Audio
Gurbani Reference
ਵਣਜੁ ਕਰਹੁ ਵਣਜਾਰਿਹੋ ਵਖਰੁ ਲੇਹੁ ਸਮਾਲਿ ॥ ਤੈਸੀ ਵਸਤੁ ਵਿਸਾਹੀਐ ਜੈਸੀ ਨਿਬਹੈ ਨਾਲਿ ॥ ਅਗੈ ਸਾਹੁ ਸੁਜਾਣੁ ਹੈ ਲੈਸੀ ਵਸਤੁ ਸਮਾਲਿ ॥੧॥ ਭਾਈ ਰੇ ਰਾਮੁ ਕਹਹੁ ਚਿਤੁ ਲਾਇ ॥ ਹਰਿ ਜਸੁ ਵਖਰੁ ਲੈ ਚਲਹੁ ਸਹੁ ਦੇਖੈ ਪਤੀਆਇ ॥੧॥ ਰਹਾਉ ॥ ਜਿਨਾ ਰਾਸਿ ਨ ਸਚੁ ਹੈ ਕਿਉ ਤਿਨਾ ਸੁਖੁ ਹੋਇ ॥ ਖੋਟੈ ਵਣਜਿ ਵਣੰਜਿਐ ਮਨੁ ਤਨੁ ਖੋਟਾ ਹੋਇ ॥ ਫਾਹੀ ਫਾਥੇ ਮਿਰਗ ਜਿਉ ਦੂਖੁ ਘਣੋ ਨਿਤ ਰੋਇ ॥੨॥ ਖੋਟੇ ਪੋਤੈ ਨਾ ਪਵਹਿ ਤਿਨ ਹਰਿ ਗੁਰ ਦਰਸੁ ਨ ਹੋਇ ॥ ਖੋਟੇ ਜਾਤਿ ਨ ਪਤਿ ਹੈ ਖੋਟਿ ਨ ਸੀਝਸਿ ਕੋਇ ॥ ਖੋਟੇ ਖੋਟੁ ਕਮਾਵਣਾ ਆਇ ਗਇਆ ਪਤਿ ਖੋਇ ॥੩॥ ਨਾਨਕ ਮਨੁ ਸਮਝਾਈਐ ਗੁਰ ਕੈ ਸਬਦਿ ਸਾਲਾਹ ॥ ਰਾਮ ਨਾਮ ਰੰਗਿ ਰਤਿਆ ਭਾਰੁ ਨ ਭਰਮੁ ਤਿਨਾਹ ॥
Vanaj Karahu Vanajaariho Vakhar Laehu Samaal || Thaisee Vasath Visaaheeai Jaisee Nibehai Naal || Agai Saahu Sujaan Hai Laisee Vasath Samaal ||1|| Bhaaee Rae Raam Kehahu Chith Laae || Har Jas Vakhar Lai Chalahu Sahu Dhaekhai Patheeaae ||1|| Rehaao || Jinaa Raas N Sach Hai Kio Thinaa Sukh Hoe || Khottai Vanaj Vananjiai Man Than Khottaa Hoe || Faahee Faathhae Mirag Jio Dhookh Ghano Nith Roe ||2|| Khottae Pothai Naa Pavehi Thin Har Gur Dharas N Hoe || Khottae Jaath N Path Hai Khott N Seejhas Koe || Khottae Khott Kamaavanaa Aae Gaeiaa Path Khoe ||3|| Naanak Man Samajhaaeeai Gur Kai Sabadh Saalaah || Raam Naam Rang Rathiaa Bhaar N Bharam Thinaah ||
Index
| S.N | Time | Ang | Pankti(English) |
| 1 | 03:49:00 | 871 | Kahu Kabeer Eihu Raam Kee Ans || |
| 2 | 04:44:00 | 22 | Vanaj Karahu Vanajaariho Vakhar Laehu Samaal || |
| 3 | 06:51:00 | 295 | Saas Saas Simarahu Gobindh || |
| 4 | 06:55:00 | 346 | Theena Jug Theena Dhirrae Kal Kaeval Naam Adhhaar ||1|| |
