ਪਰਮਾਤਮਾ ਨੇ ਮਨੁੱਖ ਜਾਮਾ ਕਿਉਂ ਬਣਾਇਆ Why did God created man?

ਪਰਮਾਤਮਾ ਨੇ ਮਨੁੱਖ ਜਾਮਾ ਕਿਉਂ ਬਣਾਇਆ | Why did God created man?

Audio

0:00 / 0:00

Gurbani Reference

Author Guru Tegh Bahadur Ji
Ang 1427
Scripture Shri Guru Granth Saheb Ji

Index

S.N Time Ang Pankti(In English)
1 02:10 575 Dhaeh Thaejan Jee Raam Oupaaeeaa Raam ||
2 05:28 1427 Jaisae Jal Thae Budhabudhaa Oupajai Binasai Neeth ||
3 05:56 1429 Jo Oupajiou So Binas Hai Paro Aaj Kai Kaal ||
4 06:39 377 Bhee Paraapath Maanukh Dhaehureeaa || Gobindh Milan Kee Eih Thaeree Bareeaa ||
5 08:29 1249 Vasath Paraaee Aap Garab Karae Moorakh Aap Ganaaeae ||
6 10:33 1012 Dhisanthar Bhavai Paath Parr Thhaakaa Thrisanaa Hoe Vadhhaerai ||
7 11:46 1012 Kaachee Pinddee Sabadh N Cheenai Oudhar Bharai Jaisae Dtorai ||1||
8 13:29 39 Parriai Mail N Outharai Pooshhahu Giaaneeaa Jaae ||1||
9 14:21 919 Mann Dhhovahu Sabadh Laagahu Har Sio Rehahu Chith Laae ||
10 14:35:00 4 Bhareeai Math Paapaa Kai Sang || Ouhu Dhhopai Naavai Kai Rang ||
11 16:17:00 1196 Thujhehi Sujhanthaa Kashhoo Naahi || Pehiraavaa Dhaekhae Oobh Jaahi ||
12 17:10:00 2 Karamee Aavai Kaparraa Nadharee Mokh Dhuaar ||
13 18:32:00 1356 Gur Manthr Heenasy Jo Praanee Dhhriganth Janam Bhrasattaneh ||
14 19:30:00 467 Parreeahi Jaethae Baras Baras Parreeahi Jaethae Maas || Parreeai Jaethee Aarajaa Parreeahi Jaethae Saas || Naanak Laekhai Eik Gal Hor Houmai Jhakhanaa Jhaakh ||1||
15 20:06:00 795 Eaek Sabadh Maerai Praan Basath Hai Baahurr Janam N Aavaa ||1||
16 22:38:00 2 Anmrith Vaelaa Sach Naao Vaddiaaee Veechaar ||
