ਕਿਸ ਤਰ੍ਹਾਂ ਦੇ ਇਨਸਾਨ ਨਾਲ ਦੋਸਤੀ ਕਰੋ What kind of person should you befriend?

ਕਿਸ ਤਰ੍ਹਾਂ ਦੇ ਇਨਸਾਨ ਨਾਲ ਦੋਸਤੀ ਕਰੋ | What kind of person should you befriend?

Gurbani Reference

Author Guru Nanak Dev Ji
Ang 1421
Scripture Shri Guru Granth Saheb Ji

Index

S.N Time Ang Pankti(In English)
1 02:21 207 Thumaree Kirapaa Thae Maanukh Dhaeh Paaee Hai Dhaehu Dharas Har Raaeiaa ||1||
2 05:42 103 Thoon Maeraa Pithaa Thoonhai Maeraa Maathaa || Thoon Maeraa Bandhhap Thoon Maeraa Bhraathaa ||
3 06:45 835 Anthar Piaas Outhee Prabh Kaeree Sun Gur Bachan Man Theer Lageeaa ||
4 08:54 425 Ghar Dhar Shhoddae Aapanaa Par Ghar Jhoothaa Jaaee ||
5 11:10 139 Vasath Paraaee Apunee Kar Jaanai Houmai Vich Dhukh Ghaalae ||
6 11:59 1075 Lakh Chouraaseeh Jon Sabaaee || Maanas Ko Prabh Dheeee Vaddiaaee ||
7 12:34 281 Maanukh Kai Kishh Naahee Haathh ||
8 12:56 207 Thumaree Kirapaa Thae Maanukh Dhaeh Paaee Hai Dhaehu Dharas Har Raaeiaa ||1||
9 14:36 288 Gur Kee Math Thoon Laehi Eiaanae || Bhagath Binaa Bahu Ddoobae Siaanae ||
10 19:20 216 Barath Naem Sanjam Mehi Rehathaa Thin Kaa Aadt N Paaeiaa || Aagai Chalan Aour Hai Bhaaee Oonehaa Kaam N Aaeiaa ||1||
11 20:20 428 Eis Jug Mehi Sobhaa Naam Kee Bin Naavai Sobh N Hoe ||
12 21:13 919 Mann Dhhovahu Sabadh Laagahu Har Sio Rehahu Chith Laae ||
13 22:02 1248 Sach Puraanaa Naa Thheeai Naam N Mailaa Hoe ||
14 23:23 1418 Guramukh Budtae Kadhae Naahee Jinhaa Anthar Surath Giaan ||
15 25:47 425 Chorai Vaangoo Pakarreeai Bin Naavai Chottaa Khaaee ||6||