| 5 | 09:44:00 | 22 | Thaisee Vasath Visaaheeai Jaisee Nibehai Naal || |
| 6 | 10:26:00 | 727 | Har Jas Rae Manaa Gaae Lai Jo Sangee Hai Thaero || |
| 7 | 11:11:00 | 22 | Agai Saahu Sujaan Hai Laisee Vasath Samaal ||1|| |
| 8 | 13:36:00 | 8 | Jinee Naam Dhhiaaeiaa Geae Masakath Ghaal || |
| 9 | 15:26:00 | 428 | Eis Jug Mehi Sobhaa Naam Kee Bin Naavai Sobh N Hoe || |
| 10 | 15:56:00 | 1015 | Moorakh Siaanaa Eaek Hai Eaek Joth Dhue Naao || |
| 11 | 17:17:00 | 611 | Khojath Khojath Khoj Beechaariou Raam Naam Thath Saaraa || |
| 12 | 21:05:00 | 22 | Bhaaee Rae Raam Kehahu Chith Laae || |
| 13 | 22;04 | 22 | Har Jas Vakhar Lai Chalahu Sahu Dhaekhai Patheeaae ||1|| Rehaao || |
| 14 | 22:56:00 | 22 | Jinaa Raas N Sach Hai Kio Thinaa Sukh Hoe || |
| 15 | 27:39:00 | 1006 | Chalath Baisath Sovath Jaagath Gur Manthra Ridhai Chithaar || |
| 16 | 28:08:00 | 22 | Khottai Vanaj Vananjiai Man Than Khottaa Hoe || |
| 17 | 29:25:00 | 22 | Faahee Faathhae Mirag Jio Dhookh Ghano Nith Roe ||2|| |
| 18 | 30:51:00 | 1256 | Dhukh Vaeshhorraa Eik Dhukh Bhookh || Eik Dhukh Sakathavaar Jamadhooth || |
| 19 | 33:19:00 | 22 | Khottae Pothai Naa Pavehi Thin Har Gur Dharas N Hoe || |
| 20 | 34:55:00 | 742 | Dharasan Dhaekh Jeevaa Gur Thaeraa || |
| 21 | 35:12:00 | 594 | Sathigur No Sabh Ko Vaekhadhaa Jaethaa Jagath Sansaar || Ddithai Mukath N Hovee Jichar Sabadh N Karae Veechaar || |
| 22 | 38:01:00 | 742 | Pooran Karam Hoe Prabh Maeraa ||1|| |
