Audio
Gurbani Reference
ਮੰਘਿਰਿ ਮਾਹਿ ਸੋਹੰਦੀਆ ਹਰਿ ਪਿਰ ਸੰਗਿ ਬੈਠੜੀਆਹ ॥ ਤਿਨ ਕੀ ਸੋਭਾ ਕਿਆ ਗਣੀ ਜਿ ਸਾਹਿਬਿ ਮੇਲੜੀਆਹ ॥ ਤਿਨ ਕੀ ਸੋਭਾ ਕਿਆ ਗਣੀ ਜਿ ਸਾਹਿਬਿ ਮੇਲੜੀਆਹ ॥ ਤਨੁ ਮਨੁ ਮਉਲਿਆ ਰਾਮ ਸਿਉ ਸੰਗਿ ਸਾਧ ਸਹੇਲੜੀਆਹ ॥ ਸਾਧ ਜਨਾ ਤੇ ਬਾਹਰੀ ਸੇ ਰਹਨਿ ਇਕੇਲੜੀਆਹ ॥ ਤਿਨ ਦੁਖੁ ਨ ਕਬਹੂ ਉਤਰੈ ਸੇ ਜਮ ਕੈ ਵਸਿ ਪੜੀਆਹ ॥ ਜਿਨੀ ਰਾਵਿਆ ਪ੍ਰਭੁ ਆਪਣਾ ਸੇ ਦਿਸਨਿ ਨਿਤ ਖੜੀਆਹ ॥ ਰਤਨ ਜਵੇਹਰ ਲਾਲ ਹਰਿ ਕੰਠਿ ਤਿਨਾ ਜੜੀਆਹ ॥ ਨਾਨਕ ਬਾਂਛੈ ਧੂੜਿ ਤਿਨ ਪ੍ਰਭ ਸਰਣੀ ਦਰਿ ਪੜੀਆਹ ॥ ਮੰਘਿਰਿ ਪ੍ਰਭੁ ਆਰਾਧਣਾ ਬਹੁੜਿ ਨ ਜਨਮੜੀਆਹ ॥੧੦॥
Manghir Maahi Sohandheeaa Har Pir Sang Baitharreeaah || Thin Kee Sobhaa Kiaa Ganee J Saahib Maelarreeaah || Than Man Mouliaa Raam Sio Sang Saadhh Sehaelarreeaah || Saadhh Janaa Thae Baaharee Sae Rehan Eikaelarreeaah || Thin Dhukh N Kabehoo Outharai Sae Jam Kai Vas Parreeaah || Jinee Raaviaa Prabh Aapanaa Sae Dhisan Nith Kharreeaah || Rathan Javaehar Laal Har Kanth Thinaa Jarreeaah || Naanak Baanshhai Dhhoorr Thin Prabh Saranee Dhar Parreeaah || Manghir Prabh Aaraadhhanaa Bahurr N Janamarreeaah ||10||
Index
| S.N | Time | Ang | Pankti(English) |
| 1 | 4:03 | 135 | Manghir Maahi Sohandheeaa Har Pir Sang Baitharreeaah || |
| 2 | 4:17 | 660 | Ham Aadhamee Haan Eik Dhamee Muhalath Muhath N Jaanaa || |
| 3 | 8:03 | Vaar 1 Pauri 23 of 49 | Sunee Pukaari Daatar Prabhu Guru Naanak Jag Maahi Pathhaaiaa | |
| 4 | 11:07 | 338 | Soor K Sanamukh Ran Thae Ddarapai Sathee K Saanchai Bhaanddae ||1|| |
| 5 | 16:08 | 135 | Thin Kee Sobhaa Kiaa Ganee J Saahib Maelarreeaah || |
| 6 | 19:05 | 219 | Sukh Dhukh Dhono Sam Kar Jaanai Aour Maan Apamaanaa || |
| 7 | 19:29 | 1427 | Jo Sukh Ko Chaahai Sadhaa Saran Raam Kee Laeh || |
| 8 | 20:27 | 428 | Eis Jug Mehi Sobhaa Naam Kee Bin Naavai Sobh N Hoe || |
| 9 | 20:56 | 2 | Jin Saeviaa Thin Paaeiaa Maan || |
| 10 | 21:44 | 957 | Vin Thudhh Hor J Manganaa Sir Dhukhaa Kai Dhukh || Dhaehi Naam Santhokheeaa Outharai Man Kee Bhukh || |
