 21 | 41:05:00 | 360 | Rathan Vigaarr Vigoeae Kuthanaee Mueiaa Saar N Kaaee || |
| 22 | 42:02:00 | 253 | Ath Sundhar Kuleen Chathur Mukh N(g)iaanee Dhhanavanth || Mirathak Keheeahi Naanakaa Jih Preeth Nehee Bhagavanth ||1|| |
| 23 | 43:20:00 | 994 | Aithhai Naavahu Bhuliaa Fir Hathh Kithhaaoo N Paae || Jonee Sabh Bhavaaeean Bisattaa Maahi Samaae ||2|| |
| 24 | 44:15:00 | 1044 | Aapae Jorr Vishhorrae Aapae Vaekh Thaeree Vaddiaaee ||2|| |
| 25 | 44:41:00 | 1427 | Ghatt Ghatt Mai Har Joo Basai Santhan Kehiou Pukaar || |
| 26 | 45:01:00 | 1020 | Moulaa Khael Karae Sabh Aapae || Eik Kadtae Eik Lehar Viaapae || |
| 27 | 45:55:00 | 4 | Bhareeai Math Paapaa Kai Sang || |
| 28 | 46:17:00 | 428 | Eis Jug Mehi Sobhaa Naam Kee Bin Naavai Sobh N Hoe || |
| 29 | 46:48:00 | 346 | Theena Jug Theena Dhirrae Kal Kaeval Naam Adhhaar ||1|| |
| 30 | 47:19:00 | 360 | Jae Ko Naao Dhharaaeae Vaddaa Saadh Karae Man Bhaanae || |
| 31 | 48:10:00 | 360 | Khasamai Nadharee Keerraa Aavai Jaethae Chugai Dhaanae || |
| 32 | 48:39:00 | 188 | Koun Vaddaa Maaeiaa Vaddiaaee || So Vaddaa Jin Raam Liv Laaee ||1|| Rehaao || |
| 33 | 49:05:00 | 526 | Anth Kaal Jo Lashhamee Simarai Aisee Chinthaa Mehi Jae Marai || Sarap Jon Val Val Aoutharai ||1|| |
| 34 | 52:15:00 | 727 | Bandhae Khoj Dhil Har Roj Naa Fir Paraesaanee Maahi || |
| 35 | 52:26:00 | 440 | Man Thoon Joth Saroop Hai Aapanaa Mool Pashhaan || |
| 36 | 52:36:00 | 871 | Kahu Kabeer Eihu Raam Kee Ans || |
| 37 | 53:53:00 | 360 | Mar Mar Jeevai Thaa Kishh Paaeae Naanak Naam Vakhaanae ||3||5||39|| |
