Gurbani Reference
ਮਾਤਾ ਜੂਠੀ ਪਿਤਾ ਭੀ ਜੂਠਾ ਜੂਠੇ ਹੀ ਫਲ ਲਾਗੇ ॥ ਆਵਹਿ ਜੂਠੇ ਜਾਹਿ ਭੀ ਜੂਠੇ ਜੂਠੇ ਮਰਹਿ ਅਭਾਗੇ ॥੧॥ ਕਹੁ ਪੰਡਿਤ ਸੂਚਾ ਕਵਨੁ ਠਾਉ ॥ ਜਹਾਂ ਬੈਸਿ ਹਉ ਭੋਜਨੁ ਖਾਉ ॥੧॥ ਰਹਾਉ ॥ ਜਿਹਬਾ ਜੂਠੀ ਬੋਲਤ ਜੂਠਾ ਕਰਨ ਨੇਤ੍ਰ ਸਭਿ ਜੂਠੇ ॥ ਇੰਦ੍ਰੀ ਕੀ ਜੂਠਿ ਉਤਰਸਿ ਨਾਹੀ ਬ੍ਰਹਮ ਅਗਨਿ ਕੇ ਲੂਠੇ ॥੨॥ ਅਗਨਿ ਭੀ ਜੂਠੀ ਪਾਨੀ ਜੂਠਾ ਜੂਠੀ ਬੈਸਿ ਪਕਾਇਆ ॥ ਜੂਠੀ ਕਰਛੀ ਪਰੋਸਨ ਲਾਗਾ ਜੂਠੇ ਹੀ ਬੈਠਿ ਖਾਇਆ ॥੩॥ ਗੋਬਰੁ ਜੂਠਾ ਚਉਕਾ ਜੂਠਾ ਜੂਠੀ ਦੀਨੀ ਕਾਰਾ ॥ ਕਹਿ ਕਬੀਰ ਤੇਈ ਨਰ ਸੂਚੇ ਸਾਚੀ ਪਰੀ ਬਿਚਾਰਾ ॥੪॥੧॥੭॥
Maathaa Joothee Pithaa Bhee Joothaa Joothae Hee Fal Laagae || Aavehi Joothae Jaahi Bhee Joothae Joothae Marehi Abhaagae ||1|| Kahu Panddith Soochaa Kavan Thaao || Jehaan Bais Ho Bhojan Khaao ||1|| Rehaao || Jihabaa Joothee Bolath Joothaa Karan Naethr Sabh Joothae || Eindhree Kee Jooth Outharas Naahee Breham Agan Kae Loothae ||2|| Agan Bhee Joothee Paanee Joothaa Joothee Bais Pakaaeiaa || Joothee Karashhee Parosan Laagaa Joothae Hee Baith Khaaeiaa ||3|| Gobar Joothaa Choukaa Joothaa Joothee Dheenee Kaaraa || Kehi Kabeer Thaeee Nar Soochae Saachee Paree Bichaaraa ||4||1||7||
Index
| S.N | Time | Ang | Pankti(English) |
| 1 | 1:15 | 1366 | Kabeer Maanas Janam Dhulanbh Hai Hoe N Baarai Baar || Jio Ban Fal Paakae Bhue Girehi Bahur N Laagehi Ddaar ||30|| |
| 2 | 4:01 | 1195 | Maathaa Joothee Pithaa Bhee Joothaa Joothae Hee Fal Laagae || |
| 3 | 6:37 | 1195 | Aavehi Joothae Jaahi Bhee Joothae Joothae Marehi Abhaagae ||1|| |
| 4 | 7:01 | 282 | Man Moorakh Kaahae Bilalaaeeai || Purab Likhae Kaa Likhiaa Paaeeai || |
| 5 | 7:20 | 651 | Janam Janam Kee Eis Man Ko Mal Laagee Kaalaa Hoaa Siaahu || |