| 11 | 24:11 | 726 | Jo This Bhaavai Naanakaa Saaee Gal Changee ||22||2|| |
| 12 | 24:20 | 135 | Than Man Mouliaa Raam Sio Sang Saadhh Sehaelarreeaah || |
| 13 | 26:04 | 262 | Prabh Kaa Simaran Sabh Thae Oochaa || |
| 14 | 28:14 | 1075 | Har Kaa Saevak So Har Jaehaa || |
| 15 | 35:14 | 147 | Parriai Naahee Bhaedh Bujhiai Paavanaa || |
| 16 | 35:31 | 1418 | Jinaa Sathigur Purakh N Saeviou Sabadh N Keetho Veechaar || Oue Maanas Joon N Aakheean Pasoo Dtor Gaavaar || |
| 17 | 37:08 | 135 | Saadhh Janaa Thae Baaharee Sae Rehan Eikaelarreeaah || |
| 18 | 39:46 | 789 | Raathee Hovan Kaaleeaa Supaedhaa Sae Vann || |
| 19 | 40:35 | 789 | Dhihu Bagaa Thapai Ghanaa Kaaliaa Kaalae Vann || |
| 20 | 41:14 | 789 | Andhhae Akalee Baaharae Moorakh Andhh Giaan || |
| 21 | 42:30 | 789 | Naanak Nadharee Baaharae Kabehi N Paavehi Maan ||2|| |
| 22 | 43:18 | 1026 | Naam Visaar Chalai Muhi Kaalai Dharageh Jhooth Khuaaraa Hae ||11|| |
| 23 | 44:36 | 135 | Thin Dhukh N Kabehoo Outharai Sae Jam Kai Vas Parreeaah || |
| 24 | 45:55 | 1256 | Dhukh Vaeshhorraa Eik Dhukh Bhookh || Eik Dhukh Sakathavaar Jamadhooth || |
| 25 | 46:55 | 135 | Jinee Raaviaa Prabh Aapanaa Sae Dhisan Nith Kharreeaah || |
| 26 | 48:35 | 726 | Aapae Har Eik Rang Hai Aapae Bahu Rangee || Jo This Bhaavai Naanakaa Saaee Gal Changee ||22||2|| |
| 27 | 50:40 | 135 | Rathan Javaehar Laal Har Kanth Thinaa Jarreeaah || |
| 28 | 52:26 | 135 | Naanak Baanshhai Dhhoorr Thin Prabh Saranee Dhar Parreeaah || |
| 29 | 55:05 | 135 | Manghir Prabh Aaraadhhanaa Bahurr N Janamarreeaah ||10|| |
| 30 | 58:49 | 643 | Bin Naavai Jag Kamalaa Firai Guramukh Nadharee Aaeiaa || |
| S.N | Time | Ang | Pankti(Punjabi) |
| 1 | 4:03 | 135 | ਮੰਘਿਰਿ ਮਾਹਿ ਸੋਹੰਦੀਆ ਹਰਿ ਪਿਰ ਸੰਗਿ ਬੈਠੜੀਆਹ ॥ |
| 2 | 4:17 | 660 | ਹਮ ਆਦਮੀ ਹਾਂ ਇਕ ਦਮੀ ਮੁਹਲਤਿ ਮੁਹਤੁ ਨ ਜਾਣਾ ॥ |
| 3 | 8:03 | Vaar 1 Pauri 23 of 49 | ਸੁਣੀ ਪੁਕਾਰਿ ਦਾਤਾਰ ਪ੍ਰਭੁ ਗੁਰੁ ਨਾਨਕ ਜਗ ਮਾਹਿ ਪਠਾਇਆ। |