| 38 | 55:07:00 | 188 | Kaa Kee Maaee Kaa Ko Baap || Naam Dhhaareek Jhoothae Sabh Saak ||1|| |
| 39 | 55:45:00 | 604 | Sabadh Marahu Fir Jeevahu Sadh Hee Thaa Fir Maran N Hoee || |
| S.N | Time | Ang | Pankti(Punjabi) |
| 1 | 01:13:00 | 1064 | ਵਡੈ ਭਾਗਿ ਇਹੁ ਸਰੀਰੁ ਪਾਇਆ ॥ |
| 2 | 01:45:00 | 377 | ਭਈ ਪਰਾਪਤਿ ਮਾਨੁਖ ਦੇਹੁਰੀਆ ॥ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ॥ |
| 3 | 02:55:00 | 207 | ਤੁਮਰੀ ਕ੍ਰਿਪਾ ਤੇ ਮਾਨੁਖ ਦੇਹ ਪਾਈ ਹੈ ਦੇਹੁ ਦਰਸੁ ਹਰਿ ਰਾਇਆ ॥੧॥ |
| 4 | 04:49:00 | 727 | ਹਰਿ ਜਸੁ ਰੇ ਮਨਾ ਗਾਇ ਲੈ ਜੋ ਸੰਗੀ ਹੈ ਤੇਰੋ ॥ |
| 5 | 06:10:00 | 360 | ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨੁ ਡਰਾਇਆ ॥ |
| 6 | 08:32:00 | 695 | ਜੋ ਬ੍ਰਹਮੰਡੇ ਸੋਈ ਪਿੰਡੇ ਜੋ ਖੋਜੈ ਸੋ ਪਾਵੈ ॥ |
| 7 | 09:17:00 | 360 | ਆਪੈ ਦੋਸੁ ਨ ਦੇਈ ਕਰਤਾ ਜਮੁ ਕਰਿ ਮੁਗਲੁ ਚੜਾਇਆ ॥ |
| 8 | 12:23:00 | 360 | ਏਤੀ ਮਾਰ ਪਈ ਕਰਲਾਣੇ ਤੈਂ ਕੀ ਦਰਦੁ ਨ ਆਇਆ ॥੧॥ |
| 9 | 14:20:00 | 313 | ਮਾਇਆਧਾਰੀ ਅਤਿ ਅੰਨਾ ਬੋਲਾ ॥ ਸਬਦੁ ਨ ਸੁਣਈ ਬਹੁ ਰੋਲ ਘਚੋਲਾ ॥ |
| 10 | 21:24:00 | 360 | ਕਰਤਾ ਤੂੰ ਸਭਨਾ ਕਾ ਸੋਈ ॥ |
| 11 | 21:43:00 | 360 | ਜੇ ਸਕਤਾ ਸਕਤੇ ਕਉ ਮਾਰੇ ਤਾ ਮਨਿ ਰੋਸੁ ਨ ਹੋਈ ॥੧॥ ਰਹਾਉ ॥ |
| 12 | 23:40:00 | 955 | ਨਾਨਕ ਚਿੰਤਾ ਮਤਿ ਕਰਹੁ ਚਿੰਤਾ ਤਿਸ ਹੀ ਹੇਇ ॥ |
| 13 | 25:13:00 | 957 | ਵਿਣੁ ਤੁਧੁ ਹੋਰੁ ਜਿ ਮੰਗਣਾ ਸਿਰਿ ਦੁਖਾ ਕੈ ਦੁਖ ॥ |
| 14 | 28:23:00 | 467 | ਪੜਿ ਪੜਿ ਗਡੀ ਲਦੀਅਹਿ ਪੜਿ ਪੜਿ ਭਰੀਅਹਿ ਸਾਥ ॥ |
| 15 | 30:20:00 | 147 | ਪੜਿਐ ਨਾਹੀ ਭੇਦੁ ਬੁਝਿਐ ਪਾਵਣਾ ॥ |
| 16 | 31:25:00 | 1418 | ਜਿਨਾ ਸਤਿਗੁਰੁ ਪੁਰਖੁ ਨ ਸੇਵਿਓ ਸਬਦਿ ਨ ਕੀਤੋ ਵੀਚਾਰੁ ॥ ਓਇ ਮਾਣਸ ਜੂਨਿ ਨ ਆਖੀਅਨਿ ਪਸੂ ਢੋਰ ਗਾਵਾਰ ॥ |
| 17 | 33:46:00 | 360 | ਸਕਤਾ ਸੀਹੁ ਮਾਰੇ ਪੈ ਵਗੈ ਖਸਮੈ ਸਾ ਪੁਰਸਾਈ ॥ |
| 18 | 35:55:00 | 9 | ਕੇਵਡੁ ਵਡਾ ਡੀਠਾ ਹੋਇ ॥ |
