Who is warrior? ਯੋਧਾ ਕੌਣ ਹੈ?

Who is warrior? | ਯੋਧਾ ਕੌਣ ਹੈ?

Audio

0:00 / 0:00

Gurbani Reference

ਅੰਤਰਿ ਪਿਆਸ ਉਠੀ ਪ੍ਰਭ ਕੇਰੀ ਸੁਣਿ ਗੁਰ ਬਚਨ ਮਨਿ ਤੀਰ ਲਗਈਆ ॥ ਮਨ ਕੀ ਬਿਰਥਾ ਮਨ ਹੀ ਜਾਣੈ ਅਵਰੁ ਕਿ ਜਾਣੈ ਕੋ ਪੀਰ ਪਰਈਆ ॥੧॥ ਰਾਮ ਗੁਰਿ ਮੋਹਨਿ ਮੋਹਿ ਮਨੁ ਲਈਆ ॥ ਹਉ ਆਕਲ ਬਿਕਲ ਭਈ ਗੁਰ ਦੇਖੇ ਹਉ ਲੋਟ ਪੋਟ ਹੋਇ ਪਈਆ ॥੧॥ ਰਹਾਉ ॥ ਹਉ ਨਿਰਖਤ ਫਿਰਉ ਸਭਿ ਦੇਸ ਦਿਸੰਤਰ ਮੈ ਪ੍ਰਭ ਦੇਖਨ ਕੋ ਬਹੁਤੁ ਮਨਿ ਚਈਆ ॥ ਮਨੁ ਤਨੁ ਕਾਟਿ ਦੇਉ ਗੁਰ ਆਗੈ ਜਿਨਿ ਹਰਿ ਪ੍ਰਭ ਮਾਰਗੁ ਪੰਥੁ ਦਿਖਈਆ ॥੨॥

Anthar Piaas Outhee Prabh Kaeree Sun Gur Bachan Man Theer Lageeaa || Man Kee Birathhaa Man Hee Jaanai Avar K Jaanai Ko Peer Pareeaa ||1|| Raam Gur Mohan Mohi Man Leeaa || Ho Aakal Bikal Bhee Gur Dhaekhae Ho Lott Pott Hoe Peeaa ||1|| Rehaao || Ho Nirakhath Firo Sabh Dhaes Dhisanthar Mai Prabh Dhaekhan Ko Bahuth Man Cheeaa || Man Than Kaatt Dhaeo Gur Aagai Jin Har Prabh Maarag Panthh Dhikheeaa ||2||

Author Guru Ram Das Ji
Ang 831
Raag Raag Bilaval (ਬਿਲਾਵਲ)
Scripture Shri Guru Granth Saheb Ji

