Audio
Are you truly in the right company? In this uplifting Satsang, we dive deep into Sri Guru Granth Sahib Ji’s timeless wisdom to explore how holy congregation (Sangat) shapes our spiritual journey, transforms our mind, and protects us from the distractions of the world.
Through sacred Shabads, discover the essence of living as a Gurmukh, overcoming the darkness of ignorance (Agyan), and staying continuously attuned to Naam Simran. Learn how the grace of the Guru (Gur Prasad) brings inner light, peace, and union with the Divine.
ਕੀ ਤੁਸੀਂ ਸਹੀ ਸੰਗਤ ਵਿੱਚ ਹੋ? ਇਸ ਰੂਹਾਨੀ ਸਤਿਸੰਗ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਦੇ ਰੋਸ਼ਨੀ ਵਿੱਚ ਸੰਗਤ ਦੀ ਮਹਾਨਤਾ, ਗੁਰਮੁਖ ਜੀਵਨ, ਅਤੇ ਨਾਮ ਸਿਮਰਨ ਦੇ ਮਾਰਗ ਨੂੰ ਸਮਝਾਇਆ ਗਿਆ ਹੈ।
ਸਤਿਗੁਰੂ ਦੀ ਕਿਰਪਾ ਨਾਲ ਮਨ ਦਾ ਅਗਿਆਨਤਾ ਰੂਪੀ ਅੰਧੇਰਾ ਕਿਵੇਂ ਦੂਰ ਹੁੰਦਾ ਹੈ ਅਤੇ ਅਕਾਲ ਪੁਰਖ ਨਾਲ ਲਿਵ ਕਿਵੇਂ ਲੱਗਦੀ ਹੈ, ਇਸ ਵੀਡੀਓ ਵਿੱਚ ਗੁਰਬਾਣੀ ਤੁਕਾਂ ਦੇ ਸਹਾਰੇ ਸਰਲ ਭਾਸ਼ਾ ਵਿੱਚ ਸੰਗਤ ਨਾਲ ਸਾਂਝਾ ਕੀਤਾ ਗਿਆ ਹੈ। ਆਪਣੇ ਜੀਵਨ ਨੂੰ ਗੁਰਬਾਣੀ ਅਨੁਸਾਰ ਢਾਲਣ ਲਈ ਇਸ ਵੀਡੀਓ ਨੂੰ ਜ਼ਰੂਰ ਦੇਖੋ।
Ki Tusi Sahi Sangat Vich Ho? Is roohani Satsang vich Sri Guru Granth Sahib Ji di pavitar Gurbani di roshni vich Sadh Sangat di mehatva, Gurmukh jeevan, ate Naam Simran de marg nu samjhaya gaya hai.
Satguru di kirpa naal mann da agyanata roopi andhera kivve door hunda hai ate Akal Purakh naal liv kivve lagdi hai, is video vich Gurbani shabada de sahare saral bhasha vich sanjha keeta gaya hai. Apne jeevan nu Gurbani anusaar dhalan lai is video nu zaroor dekho.
