Audio
Gurbani Reference
ਕਰਉ ਬੇਨੰਤੀ ਸੁਣਹੁ ਮੇਰੇ ਮੀਤਾ ਸੰਤ ਟਹਲ ਕੀ ਬੇਲਾ ॥ ਈਹਾ ਖਾਟਿ ਚਲਹੁ ਹਰਿ ਲਾਹਾ ਆਗੈ ਬਸਨੁ ਸੁਹੇਲਾ ॥੧॥ ਅਉਧ ਘਟੈ ਦਿਨਸੁ ਰੈਣਾਰੇ ॥ ਮਨ ਗੁਰ ਮਿਲਿ ਕਾਜ ਸਵਾਰੇ ॥੧॥ ਰਹਾਉ ॥ ਇਹੁ ਸੰਸਾਰੁ ਬਿਕਾਰੁ ਸੰਸੇ ਮਹਿ ਤਰਿਓ ਬ੍ਰਹਮ ਗਿਆਨੀ ॥ ਜਿਸਹਿ ਜਗਾਇ ਪੀਆਵੈ ਇਹੁ ਰਸੁ ਅਕਥ ਕਥਾ ਤਿਨਿ ਜਾਨੀ ॥੨॥ ਜਾ ਕਉ ਆਏ ਸੋਈ ਬਿਹਾਝਹੁ ਹਰਿ ਗੁਰ ਤੇ ਮਨਹਿ ਬਸੇਰਾ ॥ ਨਿਜ ਘਰਿ ਮਹਲੁ ਪਾਵਹੁ ਸੁਖ ਸਹਜੇ ਬਹੁਰਿ ਨ ਹੋਇਗੋ ਫੇਰਾ ॥੩॥ ਅੰਤਰਜਾਮੀ ਪੁਰਖ ਬਿਧਾਤੇ ਸਰਧਾ ਮਨ ਕੀ ਪੂਰੇ ॥ ਨਾਨਕ ਦਾਸੁ ਇਹੈ ਸੁਖੁ ਮਾਗੈ ਮੋ ਕਉ ਕਰਿ ਸੰਤਨ ਕੀ ਧੂਰੇ ॥੪॥੫॥
Karo Baenanthee Sunahu Maerae Meethaa Santh Ttehal Kee Baelaa || Eehaa Khaatt Chalahu Har Laahaa Aagai Basan Suhaelaa ||1|| Aoudhh Ghattai Dhinas Rainaarae || Man Gur Mil Kaaj Savaarae ||1|| Rehaao || Eihu Sansaar Bikaar Sansae Mehi Thariou Breham Giaanee || Jisehi Jagaae Peeaavai Eihu Ras Akathh Kathhaa Thin Jaanee ||2|| Jaa Ko Aaeae Soee Bihaajhahu Har Gur Thae Manehi Basaeraa || Nij Ghar Mehal Paavahu Sukh Sehajae Bahur N Hoeigo Faeraa ||3|| Antharajaamee Purakh Bidhhaathae Saradhhaa Man Kee Poorae || Naanak Dhaas Eihai Sukh Maagai Mo Ko Kar Santhan Kee Dhhoorae ||4||5||
Index
| S.N | Time | Ang | Pankti(English) |
| 1 | 01:46:00 | 207 | Thumaree Kirapaa Thae Maanukh Dhaeh Paaee Hai Dhaehu Dharas Har Raaeiaa ||1|| |
| 2 | 02:31:00 | 13 | Man Gur Mil Kaaj Savaarae ||1|| Rehaao || |
| 3 | 03:10:00 | 1006 | Shhodd Sagal Siaanapaa Mil Saadhh Thiaag Gumaan || |
| 4 | 03:41:00 | 1 | Sehas Siaanapaa Lakh Hohi Th Eik N Chalai Naal || |
| 5 | 04:44:00 | 440 | Sathigur Miliai Dhhaavath Thhanmihaaa Nij Ghar Vasiaa Aaeae || |
| 6 | 06:09:00 | 1401 | Gur Jehaaj Khaevatt Guroo Gur Bin Thariaa N Koe || |