17 24:50:00 467 Parr Parr Gaddee Ladheeahi Parr Parr Bhareeahi Saathh ||
18 25:21:00 1196 Thoo Kaane Garabehi Baavalee ||
19 25:47:00 1196 Jaisae Bhaadho Khoonbaraaj Thoo This Thae Kharee Outhaavalee ||1|| Rehaao ||
20 26:22:00 660 Ham Aadhamee Haan Eik Dhamee Muhalath Muhath N Jaanaa ||
21 27:50:00 1427 Jag Rachanaa Thaisae Rachee Kahu Naanak Sun Meeth ||25||
22 30:12:00 515 Vaahu Vaahu Baanee Nirankaar Hai This Jaevadd Avar N Koe ||
23 30:34:00 556 Dham Dham Sadhaa Samaaladhaa Dhanm N Birathhaa Jaae ||
24 31:44:00 959 Jith Ho Laaee Thith Ho Lagee Thoo Sun Sach Sandhaesaa ||
25 32:36:00 959 Saaee Suohaagan Saaee Bhaagan Jai Pir Kirapaa Dhhaaree ||
26 33:00:00 207 Thumaree Kirapaa Thae Maanukh Dhaeh Paaee Hai Dhaehu Dharas Har Raaeiaa ||1||
27 34:35:00 1427 Ghatt Ghatt Mai Har Joo Basai Santhan Kehiou Pukaar ||
28 35:50:00 1356 Kookareh Sookareh Garadhhabheh Kaakeh Sarapaneh Thul Khaleh ||33||
29 38:44:00 1370 Kabeer Har Kaa Simaran Shhaadd Kai Ahoee Raakhai Naar || Gadhehee Hoe Kai Aoutharai Bhaar Sehai Man Chaar ||108||
30 39:42:00 591 Eis Jag Mehi Purakh Eaek Hai Hor Sagalee Naar Sabaaee ||
31 43:02:00 575 Dhaeh Thaejan Jee Raam Oupaaeeaa Raam ||
32 44:33:00 1427 Praanee Kashhoo N Chaethee Madh Maaeiaa Kai Andhh ||
33 45:20:00 7 Kach Pakaaee Outhhai Paae || Naanak Gaeiaa Jaapai Jaae ||34||
34 47:29:00 1380 Fareedhaa Khinthharr Maekhaa Agaleeaa Jindh N Kaaee Maekh ||
35 48:33:00 1380 Vaaree Aapo Aapanee Chalae Masaaeik Saekh ||47||
36 49:06:00 931 Rehan Kehan Thae Rehai N Koee Kis Pehi Karo Binanthee ||