| 23 | 39:13:00 | 917 | Mann Dhhovahu Sabadh Laagahu Har Sio Rehahu Chith Laae || |
| 24 | 40:38:00 | 1025 | Guramath Shhoddehi Oujharr Jaaee || |
| 25 | 41:26:00 | 994 | Aithhai Naavahu Bhuliaa Fir Hathh Kithhaaoo N Paae || Jonee Sabh Bhavaaeean Bisattaa Maahi Samaae ||2|| |
| 26 | 42:47:00 | 22 | Khottae Jaath N Path Hai Khott N Seejhas Koe || |
| 27 | 44:40:00 | 485 | Sabh Gobindh Hai Sabh Gobindh Hai Gobindh Bin Nehee Koee || |
| 28 | 46:21:00 | 1382 | Fareedhaa Jae Thoo Maeraa Hoe Rehehi Sabh Jag Thaeraa Hoe ||95|| |
| 29 | 47:48:00 | 676 | Dhaath Piaaree Visariaa Dhaathaaraa || |
| 30 | 48:01:00 | 22 | Khottae Khott Kamaavanaa Aae Gaeiaa Path Khoe ||3|| |
| 31 | 50:04:00 | 1254 | Khaanaa Peenaa Hasanaa Sounaa Visar Gaeiaa Hai Maranaa || |
| 32 | 51:13:00 | 555 | Kabeeraa Marathaa Marathaa Jag Muaa Mar Bh N Jaanai Koe || |
| 33 | 51:36:00 | 368 | Aaeiaa Maran Dhhuraahu Houmai Roeeai || |
| 34 | 52:38:00 | 1254 | Khasam Visaar Khuaaree Keenee Dhhrig Jeevan Nehee Rehanaa ||1|| |
| 35 | 53:14 | 1254 | Praanee Eaeko Naam Dhhiaavahu || Apanee Path Saethee Ghar Jaavahu ||1|| Rehaao || |
| 36 | 54:54:00 | 1019 | Jam Jam Marai Marai Fir Janmai || Bahuth Sajaae Paeiaa Dhaes Lanmai || |
| 37 | 55:13:00 | 22 | Naanak Man Samajhaaeeai Gur Kai Sabadh Saalaah || |
| 38 | 56:29:00 | 1418 | Jinaa Sathigur Purakh N Saeviou Sabadh N Keetho Veechaar || Oue Maanas Joon N Aakheean Pasoo Dtor Gaavaar || |