| 8 | 08:35:00 | 13 | Karo Baenanthee Sunahu Maerae Meethaa Santh Ttehal Kee Baelaa || |
| 9 | 09:36:00 | 1364 | Kabeer Sabh Thae Ham Burae Ham Thaj Bhalo Sabh Koe || Jin Aisaa Kar Boojhiaa Meeth Hamaaraa Soe ||7|| |
| 10 | 11:39:00 | 467 | Parr Parr Gaddee Ladheeahi Parr Parr Bhareeahi Saathh || |
| 11 | 11:54:00 | 593 | Sabadhai Saadh N Aaeiou Naam N Lago Piaar || |
| 12 | 12:22:00 | 1247 | Saevaa Thhaae N Pavee This Kee Khap Khap Hoe Khuaar || |
| 13 | 13:03:00 | 263 | Santh Kee Saevaa Naam Dhhiaaeeai || |
| 14 | 13:34:00 | 205 | Eehaa Khaatt Chalahu Har Laahaa Aagai Basan Suhaelaa ||1|| |
| 15 | 15:52:00 | 1148 | Laaj Marai Jo Naam N Laevai || Naam Bihoon Sukhee Kio Sovai || Har Simaran Shhaadd Param Gath Chaahai || Mool Binaa Saakhaa Kath Aahai ||1|| |
| 16 | 16:44:00 | 676 | Dhaath Piaaree Visariaa Dhaathaaraa || |
| 17 | 16:52:00 | 135 | Paramaesar Thae Bhuliaaan Viaapan Sabhae Rog || |
| 18 | 18:05:00 | 966 | Fareedhaa Oumar Suhaavarree Sang Suvannarree Dhaeh || Viralae Kaeee Paaeeanih Jinhaa Piaarae Naeh ||2|| |
| 19 | 19:16:00 | 1365 | Kabeer Jis Maranae Thae Jag Ddarai Maerae Man Aanandh || Maranae Hee Thae Paaeeai Pooran Paramaanandh ||22|| |
| 20 | 20:19:00 | 1239 | Ghalae Aavehi Naanakaa Sadhae Outhee Jaahi ||1|| |
| 21 | 21:22:00 | 188 | Kaa Kee Maaee Kaa Ko Baap || Naam Dhhaareek Jhoothae Sabh Saak ||1|| |
| 22 | 22:06:00 | 1256 | Dhukh Vaeshhorraa Eik Dhukh Bhookh || Eik Dhukh Sakathavaar Jamadhooth || |
| 23 | 24:03:00 | 205 | Aoudhh Ghattai Dhinas Rainaarae || |
| 24 | 24:22:00 | 368 | Aaeiaa Maran Dhhuraahu Houmai Roeeai || |