37 52:25:00 1032 Parrehi Manamukh Par Bidhh Nehee Jaanaa || Naam N Boojhehi Bharam Bhulaanaa ||
38 54:43:00 313 Maaeiaadhhaaree Ath Annaa Bolaa || Sabadh N Sunee Bahu Rol Ghacholaa ||
39 57:33:00 1427 Kahu Naanak Bin Har Bhajan Parath Thaahi Jam Fandhh ||26||
40 58:27:00 994 Aithhai Naavahu Bhuliaa Fir Hathh Kithhaaoo N Paae || Jonee Sabh Bhavaaeean Bisattaa Maahi Samaae ||2||
S.N Time Ang Pankti(In Punjabi)
1 02:10 575 ਦੇਹ ਤੇਜਣਿ ਜੀ ਰਾਮਿ ਉਪਾਈਆ ਰਾਮ ॥
2 05:28 1427 ਜੈਸੇ ਜਲ ਤੇ ਬੁਦਬੁਦਾ ਉਪਜੈ ਬਿਨਸੈ ਨੀਤ ॥
3 05:56 1429 ਜੋ ਉਪਜਿਓ ਸੋ ਬਿਨਸਿ ਹੈ ਪਰੋ ਆਜੁ ਕੈ ਕਾਲਿ ॥
4 06:39 377 ਭਈ ਪਰਾਪਤਿ ਮਾਨੁਖ ਦੇਹੁਰੀਆ ॥ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ॥
5 08:29 1249 ਵਸਤੁ ਪਰਾਈ ਆਪਿ ਗਰਬੁ ਕਰੇ ਮੂਰਖੁ ਆਪੁ ਗਣਾਏ ॥
6 10:33 1012 ਦਿਸੰਤਰੁ ਭਵੈ ਪਾਠ ਪੜਿ ਥਾਕਾ ਤ੍ਰਿਸਨਾ ਹੋਇ ਵਧੇਰੈ ॥
7 11:46 1012 ਕਾਚੀ ਪਿੰਡੀ ਸਬਦੁ ਨ ਚੀਨੈ ਉਦਰੁ ਭਰੈ ਜੈਸੇ ਢੋਰੈ ॥੧॥
8 13:29 39 ਪੜਿਐ ਮੈਲੁ ਨ ਉਤਰੈ ਪੂਛਹੁ ਗਿਆਨੀਆ ਜਾਇ ॥੧॥
9 14:21 919 ਮੰਨੁ ਧੋਵਹੁ ਸਬਦਿ ਲਾਗਹੁ ਹਰਿ ਸਿਉ ਰਹਹੁ ਚਿਤੁ ਲਾਇ ॥
10 14:35:00 4 ਭਰੀਐ ਮਤਿ ਪਾਪਾ ਕੈ ਸੰਗਿ ॥ ਓਹੁ ਧੋਪੈ ਨਾਵੈ ਕੈ ਰੰਗਿ ॥
11 16:17:00 1196 ਤੁਝਹਿ ਸੁਝੰਤਾ ਕਛੂ ਨਾਹਿ ॥ ਪਹਿਰਾਵਾ ਦੇਖੇ ਊਭਿ ਜਾਹਿ ॥
12 17:10:00 2 ਕਰਮੀ ਆਵੈ ਕਪੜਾ ਨਦਰੀ ਮੋਖੁ ਦੁਆਰੁ ॥
13 18:32:00 1356 ਗੁਰ ਮੰਤ੍ਰ ਹੀਣਸ੍ਯ੍ਯ ਜੋ ਪ੍ਰਾਣੀ ਧ੍ਰਿਗੰਤ ਜਨਮ ਭ੍ਰਸਟਣਹ ॥
14 19:30:00 467 ਪੜੀਅਹਿ ਜੇਤੇ ਬਰਸ ਬਰਸ ਪੜੀਅਹਿ ਜੇਤੇ ਮਾਸ ॥ ਪੜੀਐ ਜੇਤੀ ਆਰਜਾ ਪੜੀਅਹਿ ਜੇਤੇ ਸਾਸ ॥ ਨਾਨਕ ਲੇਖੈ ਇਕ ਗਲ ਹੋਰੁ ਹਉਮੈ ਝਖਣਾ ਝਾਖ ॥੧॥
15 20:06:00 795 ਏਕੁ ਸਬਦੁ ਮੇਰੈ ਪ੍ਰਾਨਿ ਬਸਤੁ ਹੈ ਬਾਹੁੜਿ ਜਨਮਿ ਨ ਆਵਾ ॥੧॥
16 22:38:00 2 ਅੰਮ੍ਰਿਤ ਵੇਲਾ ਸਚੁ ਨਾਉ ਵਡਿਆਈ ਵੀਚਾਰੁ ॥
17 24:50:00 467 ਪੜਿ ਪੜਿ ਗਡੀ ਲਦੀਅਹਿ ਪੜਿ ਪੜਿ ਭਰੀਅਹਿ ਸਾਥ ॥
18 25:21:00 1196 ਤੂ ਕਾਂਇ ਗਰਬਹਿ ਬਾਵਲੀ ॥
19 25:47:00 1196 ਜੈਸੇ ਭਾਦਉ ਖੂੰਬਰਾਜੁ ਤੂ ਤਿਸ ਤੇ ਖਰੀ ਉਤਾਵਲੀ ॥੧॥ ਰਹਾਉ ॥
