ਸੰਸਾਰੀ ਰਿਸ਼ਤੇ ਕਮਜ਼ੋਰ ਕਿਉਂ ਹੁੰਦੇ ਹਨ? Why worldly relationships are weak?

ਸੰਸਾਰੀ ਰਿਸ਼ਤੇ ਕਮਜ਼ੋਰ ਕਿਉਂ ਹੁੰਦੇ ਹਨ? | Why worldly relationships are weak?

Audio

0:00 / 0:00

Gurbani Reference

ਜਾਗ ਲੇਹੁ ਰੇ ਮਨਾ ਜਾਗ ਲੇਹੁ ਕਹਾ ਗਾਫਲ ਸੋਇਆ ॥ ਜੋ ਤਨੁ ਉਪਜਿਆ ਸੰਗ ਹੀ ਸੋ ਭੀ ਸੰਗਿ ਨ ਹੋਇਆ ॥੧॥ ਰਹਾਉ ॥ ਮਾਤ ਪਿਤਾ ਸੁਤ ਬੰਧ ਜਨ ਹਿਤੁ ਜਾ ਸਿਉ ਕੀਨਾ ॥ ਜੀਉ ਛੂਟਿਓ ਜਬ ਦੇਹ ਤੇ ਡਾਰਿ ਅਗਨਿ ਮੈ ਦੀਨਾ ॥੧॥

Jaag Laehu Rae Manaa Jaag Laehu Kehaa Gaafal Soeiaa || Jo Than Oupajiaa Sang Hee So Bhee Sang N Hoeiaa ||1|| Rehaao || Maath Pithaa Suth Bandhh Jan Hith Jaa Sio Keenaa || Jeeo Shhoottiou Jab Dhaeh Thae Ddaar Agan Mai Dheenaa ||1||

Author Bhagat Kabir Ji
Ang 1367
Scripture Shri Dasam Granth Ji, Shri Guru Granth Saheb Ji