| 25 | 24:38:00 | 1129 | Kalajug Mehi Bahu Karam Kamaahi || Naa Ruth N Karam Thhaae Paahi ||1|| |
| 26 | 24:48:00 | 1002 | Rae Man Vathr Beejan Naao || |
| 27 | 25:15:00 | 147 | Parriai Naahee Bhaedh Bujhiai Paavanaa || |
| 28 | 26:13:00 | 13 | Eihu Sansaar Bikaar Sansae Mehi Thariou Breham Giaanee || |
| 29 | 27:19:00 | 937 | Laekh N Mittee Hae Sakhee Jo Likhiaa Karathaar || |
| 30 | 28:37:00 | 1366 | Kabeer Log K Nindhai Bapurraa Jih Man Naahee Giaan || Raam Kabeeraa Rav Rehae Avar Thajae Sabh Kaam ||46|| |
| 31 | 31:50:00 | 180 | Man Mandhar Than Saajee Baar || Eis Hee Madhhae Basath Apaar || |
| 32 | 33:57:00 | 13 | Jisehi Jagaae Peeaavai Eihu Ras Akathh Kathhaa Thin Jaanee ||2|| |
| 33 | 36:33:00 | 13 | Jaa Ko Aaeae Soee Bihaajhahu Har Gur Thae Manehi Basaeraa || |
| 34 | 38:50:00 | 2 | Jin Saeviaa Thin Paaeiaa Maan || |
| 35 | 40:05:00 | 650 | Houmai Vich Sabh Parr Thhakae Dhoojai Bhaae Khuaar || |
| 36 | 43:27:00 | 13 | Nij Ghar Mehal Paavahu Sukh Sehajae Bahur N Hoeigo Faeraa ||3|| |
| 37 | 44:40:00 | 10 | Jin Saeviaa Jin Saeviaa Maeraa Har Jee Thae Har Har Roop Samaasee || |
| 38 | 44:47:00 | 1075 | Har Kaa Saevak So Har Jaehaa || |
| 39 | 44:56:00 | 969 | Raam Kabeeraa Eaek Bheae Hai Koe N Sakai Pashhaanee ||6||3|| |
| 40 | 45:15:00 | 1418 | Jinaa Sathigur Purakh N Saeviou Sabadh N Keetho Veechaar || Oue Maanas Joon N Aakheean Pasoo Dtor Gaavaar || |
| 41 | 46:09:00 | 650 | So Parriaa So Panddith Beenaa Gur Sabadh Karae Veechaar || Andhar Khojai Thath Lehai Paaeae Mokh Dhuaar || |
