[2026] Glimpses of Annual Gurmat Samagam & Medical Camp at Gurdwara Bakhshish Dham, Preet Nagar, Lopoke, Amritsar

Highlights of Annual Gurmat Samagam 2026

Highlights from the Annual Gurmat Samagam 2026 held at Gurdwara Bakhshish Dham, Preet Nagar, Lopoke, Amritsar.

The event featured divine Gurbani Kirtan and Gurmat Vichar by Baba Daljit Singh Ji (Amritsar) and renowned Kirtani Jathas, bringing the sangat together in an atmosphere of devotion, Gurbani and spiritual reflection.

Alongside the Gurmat Samagam, a Free Medical Checkup and Medicine Distribution Camp was also organized for the local community. Patients were examined and screened, with eligible patients being shortlisted for free cataract surgeries.


ਸਾਲਾਨਾ ਗੁਰਮਤਿ ਸਮਾਗਮ 2026

ਗੁਰਦੁਆਰਾ ਬਖ਼ਸ਼ਿਸ਼ ਧਾਮ, ਪ੍ਰੀਤ ਨਗਰ, ਲੋਪੋਕੇ (ਅੰਮ੍ਰਿਤਸਰ) ਵਿਖੇ ਕਰਵਾਏ ਗਏ ਸਾਲਾਨਾ ਗੁਰਮਤਿ ਸਮਾਗਮ 2026 ਦੀਆਂ ਕੁਝ ਝਲਕੀਆਂ।

ਇਸ ਪਾਵਨ ਮੌਕੇ ਬਾਬਾ ਦਲਜੀਤ ਸਿੰਘ ਜੀ (ਅੰਮ੍ਰਿਤਸਰ) ਅਤੇ ਕੀਰਤਨੀ ਜੱਥਿਆਂ ਵੱਲੋਂ ਗੁਰਬਾਣੀ ਕੀਰਤਨ ਅਤੇ ਗੁਰਮਤਿ ਵਿਚਾਰ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਗਿਆ।

ਇਸ ਦੇ ਨਾਲ ਮੁਫ਼ਤ ਮੈਡੀਕਲ ਚੈੱਕਅਪ ਅਤੇ ਦਵਾਈਆਂ ਵੰਡਣ ਦਾ ਕੈਂਪ ਵੀ ਲਗਾਇਆ ਗਿਆ। ਮਰੀਜ਼ਾਂ ਦੀ ਜਾਂਚ ਅਤੇ ਸਕ੍ਰੀਨਿੰਗ ਕੀਤੀ ਗਈ ਅਤੇ ਯੋਗ ਮਰੀਜ਼ਾਂ ਨੂੰ ਮੁਫ਼ਤ ਮੋਤੀਆਬਿੰਦ (Cataract) ਦੇ ਅਪ੍ਰੇਸ਼ਨਾਂ ਲਈ ਸ਼ਾਰਟਲਿਸਟ ਕੀਤਾ ਗਿਆ।

ਇਹ ਸਮਾਗਮ ਗੁਰਬਾਣੀ, ਗੁਰਮਤਿ ਵਿਚਾਰ ਅਤੇ ਮਨੁੱਖਤਾ ਦੀ ਸੇਵਾ ਨੂੰ ਸਮਰਪਿਤ ਰਿਹਾ।

Categories: General Medical Camp, Gurmat Samagam, Notifications

Comments

Your email address will not be published. Required fields are marked *

This site uses Akismet to reduce spam. Learn how your comment data is processed.