[2022] Annual Gurmat Samagam, Dhodiwind
Gurdwara Bakhshish Dham, with the divine blessings of Shri Guru Granth Sahib Ji and able supervision of Baba Daljit Singh Ji (Amritsar), is organising an Annual Gurmat Samagam, Amrit Sanchar and Free Medical Camp at Gurdwara Bakhshish Dham, Village Dhodiwind, Amritsar.
Gurmat Samagam will be organised at Gurdwara Bakhshish Dham, Dhodiwind, Amritsar from 27th Oct 2022 to 29th Oct 2022, everyday between 7:00pm to 11:30pm.
Amrit Sanchaar will be organised on 28th October 2022, Kakaar will be given by Gurdwara Bakhshish Dham, free of cost.
Free medical camp will be organised on 29th October 2022. Apart from free medicines, we will also be distributing Wheelchairs, Tricycles and Sewing machines to needy on the same day in association with Bakhshish International Charitable Society, Jalandhar.
Everyone is requested to be part of this divine event.
If anybody would like to contribute, please let us know.
Your contribution in every sense, be it financial or promotional, is very important because this event is organised with joint efforts of the Sangat.
For direct transfer, cheque or demand draft, please send your donations in favour of:
Bakhshish International Charitable Society
Bank: HDFC Bank Ltd.
Current Account No.: 1383 100 0009411
Branch: Chhoti Baradari, Jalandhar
IFSC Code: HDFC0001383
For more information and donations, please contact us by WhatsApp, Viber, Telegram or Call at +91-7481 0000 42
You can also get in touch with us through email at [email protected]
ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਜੀ ਇਲਾਹੀ ਕਿਰਪਾ ਅਤੇ ਬਾਬਾ ਦਲਜੀਤ ਸਿੰਘ ਜੀ (ਅੰਮ੍ਰਿਤਸਰ) ਦੀ ਅਗਵਾਈ ਹੇਠ, ਗੁਰਦਵਾਰਾ ਬਖ਼ਸ਼ਿਸ਼ ਧਾਮ ਵਲੋਂ, ਤਿਨ ਰੋਜ਼ਾ ਸਲਾਨਾ ਗੁਰਮਤਿ ਸਮਾਗਮ, ਅੰਮ੍ਰਿਤ ਸੰਚਾਰ ਅਤੇ ਫ੍ਰੀ ਮੈਡੀਕਲ ਕੈਂਪ, ਪਿੰਡ ਢੋਡੀਵਿੰਡ, ਅੰਮ੍ਰਿਤਸਰ ਵਿਖੇ ਆਯੋਜਿਤ ਕੀਤਾ ਜਾ ਰਿਹਾ ਹੈ।
ਗੁਰਮਤਿ ਸਮਾਗਮ 27 ਅਕਤੂਬਰ, 2022 ਤੋਂ 29 ਅਕਤੂਬਰ, 2022 ਤੱਕ, ਰੋਜ਼ਾਨਾ ਸ਼ਾਮ 7:00 ਵਜੇ ਤੋਂ ਸ਼ਾਮ 11:30 ਵਜੇ ਤੱਕ, ਗੁਰਦਵਾਰਾ ਬਖ਼ਸ਼ਿਸ਼ ਧਾਮ, ਢੋਡੀਵਿੰਡ, ਅੰਮ੍ਰਿਤਸਰ ਵਿਖੇ ਆਯੋਜਿਤ ਕੀਤੇ ਜਾਣਗੇ।
ਅੰਮ੍ਰਿਤ ਸੰਚਾਰ 28 ਅਕਤੂਬਰ, 2022 ਨੂੰ, ਗੁਰਦਵਾਰਾ ਬਖ਼ਸ਼ਿਸ਼ ਧਾਮ ਵਿਖੇ ਆਯੋਜਿਤ ਹੋਵੇਗਾ, ਜਿਸ ਵਿਚ ਕਕਾਰ ਗੁਰਦੁਆਰਾ ਸਾਹਿਬ ਵਲੋਂ ਮੁਫ਼ਤ ਦਿੱਤੇ ਜਾਣਗੇ।
ਫ੍ਰੀ ਮੈਡੀਕਲ ਕੈਂਪ 29 ਅਕਤੂਬਰ, 2022 ਨੂੰ ਗੁਰਦੁਆਰਾ ਸਾਹਿਬ ਵਿਖੇ ਲੱਗਣਗੇ। ਮੁਫ਼ਤ ਦਵਾਈਆਂ ਦੇ ਨਾਲ, ਵਹੀਲਚੇਅਰ, ਟ੍ਰਾਈਸਾਈਕਲ ਤੇ ਕੱਪੜੇ ਸੀਉਣ ਵਾਲੀਆਂ ਮਸ਼ੀਨਾਂ ਲੌੜਵੰਦਾਂ ਨੂੰ, ਬਖ਼ਸ਼ਿਸ਼ ਇੰਟਰਨੈਸ਼ਨਲ ਚੈਰੀਟੇਬਲ ਸੁਸਾਇਟੀ, ਜਲੰਧਰ ਦੇ ਸਹਿਯੋਗ ਨਾਲ ਮੁਫ਼ਤ ਵੰਡੀਆਂ ਜਾਣਗੀਆਂ।
ਹਰ ਕਿਸੇ ਨੂੰ ਇਹ ਬੇਨਤੀ ਹੈ ਕਿ ਇਸ ਇਲਾਹੀ ਮੌਕੇ ਤੇ ਭਾਗੀ ਬਣੋ।
ਜੇਕਰ ਕੋਈ ਇਹਨਾ ਸਮਾਗਮਾਂ ਵਿੱਚ ਆਪਣਾ ਯੋਗਦਾਨ ਪਾਉਣਾ ਚਾਹੁੰਦਾ ਹੈ ਤਾੰ ਕਿਰਪਾ ਕਰਕੇ ਸਾਨੂੰ ਸੰਪਰਕ ਹੇਠ ਦਿੱਤੇ ਨੰਬਰ ਤੇ’ ਸਂਪਰਕ ਕਰੇ।
ਹਰ ਜ਼ਰਿਏ ਵਿੱਚ ਤੁਹਾਡਾ ਯੋਗਦਾਨ, ਚਾਹੇ ਉਹ ਮਾਇਅਾ ਦੇ ਰੂਪ ਵਿਚ ਜਾਂ ਕਾਰ ਸੇਵਾ ਦੇ ਰੂਪ ਵਿੱਚ ਹੋਵੇ; ਬਹੁਤ ਮਹੱਤਵਪੂਰਨ ਹੈ। ਕਿਉਂਕਿ ਇਹ ਸਮਾਗਮ ਸੰਗਤ ਦੇ ਸਾਂਝੇ ਯਤਨਾਂ ਨਾਲ ਆਯੋਜਿਤ ਕੀਤਾ ਜਾ ਰਿਹਾ ਹੈ।
ਯੋਗਦਾਨ ਸਿੱਧੇ ਬੈਂਕ ਵਿੱਚ ਟਰਾਂਸਫਰ, ਚੈੱਕ ਜਾਂ ਡਿਮਾਂਡ ਡ੍ਰਾਫਟ ਲਈ ਕਰਨ ਲਇ, ਕਿਰਪਾ ਕਰਕੇ ਹੇਠ ਲਿਖੀ ਜਾਣਕਾਰੀ ਨੋਟ ਕਰੋ।
Bakhshish International Charitable Society®️
Bank: HDFC Bank Ltd.
Current Account No.: 1383 100 0009411
Branch: Chhoti Baradari, Jalandhar
IFSC Code: HDFC0001383
ਯੋਗਦਾਨ ਸਬੰਧੀ ਜਾਂ ਕਿਸੇ ਵੀ ਹੋਰ ਜਾਣਕਾਰੀ ਲਈ ਕਿਰਪਾ ਸਾਨੂੰ ਸੰਪਰਕ ਕਰੋ: WhatsApp, Viber, Telegram or Call +91-7481-0000-42
ਈ-ਮੇਲ: [email protected]