| 39 | 58:17:00 | 22 | Raam Naam Rang Rathiaa Bhaar N Bharam Thinaah || |
| 40 | 58:56:00 | 721 | Jin Kae Cholae Ratharrae Piaarae Kanth Thinaa Kai Paas || |
| S.N | Time | Ang | Pankti(Punjabi) |
| 1 | 03:49:00 | 871 | ਕਹੁ ਕਬੀਰ ਇਹੁ ਰਾਮ ਕੀ ਅੰਸੁ ॥ |
| 2 | 04:44:00 | 22 | ਵਣਜੁ ਕਰਹੁ ਵਣਜਾਰਿਹੋ ਵਖਰੁ ਲੇਹੁ ਸਮਾਲਿ ॥ |
| 3 | 06:51:00 | 295 | ਸਾਸਿ ਸਾਸਿ ਸਿਮਰਹੁ ਗੋਬਿੰਦ ॥ |
| 4 | 06:55:00 | 346 | ਤੀਨੌ ਜੁਗ ਤੀਨੌ ਦਿੜੇ ਕਲਿ ਕੇਵਲ ਨਾਮ ਅਧਾਰ ॥੧॥ |
| 5 | 09:44:00 | 22 | ਤੈਸੀ ਵਸਤੁ ਵਿਸਾਹੀਐ ਜੈਸੀ ਨਿਬਹੈ ਨਾਲਿ ॥ |
| 6 | 10:26:00 | 727 | ਹਰਿ ਜਸੁ ਰੇ ਮਨਾ ਗਾਇ ਲੈ ਜੋ ਸੰਗੀ ਹੈ ਤੇਰੋ ॥ |
| 7 | 11:11:00 | 22 | ਅਗੈ ਸਾਹੁ ਸੁਜਾਣੁ ਹੈ ਲੈਸੀ ਵਸਤੁ ਸਮਾਲਿ ॥੧॥ |
| 8 | 13:36:00 | 8 | ਜਿਨੀ ਨਾਮੁ ਧਿਆਇਆ ਗਏ ਮਸਕਤਿ ਘਾਲਿ ॥ |
| 9 | 15:26:00 | 428 | ਇਸੁ ਜੁਗ ਮਹਿ ਸੋਭਾ ਨਾਮ ਕੀ ਬਿਨੁ ਨਾਵੈ ਸੋਭ ਨ ਹੋਇ ॥ |
| 10 | 15:56:00 | 1015 | ਮੂਰਖੁ ਸਿਆਣਾ ਏਕੁ ਹੈ ਏਕ ਜੋਤਿ ਦੁਇ ਨਾਉ ॥ |
| 11 | 17:17:00 | 611 | ਖੋਜਤ ਖੋਜਤ ਖੋਜਿ ਬੀਚਾਰਿਓ ਰਾਮ ਨਾਮੁ ਤਤੁ ਸਾਰਾ ॥ |
| 12 | 21:05:00 | 22 | ਭਾਈ ਰੇ ਰਾਮੁ ਕਹਹੁ ਚਿਤੁ ਲਾਇ ॥ |
| 13 | 22;04 | 22 | ਹਰਿ ਜਸੁ ਵਖਰੁ ਲੈ ਚਲਹੁ ਸਹੁ ਦੇਖੈ ਪਤੀਆਇ ॥੧॥ ਰਹਾਉ ॥ |
| 14 | 22:56:00 | 22 | ਜਿਨਾ ਰਾਸਿ ਨ ਸਚੁ ਹੈ ਕਿਉ ਤਿਨਾ ਸੁਖੁ ਹੋਇ ॥ |
| 15 | 27:39:00 | 1006 | ਚਲਤ ਬੈਸਤ ਸੋਵਤ ਜਾਗਤ ਗੁਰ ਮੰਤ੍ਰੁ ਰਿਦੈ ਚਿਤਾਰਿ ॥ |
| 16 | 28:08:00 | 22 | ਖੋਟੈ ਵਣਜਿ ਵਣੰਜਿਐ ਮਨੁ ਤਨੁ ਖੋਟਾ ਹੋਇ ॥ |
| 17 | 29:25:00 | 22 | ਫਾਹੀ ਫਾਥੇ ਮਿਰਗ ਜਿਉ ਦੂਖੁ ਘਣੋ ਨਿਤ ਰੋਇ ॥੨॥ |
| 18 | 30:51:00 | 1256 | ਦੁਖੁ ਵੇਛੋੜਾ ਇਕੁ ਦੁਖੁ ਭੂਖ ॥ ਇਕੁ ਦੁਖੁ ਸਕਤਵਾਰ ਜਮਦੂਤ ॥ |
| 19 | 33:19:00 | 22 | ਖੋਟੇ ਪੋਤੈ ਨਾ ਪਵਹਿ ਤਿਨ ਹਰਿ ਗੁਰ ਦਰਸੁ ਨ ਹੋਇ ॥ |
| 20 | 34:55:00 | 742 | ਦਰਸਨੁ ਦੇਖਿ ਜੀਵਾ ਗੁਰ ਤੇਰਾ ॥ |