| 6 | 9:58 | 1195 | Kahu Panddith Soochaa Kavan Thaao || Jehaan Bais Ho Bhojan Khaao ||1|| Rehaao || |
| 7 | 11:59 | 3 | Suniai Saraa Gunaa Kae Gaah || Suniai Saekh Peer Paathisaah || Suniai Andhhae Paavehi Raahu || Suniai Haathh Hovai Asagaahu || Naanak Bhagathaa Sadhaa Vigaas || Suniai Dhookh Paap Kaa Naas ||11|| |
| 8 | 15:30 | 1382 | Fareedhaa Bhoom Rangaavalee Manjh Visoolaa Baag || Jo Jan Peer Nivaajiaa Thinnhaa Anch N Laag ||82|| |
| 9 | 23:10 | 1418 | Jinaa Sathigur Purakh N Saeviou Sabadh N Keetho Veechaar || Oue Maanas Joon N Aakheean Pasoo Dtor Gaavaar || |
| 10 | 25:44 | 871 | Kahu Kabeer Eihu Raam Kee Ans || |
| 11 | 25:57 | 919 | Mann Dhhovahu Sabadh Laagahu Har Sio Rehahu Chith Laae || |
| 12 | 31:31 | 1366 | Kabeer Mai Jaaniou Parribo Bhalo Parribae Sio Bhal Jog || |
| 13 | 32:31 | 1366 | Bhagath N Shhaaddo Raam Kee Bhaavai Nindho Log ||45|| |
| 14 | 33:34 | 660 | Ham Aadhamee Haan Eik Dhamee Muhalath Muhath N Jaanaa || |
| 15 | 33:53 | 1366 | Kabeer Log K Nindhai Bapurraa Jih Man Naahee Giaan || Raam Kabeeraa Rav Rehae Avar Thajae Sabh Kaam ||46|| |
| 16 | 35:48 | 1195 | Jihabaa Joothee Bolath Joothaa Karan Naethr Sabh Joothae || |
| 17 | 38:50 | 1195 | Eindhree Kee Jooth Outharas Naahee Breham Agan Kae Loothae ||2|| |
| 18 | 40:02 | 1195 | Agan Bhee Joothee Paanee Joothaa Joothee Bais Pakaaeiaa || |
| 19 | 41:54 | 1195 | Joothee Karashhee Parosan Laagaa Joothae Hee Baith Khaaeiaa ||3|| |
| 20 | 43:58 | 1195 | Gobar Joothaa Choukaa Joothaa Joothee Dheenee Kaaraa || |