Index

S.N Time Ang Pankti English
1 1:58 207 Thumaree Kirapaa Thae Maanukh Dhaeh Paaee Hai Dhaehu Dharas Har Raaeiaa ||1||
2 3:11 835 Anthar Piaas Outhee Prabh Kaeree Sun Gur Bachan Man Theer Lageeaa ||
3 5:13 1374 Kabeer Sathigur Sooramae Baahiaa Baan J Eaek || Laagath Hee Bhue Gir Pariaa Paraa Karaejae Shhaek ||194||
4 9:52 1427 Kottan Mai Naanak Kooo Naaraaein Jih Cheeth ||24||
5 10:34 1374 Jeh Anabho Theh Bhai Nehee Jeh Bho Theh Har Naahi ||
6 13:05 1374 Kehiou Kabeer Bichaar Kai Santh Sunahu Man Maahi ||180||
7 15:20 Ardaas Pankti”s
8 20:32 878 Dhhun Mehi Dhhiaan Dhhiaan Mehi Jaaniaa Guramukh Akathh Kehaanee ||3||
9 21:23 1374 Kabeer Jinahu Kishhoo Jaaniaa Nehee Thin Sukh Needh Bihaae ||
10 22:14 1374 Hamahu J Boojhaa Boojhanaa Pooree Paree Balaae ||181||
11 23:27 835 Man Kee Birathhaa Man Hee Jaanai Avar K Jaanai Ko Peer Pareeaa ||1||
12 25:51:00 835 Raam Gur Mohan Mohi Man Leeaa ||
13 28:17:00 835 Ho Aakal Bikal Bhee Gur Dhaekhae Ho Lott Pott Hoe Peeaa ||1|| Rehaao ||
14 29:17:00 594 Sathigur No Sabh Ko Vaekhadhaa Jaethaa Jagath Sansaar || Ddithai Mukath N Hovee Jichar Sabadh N Karae Veechaar ||
15 32:37:00 835 Ho Nirakhath Firo Sabh Dhaes Dhisanthar Mai Prabh Dhaekhan Ko Bahuth Man Cheeaa ||
16 33:57:00 1019 Jam Jam Marai Marai Fir Janmai || Bahuth Sajaae Paeiaa Dhaes Lanmai ||
17 34:38:00 485 Sabh Gobindh Hai Sabh Gobindh Hai Gobindh Bin Nehee Koee ||
18 34:57:00 1427 Ghatt Ghatt Mai Har Joo Basai Santhan Kehiou Pukaar ||
19 37:19:00 835 Man Than Kaatt Dhaeo Gur Aagai Jin Har Prabh Maarag Panthh Dhikheeaa ||2||
20 39:19:00 1075 Lakh Chouraaseeh Jon Sabaaee || Maanas Ko Prabh Dheeee Vaddiaaee ||
21 39:59:00 281 Maanukh Kai Kishh Naahee Haathh ||
22 40:11:00 871 Kahu Kabeer Eihu Raam Kee Ans ||