| 21 | 35:12:00 | 594 | ਸਤਿਗੁਰ ਨੋ ਸਭੁ ਕੋ ਵੇਖਦਾ ਜੇਤਾ ਜਗਤੁ ਸੰਸਾਰੁ ॥ ਡਿਠੈ ਮੁਕਤਿ ਨ ਹੋਵਈ ਜਿਚਰੁ ਸਬਦਿ ਨ ਕਰੇ ਵੀਚਾਰੁ ॥ |
| 22 | 38:01:00 | 742 | ਪੂਰਨ ਕਰਮੁ ਹੋਇ ਪ੍ਰਭ ਮੇਰਾ ॥੧॥ |
| 23 | 39:13:00 | 917 | ਮੰਨੁ ਧੋਵਹੁ ਸਬਦਿ ਲਾਗਹੁ ਹਰਿ ਸਿਉ ਰਹਹੁ ਚਿਤੁ ਲਾਇ ॥ |
| 24 | 40:38:00 | 1025 | ਗੁਰਮਤਿ ਛੋਡਹਿ ਉਝੜਿ ਜਾਈ ॥ |
| 25 | 41:26:00 | 994 | ਐਥੈ ਨਾਵਹੁ ਭੁਲਿਆ ਫਿਰਿ ਹਥੁ ਕਿਥਾਊ ਨ ਪਾਇ ॥ ਜੋਨੀ ਸਭਿ ਭਵਾਈਅਨਿ ਬਿਸਟਾ ਮਾਹਿ ਸਮਾਇ ॥੨॥ |
| 26 | 42:47:00 | 22 | ਖੋਟੇ ਜਾਤਿ ਨ ਪਤਿ ਹੈ ਖੋਟਿ ਨ ਸੀਝਸਿ ਕੋਇ ॥ |
| 27 | 44:40:00 | 485 | ਸਭੁ ਗੋਬਿੰਦੁ ਹੈ ਸਭੁ ਗੋਬਿੰਦੁ ਹੈ ਗੋਬਿੰਦ ਬਿਨੁ ਨਹੀ ਕੋਈ ॥ |
| 28 | 46:21:00 | 1382 | ਫਰੀਦਾ ਜੇ ਤੂ ਮੇਰਾ ਹੋਇ ਰਹਹਿ ਸਭੁ ਜਗੁ ਤੇਰਾ ਹੋਇ ॥੯੫॥ |
| 29 | 47:48:00 | 676 | ਦਾਤਿ ਪਿਆਰੀ ਵਿਸਰਿਆ ਦਾਤਾਰਾ ॥ |
| 30 | 48:01:00 | 22 | ਖੋਟੇ ਖੋਟੁ ਕਮਾਵਣਾ ਆਇ ਗਇਆ ਪਤਿ ਖੋਇ ॥੩॥ |
| 31 | 50:04:00 | 1254 | ਖਾਣਾ ਪੀਣਾ ਹਸਣਾ ਸਉਣਾ ਵਿਸਰਿ ਗਇਆ ਹੈ ਮਰਣਾ ॥ |
| 32 | 51:13:00 | 555 | ਕਬੀਰਾ ਮਰਤਾ ਮਰਤਾ ਜਗੁ ਮੁਆ ਮਰਿ ਭਿ ਨ ਜਾਨੈ ਕੋਇ ॥ |
| 33 | 51:36:00 | 368 | ਆਇਆ ਮਰਣੁ ਧੁਰਾਹੁ ਹਉਮੈ ਰੋਈਐ ॥ |
| 34 | 52:38:00 | 1254 | ਖਸਮੁ ਵਿਸਾਰਿ ਖੁਆਰੀ ਕੀਨੀ ਧ੍ਰਿਗੁ ਜੀਵਣੁ ਨਹੀ ਰਹਣਾ ॥੧॥ |
| 35 | 53:14 | 1254 | ਪ੍ਰਾਣੀ ਏਕੋ ਨਾਮੁ ਧਿਆਵਹੁ ॥ ਅਪਨੀ ਪਤਿ ਸੇਤੀ ਘਰਿ ਜਾਵਹੁ ॥੧॥ ਰਹਾਉ ॥ |
| 36 | 54:54:00 | 1019 | ਜਮਿ ਜਮਿ ਮਰੈ ਮਰੈ ਫਿਰਿ ਜੰਮੈ ॥ ਬਹੁਤੁ ਸਜਾਇ ਪਇਆ ਦੇਸਿ ਲੰਮੈ ॥ |
| 37 | 55:13:00 | 22 | ਨਾਨਕ ਮਨੁ ਸਮਝਾਈਐ ਗੁਰ ਕੈ ਸਬਦਿ ਸਾਲਾਹ ॥ |
| 38 | 56:29:00 | 1418 | ਜਿਨਾ ਸਤਿਗੁਰੁ ਪੁਰਖੁ ਨ ਸੇਵਿਓ ਸਬਦਿ ਨ ਕੀਤੋ ਵੀਚਾਰੁ ॥ ਓਇ ਮਾਣਸ ਜੂਨਿ ਨ ਆਖੀਅਨਿ ਪਸੂ ਢੋਰ ਗਾਵਾਰ ॥ |
| 39 | 58:17:00 | 22 | ਰਾਮ ਨਾਮ ਰੰਗਿ ਰਤਿਆ ਭਾਰੁ ਨ ਭਰਮੁ ਤਿਨਾਹ ॥ |
| 40 | 58:56:00 | 721 | ਜਿਨ ਕੇ ਚੋਲੇ ਰਤੜੇ ਪਿਆਰੇ ਕੰਤੁ ਤਿਨਾ ਕੈ ਪਾਸਿ ॥ |