| 21 | 46:37 | 198 | Niramal Oudhak Govindh Kaa Naam || Majan Karath Pooran Sabh Kaam ||1|| |
| 22 | 53:34 | 1195 | Kehi Kabeer Thaeee Nar Soochae Saachee Paree Bichaaraa ||4||1||7|| |
| 23 | 54:30 | 727 | Har Jas Rae Manaa Gaae Lai Jo Sangee Hai Thaero || |
| 24 | 54:40 | 188 | Kaa Kee Maaee Kaa Ko Baap || Naam Dhhaareek Jhoothae Sabh Saak ||1|| |
| 25 | 55:03 | 726 | Jaag Laehu Rae Manaa Jaag Laehu Kehaa Gaafal Soeiaa || Jo Than Oupajiaa Sang Hee So Bhee Sang N Hoeiaa ||1|| Rehaao || |
| 26 | 55:58 | 249 | Sakhee Vas Aaeiaa Fir Shhodd N Jaaee Eih Reeth Bhalee Bhagavanthai || |
| 27 | 57:45 | 428 | Eis Jug Mehi Sobhaa Naam Kee Bin Naavai Sobh N Hoe || |
| 28 | 58:26 | 146 | Jinee Naam Dhhiaaeiaa Geae Masakath Ghaal || |
| S.N | Time | Ang | Pankti(Punjabi) |
| 1 | 1:15 | 1366 | ਕਬੀਰ ਮਾਨਸ ਜਨਮੁ ਦੁਲੰਭੁ ਹੈ ਹੋਇ ਨ ਬਾਰੈ ਬਾਰ ॥ ਜਿਉ ਬਨ ਫਲ ਪਾਕੇ ਭੁਇ ਗਿਰਹਿ ਬਹੁਰਿ ਨ ਲਾਗਹਿ ਡਾਰ ॥੩੦॥ |
| 2 | 4:01 | 1195 | ਮਾਤਾ ਜੂਠੀ ਪਿਤਾ ਭੀ ਜੂਠਾ ਜੂਠੇ ਹੀ ਫਲ ਲਾਗੇ ॥ |
| 3 | 6:37 | 1195 | ਆਵਹਿ ਜੂਠੇ ਜਾਹਿ ਭੀ ਜੂਠੇ ਜੂਠੇ ਮਰਹਿ ਅਭਾਗੇ ॥੧॥ |
| 4 | 7:01 | 282 | ਮਨ ਮੂਰਖ ਕਾਹੇ ਬਿਲਲਾਈਐ ॥ ਪੁਰਬ ਲਿਖੇ ਕਾ ਲਿਖਿਆ ਪਾਈਐ ॥ |
| 5 | 7:20 | 651 | ਜਨਮ ਜਨਮ ਕੀ ਇਸੁ ਮਨ ਕਉ ਮਲੁ ਲਾਗੀ ਕਾਲਾ ਹੋਆ ਸਿਆਹੁ ॥ |
| 6 | 9:58 | 1195 | ਕਹੁ ਪੰਡਿਤ ਸੂਚਾ ਕਵਨੁ ਠਾਉ ॥ ਜਹਾਂ ਬੈਸਿ ਹਉ ਭੋਜਨੁ ਖਾਉ ॥੧॥ ਰਹਾਉ ॥ |
| 7 | 11:59 | 3 | ਸੁਣਿਐ ਸਰਾ ਗੁਣਾ ਕੇ ਗਾਹ ॥ ਸੁਣਿਐ ਸੇਖ ਪੀਰ ਪਾਤਿਸਾਹ ॥ ਸੁਣਿਐ ਅੰਧੇ ਪਾਵਹਿ ਰਾਹੁ ॥ ਸੁਣਿਐ ਹਾਥ ਹੋਵੈ ਅਸਗਾਹੁ ॥ ਨਾਨਕ ਭਗਤਾ ਸਦਾ ਵਿਗਾਸੁ ॥ ਸੁਣਿਐ ਦੂਖ ਪਾਪ ਕਾ ਨਾਸੁ ॥੧੧॥ |
| 8 | 15:30 | 1382 | ਫਰੀਦਾ ਭੂਮਿ ਰੰਗਾਵਲੀ ਮੰਝਿ ਵਿਸੂਲਾ ਬਾਗ ॥ ਜੋ ਜਨ ਪੀਰਿ ਨਿਵਾਜਿਆ ਤਿੰਨ੍ਹ੍ਹਾ ਅੰਚ ਨ ਲਾਗ ॥੮੨॥ |