20 26:22:00 660 ਹਮ ਆਦਮੀ ਹਾਂ ਇਕ ਦਮੀ ਮੁਹਲਤਿ ਮੁਹਤੁ ਨ ਜਾਣਾ ॥
21 27:50:00 1427 ਜਗ ਰਚਨਾ ਤੈਸੇ ਰਚੀ ਕਹੁ ਨਾਨਕ ਸੁਨਿ ਮੀਤ ॥੨੫॥
22 30:12:00 515 ਵਾਹੁ ਵਾਹੁ ਬਾਣੀ ਨਿਰੰਕਾਰ ਹੈ ਤਿਸੁ ਜੇਵਡੁ ਅਵਰੁ ਨ ਕੋਇ ॥
23 30:34:00 556 ਦਮਿ ਦਮਿ ਸਦਾ ਸਮਾਲਦਾ ਦੰਮੁ ਨ ਬਿਰਥਾ ਜਾਇ ॥
24 31:44:00 959 ਜਿਤੁ ਹਉ ਲਾਈ ਤਿਤੁ ਹਉ ਲਗੀ ਤੂ ਸੁਣਿ ਸਚੁ ਸੰਦੇਸਾ ॥
25 32:36:00 959 ਸਾਈ ਸੋੁਹਾਗਣਿ ਸਾਈ ਭਾਗਣਿ ਜੈ ਪਿਰਿ ਕਿਰਪਾ ਧਾਰੀ ॥
26 33:00:00 207 ਤੁਮਰੀ ਕ੍ਰਿਪਾ ਤੇ ਮਾਨੁਖ ਦੇਹ ਪਾਈ ਹੈ ਦੇਹੁ ਦਰਸੁ ਹਰਿ ਰਾਇਆ ॥੧॥
27 34:35:00 1427 ਘਟ ਘਟ ਮੈ ਹਰਿ ਜੂ ਬਸੈ ਸੰਤਨ ਕਹਿਓ ਪੁਕਾਰਿ ॥
28 35:50:00 1356 ਕੂਕਰਹ ਸੂਕਰਹ ਗਰਧਭਹ ਕਾਕਹ ਸਰਪਨਹ ਤੁਲਿ ਖਲਹ ॥੩੩॥
29 38:44:00 1370 ਕਬੀਰ ਹਰਿ ਕਾ ਸਿਮਰਨੁ ਛਾਡਿ ਕੈ ਅਹੋਈ ਰਾਖੈ ਨਾਰਿ ॥ ਗਦਹੀ ਹੋਇ ਕੈ ਅਉਤਰੈ ਭਾਰੁ ਸਹੈ ਮਨ ਚਾਰਿ ॥੧੦੮॥
30 39:42:00 591 ਇਸੁ ਜਗ ਮਹਿ ਪੁਰਖੁ ਏਕੁ ਹੈ ਹੋਰ ਸਗਲੀ ਨਾਰਿ ਸਬਾਈ ॥
31 43:02:00 575 ਦੇਹ ਤੇਜਣਿ ਜੀ ਰਾਮਿ ਉਪਾਈਆ ਰਾਮ ॥
32 44:33:00 1427 ਪ੍ਰਾਨੀ ਕਛੂ ਨ ਚੇਤਈ ਮਦਿ ਮਾਇਆ ਕੈ ਅੰਧੁ ॥
33 45:20:00 7 ਕਚ ਪਕਾਈ ਓਥੈ ਪਾਇ ॥ ਨਾਨਕ ਗਇਆ ਜਾਪੈ ਜਾਇ ॥੩੪॥
34 47:29:00 1380 ਫਰੀਦਾ ਖਿੰਥੜਿ ਮੇਖਾ ਅਗਲੀਆ ਜਿੰਦੁ ਨ ਕਾਈ ਮੇਖ ॥
35 48:33:00 1380 ਵਾਰੀ ਆਪੋ ਆਪਣੀ ਚਲੇ ਮਸਾਇਕ ਸੇਖ ॥੪੭॥
36 49:06:00 931 ਰਹਣ ਕਹਣ ਤੇ ਰਹੈ ਨ ਕੋਈ ਕਿਸੁ ਪਹਿ ਕਰਉ ਬਿਨੰਤੀ ॥
37 52:25:00 1032 ਪੜਹਿ ਮਨਮੁਖ ਪਰੁ ਬਿਧਿ ਨਹੀ ਜਾਨਾ ॥ ਨਾਮੁ ਨ ਬੂਝਹਿ ਭਰਮਿ ਭੁਲਾਨਾ ॥
38 54:43:00 313 ਮਾਇਆਧਾਰੀ ਅਤਿ ਅੰਨਾ ਬੋਲਾ ॥ ਸਬਦੁ ਨ ਸੁਣਈ ਬਹੁ ਰੋਲ ਘਚੋਲਾ ॥
39 57:33:00 1427 ਕਹੁ ਨਾਨਕ ਬਿਨੁ ਹਰਿ ਭਜਨ ਪਰਤ ਤਾਹਿ ਜਮ ਫੰਧ ॥੨੬॥
40 58:27:00 994 ਐਥੈ ਨਾਵਹੁ ਭੁਲਿਆ ਫਿਰਿ ਹਥੁ ਕਿਥਾਊ ਨ ਪਾਇ ॥ ਜੋਨੀ ਸਭਿ ਭਵਾਈਅਨਿ ਬਿਸਟਾ ਮਾਹਿ ਸਮਾਇ ॥੨॥

Comments

Your email address will not be published. Required fields are marked *

This site is protected by reCAPTCHA and the Google Privacy Policy and Terms of Service apply.

This site uses Akismet to reduce spam. Learn how your comment data is processed.