23 40:46:00 377 Bhee Paraapath Maanukh Dhaehureeaa || Gobindh Milan Kee Eih Thaeree Bareeaa ||
24 41:25:00 783 Jis Kaa Kaaraj Thin Hee Keeaa Maanas Kiaa Vaechaaraa Raam ||
25 48:54:00 428 Eis Jug Mehi Sobhaa Naam Kee Bin Naavai Sobh N Hoe ||
26 50:07:00 831 Jaa Mai Bhajan Raam Ko Naahee || Thih Nar Janam Akaarathh Khoeiaa Yeh Raakhahu Man Maahee ||1|| Rehaao ||
27 51:05:00 831 Theerathh Karai Brath Fun Raakhai Neh Manooaa Bas Jaa Ko ||
28 51:52:00 831 Nihafal Dhharam Thaahi Thum Maanahu Saach Kehath Mai Yaa Ko ||1||
29 53:13:00 831 Jaisae Paahan Jal Mehi Raakhiou Bhaedhai Naahi Thih Paanee ||
30 53:49:00 831 Thaisae Hee Thum Thaahi Pashhaanahu Bhagath Heen Jo Praanee ||2||
31 54:55:00 831 Kal Mai Mukath Naam Thae Paavath Gur Yeh Bhaedh Bathaavai ||
32 55:50:00 1148 Laaj Marai Jo Naam N Laevai || Naam Bihoon Sukhee Kio Sovai || Har Simaran Shhaadd Param Gath Chaahai || Mool Binaa Saakhaa Kath Aahai ||1||
33 58:24:00 1185 Ab Kaloo Aaeiou Rae || Eik Naam Bovahu Bovahu ||
34 58:44:00 262 Prabh Kaa Simaran Sabh Thae Oochaa ||
S.N Time Ang Pankti Punjabi
1 1:58 207 ਤੁਮਰੀ ਕ੍ਰਿਪਾ ਤੇ ਮਾਨੁਖ ਦੇਹ ਪਾਈ ਹੈ ਦੇਹੁ ਦਰਸੁ ਹਰਿ ਰਾਇਆ ॥੧॥
2 3:11 835 ਅੰਤਰਿ ਪਿਆਸ ਉਠੀ ਪ੍ਰਭ ਕੇਰੀ ਸੁਣਿ ਗੁਰ ਬਚਨ ਮਨਿ ਤੀਰ ਲਗਈਆ ॥
3 5:13 1374 ਕਬੀਰ ਸਤਿਗੁਰ ਸੂਰਮੇ ਬਾਹਿਆ ਬਾਨੁ ਜੁ ਏਕੁ ॥ ਲਾਗਤ ਹੀ ਭੁਇ ਗਿਰਿ ਪਰਿਆ ਪਰਾ ਕਰੇਜੇ ਛੇਕੁ ॥੧੯੪॥
4 9:52 1427 ਕੋਟਨ ਮੈ ਨਾਨਕ ਕੋਊ ਨਾਰਾਇਨੁ ਜਿਹ ਚੀਤਿ ॥੨੪॥
5 10:34 1374 ਜਹ ਅਨਭਉ ਤਹ ਭੈ ਨਹੀ ਜਹ ਭਉ ਤਹ ਹਰਿ ਨਾਹਿ ॥
6 13:05 1374 ਕਹਿਓ ਕਬੀਰ ਬਿਚਾਰਿ ਕੈ ਸੰਤ ਸੁਨਹੁ ਮਨ ਮਾਹਿ ॥੧੮੦॥
7 15:20
8 20:32 878 ਧੁਨਿ ਮਹਿ ਧਿਆਨੁ ਧਿਆਨ ਮਹਿ ਜਾਨਿਆ ਗੁਰਮੁਖਿ ਅਕਥ ਕਹਾਨੀ ॥੩॥
9 21:23 1374 ਕਬੀਰ ਜਿਨਹੁ ਕਿਛੂ ਜਾਨਿਆ ਨਹੀ ਤਿਨ ਸੁਖ ਨੀਦ ਬਿਹਾਇ ॥
10 22:14 1374 ਹਮਹੁ ਜੁ ਬੂਝਾ ਬੂਝਨਾ ਪੂਰੀ ਪਰੀ ਬਲਾਇ ॥੧੮੧॥
11 23:27 835 ਮਨ ਕੀ ਬਿਰਥਾ ਮਨ ਹੀ ਜਾਣੈ ਅਵਰੁ ਕਿ ਜਾਣੈ ਕੋ ਪੀਰ ਪਰਈਆ ॥੧॥
12 25:51:00 835 ਰਾਮ ਗੁਰਿ ਮੋਹਨਿ ਮੋਹਿ ਮਨੁ ਲਈਆ ॥