| 42 | 47:36:00 | 1400 | Samarathh Guroo Sir Hathh Dhharyo || Gur Keenee Kirapaa Har Naam Dheeao Jis Dhaekh Charann Aghann Haryo || |
| 43 | 49:05:00 | 594 | Sathigur No Sabh Ko Vaekhadhaa Jaethaa Jagath Sansaar || Ddithai Mukath N Hovee Jichar Sabadh N Karae Veechaar || |
| 44 | 51:14:00 | 13 | Antharajaamee Purakh Bidhhaathae Saradhhaa Man Kee Poorae || |
| 45 | 51:52:00 | 149 | Sathigur Hoe Dhaeiaal Th Saradhhaa Pooreeai || |
| 46 | 53:36:00 | 440 | Man Thoon Joth Saroop Hai Aapanaa Mool Pashhaan || |
| 47 | 54:06:00 | 1429 | Raam Gaeiou Raavan Gaeiou Jaa Ko Bahu Paravaar || |
| 48 | 56:11:00 | 13 | Naanak Dhaas Eihai Sukh Maagai Mo Ko Kar Santhan Kee Dhhoorae ||4||5|| |
| 49 | 57:15:00 | 646 | Sathigur Agai Dtehi Po Sabh Kishh Jaanai Jaan || Aasaa Manasaa Jalaae Thoo Hoe Rahu Mihamaan || |
| 50 | 58:14:00 | 286 | Man Baechai Sathigur Kai Paas || This Saevak Kae Kaaraj Raas || |
| 51 | 59:46:00 | 727 | Har Jas Rae Manaa Gaae Lai Jo Sangee Hai Thaero || |
| S.N | Time | Ang | Pankti(Punjabi) |
| 1 | 01:46:00 | 207 | ਤੁਮਰੀ ਕ੍ਰਿਪਾ ਤੇ ਮਾਨੁਖ ਦੇਹ ਪਾਈ ਹੈ ਦੇਹੁ ਦਰਸੁ ਹਰਿ ਰਾਇਆ ॥੧॥ |
| 2 | 02:31:00 | 13 | ਮਨ ਗੁਰ ਮਿਲਿ ਕਾਜ ਸਵਾਰੇ ॥੧॥ ਰਹਾਉ ॥ |
| 3 | 03:10:00 | 1006 | ਛੋਡਿ ਸਗਲ ਸਿਆਣਪਾ ਮਿਲਿ ਸਾਧ ਤਿਆਗਿ ਗੁਮਾਨੁ ॥ |
| 4 | 03:41:00 | 1 | ਸਹਸ ਸਿਆਣਪਾ ਲਖ ਹੋਹਿ ਤ ਇਕ ਨ ਚਲੈ ਨਾਲਿ ॥ |
| 5 | 04:44:00 | 440 | ਸਤਿਗੁਰ ਮਿਲਿਐ ਧਾਵਤੁ ਥੰਮ੍ਹ੍ਹਿਆ ਨਿਜ ਘਰਿ ਵਸਿਆ ਆਏ ॥ |
| 6 | 06:09:00 | 1401 | ਗੁਰੁ ਜਹਾਜੁ ਖੇਵਟੁ ਗੁਰੂ ਗੁਰ ਬਿਨੁ ਤਰਿਆ ਨ ਕੋਇ ॥ |
| 8 | 08:35:00 | 13 | ਕਰਉ ਬੇਨੰਤੀ ਸੁਣਹੁ ਮੇਰੇ ਮੀਤਾ ਸੰਤ ਟਹਲ ਕੀ ਬੇਲਾ ॥ |
| 9 | 09:36:00 | 1364 | ਕਬੀਰ ਸਭ ਤੇ ਹਮ ਬੁਰੇ ਹਮ ਤਜਿ ਭਲੋ ਸਭੁ ਕੋਇ ॥ ਜਿਨਿ ਐਸਾ ਕਰਿ ਬੂਝਿਆ ਮੀਤੁ ਹਮਾਰਾ ਸੋਇ ॥੭॥ |
| 10 | 11:39:00 | 467 | ਪੜਿ ਪੜਿ ਗਡੀ ਲਦੀਅਹਿ ਪੜਿ ਪੜਿ ਭਰੀਅਹਿ ਸਾਥ ॥ |