16 27:48 427 Bin Sangathee Sabh Aisae Rehehi Jaisae Pas Dtor ||
17 28:43 1418 Jinaa Sathigur Purakh N Saeviou Sabadh N Keetho Veechaar || Oue Maanas Joon N Aakheean Pasoo Dtor Gaavaar ||
18 30:48 133 Chaeth Govindh Araadhheeai Hovai Anandh Ghanaa ||
19 32:34 427 Jinih Keethae Thisai N Jaananhee Bin Naavai Sabh Chor ||6||
20 34:17 958 Vin Thudhh Hor J Manganaa Sir Dhukhaa Kai Dhukh || Dhaehi Naam Santhokheeaa Outharai Man Kee Bhukh ||
21 35:29 676 Dhaath Piaaree Visariaa Dhaathaaraa ||
22 36:20 994 Aithhai Naavahu Bhuliaa Fir Hathh Kithhaaoo N Paae || Jonee Sabh Bhavaaeean Bisattaa Maahi Samaae ||2||
23 38:52 377 Bhee Paraapath Maanukh Dhaehureeaa || Gobindh Milan Kee Eih Thaeree Bareeaa ||
24 39:50 965 Kabeer Dhharathee Saadhh Kee Thasakar Baisehi Gaahi || Dhharathee Bhaar N Biaapee Oun Ko Laahoo Laahi ||1||
25 42:56:00 326 Aiso Acharaj Dhaekhiou Kabeer || Dhadhh Kai Bholai Birolai Neer ||1|| Rehaao ||
26 44:39:00 467 Parreeahi Jaethae Baras Baras Parreeahi Jaethae Maas || Parreeai Jaethee Aarajaa Parreeahi Jaethae Saas || Naanak Laekhai Eik Gal Hor Houmai Jhakhanaa Jhaakh ||1||
27 45:46:00 39 Parriai Mail N Outharai Pooshhahu Giaaneeaa Jaae ||1||
28 46:04:00 428 Eis Jug Mehi Sobhaa Naam Kee Bin Naavai Sobh N Hoe ||
29 46:23:00 313 Jinaa Saas Giraas N Visarai Sae Poorae Purakh Paradhhaan ||
30 50:44:00 1025 Guramath Shhoddehi Oujharr Jaaee || Manamukh Raam N Japai Avaaee ||
31 52:16:00 339 Kehi Kabeer Budhh Har Lee Maeree Budhh Badhalee Sidhh Paaee ||2||21||72||