13 28:17:00 835 ਹਉ ਆਕਲ ਬਿਕਲ ਭਈ ਗੁਰ ਦੇਖੇ ਹਉ ਲੋਟ ਪੋਟ ਹੋਇ ਪਈਆ ॥੧॥ ਰਹਾਉ ॥
14 29:17:00 594 ਸਤਿਗੁਰ ਨੋ ਸਭੁ ਕੋ ਵੇਖਦਾ ਜੇਤਾ ਜਗਤੁ ਸੰਸਾਰੁ ॥ ਡਿਠੈ ਮੁਕਤਿ ਨ ਹੋਵਈ ਜਿਚਰੁ ਸਬਦਿ ਨ ਕਰੇ ਵੀਚਾਰੁ ॥
15 32:37:00 835 ਹਉ ਨਿਰਖਤ ਫਿਰਉ ਸਭਿ ਦੇਸ ਦਿਸੰਤਰ ਮੈ ਪ੍ਰਭ ਦੇਖਨ ਕੋ ਬਹੁਤੁ ਮਨਿ ਚਈਆ ॥
16 33:57:00 1019 ਜਮਿ ਜਮਿ ਮਰੈ ਮਰੈ ਫਿਰਿ ਜੰਮੈ ॥ ਬਹੁਤੁ ਸਜਾਇ ਪਇਆ ਦੇਸਿ ਲੰਮੈ ॥
17 34:38:00 485 ਸਭੁ ਗੋਬਿੰਦੁ ਹੈ ਸਭੁ ਗੋਬਿੰਦੁ ਹੈ ਗੋਬਿੰਦ ਬਿਨੁ ਨਹੀ ਕੋਈ ॥
18 34:57:00 1427 ਘਟ ਘਟ ਮੈ ਹਰਿ ਜੂ ਬਸੈ ਸੰਤਨ ਕਹਿਓ ਪੁਕਾਰਿ ॥
19 37:19:00 835 ਮਨੁ ਤਨੁ ਕਾਟਿ ਦੇਉ ਗੁਰ ਆਗੈ ਜਿਨਿ ਹਰਿ ਪ੍ਰਭ ਮਾਰਗੁ ਪੰਥੁ ਦਿਖਈਆ ॥੨॥
20 39:19:00 1075 ਲਖ ਚਉਰਾਸੀਹ ਜੋਨਿ ਸਬਾਈ ॥ ਮਾਣਸ ਕਉ ਪ੍ਰਭਿ ਦੀਈ ਵਡਿਆਈ ॥
21 39:59:00 281 ਮਾਨੁਖ ਕੈ ਕਿਛੁ ਨਾਹੀ ਹਾਥਿ ॥
22 40:11:00 871 ਕਹੁ ਕਬੀਰ ਇਹੁ ਰਾਮ ਕੀ ਅੰਸੁ ॥
23 40:46:00 377 ਭਈ ਪਰਾਪਤਿ ਮਾਨੁਖ ਦੇਹੁਰੀਆ ॥ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ॥
24 41:25:00 783 ਜਿਸ ਕਾ ਕਾਰਜੁ ਤਿਨ ਹੀ ਕੀਆ ਮਾਣਸੁ ਕਿਆ ਵੇਚਾਰਾ ਰਾਮ ॥
25 48:54:00 428 ਇਸੁ ਜੁਗ ਮਹਿ ਸੋਭਾ ਨਾਮ ਕੀ ਬਿਨੁ ਨਾਵੈ ਸੋਭ ਨ ਹੋਇ ॥
26 50:07:00 831 ਜਾ ਮੈ ਭਜਨੁ ਰਾਮ ਕੋ ਨਾਹੀ ॥ ਤਿਹ ਨਰ ਜਨਮੁ ਅਕਾਰਥੁ ਖੋਇਆ ਯਹ ਰਾਖਹੁ ਮਨ ਮਾਹੀ ॥੧॥ ਰਹਾਉ ॥
27 51:05:00 831 ਤੀਰਥ ਕਰੈ ਬ੍ਰਤ ਫੁਨਿ ਰਾਖੈ ਨਹ ਮਨੂਆ ਬਸਿ ਜਾ ਕੋ ॥
28 51:52:00 831 ਨਿਹਫਲ ਧਰਮੁ ਤਾਹਿ ਤੁਮ ਮਾਨਹੁ ਸਾਚੁ ਕਹਤ ਮੈ ਯਾ ਕਉ ॥੧॥
29 53:13:00 831 ਜੈਸੇ ਪਾਹਨੁ ਜਲ ਮਹਿ ਰਾਖਿਓ ਭੇਦੈ ਨਾਹਿ ਤਿਹ ਪਾਨੀ ॥
30 53:49:00 831 ਤੈਸੇ ਹੀ ਤੁਮ ਤਾਹਿ ਪਛਾਨਹੁ ਭਗਤਿ ਹੀਨ ਜੋ ਪ੍ਰਾਨੀ ॥੨॥
31 54:55:00 831 ਕਲ ਮੈ ਮੁਕਤਿ ਨਾਮ ਤੇ ਪਾਵਤ ਗੁਰੁ ਯਹ ਭੇਦੁ ਬਤਾਵੈ ॥
32 55:50:00 1148 ਲਾਜ ਮਰੈ ਜੋ ਨਾਮੁ ਨ ਲੇਵੈ ॥ ਨਾਮ ਬਿਹੂਨ ਸੁਖੀ ਕਿਉ ਸੋਵੈ ॥ ਹਰਿ ਸਿਮਰਨੁ ਛਾਡਿ ਪਰਮ ਗਤਿ ਚਾਹੈ ॥ ਮੂਲ ਬਿਨਾ ਸਾਖਾ ਕਤ ਆਹੈ ॥੧॥
33 58:24:00 1185 ਅਬ ਕਲੂ ਆਇਓ ਰੇ ॥ ਇਕੁ ਨਾਮੁ ਬੋਵਹੁ ਬੋਵਹੁ ॥
34 58:44:00 262 ਪ੍ਰਭ ਕਾ ਸਿਮਰਨੁ ਸਭ ਤੇ ਊਚਾ ॥

Comments

Your email address will not be published. Required fields are marked *

This site is protected by reCAPTCHA and the Google Privacy Policy and Terms of Service apply.

This site uses Akismet to reduce spam. Learn how your comment data is processed.