| 19 | 38:53:00 | 749 | ਗਿਆਨੁ ਧਿਆਨੁ ਕਿਛੁ ਕਰਮੁ ਨ ਜਾਣਾ ਸਾਰ ਨ ਜਾਣਾ ਤੇਰੀ ॥ |
| 20 | 40:08:00 | 1245 | ਸਚੁ ਵਰਤੁ ਸੰਤੋਖੁ ਤੀਰਥੁ ਗਿਆਨੁ ਧਿਆਨੁ ਇਸਨਾਨੁ ॥ |
| 21 | 41:05:00 | 360 | ਰਤਨ ਵਿਗਾੜਿ ਵਿਗੋਏ ਕੁਤੀ ਮੁਇਆ ਸਾਰ ਨ ਕਾਈ ॥ |
| 22 | 42:02:00 | 253 | ਅਤਿ ਸੁੰਦਰ ਕੁਲੀਨ ਚਤੁਰ ਮੁਖਿ ਙਿਆਨੀ ਧਨਵੰਤ ॥ ਮਿਰਤਕ ਕਹੀਅਹਿ ਨਾਨਕਾ ਜਿਹ ਪ੍ਰੀਤਿ ਨਹੀ ਭਗਵੰਤ ॥੧॥ |
| 23 | 43:20:00 | 994 | ਐਥੈ ਨਾਵਹੁ ਭੁਲਿਆ ਫਿਰਿ ਹਥੁ ਕਿਥਾਊ ਨ ਪਾਇ ॥ ਜੋਨੀ ਸਭਿ ਭਵਾਈਅਨਿ ਬਿਸਟਾ ਮਾਹਿ ਸਮਾਇ ॥੨॥ |
| 24 | 44:15:00 | 1044 | ਆਪੇ ਜੋੜਿ ਵਿਛੋੜੇ ਆਪੇ ਵੇਖੁ ਤੇਰੀ ਵਡਿਆਈ ॥੨॥ |
| 25 | 44:41:00 | 1427 | ਘਟ ਘਟ ਮੈ ਹਰਿ ਜੂ ਬਸੈ ਸੰਤਨ ਕਹਿਓ ਪੁਕਾਰਿ ॥ |
| 26 | 45:01:00 | 1020 | ਮਉਲਾ ਖੇਲ ਕਰੇ ਸਭਿ ਆਪੇ ॥ ਇਕਿ ਕਢੇ ਇਕਿ ਲਹਰਿ ਵਿਆਪੇ ॥ |
| 27 | 45:55:00 | 4 | ਭਰੀਐ ਮਤਿ ਪਾਪਾ ਕੈ ਸੰਗਿ ॥ |
| 28 | 46:17:00 | 428 | ਇਸੁ ਜੁਗ ਮਹਿ ਸੋਭਾ ਨਾਮ ਕੀ ਬਿਨੁ ਨਾਵੈ ਸੋਭ ਨ ਹੋਇ ॥ |
| 29 | 46:48:00 | 346 | ਤੀਨੌ ਜੁਗ ਤੀਨੌ ਦਿੜੇ ਕਲਿ ਕੇਵਲ ਨਾਮ ਅਧਾਰ ॥੧॥ |
| 30 | 47:19:00 | 360 | ਜੇ ਕੋ ਨਾਉ ਧਰਾਏ ਵਡਾ ਸਾਦ ਕਰੇ ਮਨਿ ਭਾਣੇ ॥ |
| 31 | 48:10:00 | 360 | ਖਸਮੈ ਨਦਰੀ ਕੀੜਾ ਆਵੈ ਜੇਤੇ ਚੁਗੈ ਦਾਣੇ ॥ |
| 32 | 48:39:00 | 188 | ਕਉਨ ਵਡਾ ਮਾਇਆ ਵਡਿਆਈ ॥ ਸੋ ਵਡਾ ਜਿਨਿ ਰਾਮ ਲਿਵ ਲਾਈ ॥੧॥ ਰਹਾਉ ॥ |
| 33 | 49:05:00 | 526 | ਅੰਤਿ ਕਾਲਿ ਜੋ ਲਛਮੀ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ॥ ਸਰਪ ਜੋਨਿ ਵਲਿ ਵਲਿ ਅਉਤਰੈ ॥੧॥ |
| 34 | 52:15:00 | 727 | ਬੰਦੇ ਖੋਜੁ ਦਿਲ ਹਰ ਰੋਜ ਨਾ ਫਿਰੁ ਪਰੇਸਾਨੀ ਮਾਹਿ ॥ |
| 35 | 52:26:00 | 440 | ਮਨ ਤੂੰ ਜੋਤਿ ਸਰੂਪੁ ਹੈ ਆਪਣਾ ਮੂਲੁ ਪਛਾਣੁ ॥ |
| 36 | 52:36:00 | 871 | ਕਹੁ ਕਬੀਰ ਇਹੁ ਰਾਮ ਕੀ ਅੰਸੁ ॥ |
| 37 | 53:53:00 | 360 | ਮਰਿ ਮਰਿ ਜੀਵੈ ਤਾ ਕਿਛੁ ਪਾਏ ਨਾਨਕ ਨਾਮੁ ਵਖਾਣੇ ॥੩॥੫॥੩੯॥ |
| 38 | 55:07:00 | 188 | ਕਾ ਕੀ ਮਾਈ ਕਾ ਕੋ ਬਾਪ ॥ ਨਾਮ ਧਾਰੀਕ ਝੂਠੇ ਸਭਿ ਸਾਕ ॥੧॥ |
| 39 | 55:45:00 | 604 | ਸਬਦਿ ਮਰਹੁ ਫਿਰਿ ਜੀਵਹੁ ਸਦ ਹੀ ਤਾ ਫਿਰਿ ਮਰਣੁ ਨ ਹੋਈ ॥ |




