2024: Gurmat Samagam Dedicated to Khalsa Sajna, Nussi
The annual Gurmat Samagam is being organised at Gurdwara Bakhshish Dham, Village Nussi, Jalandhar on Saturday, 20th April, 2024 between 7:00pm to 11:00pm.
During this event various Kirtani Jathas and divine personalities will enlighten sangat with shabad guru.
Free Eye checkup & General Medical camp will also be organised by Bakhshish International Charitable Society.
If you wish to contribute, please contact us at +91 7481 0000 42 or by email.
All are requested to be part of this divine event.
ਸਾਲਾਨਾ ਗੁਰਮਤਿ ਸਮਾਗਮ ਗੁਰਦਵਾਰਾ ਬਖ਼ਸ਼ਿਸ਼ ਧਾਮ ਪਿੰਡ ਨੁੱਸੀ, ਜਲੰਧਰ ਵਿਖੇ ਮਿਤੀ 20 ਅਪ੍ਰੈਲ 2024 ਨੂੰ ਦਿਨ ਸ਼ਨੀਵਾਰ ਸ਼ਾਮ 7:00 ਤੋ 11:00 ਵਜੇ ਤਕ ਕਰਵਾਇਆ ਜਾ ਰਿਹਾ ਹੈ।
ਸਮਾਗਮ ਵਿੱਚ ਕੀਰਤਨੀ ਜੱਥੇ ਅਤੇ ਮਹਾਂਪੁਰਖ ਸੰਗਤਾਂ ਨੂੰ ਸ਼ਬਦ ਗੁਰੂ ਨਾਲ ਜੋੜਨਗੇ।
ਇਸ ਦੌਰਾਨ ਬਖ਼ਸ਼ਿਸ਼ ਇੰਟਰਨੈਸ਼ਨਲ ਚੈਰੀਟੇਬਲ ਸੋਸਾਇਟੀ ਵੱਲੋ ਫ੍ਰੀ ਅੱਖਾਂ ਦਾ ਅਤੇ ਜਨਰਲ ਮੈਡੀਕਲ ਕੈਂਪ ਲਗਵਾਇਆ ਜਾ ਰਿਹਾ ਹੈ।
ਵਧੇਰੇ ਜਾਣਕਾਰੀ ਲਈ ਸੰਪਰਕ ਕਰੋ +91 7481 0000 42
ਸੰਗਤ ਨੂੰ ਬੇਨਤੀ ਹੈ ਇਸ ਸਮਾਗਮ ਵਿਚ ਹਾਜ਼ਰੀ ਭਰੋ ਜੀ।