32 54:53:00 1421 Manamukh So Kar Dhosathee Sukh K Pushhehi Mith || Guramukh So Kar Dhosathee Sathigur So Laae Chith ||
33 57:01:00 1246 Ganathai Saev N Hovee Keethaa Thhaae N Paae ||
34 57:29:00 1246 Sabadhai Saadh N Aaeiou Sach N Lago Bhaao ||
35 58:26:00 1245 Giaan Vihoonaa Gaavai Geeth || Bhukhae Mulaan Gharae Maseeth ||
1 02:21 207 ਤੁਮਰੀ ਕ੍ਰਿਪਾ ਤੇ ਮਾਨੁਖ ਦੇਹ ਪਾਈ ਹੈ ਦੇਹੁ ਦਰਸੁ ਹਰਿ ਰਾਇਆ ॥੧॥
2 05:42 103 ਤੂੰ ਮੇਰਾ ਪਿਤਾ ਤੂੰਹੈ ਮੇਰਾ ਮਾਤਾ ॥ ਤੂੰ ਮੇਰਾ ਬੰਧਪੁ ਤੂੰ ਮੇਰਾ ਭ੍ਰਾਤਾ
3 06:45 835 ਅੰਤਰਿ ਪਿਆਸ ਉਠੀ ਪ੍ਰਭ ਕੇਰੀ ਸੁਣਿ ਗੁਰ ਬਚਨ ਮਨਿ ਤੀਰ ਲਗਈਆ ॥
4 08:54 425 ਘਰੁ ਦਰੁ ਛੋਡੇ ਆਪਣਾ ਪਰ ਘਰਿ ਝੂਠਾ ਜਾਈ ॥
5 11:10 139 ਵਸਤੁ ਪਰਾਈ ਅਪੁਨੀ ਕਰਿ ਜਾਨੈ ਹਉਮੈ ਵਿਚਿ ਦੁਖੁ ਘਾਲੇ ॥
6 11:59 1075 ਲਖ ਚਉਰਾਸੀਹ ਜੋਨਿ ਸਬਾਈ ॥ ਮਾਣਸ ਕਉ ਪ੍ਰਭਿ ਦੀਈ ਵਡਿਆਈ ॥
7 12:34 281 ਮਾਨੁਖ ਕੈ ਕਿਛੁ ਨਾਹੀ ਹਾਥਿ ॥
8 12:56 207 ਤੁਮਰੀ ਕ੍ਰਿਪਾ ਤੇ ਮਾਨੁਖ ਦੇਹ ਪਾਈ ਹੈ ਦੇਹੁ ਦਰਸੁ ਹਰਿ ਰਾਇਆ ॥੧॥
9 14:36 288 ਗੁਰ ਕੀ ਮਤਿ ਤੂੰ ਲੇਹਿ ਇਆਨੇ ॥ ਭਗਤਿ ਬਿਨਾ ਬਹੁ ਡੂਬੇ ਸਿਆਨੇ ॥
10 19:20 216 ਬਰਤ ਨੇਮ ਸੰਜਮ ਮਹਿ ਰਹਤਾ ਤਿਨ ਕਾ ਆਢੁ ਨ ਪਾਇਆ ॥ ਆਗੈ ਚਲਣੁ ਅਉਰੁ ਹੈ ਭਾਈ ਊਂਹਾ ਕਾਮਿ ਨ ਆਇਆ ॥੧॥
11 20:20 428 ਇਸੁ ਜੁਗ ਮਹਿ ਸੋਭਾ ਨਾਮ ਕੀ ਬਿਨੁ ਨਾਵੈ ਸੋਭ ਨ ਹੋਇ ॥
12 21:13 919 ਮੰਨੁ ਧੋਵਹੁ ਸਬਦਿ ਲਾਗਹੁ ਹਰਿ ਸਿਉ ਰਹਹੁ ਚਿਤੁ ਲਾਇ ॥
13 22:02 1248 ਸਚੁ ਪੁਰਾਣਾ ਨਾ ਥੀਐ ਨਾਮੁ ਨ ਮੈਲਾ ਹੋਇ ॥
14 23:23 1418 ਗੁਰਮੁਖਿ ਬੁਢੇ ਕਦੇ ਨਾਹੀ ਜਿਨ੍ਹ੍ਹਾ ਅੰਤਰਿ ਸੁਰਤਿ ਗਿਆਨੁ ॥
15 25:47 425 ਚੋਰੈ ਵਾਂਗੂ ਪਕੜੀਐ ਬਿਨੁ ਨਾਵੈ ਚੋਟਾ ਖਾਈ ॥੬॥
16 27:48 427 ਬਿਨੁ ਸੰਗਤੀ ਸਭਿ ਐਸੇ ਰਹਹਿ ਜੈਸੇ ਪਸੁ ਢੋਰ ॥
17 28:43 1418 ਜਿਨਾ ਸਤਿਗੁਰੁ ਪੁਰਖੁ ਨ ਸੇਵਿਓ ਸਬਦਿ ਨ ਕੀਤੋ ਵੀਚਾਰੁ ॥ ਓਇ ਮਾਣਸ ਜੂਨਿ ਨ ਆਖੀਅਨਿ ਪਸੂ ਢੋਰ ਗਾਵਾਰ ॥
18 30:48 133 ਚੇਤਿ ਗੋਵਿੰਦੁ ਅਰਾਧੀਐ ਹੋਵੈ ਅਨੰਦੁ ਘਣਾ ॥