Index

S.N Time Ang Pankti(English)
1 1:56 440 Man Thoon Joth Saroop Hai Aapanaa Mool Pashhaan ||
2 5:22 726 Jaag Laehu Rae Manaa Jaag Laehu Kehaa Gaafal Soeiaa ||
3 6:30 43 Praanee Thoon Aaeiaa Laahaa Lain || Lagaa Kith Kufakarrae Sabh Mukadhee Chalee Rain ||1|| Rehaao ||
4 9:21 726 Jo Than Oupajiaa Sang Hee So Bhee Sang N Hoeiaa ||1|| Rehaao ||
5 10:01 1365 Kabeer Eihu Than Jaaeigaa Kavanai Maarag Laae ||
6 10:57 1365 Kai Sangath Kar Saadhh Kee Kai Har Kae Gun Gaae ||28||
7 14:43 428 Eis Jug Mehi Sobhaa Naam Kee Bin Naavai Sobh N Hoe ||
8 17:10 1382 Aap Savaarehi Mai Milehi Mai Miliaa Sukh Hoe ||
9 17:56 1382 Fareedhaa Jae Thoo Maeraa Hoe Rehehi Sabh Jag Thaeraa Hoe ||95||
10 19:17 726 Maath Pithaa Suth Bandhh Jan Hith Jaa Sio Keenaa ||
11 20:58 188 Kaa Kee Maaee Kaa Ko Baap ||  Naam Dhhaareek Jhoothae Sabh Saak ||1||
12 21:28 726 Jeeo Shhoottiou Jab Dhaeh Thae Ddaar Agan Mai Dheenaa ||1||
13 21:58 1075 Lakh Chouraaseeh Jon Sabaaee || Maanas Ko Prabh Dheeee Vaddiaaee || Eis Pourree Thae Jo Nar Chookai So Aae Jaae Dhukh Paaeidhaa ||2||
14 22:35 335 Log Jaanai Eihu Geeth Hai Eihu Tho Breham Beechaar ||
15 22:55 669 Gaaviaa Suniaa Thin Kaa Har Thhaae Paavai Jin Sathigur Kee Aagiaa Sath Sath Kar Maanee ||1||
16 24:34:00 655 Parrae Sunae Kiaa Hoee || Jo Sehaj N Miliou Soee ||1||
17 28:24:00 727 Har Jas Rae Manaa Gaae Lai Jo Sangee Hai Thaero ||
18 28:38:00 1367 Kabeer Maattee Kae Ham Pootharae Maanas Raakhio Naao ||
19 28:53:00 1367 Chaar Dhivas Kae Paahunae Badd Badd Roondhhehi Thaao ||64||
20 31:24:00 660 Ham Aadhamee Haan Eik Dhamee Muhalath Muhath N Jaanaa ||
21 32:16:00 1367 Kabeer Naa Muohi Shhaan N Shhaaparee Naa Muohi Ghar Nehee Gaao ||
22 34:30:00 386 Jis Neech Ko Koee N Jaanai ||  Naam Japath Ouhu Chahu Kuntt Maanai ||1||