Gurbani Reference
Index
02:28 – ਉਪਜੈ ਸਹਜੁ ਗਿਆਨ ਮਤਿ ਜਾਗੈ (ਅੰਗ 92)
11:12 – ਇਨ ਮੈਂ ਕਛੁ ਤੇਰੋ ਰੇ ਨਾਹਨਿ ਦੇਖੋ ਸੋਚ ਬਿਚਾਰੀ (ਅੰਗ 220)
12:59 – ਗੁਰ ਪ੍ਰਸਾਦਿ ਅੰਤਰਿ ਲਿਵ ਲਾਗੈ (ਅੰਗ 92)
14:05 – ਏ ਮਨ ਮੇਰਿਆ ਤੂ ਸਦਾ ਰਹੁ ਹਰਿ ਨਾਲੇ (ਅੰਗ 917)
14:56 – ਹਰਿ ਨਾਲਿ ਰਹੁ ਤੂ ਮੰਨ ਮੇਰੇ ਦੂਖ ਸਭਿ ਵਿਸਾਰਣਾ (ਅੰਗ 917)
15:52 – ਅੰਗੀਕਾਰੁ ਓਹੁ ਕਰੇ ਤੇਰਾ ਕਾਰਜ ਸਭਿ ਸਵਾਰਣਾ (ਅੰਗ 917)
18:24 – ਇਤੁ ਸੰਗਤਿ ਨਾਹੀ ਮਰਣਾ (ਅੰਗ 92)
19:23 – ਹੁਕਮੁ ਪਛਾਣਿ ਤਾ ਖਸਮੈ ਮਿਲਣਾ (ਅੰਗ 92)
19:42 – ਗੁਰਮੁਖਿ ਜੀਵੈ ਮਰੈ ਪਰਵਾਣੁ (ਅੰਗ 125)
20:53 – ਆਰਜਾ ਨ ਛੀਜੈ ਸਬਦੁ ਪਛਾਣੁ (ਅੰਗ 125)
31:47 – ਜੋ ਦਮੁ ਚਿਤਿ ਨ ਆਵਈ ਸੋ ਦਮੁ ਬਿਰਥਾ ਜਾਇ (ਅੰਗ 730)
33:29 – ਪੰਚ ਪਹਰੂਆ ਦਰ ਮਹਿ ਰਹਤੇ ਤਿਨ ਕਾ ਨਹੀ ਪਤੀਆਰਾ (ਅੰਗ 339)
33:52 – ਚੇਤਿ ਸੁਚੇਤ ਚਿਤ ਹੋਇ ਰਹੁ ਤਉ ਲੈ ਪਰਗਾਸੁ ਉਜਾਰਾ (ਅੰਗ 339)
36:35 – ਗੁਰ ਪੂਛਿ ਜਾਗੇ ਨਾਮਿ ਲਾਗੇ ਤਿਨਾ ਰੈਣਿ ਸੁਹੇਲੀਆ (ਅੰਗ 1110)
41:20 – ਰੈਨਿ ਗਈ ਮਤ ਦਿਨੁ ਭੀ ਜਾਇ (ਅੰਗ 792)
42:38 – ਭਵਰ ਗਏ ਬਗ ਬੈਠੇ ਆਇ (ਅੰਗ 792)
44:56 – ਗੁਰ ਸਬਦੁ ਕਮਾਵਹਿ ਜਨਮਿ ਨ ਆਵਹਿ ਤਿਨਾ ਹਰਿ ਪ੍ਰਭੁ ਬੇਲੀਆ (ਅੰਗ 1110)
46:16 – ਅੰਧਿਆਰੈ ਦੀਪਕ ਆਨਿ ਜਲਾਏ ਗੁਰ ਗਿਆਨਿ ਗੁਰੂ ਲਿਵ ਲਾਗੇ (ਅੰਗ 171)
51:31 – ਗੁਰਮੁਖਿ ਮਰੈ ਨ ਕਾਲੁ ਨ ਖਾਏ ਗੁਰਮੁਖਿ ਸਚਿ ਸਮਾਵਣਿਆ (ਅੰਗ 124)
53:11 – ਅਗਿਆਨੁ ਅੰਧੇਰਾ ਬਿਨਸਿ ਬਿਨਾਸਿਓ ਘਰਿ ਵਸਤੁ ਲਹੀ ਮਨ ਜਾਗੇ (ਅੰਗ 172)
57:07 – ਅੰਧੇ ਅਕਲੀ ਬਾਹਰੇ ਕਿਆ ਤਿਨ ਸਿਉ ਕਹੀਐ (ਅੰਗ 229)
57:30 – ਬਿਨੁ ਗੁਰ ਪੰਥੁ ਨ ਸੂਝਈ ਕਿਤੁ ਬਿਧਿ ਨਿਰਬਹੀਐ (ਅੰਗ 229)
This satsang addresses the vital question: “ਕੀ ਤੁਸੀਂ ਸਹੀ ਸੰਗਤ ਵਿੱਚ ਹੋ?” (Are You in Good Company?). Guided by Sri Guru Granth Sahib Ji, Gurbani reveals how holy congregation awakens divine wisdom (ਉਪਜੈ ਸਹਜੁ ਗਿਆਨ), dispels inner darkness (ਅੰਧਿਆਰੈ ਦੀਪਕ ਆਨਿ ਜਲਾਏ), and leads to true union with the Almighty (ਹੁਕਮੁ ਪਛਾਣਿ ਤਾ ਖਸਮੈ ਮਿਲਣਾ).