19 32:34 427 ਜਿਨ੍ਹ੍ਹਿ ਕੀਤੇ ਤਿਸੈ ਨ ਜਾਣਨ੍ਹ੍ਹੀ ਬਿਨੁ ਨਾਵੈ ਸਭਿ ਚੋਰ ॥੬॥
20 34:17 958 ਵਿਣੁ ਤੁਧੁ ਹੋਰੁ ਜਿ ਮੰਗਣਾ ਸਿਰਿ ਦੁਖਾ ਕੈ ਦੁਖ ॥ ਦੇਹਿ ਨਾਮੁ ਸੰਤੋਖੀਆ ਉਤਰੈ ਮਨ ਕੀ ਭੁਖ ॥
21 35:29 676 ਦਾਤਿ ਪਿਆਰੀ ਵਿਸਰਿਆ ਦਾਤਾਰਾ ॥
22 36:20 994 ਐਥੈ ਨਾਵਹੁ ਭੁਲਿਆ ਫਿਰਿ ਹਥੁ ਕਿਥਾਊ ਨ ਪਾਇ ॥ ਜੋਨੀ ਸਭਿ ਭਵਾਈਅਨਿ ਬਿਸਟਾ ਮਾਹਿ ਸਮਾਇ ॥੨॥
23 38:52 377 ਭਈ ਪਰਾਪਤਿ ਮਾਨੁਖ ਦੇਹੁਰੀਆ ॥ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ॥
24 39:50 965 ਕਬੀਰ ਧਰਤੀ ਸਾਧ ਕੀ ਤਸਕਰ ਬੈਸਹਿ ਗਾਹਿ ॥ ਧਰਤੀ ਭਾਰਿ ਨ ਬਿਆਪਈ ਉਨ ਕਉ ਲਾਹੂ ਲਾਹਿ ॥੧॥
25 42:56:00 326 ਐਸੋ ਅਚਰਜੁ ਦੇਖਿਓ ਕਬੀਰ ॥ ਦਧਿ ਕੈ ਭੋਲੈ ਬਿਰੋਲੈ ਨੀਰੁ ॥੧॥ ਰਹਾਉ ॥
26 44:39:00 467 ਪੜੀਅਹਿ ਜੇਤੇ ਬਰਸ ਬਰਸ ਪੜੀਅਹਿ ਜੇਤੇ ਮਾਸ ॥ ਪੜੀਐ ਜੇਤੀ ਆਰਜਾ ਪੜੀਅਹਿ ਜੇਤੇ ਸਾਸ ॥ ਨਾਨਕ ਲੇਖੈ ਇਕ ਗਲ ਹੋਰੁ ਹਉਮੈ ਝਖਣਾ ਝਾਖ ॥੧॥
27 45:46:00 39 ਪੜਿਐ ਮੈਲੁ ਨ ਉਤਰੈ ਪੂਛਹੁ ਗਿਆਨੀਆ ਜਾਇ ॥੧॥
28 46:04:00 428 ਇਸੁ ਜੁਗ ਮਹਿ ਸੋਭਾ ਨਾਮ ਕੀ ਬਿਨੁ ਨਾਵੈ ਸੋਭ ਨ ਹੋਇ ॥
29 46:23:00 313 ਜਿਨਾ ਸਾਸਿ ਗਿਰਾਸਿ ਨ ਵਿਸਰੈ ਸੇ ਪੂਰੇ ਪੁਰਖ ਪਰਧਾਨ ॥
30 50:44:00 1025 ਗੁਰਮਤਿ ਛੋਡਹਿ ਉਝੜਿ ਜਾਈ ॥ ਮਨਮੁਖਿ ਰਾਮੁ ਨ ਜਪੈ ਅਵਾਈ ॥
31 52:16:00 339 ਕਹਿ ਕਬੀਰ ਬੁਧਿ ਹਰਿ ਲਈ ਮੇਰੀ ਬੁਧਿ ਬਦਲੀ ਸਿਧਿ ਪਾਈ ॥੨॥੨੧॥੭੨॥
32 54:53:00 1421 ਮਨਮੁਖ ਸਉ ਕਰਿ ਦੋਸਤੀ ਸੁਖ ਕਿ ਪੁਛਹਿ ਮਿਤ ॥ ਗੁਰਮੁਖ ਸਉ ਕਰਿ ਦੋਸਤੀ ਸਤਿਗੁਰ ਸਉ ਲਾਇ ਚਿਤੁ ॥
33 57:01:00 1246 ਗਣਤੈ ਸੇਵ ਨ ਹੋਵਈ ਕੀਤਾ ਥਾਇ ਨ ਪਾਇ ॥
34 57:29:00 1246 ਸਬਦੈ ਸਾਦੁ ਨ ਆਇਓ ਸਚਿ ਨ ਲਗੋ ਭਾਉ ॥
35 58:26:00 1245 ਗਿਆਨ ਵਿਹੂਣਾ ਗਾਵੈ ਗੀਤ ॥ ਭੁਖੇ ਮੁਲਾਂ ਘਰੇ ਮਸੀਤਿ ॥

Comments

Your email address will not be published. Required fields are marked *

This site is protected by reCAPTCHA and the Google Privacy Policy and Terms of Service apply.

This site uses Akismet to reduce spam. Learn how your comment data is processed.