23 35:27:00 281 Maanukh Kai Kishh Naahee Haathh ||
24 39:27:00 157 Sanbath Saahaa Likhiaa Mil Kar Paavahu Thael || Dhaehu Sajan Aaseesarreeaa Jio Hovai Saahib Sio Mael ||3||
25 44:10:00 1429 Tharas Paeiaa Miharaamath Hoee Sathigur Sajan Miliaa ||
26 45:57:00 1367 Math Har Pooshhai Koun Hai Maerae Jaath N Naao ||60||
27 47:24:00 1367 Kabeer Muhi Maranae Kaa Chaao Hai Maro Th Har Kai Dhuaar ||
28 48:03:00 1 Hukamai Andhar Sabh Ko Baahar Hukam N Koe ||
29 48:08:00 1239 Ghalae Aavehi Naanakaa Sadhae Outhee Jaahi ||1||
30 48:32:00 368 Aaeiaa Maran Dhhuraahu Houmai Roeeai ||
31 49:10:00 38 of Sri Dasam Granth Sahib Saachu Kahou Suna Lehu Sabhai Jin Parema Keeao Tin Hee Parbhu Paaeiao ॥9॥29॥
32 52:18:00 931 Rehan Kehan Thae Rehai N Koee Kis Pehi Karo Binanthee ||
33 53:33:00 295 Saas Saas Simarahu Gobindh ||
34 53:58:00 1367 Math Har Pooshhai Koun Hai Paraa Hamaarai Baar ||61||
35 54:51:00 159 Man Maarae Dhhaath Mar Jaae || Bin Mooeae Kaisae Har Paae ||
S.N Time Ang Pankti(Punjabi)
1 1:56 440 ਮਨ ਤੂੰ ਜੋਤਿ ਸਰੂਪੁ ਹੈ ਆਪਣਾ ਮੂਲੁ ਪਛਾਣੁ ॥
2 5:22 726 ਜਾਗ ਲੇਹੁ ਰੇ ਮਨਾ ਜਾਗ ਲੇਹੁ ਕਹਾ ਗਾਫਲ ਸੋਇਆ ॥
3 6:30 43 ਪ੍ਰਾਣੀ ਤੂੰ ਆਇਆ ਲਾਹਾ ਲੈਣਿ ॥ ਲਗਾ ਕਿਤੁ ਕੁਫਕੜੇ ਸਭ ਮੁਕਦੀ ਚਲੀ ਰੈਣਿ ॥੧॥ ਰਹਾਉ ॥
4 9:21 726 ਜੋ ਤਨੁ ਉਪਜਿਆ ਸੰਗ ਹੀ ਸੋ ਭੀ ਸੰਗਿ ਨ ਹੋਇਆ ॥੧॥ ਰਹਾਉ ॥
5 10:01 1365 ਕਬੀਰ ਇਹੁ ਤਨੁ ਜਾਇਗਾ ਕਵਨੈ ਮਾਰਗਿ ਲਾਇ ॥
6 10:57 1365 ਕੈ ਸੰਗਤਿ ਕਰਿ ਸਾਧ ਕੀ ਕੈ ਹਰਿ ਕੇ ਗੁਨ ਗਾਇ ॥੨੮॥
7 14:43 428 ਇਸੁ ਜੁਗ ਮਹਿ ਸੋਭਾ ਨਾਮ ਕੀ ਬਿਨੁ ਨਾਵੈ ਸੋਭ ਨ ਹੋਇ ॥
8 17:10 1382 ਆਪੁ ਸਵਾਰਹਿ ਮੈ ਮਿਲਹਿ ਮੈ ਮਿਲਿਆ ਸੁਖੁ ਹੋਇ ॥
9 17:56 1382 ਫਰੀਦਾ ਜੇ ਤੂ ਮੇਰਾ ਹੋਇ ਰਹਹਿ ਸਭੁ ਜਗੁ ਤੇਰਾ ਹੋਇ ॥੯੫॥
10 19:17 726 ਮਾਤ ਪਿਤਾ ਸੁਤ ਬੰਧ ਜਨ ਹਿਤੁ ਜਾ ਸਿਉ ਕੀਨਾ ॥
11 20:58 188 ਕਾ ਕੀ ਮਾਈ ਕਾ ਕੋ ਬਾਪ ॥ ਨਾਮ ਧਾਰੀਕ ਝੂਠੇ ਸਭਿ ਸਾਕ ॥੧॥
12 21:28 726 ਜੀਉ ਛੂਟਿਓ ਜਬ ਦੇਹ ਤੇ ਡਾਰਿ ਅਗਨਿ ਮੈ ਦੀਨਾ ॥੧॥