| 11 | 11:54:00 | 593 | ਸਬਦੈ ਸਾਦੁ ਨ ਆਇਓ ਨਾਮਿ ਨ ਲਗੋ ਪਿਆਰੁ ॥ |
| 12 | 12:22:00 | 1247 | ਸੇਵਾ ਥਾਇ ਨ ਪਵਈ ਤਿਸ ਕੀ ਖਪਿ ਖਪਿ ਹੋਇ ਖੁਆਰੁ ॥ |
| 13 | 13:03:00 | 263 | ਸੰਤ ਕੀ ਸੇਵਾ ਨਾਮੁ ਧਿਆਈਐ ॥ |
| 14 | 13:34:00 | 205 | ਈਹਾ ਖਾਟਿ ਚਲਹੁ ਹਰਿ ਲਾਹਾ ਆਗੈ ਬਸਨੁ ਸੁਹੇਲਾ ॥੧॥ |
| 15 | 15:52:00 | 1148 | ਲਾਜ ਮਰੈ ਜੋ ਨਾਮੁ ਨ ਲੇਵੈ ॥ ਨਾਮ ਬਿਹੂਨ ਸੁਖੀ ਕਿਉ ਸੋਵੈ ॥ ਹਰਿ ਸਿਮਰਨੁ ਛਾਡਿ ਪਰਮ ਗਤਿ ਚਾਹੈ ॥ ਮੂਲ ਬਿਨਾ ਸਾਖਾ ਕਤ ਆਹੈ ॥੧॥ |
| 16 | 16:44:00 | 676 | ਦਾਤਿ ਪਿਆਰੀ ਵਿਸਰਿਆ ਦਾਤਾਰਾ ॥ |
| 17 | 16:52:00 | 135 | ਪਰਮੇਸਰ ਤੇ ਭੁਲਿਆਂ ਵਿਆਪਨਿ ਸਭੇ ਰੋਗ ॥ |
| 18 | 18:05:00 | 966 | ਫਰੀਦਾ ਉਮਰ ਸੁਹਾਵੜੀ ਸੰਗਿ ਸੁਵੰਨੜੀ ਦੇਹ ॥ ਵਿਰਲੇ ਕੇਈ ਪਾਈਅਨ੍ਹ੍ਹਿ ਜਿਨ੍ਹ੍ਹਾ ਪਿਆਰੇ ਨੇਹ ॥੨॥ |
| 19 | 19:16:00 | 1365 | ਕਬੀਰ ਜਿਸੁ ਮਰਨੇ ਤੇ ਜਗੁ ਡਰੈ ਮੇਰੇ ਮਨਿ ਆਨੰਦੁ ॥ ਮਰਨੇ ਹੀ ਤੇ ਪਾਈਐ ਪੂਰਨੁ ਪਰਮਾਨੰਦੁ ॥੨੨॥ |
| 20 | 20:19:00 | 1239 | ਘਲੇ ਆਵਹਿ ਨਾਨਕਾ ਸਦੇ ਉਠੀ ਜਾਹਿ ॥੧॥ |
| 21 | 21:22:00 | 188 | ਕਾ ਕੀ ਮਾਈ ਕਾ ਕੋ ਬਾਪ ॥ ਨਾਮ ਧਾਰੀਕ ਝੂਠੇ ਸਭਿ ਸਾਕ ॥੧॥ |
| 22 | 22:06:00 | 1256 | ਦੁਖੁ ਵੇਛੋੜਾ ਇਕੁ ਦੁਖੁ ਭੂਖ ॥ ਇਕੁ ਦੁਖੁ ਸਕਤਵਾਰ ਜਮਦੂਤ ॥ |
| 23 | 24:03:00 | 205 | ਅਉਧ ਘਟੈ ਦਿਨਸੁ ਰੈਨਾਰੇ ॥ |
| 24 | 24:22:00 | 368 | ਆਇਆ ਮਰਣੁ ਧੁਰਾਹੁ ਹਉਮੈ ਰੋਈਐ ॥ |
| 25 | 24:38:00 | 1129 | ਕਲਜੁਗ ਮਹਿ ਬਹੁ ਕਰਮ ਕਮਾਹਿ ॥ ਨਾ ਰੁਤਿ ਨ ਕਰਮ ਥਾਇ ਪਾਹਿ ॥੧॥ |
| 26 | 24:48:00 | 1002 | ਰੇ ਮਨ ਵਤ੍ਰ ਬੀਜਣ ਨਾਉ ॥ |
| 27 | 25:15:00 | 147 | ਪੜਿਐ ਨਾਹੀ ਭੇਦੁ ਬੁਝਿਐ ਪਾਵਣਾ ॥ |
| 28 | 26:13:00 | 13 | ਇਹੁ ਸੰਸਾਰੁ ਬਿਕਾਰੁ ਸੰਸੇ ਮਹਿ ਤਰਿਓ ਬ੍ਰਹਮ ਗਿਆਨੀ ॥ |
| 29 | 27:19:00 | 937 | ਲੇਖੁ ਨ ਮਿਟਈ ਹੇ ਸਖੀ ਜੋ ਲਿਖਿਆ ਕਰਤਾਰਿ ॥ |
| 30 | 28:37:00 | 1366 | ਕਬੀਰ ਲੋਗੁ ਕਿ ਨਿੰਦੈ ਬਪੁੜਾ ਜਿਹ ਮਨਿ ਨਾਹੀ ਗਿਆਨੁ ॥ ਰਾਮ ਕਬੀਰਾ ਰਵਿ ਰਹੇ ਅਵਰ ਤਜੇ ਸਭ ਕਾਮ ॥੪੬॥ |
| 31 | 31:50:00 | 180 | ਮਨੁ ਮੰਦਰੁ ਤਨੁ ਸਾਜੀ ਬਾਰਿ ॥ ਇਸ ਹੀ ਮਧੇ ਬਸਤੁ ਅਪਾਰ ॥ |