| 4 | 11:07 | 338 | ਸੂਰੁ ਕਿ ਸਨਮੁਖ ਰਨ ਤੇ ਡਰਪੈ ਸਤੀ ਕਿ ਸਾਂਚੈ ਭਾਂਡੇ ॥੧॥ |
| 5 | 16:08 | 135 | ਤਿਨ ਕੀ ਸੋਭਾ ਕਿਆ ਗਣੀ ਜਿ ਸਾਹਿਬਿ ਮੇਲੜੀਆਹ ॥ |
| 6 | 19:05 | 219 | ਸੁਖੁ ਦੁਖੁ ਦੋਨੋ ਸਮ ਕਰਿ ਜਾਨੈ ਅਉਰੁ ਮਾਨੁ ਅਪਮਾਨਾ ॥ |
| 7 | 19:29 | 1427 | ਜਉ ਸੁਖ ਕਉ ਚਾਹੈ ਸਦਾ ਸਰਨਿ ਰਾਮ ਕੀ ਲੇਹ ॥ |
| 8 | 20:27 | 428 | ਇਸੁ ਜੁਗ ਮਹਿ ਸੋਭਾ ਨਾਮ ਕੀ ਬਿਨੁ ਨਾਵੈ ਸੋਭ ਨ ਹੋਇ ॥ |
| 9 | 20:56 | 2 | ਜਿਨਿ ਸੇਵਿਆ ਤਿਨਿ ਪਾਇਆ ਮਾਨੁ ॥ |
| 10 | 21:44 | 957 | ਵਿਣੁ ਤੁਧੁ ਹੋਰੁ ਜਿ ਮੰਗਣਾ ਸਿਰਿ ਦੁਖਾ ਕੈ ਦੁਖ ॥ ਦੇਹਿ ਨਾਮੁ ਸੰਤੋਖੀਆ ਉਤਰੈ ਮਨ ਕੀ ਭੁਖ ॥ |
| 11 | 24:11 | 726 | ਜੋ ਤਿਸੁ ਭਾਵੈ ਨਾਨਕਾ ਸਾਈ ਗਲ ਚੰਗੀ ॥੨੨॥੨॥ |
| 12 | 24:20 | 135 | ਤਨੁ ਮਨੁ ਮਉਲਿਆ ਰਾਮ ਸਿਉ ਸੰਗਿ ਸਾਧ ਸਹੇਲੜੀਆਹ ॥ |
| 13 | 26:04 | 262 | ਪ੍ਰਭ ਕਾ ਸਿਮਰਨੁ ਸਭ ਤੇ ਊਚਾ ॥ |
| 14 | 28:14 | 1075 | ਹਰਿ ਕਾ ਸੇਵਕੁ ਸੋ ਹਰਿ ਜੇਹਾ ॥ |
| 15 | 35:14 | 147 | ਪੜਿਐ ਨਾਹੀ ਭੇਦੁ ਬੁਝਿਐ ਪਾਵਣਾ ॥ |
| 16 | 35:31 | 1418 | ਜਿਨਾ ਸਤਿਗੁਰੁ ਪੁਰਖੁ ਨ ਸੇਵਿਓ ਸਬਦਿ ਨ ਕੀਤੋ ਵੀਚਾਰੁ ॥ ਓਇ ਮਾਣਸ ਜੂਨਿ ਨ ਆਖੀਅਨਿ ਪਸੂ ਢੋਰ ਗਾਵਾਰ ॥ |
| 17 | 37:08 | 135 | ਸਾਧ ਜਨਾ ਤੇ ਬਾਹਰੀ ਸੇ ਰਹਨਿ ਇਕੇਲੜੀਆਹ ॥ |
| 18 | 39:46 | 789 | ਰਾਤੀ ਹੋਵਨਿ ਕਾਲੀਆ ਸੁਪੇਦਾ ਸੇ ਵੰਨ ॥ |
| 19 | 40:35 | 789 | ਦਿਹੁ ਬਗਾ ਤਪੈ ਘਣਾ ਕਾਲਿਆ ਕਾਲੇ ਵੰਨ ॥ |
| 20 | 41:14 | 789 | ਅੰਧੇ ਅਕਲੀ ਬਾਹਰੇ ਮੂਰਖ ਅੰਧ ਗਿਆਨੁ ॥ |
| 21 | 42:30 | 789 | ਨਾਨਕ ਨਦਰੀ ਬਾਹਰੇ ਕਬਹਿ ਨ ਪਾਵਹਿ ਮਾਨੁ ॥੨॥ |
| 22 | 43:18 | 1026 | ਨਾਮੁ ਵਿਸਾਰਿ ਚਲੈ ਮੁਹਿ ਕਾਲੈ ਦਰਗਹ ਝੂਠੁ ਖੁਆਰਾ ਹੇ ॥੧੧॥ |
| 23 | 44:36 | 135 | ਤਿਨ ਦੁਖੁ ਨ ਕਬਹੂ ਉਤਰੈ ਸੇ ਜਮ ਕੈ ਵਸਿ ਪੜੀਆਹ ॥ |
| 24 | 45:55 | 1256 | ਦੁਖੁ ਵੇਛੋੜਾ ਇਕੁ ਦੁਖੁ ਭੂਖ ॥ ਇਕੁ ਦੁਖੁ ਸਕਤਵਾਰ ਜਮਦੂਤ ॥ |
| 25 | 46:55 | 135 | ਜਿਨੀ ਰਾਵਿਆ ਪ੍ਰਭੁ ਆਪਣਾ ਸੇ ਦਿਸਨਿ ਨਿਤ ਖੜੀਆਹ ॥ |
| 26 | 48:35 | 726 | ਆਪੇ ਹਰਿ ਇਕ ਰੰਗੁ ਹੈ ਆਪੇ ਬਹੁ ਰੰਗੀ ॥ ਜੋ ਤਿਸੁ ਭਾਵੈ ਨਾਨਕਾ ਸਾਈ ਗਲ ਚੰਗੀ ॥੨੨॥੨॥ |
| 27 | 50:40 | 135 | ਰਤਨ ਜਵੇਹਰ ਲਾਲ ਹਰਿ ਕੰਠਿ ਤਿਨਾ ਜੜੀਆਹ ॥ |
| 28 | 52:26 | 135 | ਨਾਨਕ ਬਾਂਛੈ ਧੂੜਿ ਤਿਨ ਪ੍ਰਭ ਸਰਣੀ ਦਰਿ ਪੜੀਆਹ ॥ |
| 29 | 55:05 | 135 | ਮੰਘਿਰਿ ਪ੍ਰਭੁ ਆਰਾਧਣਾ ਬਹੁੜਿ ਨ ਜਨਮੜੀਆਹ ॥੧੦॥ |
| 30 | 58:49 | 643 | ਬਿਨੁ ਨਾਵੈ ਜਗੁ ਕਮਲਾ ਫਿਰੈ ਗੁਰਮੁਖਿ ਨਦਰੀ ਆਇਆ ॥ |