13 21:58 1075 ਲਖ ਚਉਰਾਸੀਹ ਜੋਨਿ ਸਬਾਈ ॥ ਮਾਣਸ ਕਉ ਪ੍ਰਭਿ ਦੀਈ ਵਡਿਆਈ ॥
ਇਸੁ ਪਉੜੀ ਤੇ ਜੋ ਨਰੁ ਚੂਕੈ ਸੋ ਆਇ ਜਾਇ ਦੁਖੁ ਪਾਇਦਾ ॥੨॥
14 22:35 335 ਲੋਗੁ ਜਾਨੈ ਇਹੁ ਗੀਤੁ ਹੈ ਇਹੁ ਤਉ ਬ੍ਰਹਮ ਬੀਚਾਰ ॥
15 22:55 669 ਗਾਵਿਆ ਸੁਣਿਆ ਤਿਨ ਕਾ ਹਰਿ ਥਾਇ ਪਾਵੈ ਜਿਨ ਸਤਿਗੁਰ ਕੀ ਆਗਿਆ ਸਤਿ ਸਤਿ ਕਰਿ ਮਾਨੀ ॥੧॥
16 24:34:00 655 ਪੜੇ ਸੁਨੇ ਕਿਆ ਹੋਈ ॥ ਜਉ ਸਹਜ ਨ ਮਿਲਿਓ ਸੋਈ ॥੧॥
17 28:24:00 727 ਹਰਿ ਜਸੁ ਰੇ ਮਨਾ ਗਾਇ ਲੈ ਜੋ ਸੰਗੀ ਹੈ ਤੇਰੋ ॥
18 28:38:00 1367 ਕਬੀਰ ਮਾਟੀ ਕੇ ਹਮ ਪੂਤਰੇ ਮਾਨਸੁ ਰਾਖਿਓ‍ੁ ਨਾਉ ॥
19 28:53:00 1367 ਚਾਰਿ ਦਿਵਸ ਕੇ ਪਾਹੁਨੇ ਬਡ ਬਡ ਰੂੰਧਹਿ ਠਾਉ ॥੬੪॥
20 31:24:00 660 ਹਮ ਆਦਮੀ ਹਾਂ ਇਕ ਦਮੀ ਮੁਹਲਤਿ ਮੁਹਤੁ ਨ ਜਾਣਾ ॥
21 32:16:00 1367 ਕਬੀਰ ਨਾ ਮਦ਼ਹਿ ਛਾਨਿ ਨ ਛਾਪਰੀ ਨਾ ਮਦ਼ਹਿ ਘਰੁ ਨਹੀ ਗਾਉ ॥
22 34:30:00 386 ਜਿਸੁ ਨੀਚ ਕਉ ਕੋਈ ਨ ਜਾਨੈ ॥ ਨਾਮੁ ਜਪਤ ਉਹੁ ਚਹੁ ਕੁੰਟ ਮਾਨੈ ॥੧॥
23 35:27:00 281 ਮਾਨੁਖ ਕੈ ਕਿਛੁ ਨਾਹੀ ਹਾਥਿ ॥
24 39:27:00 157 ਸੰਬਤਿ ਸਾਹਾ ਲਿਖਿਆ ਮਿਲਿ ਕਰਿ ਪਾਵਹੁ ਤੇਲੁ ॥ ਦੇਹੁ ਸਜਣ ਆਸੀਸੜੀਆ ਜਿਉ ਹੋਵੈ ਸਾਹਿਬ ਸਿਉ ਮੇਲੁ ॥੩॥
25 44:10:00 1429 ਤਰਸੁ ਪਇਆ ਮਿਹਰਾਮਤਿ ਹੋਈ ਸਤਿਗੁਰੁ ਸਜਣੁ ਮਿਲਿਆ ॥
26 45:57:00 1367 ਮਤ ਹਰਿ ਪੂਛੈ ਕਉਨੁ ਹੈ ਮੇਰੇ ਜਾਤਿ ਨ ਨਾਉ ॥੬੦॥
27 47:24:00 1367 ਕਬੀਰ ਮੁਹਿ ਮਰਨੇ ਕਾ ਚਾਉ ਹੈ ਮਰਉ ਤ ਹਰਿ ਕੈ ਦੁਆਰ ॥
28 48:03:00 1 ਹੁਕਮੈ ਅੰਦਰਿ ਸਭੁ ਕੋ ਬਾਹਰਿ ਹੁਕਮ ਨ ਕੋਇ ॥
29 48:08:00 1239 ਘਲੇ ਆਵਹਿ ਨਾਨਕਾ ਸਦੇ ਉਠੀ ਜਾਹਿ ॥੧॥
30 48:32:00 368 ਆਇਆ ਮਰਣੁ ਧੁਰਾਹੁ ਹਉਮੈ ਰੋਈਐ ॥
31 49:10:00 38 of Sri Dasam Granth Sahib ਸਾਚੁ ਕਹੌ ਸੁਨ ਲੇਹੁ ਸਭੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭੁ ਪਾਇਓ ॥੯॥੨੯॥
32 52:18:00 931 ਰਹਣ ਕਹਣ ਤੇ ਰਹੈ ਨ ਕੋਈ ਕਿਸੁ ਪਹਿ ਕਰਉ ਬਿਨੰਤੀ ॥
33 53:33:00 295 ਸਾਸਿ ਸਾਸਿ ਸਿਮਰਹੁ ਗੋਬਿੰਦ ॥
34 53:58:00 1367 ਮਤ ਹਰਿ ਪੂਛੈ ਕਉਨੁ ਹੈ ਪਰਾ ਹਮਾਰੈ ਬਾਰ ॥੬੧॥
35 54:51:00 159 ਮਨੁ ਮਾਰੇ ਧਾਤੁ ਮਰਿ ਜਾਇ ॥ ਬਿਨੁ ਮੂਏ ਕੈਸੇ ਹਰਿ ਪਾਇ ॥

Comments

Your email address will not be published. Required fields are marked *

This site is protected by reCAPTCHA and the Google Privacy Policy and Terms of Service apply.

This site uses Akismet to reduce spam. Learn how your comment data is processed.