| 9 | 23:10 | 1418 | ਜਿਨਾ ਸਤਿਗੁਰੁ ਪੁਰਖੁ ਨ ਸੇਵਿਓ ਸਬਦਿ ਨ ਕੀਤੋ ਵੀਚਾਰੁ ॥ ਓਇ ਮਾਣਸ ਜੂਨਿ ਨ ਆਖੀਅਨਿ ਪਸੂ ਢੋਰ ਗਾਵਾਰ ॥ |
| 10 | 25:44 | 871 | ਕਹੁ ਕਬੀਰ ਇਹੁ ਰਾਮ ਕੀ ਅੰਸੁ ॥ |
| 11 | 25:57 | 919 | ਮੰਨੁ ਧੋਵਹੁ ਸਬਦਿ ਲਾਗਹੁ ਹਰਿ ਸਿਉ ਰਹਹੁ ਚਿਤੁ ਲਾਇ ॥ |
| 12 | 31:31 | 1366 | ਕਬੀਰ ਮੈ ਜਾਨਿਓ ਪੜਿਬੋ ਭਲੋ ਪੜਿਬੇ ਸਿਉ ਭਲ ਜੋਗੁ ॥ |
| 13 | 32:31 | 1366 | ਭਗਤਿ ਨ ਛਾਡਉ ਰਾਮ ਕੀ ਭਾਵੈ ਨਿੰਦਉ ਲੋਗੁ ॥੪੫॥ |
| 14 | 33:34 | 660 | ਹਮ ਆਦਮੀ ਹਾਂ ਇਕ ਦਮੀ ਮੁਹਲਤਿ ਮੁਹਤੁ ਨ ਜਾਣਾ ॥ |
| 15 | 33:53 | 1366 | ਕਬੀਰ ਲੋਗੁ ਕਿ ਨਿੰਦੈ ਬਪੁੜਾ ਜਿਹ ਮਨਿ ਨਾਹੀ ਗਿਆਨੁ ॥ ਰਾਮ ਕਬੀਰਾ ਰਵਿ ਰਹੇ ਅਵਰ ਤਜੇ ਸਭ ਕਾਮ ॥੪੬॥ |
| 16 | 35:48 | 1195 | ਜਿਹਬਾ ਜੂਠੀ ਬੋਲਤ ਜੂਠਾ ਕਰਨ ਨੇਤ੍ਰ ਸਭਿ ਜੂਠੇ ॥ |
| 17 | 38:50 | 1195 | ਇੰਦ੍ਰੀ ਕੀ ਜੂਠਿ ਉਤਰਸਿ ਨਾਹੀ ਬ੍ਰਹਮ ਅਗਨਿ ਕੇ ਲੂਠੇ ॥੨॥ |
| 18 | 40:02 | 1195 | ਅਗਨਿ ਭੀ ਜੂਠੀ ਪਾਨੀ ਜੂਠਾ ਜੂਠੀ ਬੈਸਿ ਪਕਾਇਆ ॥ |
| 19 | 41:54 | 1195 | ਜੂਠੀ ਕਰਛੀ ਪਰੋਸਨ ਲਾਗਾ ਜੂਠੇ ਹੀ ਬੈਠਿ ਖਾਇਆ ॥੩॥ |
| 20 | 43:58 | 1195 | ਗੋਬਰੁ ਜੂਠਾ ਚਉਕਾ ਜੂਠਾ ਜੂਠੀ ਦੀਨੀ ਕਾਰਾ ॥ |
| 21 | 46:37 | 198 | ਨਿਰਮਲ ਉਦਕੁ ਗੋਵਿੰਦ ਕਾ ਨਾਮ ॥ ਮਜਨੁ ਕਰਤ ਪੂਰਨ ਸਭਿ ਕਾਮ ॥੧॥ |
| 22 | 53:34 | 1195 | ਕਹਿ ਕਬੀਰ ਤੇਈ ਨਰ ਸੂਚੇ ਸਾਚੀ ਪਰੀ ਬਿਚਾਰਾ ॥੪॥੧॥੭॥ |
| 23 | 54:30 | 727 | ਹਰਿ ਜਸੁ ਰੇ ਮਨਾ ਗਾਇ ਲੈ ਜੋ ਸੰਗੀ ਹੈ ਤੇਰੋ ॥ |
| 24 | 54:40 | 188 | ਕਾ ਕੀ ਮਾਈ ਕਾ ਕੋ ਬਾਪ ॥ ਨਾਮ ਧਾਰੀਕ ਝੂਠੇ ਸਭਿ ਸਾਕ ॥੧॥ |
| 25 | 55:03 | 726 | ਜਾਗ ਲੇਹੁ ਰੇ ਮਨਾ ਜਾਗ ਲੇਹੁ ਕਹਾ ਗਾਫਲ ਸੋਇਆ ॥ ਜੋ ਤਨੁ ਉਪਜਿਆ ਸੰਗ ਹੀ ਸੋ ਭੀ ਸੰਗਿ ਨ ਹੋਇਆ ॥੧॥ ਰਹਾਉ ॥ |
| 26 | 55:58 | 249 | ਸਖੀ ਵਸਿ ਆਇਆ ਫਿਰਿ ਛੋਡਿ ਨ ਜਾਈ ਇਹ ਰੀਤਿ ਭਲੀ ਭਗਵੰਤੈ ॥ |
| 27 | 57:45 | 428 | ਇਸੁ ਜੁਗ ਮਹਿ ਸੋਭਾ ਨਾਮ ਕੀ ਬਿਨੁ ਨਾਵੈ ਸੋਭ ਨ ਹੋਇ ॥ |
| 28 | 58:26 | 146 | ਜਿਨੀ ਨਾਮੁ ਧਿਆਇਆ ਗਏ ਮਸਕਤਿ ਘਾਲਿ ॥ |