| 32 | 33:57:00 | 13 | ਜਿਸਹਿ ਜਗਾਇ ਪੀਆਵੈ ਇਹੁ ਰਸੁ ਅਕਥ ਕਥਾ ਤਿਨਿ ਜਾਨੀ ॥੨॥ |
| 33 | 36:33:00 | 13 | ਜਾ ਕਉ ਆਏ ਸੋਈ ਬਿਹਾਝਹੁ ਹਰਿ ਗੁਰ ਤੇ ਮਨਹਿ ਬਸੇਰਾ ॥ |
| 34 | 38:50:00 | 2 | ਜਿਨਿ ਸੇਵਿਆ ਤਿਨਿ ਪਾਇਆ ਮਾਨੁ ॥ |
| 35 | 40:05:00 | 650 | ਹਉਮੈ ਵਿਚਿ ਸਭਿ ਪੜਿ ਥਕੇ ਦੂਜੈ ਭਾਇ ਖੁਆਰੁ ॥ |
| 36 | 43:27:00 | 13 | ਨਿਜ ਘਰਿ ਮਹਲੁ ਪਾਵਹੁ ਸੁਖ ਸਹਜੇ ਬਹੁਰਿ ਨ ਹੋਇਗੋ ਫੇਰਾ ॥੩॥ |
| 37 | 44:40:00 | 10 | ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰਿ ਜੀ ਤੇ ਹਰਿ ਹਰਿ ਰੂਪਿ ਸਮਾਸੀ ॥ |
| 38 | 44:47:00 | 1075 | ਹਰਿ ਕਾ ਸੇਵਕੁ ਸੋ ਹਰਿ ਜੇਹਾ |
| 39 | 44:56:00 | 969 | ਰਾਮ ਕਬੀਰਾ ਏਕ ਭਏ ਹੈ ਕੋਇ ਨ ਸਕੈ ਪਛਾਨੀ ॥੬॥੩॥ |
| 40 | 45:15:00 | 1418 | ਜਿਨਾ ਸਤਿਗੁਰੁ ਪੁਰਖੁ ਨ ਸੇਵਿਓ ਸਬਦਿ ਨ ਕੀਤੋ ਵੀਚਾਰੁ ॥ ਓਇ ਮਾਣਸ ਜੂਨਿ ਨ ਆਖੀਅਨਿ ਪਸੂ ਢੋਰ ਗਾਵਾਰ ॥ |
| 41 | 46:09:00 | 650 | ਸੋ ਪੜਿਆ ਸੋ ਪੰਡਿਤੁ ਬੀਨਾ ਗੁਰ ਸਬਦਿ ਕਰੇ ਵੀਚਾਰੁ ॥ ਅੰਦਰੁ ਖੋਜੈ ਤਤੁ ਲਹੈ ਪਾਏ ਮੋਖ ਦੁਆਰੁ ॥ |
| 42 | 47:36:00 | 1400 | ਸਮਰਥ ਗੁਰੂ ਸਿਰਿ ਹਥੁ ਧਰ੍ਯ੍ਯਉ ॥ ਗੁਰਿ ਕੀਨੀ ਕ੍ਰਿਪਾ ਹਰਿ ਨਾਮੁ ਦੀਅਉ ਜਿਸੁ ਦੇਖਿ ਚਰੰਨ ਅਘੰਨ ਹਰ੍ਯ੍ਯਉ ॥ |
| 43 | 49:05:00 | 594 | ਸਤਿਗੁਰ ਨੋ ਸਭੁ ਕੋ ਵੇਖਦਾ ਜੇਤਾ ਜਗਤੁ ਸੰਸਾਰੁ ॥ ਡਿਠੈ ਮੁਕਤਿ ਨ ਹੋਵਈ ਜਿਚਰੁ ਸਬਦਿ ਨ ਕਰੇ ਵੀਚਾਰੁ ॥ |
| 44 | 51:14:00 | 13 | ਅੰਤਰਜਾਮੀ ਪੁਰਖ ਬਿਧਾਤੇ ਸਰਧਾ ਮਨ ਕੀ ਪੂਰੇ ॥ |
| 45 | 51:52:00 | 149 | ਸਤਿਗੁਰੁ ਹੋਇ ਦਇਆਲੁ ਤ ਸਰਧਾ ਪੂਰੀਐ ॥ |
| 46 | 53:36:00 | 440 | ਮਨ ਤੂੰ ਜੋਤਿ ਸਰੂਪੁ ਹੈ ਆਪਣਾ ਮੂਲੁ ਪਛਾਣੁ ॥ |
| 47 | 54:06:00 | 1429 | ਰਾਮੁ ਗਇਓ ਰਾਵਨੁ ਗਇਓ ਜਾ ਕਉ ਬਹੁ ਪਰਵਾਰੁ ॥ |
| 48 | 56:11:00 | 13 | ਨਾਨਕ ਦਾਸੁ ਇਹੈ ਸੁਖੁ ਮਾਗੈ ਮੋ ਕਉ ਕਰਿ ਸੰਤਨ ਕੀ ਧੂਰੇ ॥੪॥੫॥ |
| 49 | 57:15:00 | 646 | ਸਤਿਗੁਰ ਅਗੈ ਢਹਿ ਪਉ ਸਭੁ ਕਿਛੁ ਜਾਣੈ ਜਾਣੁ ॥ ਆਸਾ ਮਨਸਾ ਜਲਾਇ ਤੂ ਹੋਇ ਰਹੁ ਮਿਹਮਾਣੁ ॥ |
| 50 | 58:14:00 | 286 | ਮਨੁ ਬੇਚੈ ਸਤਿਗੁਰ ਕੈ ਪਾਸਿ ॥ ਤਿਸੁ ਸੇਵਕ ਕੇ ਕਾਰਜ ਰਾਸਿ ॥ |
| 51 | 59:46:00 | 727 | ਹਰਿ ਜਸੁ ਰੇ ਮਨਾ ਗਾਇ ਲੈ ਜੋ ਸੰਗੀ ਹੈ ਤੇਰੋ ॥ |




